Archive for April 9th, 2017

ਉਂਟੇਰੀਓ ਪਾਰਲੀਮੈਂਟ ਵਿੱਚ ਸਿੱਖ ਜੈਨੋਸਾਈਡ ਬਾਬਤ ਮੋਸ਼ਨ ਪਾਸ- ਪ੍ਰਤੀਕਰਮਾਂ ਦੀ ਝੜੀ

ਉਂਟੇਰੀਓ ਪਾਰਲੀਮੈਂਟ ਵਿੱਚ ਸਿੱਖ ਜੈਨੋਸਾਈਡ ਬਾਬਤ ਮੋਸ਼ਨ ਪਾਸ- ਪ੍ਰਤੀਕਰਮਾਂ ਦੀ ਝੜੀ

April 9, 2017 at 9:04 pm

ਟੋਰਾਂਟੋ ਪੋਸਟ ਬਿਉਰੋ: ਉਂਟੇਰੀਓ ਪਾਰਲੀਮੈਂਟ ਵਿੱਚ ਬਰੈਂਪਟਨ ਸਪਰਿੰਗਡੇਲ ਤੋਂ ਐਮ ਪੀ ਪੀ ਹਰਿੰਦਰ ਮੱਲ੍ਹੀ ਦੇ ਉਸ ਮੋਸ਼ਨ ਦੇ ਪਾਸ ਹੋਣ ਤੋਂ ਬਾਅਦ ਕਮਿਉਨਿਟੀ ਵਿੱਚ ਹਰ ਪਾਸੇ ਤੋਂ ਪ੍ਰਤੀਕਰਮ ਮਿਲੇ ਹਨ ਜਿਸ ਵਿੱਚ ਜੂਨ 1984 ਵਿੱਚ ਭਾਰਤ ਵਿੱਚ ਸਿੱਖਾਂ ਵਿਰੁੱਧ ਵੱਡੇ ਪੱਧਰ ਉੱਤੇ ਹੋਈ ਹਿੰਸਾ ਨੂੰ ਜੈਨੋਸਾਈਡ ਆਖ ਕੇ ਨਿੰਦਾ ਕੀਤੀ […]

Read more ›
‘ਸੀ ਆਈ ਐਫ’ ਨੇ ਜੈਨੋਸਾਈਡ ਬਾਰੇ ਮੋਸ਼ਨ ਰੋਕਣ ਲਈ ਲਿਖਿਆ ਸੀ ਪ੍ਰੀਮੀਅਰ ਨੂੰ ਪੱਤਰ

‘ਸੀ ਆਈ ਐਫ’ ਨੇ ਜੈਨੋਸਾਈਡ ਬਾਰੇ ਮੋਸ਼ਨ ਰੋਕਣ ਲਈ ਲਿਖਿਆ ਸੀ ਪ੍ਰੀਮੀਅਰ ਨੂੰ ਪੱਤਰ

April 9, 2017 at 9:04 pm

ਟੋਰਾਂਟੋ ਪੋਸਟ ਬਿਉਰੋ: ਉਂਟੇਰੀਓ ਪਾਰਲੀਮੈਂਟ ਵੱਲੋਂ ਭਾਰਤ ਵਿੱਚ 1984 ਵਿੱਚ ਹੋਏ ਸਿੱਖ ਕਤਲੇਆਮ ਬਾਬਤ ਮੋਸ਼ਨ ਪਾਸ ਹੋਣ ਤੋਂ ਪਹਿਲਾਂ ਸੀ ਆਈ ਐਫ ਭਾਵ ਕੈਨੇਡਾ ਇੰਡੀਆ ਫਾਉਂਡੇਸ਼ਨ ਵੱਲੋਂ ਪ੍ਰੀਮੀਅਰ ਕੈਥਲਿਨ ਵਿੱਨ ਉੱਤੇ ਜੋਰ ਪਾਇਆ ਗਿਆ ਸੀ ਕਿ ਇਸ ਮੋਸ਼ਨ ਨੂੰ ਪਾਸ ਨਾ ਹੋਣ ਦਿੱਤਾ ਜਾਵੇ। ਸੀ ਆਈ ਐਫ ਦੀ ਵੈੱਬਸਾਈਟ ਉੱਤੇ […]

