Archive for April 9th, 2017

ਭਾਈ-ਭਤੀਜਾਵਾਦ ਨਹੀਂ ਇੰਡਸਟਰੀ ਵਿੱਚ : ਨਵਾਜੂਦੀਨ ਸਿਦੀਕੀ

ਭਾਈ-ਭਤੀਜਾਵਾਦ ਨਹੀਂ ਇੰਡਸਟਰੀ ਵਿੱਚ : ਨਵਾਜੂਦੀਨ ਸਿਦੀਕੀ

April 9, 2017 at 7:26 pm

ਕਈ ਕਲਾਕਾਰ ਭਾਈ-ਭਤੀਜਾਵਾਦ ‘ਤੇ ਹੁਣ ਬੋਲਣ ਲੱਗੇ ਹਨ। ਨਵਾਜੂਦੀਨ ਸਿਦੀਕੀ ਦਾ ਸਪੱਸ਼ਟ ਮੰਨਣਾ ਹੈ ਕਿ ਅਜਿਹਾ ਕੁਝ ਨਹੀਂ ਹੈ। ਨਵਾਜ਼ ਕਹਿੰਦੇ ਹਨ, ਅਜਿਹਾ ਹੁੰਦਾ ਤਾਂ ਮੇਰੇ ਵਰਗੇ ਕਈ ਕਲਾਕਾਰਾਂ ਨੇ ਆਪਣੀ ਜਗ੍ਹਾ ਨਾ ਪਾਈ ਹੁੰਦੀ। ਚੰਗੇ ਨੂੰ ਹਮੇਸ਼ਾ ਇੱਜ਼ਤ ਮਿਲਦੀ ਹੈ, ਬੇਸ਼ੱਕ ਥੋੜ੍ਹਾ ਸਮਾਂ ਲੱਗ ਜਾਏ। ਦੇਰ ਤਾਂ ਹਰ ਫੀਲਡ […]

Read more ›

ਹਲਕਾ ਫੁਲਕਾ

April 9, 2017 at 7:23 pm

ਬਾਬਾ ਫੈਸ਼ਨ ਟੀ ਵੀ ਦੇਖ ਰਿਹਾ ਸੀ। ਇੱਕ ਆਦਮੀ ਨੇ ਦੇਖ ਲਿਆ ਅਤੇ ਬੋਲਿਆ, ‘‘ਇਹ ਕੀ ਬਾਬਾ ਜੀ, ਤੁਸੀਂ ਵੀ?” ਬਾਬਾ, ‘‘ਰੱਬ ਦੀ ਸਹੁੰ, ਇਨ੍ਹਾਂ ਕੁੜੀਆਂ ਨੂੰ ਮੈਂ ਨਫਰਤ ਦੀਆਂ ਨਜ਼ਰਾਂ ਨਾਲ ਦੇਖ ਰਿਹਾ ਹਾਂ।” ******** ਪਤਨੀ (ਪਤੀ ਨੂੰ), ‘‘ਮੈਂ ਤੁਹਾਡੇ ਨਾਲ ਗੱਲ ਨਹੀਂ ਕਰਾਂਗੀ?” ਪਤੀ, ‘‘ਠੀਕ ਹੈ।” ਪਤਨੀ, ‘‘ਕੀ […]

Read more ›
ਚੁਤਾਲੀ ਆਗੂਆਂ ਦੀ ਅਕਾਲ ਤਖਤ ਅੱਗੇ ਪੇਸ਼ੀ ਅਤੇ ਵੋਟਾਂ ਦੇ ‘ਬਾਬਾ ਬਾਜ਼ਾਰ` ਦਾ ਮੁੱਦਾ

