Archive for April 9th, 2017

ਅਨੂਜਾ ਧੀਰ ਇੰਗਲੈਂਡ ਦੇ ਓਲਡ ਬੈਲੀ ਦੀ ਪਹਿਲੀ ਗੈਰ-ਗੋਰੀ ਜੱਜ ਬਣੀ

ਅਨੂਜਾ ਧੀਰ ਇੰਗਲੈਂਡ ਦੇ ਓਲਡ ਬੈਲੀ ਦੀ ਪਹਿਲੀ ਗੈਰ-ਗੋਰੀ ਜੱਜ ਬਣੀ

April 9, 2017 at 11:14 am

ਲੰਡਨ, 9 ਅਪ੍ਰੈਲ (ਪੋਸਟ ਬਿਊਰੋ)- ਭਾਰਤੀ ਮੂਲ ਦੀ ਅਨੂਜਾ ਰਵਿੰਦਰ ਧੀਰ ਲੰਡਨ ਦੀ ਓਲਡ ਬੇਲੀ ਅਦਾਲਤ ਦੀ ਪਹਿਲੀ ਗੈਰ-ਗੋਰੀ ਜੱਜ ਤੇ ਅਦਾਲਤ ਵਿੱਚ ਸਭ ਤੋਂ ਘੱਟ ਉਮਰ ਦੀ ਸਰਕਟ ਜੱਜ ਬਣ ਗਈ ਹੈ। 49 ਸਾਲਾ ਅਨੂਜਾ ਧੀਰ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਤੋਂ ਉਹ ਕਾਨੂੰਨ ਦੇ ਪੇਸ਼ੇ ਵਿੱਚ ਆਈ […]

Read more ›
42000 ਫੁੱਟ ਉਚਾਈ ਉੱਤੇ ਜਹਾਜ਼ ਵਿੱਚ ਬੱਚੀ ਦਾ ਜਨਮ

42000 ਫੁੱਟ ਉਚਾਈ ਉੱਤੇ ਜਹਾਜ਼ ਵਿੱਚ ਬੱਚੀ ਦਾ ਜਨਮ

April 9, 2017 at 11:13 am

ਬੁਰਕੀਨਾ ਫਾਸੋ, 9 ਅਪ੍ਰੈਲ (ਪੋਸਟ ਬਿਊਰੋ)- ਤੁਰਕੀ ਏਅਰਲਾਈਨਜ਼ ਦੇ ਜਹਾਜ਼ ਦੇ ਕਰੂਅ ਮੈਂਬਰਾਂ ਨੂੰ ਉਸ ਸਮੇਂ ਇਕ ਨਵੇਂ ਯਾਤਰੀ ਦਾ ਜਹਾਜ਼ ਵਿਚ ਸਵਾਗਤ ਕਰਨਾ ਪਿਆ, ਜਦੋਂ ਜਹਾਜ਼ 42,000 ਫੁੱਟ ਦੀ ਉੱਚਾਈ ਉੱਤੇ ਉਡ ਰਿਹਾ ਸੀ। ਇਹ ਮੁਸਾਫਰ ਫਲਾਈਟ ਦੇ ਦੌਰਾਨ ਪੈਦਾ ਹੋਈ ਇੱਕ ਬੱਚੀ ਸੀ। ਇਸ ਜਹਾਜ਼ ਵਿੱਚ ਇਕ ਨਾਫੀ […]