Read more ›
‘ਸੀ ਐਨ ਟਾਵਰ’ ਉੱਤੇ ਚੜਨ ਦੀ ਈਵੈਂਟ ਵਿੱਚ ਵੱਡੀ ਗਿਣਤੀ ਵਿੱਚ ਲਿਆ ਪੰਜਾਬੀਆਂ ਨੇ ਹਿੱਸਾ

‘ਸੀ ਐਨ ਟਾਵਰ’ ਉੱਤੇ ਚੜਨ ਦੀ ਈਵੈਂਟ ਵਿੱਚ ਵੱਡੀ ਗਿਣਤੀ ਵਿੱਚ ਲਿਆ ਪੰਜਾਬੀਆਂ ਨੇ ਹਿੱਸਾ

April 9, 2017 at 9:02 pm

ਟੋਰਾਂਟੋ ਪੋਸਟ ਬਿਉਰੋ: ਇਸ ਵੀਕ ਐਂਡ ਹੋਈ ਡਬਲਿਊ ਡਬਲਿਊ ਐਫ ਦੀ 27ਵੀਂ ‘ਸੀ ਐਨ ਟਾਵਰ’ ਉੱਤੇ ਚੜਨ ਦੀ ਦੋ ਦਿਨਾਂ ਈਵੈਂਟ ਵਿੱਚ 9000 ਤੋਂ ਵੱਧ ਲੋਕਾਂ ਨੇ ਭਾਗ ਲਿਆ ਜਿਸਤੋਂ 13 ਲੱਖ 70 ਹਜ਼ਾਰ ਡਾਲਰ ਇੱਕਤਰ ਹੋਏ। ਪੰਜਾਬੀ ਭਾਈਚਾਰੇ ਨੇ ਵੀ ਇਸ ਦੌੜ ਵਿੱਚ ਆਪਣੀ ਸ਼ਮੂਲੀਅਤ ਕਰਕੇ ਵਾਤਾਵਰਣ ਦੀ ਰਖਵਾਲੀ […]

Read more ›
ਅਮ੍ਰਿਤ ਮਾਂਗਟ ਅਤੇ ਰਜਿੰਦਰ ਮਿਨਹਾਸ ਬੱਲ ਬਾਰੇ ਸਿੱਖ ਸੰਗਤ ਨੂੰ ਸੁਚੇਤ ਹੋਣ ਦੀ ਅਪੀਲ

ਅਮ੍ਰਿਤ ਮਾਂਗਟ ਅਤੇ ਰਜਿੰਦਰ ਮਿਨਹਾਸ ਬੱਲ ਬਾਰੇ ਸਿੱਖ ਸੰਗਤ ਨੂੰ ਸੁਚੇਤ ਹੋਣ ਦੀ ਅਪੀਲ

April 9, 2017 at 9:01 pm

ਮਾਲਟਨ: ਉਂਟੇਰੀਓ ਪਾਰਲੀਮੈਂਟ ਵਿੱਚ 1984 ਦੇ ਕਤਲੇਆਮ ਨੂੰ ਜੈਨੋਸਾਈਡ ਕਬੂਲ ਕਰਕੇ ਪਾਸ ਹੋਏ ਮੋਸ਼ਨ ਦਾ ਜਿ਼ਕਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਇਸ ਵੀਕ ਐਂਡ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਕੀਤਾ ਗਿਆ। ਗੁਦੁਰਆਰਾ ਸਾਹਿਬ ਵਿੱਚ ਸਜਾਏ ਗਏ ਹਫ਼ਤਾਵਰੀ ਦਿਵਾਨ ਨੂੰ ਸੰਬੋਧਨ ਕਰਦੇ ਹੋਏ ਭਾਈ ਦਲਜੀਤ ਸਿੰਘ ਸੇਖੋਂ ਨੇ ਕਿਹਾ ਕਿ […]

