Archive for April 9th, 2017

ਪਾਕਿਸਤਾਨ ਹੁਣ ਚੀਨ ਲਈ ਗਧੇ ਵੀ ਤਿਆਰ ਕਰੇਗਾ

ਪਾਕਿਸਤਾਨ ਹੁਣ ਚੀਨ ਲਈ ਗਧੇ ਵੀ ਤਿਆਰ ਕਰੇਗਾ

April 9, 2017 at 11:08 am

ਨਵੀਂ ਦਿੱਲੀ, 9 ਅਪ੍ਰੈਲ (ਪੋਸਟ ਬਿਊਰੋ)- ਗੁੱਸੇ ਜਾਂ ਵਿਅੰਗ ਵਿੱਚ ਕਿਸੇ ਨੂੰ ਭਾਵੇਂ ਗਧਾ ਕਿਹਾ ਜਾਏ, ਪਰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਦਾ ਗੁਆਂਢੀ ਦੇਸ਼ ਆਪਣੇ ਦੋਸਤ ਦੇਸ਼ ਚੀਨ ਲਈ ਗਧਿਆਂ ਦੀ ਫੌਜ ਤਿਆਰ ਕਰਨ ਜਾ ਰਿਹਾ ਹੈ। ਪਾਕਿਸਤਾਨ ਹੁਣ ਚੀਨ ਦੇ ਲਈ ਗਧਾ ਪਾਲਣ ਕੇਂਦਰ ਸ਼ੁਰੂ ਕਰੇਗਾ […]

Read more ›
ਚੀਫ ਜਸਟਿਸ ਨੇ ਕਿਹਾ:  ਚੋਣ ਵਾਅਦਿਆਂ ਲਈ ਰਾਜਸੀ ਧਿਰਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦੈ

ਚੀਫ ਜਸਟਿਸ ਨੇ ਕਿਹਾ: ਚੋਣ ਵਾਅਦਿਆਂ ਲਈ ਰਾਜਸੀ ਧਿਰਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦੈ

April 9, 2017 at 11:08 am

ਨਵੀਂ ਦਿੱਲੀ, 9 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੇ ਚੀਫ ਜਸਟਿਸ ਜੇ ਐੱਸ ਖੈਹਰ ਨੇ ਕੱਲ੍ਹ ਇਥੇ ਕਿਹਾ ਕਿ ਚੋਣ ਵਾਅਦੇ ਅਕਸਰ ਪੂਰੇ ਨਹੀਂ ਕੀਤੇ ਜਾਂਦੇ ਤੇ ਪਾਰਟੀਆਂ ਦੇ ਮੈਨੀਫੈਸਟੋ ਕਾਗਜ਼ ਦਾ ਟੁਕੜਾ ਬਣ ਕੇ ਰਹਿ ਜਾਂਦੇ ਹਨ, ਜਿਸ ਵਾਸਤੇ ਰਾਜਸੀ ਪਾਰਟੀਆਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਚੋਣ ਸੁਧਾਰਾਂ ਬਾਰੇ […]

Read more ›
ਗੁਆਂਢ ਹੁੰਦੀ ਲੜਾਈ ਰੋਕਣ ਗਏ ਨੌਜਵਾਨ ਦਾ ਕਤਲ

ਗੁਆਂਢ ਹੁੰਦੀ ਲੜਾਈ ਰੋਕਣ ਗਏ ਨੌਜਵਾਨ ਦਾ ਕਤਲ

April 9, 2017 at 11:07 am

ਅੰਮ੍ਰਿਤਸਰ, 9 ਅਪ੍ਰੈਲ (ਪੋਸਟ ਬਿਊਰੋ)- ਇਸ ਸ਼ਹਿਰ ਦੇ ਛਾਉਣੀ ਖੇਤਰ ਵਿੱਚ ਰਹਿਣ ਵਾਲੇ 21 ਸਾਲ ਦੇ ਨੌਜਵਾਨ ਅਭਿਸ਼ੇਕ ਉਰਫ ਜਾਨੂੰ ਦਾ ਬੀਤੀ ਰਾਤ ਨੌਂ ਜਣਿਆਂ ਨੇ ਸਿਰ ਉੱਤੇ ਹਥੌੜੇ ਮਾਰ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਰਾਤ ਮ੍ਰਿਤਕ ਦੇ ਗੁਆਂਢੀ ਸੁਰੇਸ਼ ਕੁਮਾਰ ਨੂੰ ਦੋਸ਼ੀ ਤੰਗ ਕਰ ਰਹੇ […]