ਚੁਤਾਲੀ ਆਗੂਆਂ ਦੀ ਅਕਾਲ ਤਖਤ ਅੱਗੇ ਪੇਸ਼ੀ ਅਤੇ ਵੋਟਾਂ ਦੇ ‘ਬਾਬਾ ਬਾਜ਼ਾਰ` ਦਾ ਮੁੱਦਾ

April 9, 2017 at 7:20 pm

-ਜਤਿੰਦਰ ਪਨੂੰ ਇਸ ਹਫਤੇ ਇੱਕ ਮੀਟਿੰਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਪੰਜਾਂ ਸਿੰਘ ਸਾਹਿਬਾਨ ਨੇ ਕੀਤੀ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਚੁਤਾਲੀ ਆਗੂਆਂ ਨੂੰ ਆਪਣੇ ਅੱਗੇ ਆਣ ਕੇ ਪੇਸ਼ ਹੋਣ ਵਾਸਤੇ ਹੁਕਮ ਜਾਰੀ ਕੀਤਾ ਹੈ। ਸਿੱਖਾਂ ਦੀ ਸਭ ਤੋਂ ਉੱਚੀ ਮੰਨੀ ਜਾਂਦੀ ਇਸ ਸੰਸਥਾ […]

Read more ›
ਕੀ ਭਾਰਤ ਘਰੇਲੂ ਜੰਗ ਵੱਲ ਵਧ ਰਿਹਾ ਹੈ?

ਕੀ ਭਾਰਤ ਘਰੇਲੂ ਜੰਗ ਵੱਲ ਵਧ ਰਿਹਾ ਹੈ?

April 9, 2017 at 7:18 pm

-ਬੀਰ ਦਵਿੰਦਰ ਸਿੰਘ ਮੇਰੇ ਮਨ ਵਿੱਚ ਜ਼ਬਰਦਸਤ ਤੌਖਲਾ ਹੈ ਕਿ ਦੇਸ਼ ਇਸ ਸਮੇਂ ਤੇਜ਼ੀ ਨਾਲ ਤਿੱਖੀ ਘਰੇਲੂ ਜੰਗ ਵੱਲ ਵਧ ਰਿਹਾ ਹੈ। ਜਿਥੇ ਅਜਿਹੇ ਖਦਸ਼ੇ ਦਾ ਅਗਾਊਂ ਬੋਧ ਮੇਰੀ ਚਿੰਤਾ ਦਾ ਵਿਸ਼ਾ ਹੈ, ਉਥੇ ਇਸ ਚਿੰਤਾ ਜਨਕ ਸਥਿਤੀ ਦੀ ਦਿ੍ਰਸ਼ਟੀ ਵਿੱਚ, ਸਮੇਂ ਦੇ ਗਰਭ ਵਿੱਚ ਪਲ ਰਹੀ ਫਿਰਕੂ ਤੰਗਨਜ਼ਰੀ ਦੇ […]

Read more ›

ਚਿੜੀ ਵਿਚਾਰੀ ਕੀ ਕਰੇ!

April 9, 2017 at 7:14 pm

-ਮਲਕੀਤ ਦਰਦੀ ਜਦੋਂ ਬੰਦੇ ਦੇ ਸਿਰ ਉਪਰੋਂ ਦੀ ਪਾਣੀ ਵਗ ਜਾਵੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਹੋਰ ਹੁਣ ਵਿਚਾਰੀ ਕੀ ਕਰੇ। ਇਸ ਤੱਥ ਦੀ ਪ੍ਰੋੜ੍ਹਤਾ ਕਰਨ ਇਹ ਕਹਾਵਤ ਵਰਤੀ ਜਾਂਦੀ ਹੈ। ਚਿੜੀ ਵਿਚਾਰੀ ਕੀ ਕਰੇ? ਇਸ ਨੂੰ ਮੁੱਖ ਰੱਖਦਿਆਂ ਕਈ ਸਾਲ ਪਹਿਲਾਂ ਪੰਜਾਬੀ ਸੱਥ ਲਾਂਬੜਾ ਵਾਲੇ ਡਾ. ਨਿਰਮਲ ਸਿੰਘ […]