Read more ›
ਭਾਰਤ ਵਿੱਚ ਘਰੇਲੂ ਫਲਾਈਟਾਂ ਲਈ ਨਵੇਂ ਨਿਯਮ ਬਣਨ ਲੱਗੇ

ਭਾਰਤ ਵਿੱਚ ਘਰੇਲੂ ਫਲਾਈਟਾਂ ਲਈ ਨਵੇਂ ਨਿਯਮ ਬਣਨ ਲੱਗੇ

April 9, 2017 at 11:13 am

ਨਵੀਂ ਦਿੱਲੀ, 9 ਅਪ੍ਰੈਲ (ਪੋਸਟ ਬਿਊਰੋ)- ਅਗਲੇ ਦੋ-ਤਿੰਨ ਮਹੀਨਿਆਂ ਤੱਕ ਭਾਰਤ ਦੇ ਘਰੇਲੂ ਹਵਾਈ ਸਫਰ ਵੇਲੇ ਵੀ ਤੁਹਾਨੂੰ ਪਾਸਪੋਰਟ ਜਾਂ ਆਧਾਰ ਕਾਰਡ ਦਿਖਾਉਣਾ ਪਵੇਗਾ ਅਤੇ ਇੰਟਰਨੈਸ਼ਨਲ ਉਡਾਣਾਂ ਵਾਂਗ ਭਾਰਤ ਅੰਦਰ ਵੀ ਹਵਾਈ ਸਫਰ ਲਈ ਇਹ ਜ਼ਰੂਰੀ ਹੋ ਜਾਵੇਗਾ। ਇਸ ਦੀ ਟਿਕਟ ਬੁੱਕ ਕਰਦੇ ਸਮੇਂ ਪਾਸਪੋਰਟ ਜਾਂ ਆਧਾਰ ਕਾਰਡ ਮੰਗਿਆ ਜਾਵੇਗਾ। […]

Read more ›
ਉੱਪ ਰਾਸ਼ਟਰਪਤੀ ਅੰਸਾਰੀ ਦੀ ਪਤਨੀ ਵੱਲੋਂ ‘ਤਿੰਨ ਤਲਾਕ’ ਰਸਮ ਦਾ ਵਿਰੋਧ

ਉੱਪ ਰਾਸ਼ਟਰਪਤੀ ਅੰਸਾਰੀ ਦੀ ਪਤਨੀ ਵੱਲੋਂ ‘ਤਿੰਨ ਤਲਾਕ’ ਰਸਮ ਦਾ ਵਿਰੋਧ

April 9, 2017 at 11:12 am

ਅਲੀਗੜ੍ਹ, 9 ਅਪ੍ਰੈਲ (ਪੋਸਟ ਬਿਊਰੋ)- ਭਾਰਤੀ ਮੁਸਲਿਮ ਸਮਾਜ ਵਿੱਚ ਤਿੰਨ ਤਲਾਕ ਦੇ ਖਿਲਾਫ ਮੁਸਲਿਮ ਔਰਤਾਂ ਦੇ ਇਕ ਵਰਗ ਵਲੋਂ ਉੱਠ ਰਹੀ ਅਵਾਜ਼ ਦਾ ਸਮੱਰਥਨ ਹੁਣ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੀ ਪਤਨੀ ਸਲਮਾ ਅੰਸਾਰੀ ਨੇ ਵੀ ਕਰ ਦਿੱਤਾ ਹੈ। ਸਲਮਾ ਅੰਸਾਰੀ ਨੇ ਤਿੰਨ ਤਲਾਕ ਨੂੰ ਫਜ਼ੂਲ ਦੱਸਦੇ ਹੋਏ ਕਿਹਾ ਕਿ ਕੁਰਾਨ […]

Read more ›
ਭਾਜਪਾ ਲਈ ਰਾਸ਼ਟਰਪਤੀ ਦੀ ਚੋਣ ਹਾਲੇ ਵੀ ਸੌਖੀ ਨਹੀਂ

ਭਾਜਪਾ ਲਈ ਰਾਸ਼ਟਰਪਤੀ ਦੀ ਚੋਣ ਹਾਲੇ ਵੀ ਸੌਖੀ ਨਹੀਂ

April 9, 2017 at 11:12 am

ਨਵੀਂ ਦਿੱਲੀ, 9 ਅਪ੍ਰੈਲ (ਪੋਸਟ ਬਿਊਰੋ)- ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ ਪਿੱਛੋਂ ਭਾਜਪਾ ਦੇ ਸਾਹਮਣੇ ਅਗਲੀ ਚੁਣੌਤੀ ਆਪਣੀ ਪਸੰਦ ਦਾ ਰਾਸ਼ਟਰਪਤੀ ਬਣਾਉਣ ਦੀ ਹੈ, ਪਰ ਲੋਕ ਸਭਾ ਅਤੇ ਕਈ ਵਿਧਾਨ ਸਭਾਵਾਂ ਦੇ ਵਿੱਚ ਭਾਰੀ ਬਹੁਮਤ ਦੇ ਬਾਵਜੂਦ ਭਾਜਪਾ ਲਈ ਰਾਸ਼ਟਰਪਤੀ ਭਵਨ ਵਿੱਚ ਪਸੰਦ ਦੇ ਉਮੀਦਵਾਰ ਨੂੰ ਪਹੁੰਚਾਉਣਾ ਸੌਖਾ ਕੰਮ ਨਹੀਂ […]