Read more ›
ਪਿੰਡ ਸੂਰ ਘੂਰੀ ਵਿੱਚ ਕਤਲ ਕੀਤੇ ਨੌਜਵਾਨ ਦੀ ਲਾਸ਼ ਖੇਤਾਂ ਤੋਂ ਮਿਲੀ

ਪਿੰਡ ਸੂਰ ਘੂਰੀ ਵਿੱਚ ਕਤਲ ਕੀਤੇ ਨੌਜਵਾਨ ਦੀ ਲਾਸ਼ ਖੇਤਾਂ ਤੋਂ ਮਿਲੀ

April 9, 2017 at 11:07 am

ਜੈਤੋ, 9 ਅਪ੍ਰੈਲ (ਪੋਸਟ ਬਿਊਰੋ)- ਇਥੋਂ ਨੇੜਲੇ ਪਿੰਡ ਸੂਰ ਘੂਰੀ ਦੇ ਨੌਜਵਾਨ ਦਾ ਬੀਤੀ ਰਾਤ ਕਤਲ ਹੋ ਗਿਆ। ਉਸ ਨੂੰ ਦੇਰ ਰਾਤ ਦੋ ਮੋਟਰ ਸਾਈਕਲ ਸਵਾਰ ਆਪਣੇ ਨਾਲ ਬਿਠਾ ਕੇ ਲੈ ਗਏ ਤੇ ਸਵੇਰੇ ਉਸ ਦੀ ਲਾਸ਼ ਖੇਤਾਂ ਵਿੱਚੋਂ ਮਿਲੀ। ਉਸ ਦਾ ਸਿਰ ਬੁਰੀ ਤਰ੍ਹਾਂ ਫਿੱਸਿਆ ਹੋਇਆ ਸੀ। ਵਾਰਦਾਤ ਦਾ […]

Read more ›
ਪੰਜਾਬ ਵਿੱਚ ਪਹਿਲੀ ਵਾਰ ਲਾਸ਼ ਦੀ ਪਛਾਣ ਆਧਾਰ ਕਾਰਡ ਦੇ ਨਾਲ ਕੀਤੀ ਗਈ

ਪੰਜਾਬ ਵਿੱਚ ਪਹਿਲੀ ਵਾਰ ਲਾਸ਼ ਦੀ ਪਛਾਣ ਆਧਾਰ ਕਾਰਡ ਦੇ ਨਾਲ ਕੀਤੀ ਗਈ

April 9, 2017 at 11:06 am

* ਮ੍ਰਿਤਕ ਔਰਤ ਦੇ ਫਿੰਗਰ ਪ੍ਰਿੰਟ ਤੋਂ ਆਧਾਰ ਕਾਰਡ ਨੇ ਪਛਾਣ ਦੱਸੀ ਲੁਧਿਆਣਾ, 9 ਅਪ੍ਰੈਲ (ਪੋਸਟ ਬਿਊਰੋ)- ਪਿੰਡ ਮਿਹਰਬਾਨ ਦੇ ਕੋਲ ਖਵਾਜਕੇ ਇਲਾਕੇ ਤੋਂ ਸੜਕ ਨੇੜੇ ਕਤਲ ਕਰ ਕੇ ਸੁੱਟੀ ਹੋਈ ਔਰਤ ਦੀ ਲਾਸ਼ ਮਿਲਣ ਪਿੱਛੋਂ ਪੁਲਸ ਨੇ ਉਸ ਦੀ ਪਛਾਣ ਲੱਭਣ ਦਾ ਮੁਸ਼ਕਲ ਕੰਮ ਆਧੁਨਿਕ ਤਕਨੀਕ ਨਾਲ ਆਸਾਨ ਕਰ […]

Read more ›
ਅਟਾਰੀ ਸਰਹੱਦ ਦੇ ਝੰਡੇ ਬਾਰੇ ਡਿਪਟੀ ਕਮਿਸ਼ਨਰ ਨੇ ਗ੍ਰਹਿ ਵਿਭਾਗ ਨੂੰ ਲਿਖਿਆ

ਅਟਾਰੀ ਸਰਹੱਦ ਦੇ ਝੰਡੇ ਬਾਰੇ ਡਿਪਟੀ ਕਮਿਸ਼ਨਰ ਨੇ ਗ੍ਰਹਿ ਵਿਭਾਗ ਨੂੰ ਲਿਖਿਆ

April 9, 2017 at 11:05 am

ਅੰਮ੍ਰਿਤਸਰ, 9 ਅਪ੍ਰੈਲ (ਪੋਸਟ ਬਿਊਰੋ)- ਅਟਾਰੀ ਸਰਹੱਦ ‘ਤੇ ਲੋਕਲ ਬਾਡੀਜ਼ ਵਿਭਾਗ ਵੱਲੋਂ ਲਾਇਆ ਦੇਸ਼ ਦਾ ਸਭ ਤੋਂ ਵੱਡਾ ਤੇ ਉਚਾ ਤਿਰੰਗਾ ਝੰਡਾ, ਜੋ ਹਵਾ ਦੇ ਦਬਾਅ ਕਾਰਨ ਇੱਕ ਮਹੀਨੇ ਦੌਰਾਨ ਚਾਰ ਵਾਰ ਫਟ ਚੁੱਕਾ ਹੈ, ਬਾਬਤ ਡਿਪਟੀ ਕਮਿਸ਼ਨਰ ਨੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਸਥਿਤੀ ਤੋਂ ਜਾਣੂ ਕਰਾਉਂਦੇ ਹੋਏ […]