Read more ›

ਪਰਨਾਲਾ ਉਥੇ ਦਾ ਉਥੇ

April 9, 2017 at 7:13 pm

-ਗੁਰਦੀਪ ਸਿੰਘ ਸੰਨ 1968 ਵਿੱਚ ਲਛਮਣ ਸਿੰਘ ਗਿੱਲ ਦੇ ਮੁੱਖ ਮੰਤਰੀ ਹੋਣ ਵੇਲੇ ਪੰਜਾਬੀ ਨੂੰ ਰਾਜ ਭਾਸ਼ਾ ਬਣਾਇਆ ਗਿਆ ਸੀ। ਸਾਰਾ ਕੰਮ-ਕਾਰ ਪੰਜਾਬੀ ‘ਚ ਕਰਨ ਦੇ ਹੁਕਮ ਹੋਏ ਸਨ। ਹੁਕਮਾਂ ਦੇ ਬਾਵਜੂਦ ਅੰਗਰੇਜ਼ੀ ਦੀ ਵਰਤੋਂ ਖੁੱਲ੍ਹੇ ਆਮ ਉਪਰ ਤੋਂ ਲੈ ਕੇ ਹੇਠਾਂ ਤੱਕ ਹੁੰਦੀ ਰਹੀ। ਸਾਡੇ ਪੰਜਾਬੀ ਲੋਕ ਹੁਣ ਤੱਕ […]

Read more ›
ਅਮਰੀਕਾ-ਚੀਨ ਨੇ ਤਣਾਅ ਭਰੇ ਵਪਾਰਕ ਸੰਬੰਧ ਸੁਧਾਰਨ ਲਈ ਸੌ ਦਿਨ ਦੀ ਯੋਜਨਾ ਐਲਾਨ ਕੀਤੀ

ਅਮਰੀਕਾ-ਚੀਨ ਨੇ ਤਣਾਅ ਭਰੇ ਵਪਾਰਕ ਸੰਬੰਧ ਸੁਧਾਰਨ ਲਈ ਸੌ ਦਿਨ ਦੀ ਯੋਜਨਾ ਐਲਾਨ ਕੀਤੀ

April 9, 2017 at 11:16 am

ਵਾਸ਼ਿੰਗਟਨ, 9 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਚਾਲੇ ਪਹਿਲੀ ਸਿਖਰ ਵਾਰਤਾ ਤਣਾਅ ਪੂਰਨ ਵਪਾਰਕ ਸੰਬੰਧਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ 100 ਦਿਨ ਦੀ ਯੋਜਨਾ ਦਾ ਐਲਾਨ ਕਰਨ ਨਾਲ ਸਮਾਪਤ ਹੋ ਗਈ। ਸੀਰੀਆ ਬਾਰੇ ਅਮਰੀਕਾ ਦੇ ਮਿਜ਼ਾਈਲ ਹਮਲੇ ਦੇ ਪ੍ਰਛਾਵੇਂ ਹੇਠ […]

Read more ›
ਨੌਸਰਬਾਜ਼ਾਂ ਨੇ ਠੱਗੀ ਦਾ ਹੁਣ ਨਵਾਂ ਰਾਹ ਅਪਣਾ ਲਿਆ

ਨੌਸਰਬਾਜ਼ਾਂ ਨੇ ਠੱਗੀ ਦਾ ਹੁਣ ਨਵਾਂ ਰਾਹ ਅਪਣਾ ਲਿਆ

April 9, 2017 at 11:16 am

ਲੰਡਨ, 9 ਅਪ੍ਰੈਲ (ਪੋਸਟ ਬਿਊਰੋ)- ਤਕਨੀਕ ਵਿਕਸਤ ਹੁੰਦੀ ਜਾਣ ਦੇ ਨਾਲ ਨੌਸਰਬਾਜ਼ਾਂ ਵੱਲੋਂ ਠੱਗੀਆਂ ਲਈ ਨਵੇਂ ਨਵੇਂ ਢੰਗ ਅਪਣਾਏ ਜਾਣ ਲੱਗੇ ਹਨ। ਡਾਟਾ ਸੁਰੱਖਿਆ ਖੋਜਕਾਰਾਂ ਵੱਲੋਂ ਜਾਰੀ ਚਿਤਾਵਨੀ ਵਿੱਚ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਜੇ ਤੁਹਾਨੂੰ ਐਪਲ ਜਾਂ ਮਾਈਕਰੋਸਾਫਟ ਦਾ ਨਾਂਅ ਲੈ ਕੇ ਕੋਈ ਫੋਨ ਕਾਲ ਆਵੇ ਤਾਂ […]