Read more ›
ਸੁਪਰੀਮ ਕੋਰਟ ਦੇ ਮੁਤਾਬਕ ਡਾਕਟਰ ਦਾ ‘ਐਰਰ ਆਫ ਜਜਮੈਂਟ’ ਹੋ ਸਕਦੈ, ਅਪਰਾਧਕ ਲਾਪਰਵਾਹੀ ਨਹੀਂ

ਸੁਪਰੀਮ ਕੋਰਟ ਦੇ ਮੁਤਾਬਕ ਡਾਕਟਰ ਦਾ ‘ਐਰਰ ਆਫ ਜਜਮੈਂਟ’ ਹੋ ਸਕਦੈ, ਅਪਰਾਧਕ ਲਾਪਰਵਾਹੀ ਨਹੀਂ

April 9, 2017 at 11:11 am

ਨਵੀਂ ਦਿੱਲੀ, 9 ਅਪ੍ਰੈਲ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਵਿਵਸਥਾ ਦਿੱਤੀ ਹੈ ਕਿ ਕਿਸੇ ਡਾਕਟਰ ਵੱਲੋਂ ਕੀਤੇ ‘ਐਰਰ ਆਫ ਜਜਮੈਂਟ ਨੂੰ ਅਪਰਾਧਕ ਲਾਪਰਵਾਹੀ ਨਹੀਂ ਕਿਹਾ ਜਾ ਸਕਦਾ।’ ਇਹ ਵਿਵਸਥਾ ਸੁਪਰੀਮ ਕੋਰਟ ਨੇ ਇੱਕ ਡਾਕਟਰ ਵਿਰੁੱਧ ਅਪਰਾਧਕ ਲਾਪਰਵਾਹੀ ਦੇ ਕੇਸ ਅਤੇ ਕਾਰਵਾਈ ਨੂੰ ਰੱਦ ਕਰਦੇ ਹੋਏ ਦਿੱਤੀ ਹੈ। ਡਾਕਟਰ ‘ਤੇ ਦੋਸ਼ […]

Read more ›
ਈਰਾਨ ਵੀ ਹੁਣ ਭਾਰਤ ਨੂੰ ਰਿਆਇਤਾਂ ਵਿੱਚ ਕਟੌਤੀ ਕਰਨ ਲੱਗਾ

ਈਰਾਨ ਵੀ ਹੁਣ ਭਾਰਤ ਨੂੰ ਰਿਆਇਤਾਂ ਵਿੱਚ ਕਟੌਤੀ ਕਰਨ ਲੱਗਾ

April 9, 2017 at 11:10 am

ਨਵੀਂ ਦਿੱਲੀ, 9 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀਆਂ ਸਰਕਾਰੀ ਤੇਲ ਰਿਫਾਈਨ ਕੰਪਨੀਆਂ ਨੂੰ ਦਿੱਤੇ ਜਾਂਦੇ ਲਾਭ ਵਿੱਚ ਈਰਾਨ ਕਟੌਤੀ ਕਰਨ ਦਾ ਵਿਚਾਰ ਕਰ ਰਿਹਾ ਹੈ। ਭਾਰਤ ਵੱਲੋਂ ਈਰਾਨ ਤੋਂ ਖਰੀਦੇ ਜਾ ਰਹੇ ਕੱਚੇ ਤੇਲ ਦੀ 20 ਫੀਸਦੀ ਤੱਕ ਦੀ ਕਮੀ ਕੀਤੇ ਜਾਣ ਦੇ ਫੈਸਲੇ ਪਿੱਛੋਂ ਇਰਾਨ ਨੇ ਇਹ ਫੈਸਲਾ ਕੀਤਾ […]