Read more ›
ਹਾਈ ਕੋਰਟ ਨੇ ਪੁੱਛਿਆ: ਸਜ਼ਾ ਭੁਗਤ ਚੁੱਕੇ ਕੈਦੀ ਜੇਲ੍ਹ ਵਿੱਚ ਕਿਉਂ

ਹਾਈ ਕੋਰਟ ਨੇ ਪੁੱਛਿਆ: ਸਜ਼ਾ ਭੁਗਤ ਚੁੱਕੇ ਕੈਦੀ ਜੇਲ੍ਹ ਵਿੱਚ ਕਿਉਂ

April 9, 2017 at 11:04 am

* ਸਜ਼ਾ ਭੁਗਤ ਚੁੱਕੇ 44 ਵਿਦੇਸ਼ੀ ਕੈਦੀ ਅੰਮ੍ਰਿਤਸਰ ਜੇਲ੍ਹ ਵਿੱਚ ਚੰਡੀਗੜ੍ਹ, 9 ਅਪ੍ਰੈਲ (ਪੋਸਟ ਬਿਊਰੋ)- ਸਜ਼ਾ ਪੂਰੀ ਕੱਟਣ ਦੇ ਬਾਅਦ ਵੀ 44 ਵਿਦੇਸ਼ੀ ਕੈਦੀ ਅੰਮ੍ਰਿਤਸਰ ਸੈਂਟਰਲ ਜੇਲ੍ਹ ਵਿੱਚ ਵਤਨ ਵਾਪਸੀ ਦਾ ਰਾਹ ਉਡੀਕ ਰਹੇ ਹਨ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਇਸ ਬਾਰੇ ਆਦੇਸ਼ ਜਾਰੀ ਕੀਤਾ ਹੈ ਕਿ ਅਗਲੀ […]

Read more ›
ਸੈਲੂਲਰ ਜੇਲ੍ਹ ਦਾ ਇਤਹਾਸ: ਸਿੱਖੀ ਯੋਗਦਾਨ ਲੁਕਾਉਣ ਨੂੰ ਬਡੂੰਗਰ ਨੇ ਸ਼ਹੀਦਾਂ ਦਾ ਅਪਮਾਨ ਕਿਹਾ

ਸੈਲੂਲਰ ਜੇਲ੍ਹ ਦਾ ਇਤਹਾਸ: ਸਿੱਖੀ ਯੋਗਦਾਨ ਲੁਕਾਉਣ ਨੂੰ ਬਡੂੰਗਰ ਨੇ ਸ਼ਹੀਦਾਂ ਦਾ ਅਪਮਾਨ ਕਿਹਾ

April 9, 2017 at 11:04 am

ਅੰਮ੍ਰਿਤਸਰ, 9 ਅਪ੍ਰੈਲ (ਪੋਸਟ ਬਿਊਰੋ)- ਦੇਸ਼ ਦੀ ਆਜ਼ਾਦੀ ਵਿੱਚ ਸਿੱਖਾਂ ਨੇ ਅੱਸੀ ਫੀਸਦੀ ਤੋਂ ਵੱਧ ਕੁਰਬਾਨੀਆਂ ਦੇ ਕੇ ਜਿਹੜਾ ਇਤਿਹਾਸ ਸਿਰਜਿਆ ਹੈ, ਇਨ੍ਹਾਂ ਕੁਰਬਾਨੀਆਂ ਨੂੰ ਇਤਿਹਾਸ ਵਿੱਚੋਂ ਮਨਫੀ ਕਰਨ ਦੀ ਕੋਝੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ […]

Read more ›
ਸਰਹਿੰਦ ਨਹਿਰ ਵਿਚ ਨਹਾਉਣ ਗਏ ਚਾਰ ਬੱਚਿਆਂ ਦੀ ਮੌਤ

ਸਰਹਿੰਦ ਨਹਿਰ ਵਿਚ ਨਹਾਉਣ ਗਏ ਚਾਰ ਬੱਚਿਆਂ ਦੀ ਮੌਤ

April 9, 2017 at 6:42 am

ਰਾਮਪੁਰਾ ਫੂਲ, 9 ਅਪ੍ਰੈਲ (ਪੋਸਟ ਬਿਊਰੋ)- ਸਰਹਿੰਦ ਨਹਿਰ ਵਿਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਦੋ ਬੱਚਿਆਂ ਨੂੰ ਲੋਕਾਂ ਵਲੋਂ ਬਚਾਅ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸਥਾਨਕ ਇਲਾਕੇ ਦੇ ਚਾਰ ਬੱਚੇ ਗਰਮੀ ਜ਼ਿਆਦਾ ਹੋਣ ਕਾਰਨ ਰਾਮਪੁਰਾ ਫੂਲ ‘ਚੋਂ ਲੰਘਦੀ ਸਰਹਿੰਦ ਨਹਿਰ ਵਿਚ ਨਹਾਉਣ ਗਏ ਸਨ। ਨਹਿਰ ਵਿਚ ਪਾਣੀ ਘੱਟ […]

Read more ›