Read more ›
ਅਮਰੀਕਾ ਦੇ ਸ਼ਾਪਿੰਗ ਮਾਲ ਦੇ ਸਾਬਕਾ ਮੁਲਾਜ਼ਮ ਨੇ ਗੋਲੀ ਚਲਾਉਣ ਪਿੱਛੋਂ ਖੁਦਕੁਸ਼ੀ ਕੀਤੀ

ਅਮਰੀਕਾ ਦੇ ਸ਼ਾਪਿੰਗ ਮਾਲ ਦੇ ਸਾਬਕਾ ਮੁਲਾਜ਼ਮ ਨੇ ਗੋਲੀ ਚਲਾਉਣ ਪਿੱਛੋਂ ਖੁਦਕੁਸ਼ੀ ਕੀਤੀ

April 9, 2017 at 11:15 am

ਕੋਰਲ ਗੇਲਬਸ, 9 ਅਪ੍ਰੈਲ (ਪੋਸਟ ਬਿਊਰੋ)- ਫਲੋਰੀਡਾ ਦੇ ਇਕ ਸ਼ਾਪਿੰਗ ਮਾਲ ਵਿੱਚ ਇਵਨਾਕਸ ਫਿਟਨੈੱਸ ਜਿਮ ਦੇ ਇਕ ਸਾਬਕਾ ਮੁਲਾਜ਼ਮ ਨੇ ਜਿਮ ਦੇ ਅੰਦਰ ਗੋਲੀ ਚਲਾ ਕੇ ਮੈਨੇਜਰ ਤੇ ਇਕ ਹੋਰ ਵਿਅਕਤੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਫਿਰ ਖੁਦਕੁਸ਼ੀ ਕਰ ਲਈ। ਇਸ ਕੇਸ ਦੀ ਜਾਂਚ ਦੇ ਬਾਰੇ ਜਾਣਕਾਰੀ ਦਿੰਦਿਆਂ ਇਕ […]

Read more ›
ਪੋਪ ਫਰਾਂਸਿਸ ਦੇ ਦੌਰੇ ਤੋਂ ਪਹਿਲਾਂ ਮਿਸਰ ਦੇ ਚਰਚ ਵਿੱਚ ਧਮਾਕਾ, 25 ਮੌਤਾਂ

ਪੋਪ ਫਰਾਂਸਿਸ ਦੇ ਦੌਰੇ ਤੋਂ ਪਹਿਲਾਂ ਮਿਸਰ ਦੇ ਚਰਚ ਵਿੱਚ ਧਮਾਕਾ, 25 ਮੌਤਾਂ

April 9, 2017 at 11:15 am

ਕਾਹਿਰਾ, 9 ਅਪ੍ਰੈਲ (ਪੋਸਟ ਬਿਊਰੋ)- ਮਿਸਰ ਦੇ ਨੀਲ ਡੈਲਟਾ ਸ਼ਹਿਰ ਦੇ ਇਕ ਚਰਚ ਵਿੱਚ ਪਰੇਅਰ ਦੇ ਸਮੇਂ ਹੋਏ ਬੰਬ ਧਮਾਕੇ ਵਿੱਚ 25 ਲੋਕ ਮਾਰੇ ਗਏ ਅਤੇ 60 ਜ਼ਖ਼ਮੀ ਹੋ ਗਏ ਹਨ। ਹਮਲੇ ਦਾ ਸ਼ਿਕਾਰ ਹੋਇਆ ਚਰਚ ਰਾਜਧਾਨੀ ਕਾਹਿਰਾ ਤੋਂ ਲਗਪਗ 100 ਕਿਲੋਮੀਟਰ ਦੂਰ ਹੈ। ਰਾਸ਼ਟਰਪਤੀ ਅਬਦੇਲ ਫਤਹਿ ਅਲ ਸੀਸੀ ਨੇ […]

Read more ›