Read more ›
ਇੱਕੋ ਵੇਲੇ ਭਾਰਤ ਦੀਆਂ ਚਾਰ ਹਾਈ ਕੋਰਟਾਂ ਦੀਆਂ ਮੁੱਖ ਜੱਜ ਔਰਤਾਂ

ਇੱਕੋ ਵੇਲੇ ਭਾਰਤ ਦੀਆਂ ਚਾਰ ਹਾਈ ਕੋਰਟਾਂ ਦੀਆਂ ਮੁੱਖ ਜੱਜ ਔਰਤਾਂ

April 9, 2017 at 11:10 am

ਨਵੀਂ ਦਿੱਲੀ, 9 ਅਪ੍ਰੈਲ (ਪੋਸਟ ਬਿਊਰੋ)- ਜੁਡੀਸ਼ੀਅਲ ਸੇਵਾ ਵਿੱਚ ਉਚ ਅਹੁਦਿਆਂ ਉੱਤੇ ਆਮ ਕਰ ਕੇ ਮਰਦ ਹੀ ਕਾਬਜ਼ ਹਨ, ਪਰ ਪਹਿਲੀ ਵਾਰ ਅਜਿਹਾ ਸੰਯੋਗ ਬਣਿਆ, ਜਿਹੜਾ ਹੈਰਾਨ ਕਰਨ ਦੇ ਨਾਲ ਸੁਖਾਵਾਂ ਵੀ ਹੈ। ਦੇਸ਼ ਵਿੱਚ ਪਹਿਲੀ ਵਾਰ ਚਾਰ ਵੱਡੀਆਂ ਅਤੇ ਸਭ ਤੋਂ ਪੁਰਾਣੀਆਂ ਹਾਈ ਕੋਰਟਾਂ ਦੀਆਂ ਮੁੱਖ ਜੱਜ ਔਰਤਾਂ ਬਣੀਆਂ […]

Read more ›
ਵਿਜੇ ਮਾਲਿਆ ਦਾ ਕਿੰਗਫਿਸ਼ਰ ਵਿਲਾ 73.1 ਕਰੋੜ ਦਾ ਵਿਕ ਗਿਆ

ਵਿਜੇ ਮਾਲਿਆ ਦਾ ਕਿੰਗਫਿਸ਼ਰ ਵਿਲਾ 73.1 ਕਰੋੜ ਦਾ ਵਿਕ ਗਿਆ

April 9, 2017 at 11:09 am

ਨਵੀਂ ਦਿੱਲੀ, 9 ਅਪ੍ਰੈਲ (ਪੋਸਟ ਬਿਊਰੋ)- ਭਾਰਤ ਤੋਂ ਭੱਜ ਕੇ ਇੰਗਲੈਣ ਵਿੱਚ ਸ਼ਰਣ ਲਈ ਬੈਠ ਸ਼ਰਾਬ ਕਾਰੋਬਾਰੀ ਅਤੇ ਹਜ਼ਾਰਾਂ ਕਰੋੜ ਦੇ ਕਰਜ਼ਦਾਰ ਵਿਜੇ ਮਾਲਿਆ ਦਾ ਗੋਆ ਵਾਲਾ ਕਿੰਗਫਿਸ਼ਰ ਵਿਲਾ ਕੱਲ੍ਹ 73.1 ਕਰੋੜ ਵਿੱਚ ਵਿਕ ਗਿਆ ਹੈ, ਜਿਸ ਨੂੰ ਸਚਿਨ ਜੋਸ਼ੀ ਨਾਂਅ ਦੇ ਇੱਕ ਅਦਾਕਾਰ ਤੇ ਕਾਰੋਬਾਰੀ ਨੇ ਖਰੀਦਿਆ ਹੈ। ਵਿਜੇ […]

Read more ›
ਆਪ ਪਾਰਟੀ ਸਰਕਾਰ ਦੀ ਵਰ੍ਹੇਗੰਢ ਮੌਕੇ 12 ਹਜ਼ਾਰ ਰੁਪਏ ਵਾਲੀ ਥਾਲੀ ਚਰਚਾ ਦਾ ਮੁੱਦਾ ਬਣੀ

ਆਪ ਪਾਰਟੀ ਸਰਕਾਰ ਦੀ ਵਰ੍ਹੇਗੰਢ ਮੌਕੇ 12 ਹਜ਼ਾਰ ਰੁਪਏ ਵਾਲੀ ਥਾਲੀ ਚਰਚਾ ਦਾ ਮੁੱਦਾ ਬਣੀ

April 9, 2017 at 11:09 am

ਨਵੀਂ ਦਿੱਲੀ, 9 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਦੀ ਆਮ ਆਦਮੀ ਪਾਰਟੀ ਸਵਾਲਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਤਾਜ਼ਾ ਕੇਸ ਵਿੱਚ ਆਪ ਪਾਰਟੀ ਸਰਕਾਰ 12 ਹਜ਼ਾਰ ਰੁਪਏ ਦੀ ਥਾਲੀ ਦੇ ਕਾਰਨ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਹੈ। ਭਾਜਪਾ ਨੇ ਉਸ ਉੱਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ਨਿਗਮ ਚੋਣਾਂ ਦੇ […]

Read more ›