Read more ›
ਮਾਤਾ ਪ੍ਰੀਤਮ ਕੌਰ ਗਿੱਲ ਦਾ ਦਿਹਾਂਤ, 11 ਅਪਰੈਲ ਨੂੰ ਸੰਸਕਾਰ

ਮਾਤਾ ਪ੍ਰੀਤਮ ਕੌਰ ਗਿੱਲ ਦਾ ਦਿਹਾਂਤ, 11 ਅਪਰੈਲ ਨੂੰ ਸੰਸਕਾਰ

April 9, 2017 at 8:59 pm

ਬਰੈਂਪਟਨ: ਪੋਸਟ ਬਿਉਰੋ: ਪਰਿਵਾਰ ਵੱਲੋਂ ਮਿਲੀ ਸੂਚਨਾ ਮੁਤਾਬਕ ਬਰੈਂਪਟਨ ਵਾਸੀ ਬੀਬੀ ਪ੍ਰੀਤਮ ਕੌਰ ਗਿੱਲ 87 ਸਾਲਾਂ ਦੀ ਆਯੂ ਭੋਗ ਕੇ ਸਵਰਗਵਾਸ ਹੋ ਗਏ ਹਨ। ਉਹ ਮਾਸਟਰ ਵਤਨ ਸਿੰਘ ਗਿੱਲ ਦੀ ਸੁਪਤਨੀ ਸਨ ਅਤੇ ਪਰਿਵਾਰ ਦਾ ਪਿਛੋਕੜ ਜਲੰਧਰ ਜਿਲੇ ਵਿੱਚ ਗਿੱਲ ਪਿੰਡ ਨਾਲ ਹੈ। ਬੀਬੀ ਪ੍ਰੀਤਮ ਕੌਰ ਦੇ ਬੇਟੇ ਅਮਰਜੀਤ ਸਿੰਘ […]

Read more ›
ਬੀਸੀ ਵਿੱਚ ਹਾਈਕਿੰਗ ਕਰ ਰਹੇ ਗਰੁੱਪ ਦੇ ਪੰਜ  ਮੈਂਬਰ ਪਹਾੜੀ ਤੋਂ ਡਿੱਗ ਕੇ ਹਲਾਕ

ਬੀਸੀ ਵਿੱਚ ਹਾਈਕਿੰਗ ਕਰ ਰਹੇ ਗਰੁੱਪ ਦੇ ਪੰਜ ਮੈਂਬਰ ਪਹਾੜੀ ਤੋਂ ਡਿੱਗ ਕੇ ਹਲਾਕ

April 9, 2017 at 8:57 pm

ਲਾਇਨਜ਼ ਬੇਅ, ਬੀਸੀ, 9 ਅਪਰੈਲ (ਪੋਸਟ ਬਿਊਰੋ) : ਵੈਨਕੂਵਰ ਦੇ ਉੱਤਰ ਵੱਲ ਪਹਾੜੀਆਂ ਉੱਤੇ ਚੜ੍ਹਾਈ ਕਰ ਰਹੇ ਹਾਈਕਰਜ਼ ਉੱਤੇ ਉਸ ਸਮੇਂ ਮੁਸੀਬਤ ਦਾ ਪਹਾੜ ਟੁੱਟ ਪਿਆ ਜਦੋਂ ਉਹ ਬਰਫ ਦੀ ਪਤਲੀ ਤੇ ਅਸਥਿਰ ਪਰਤ ਨੂੰ ਪਾਰ ਕਰਦੇ ਸਮੇਂ ਉਸ ਦੇ ਟੁੱਟ ਜਾਣ ਕਾਰਨ 500 ਮੀਟਰ ਹੇਠਾਂ ਜਾ ਡਿੱਗੇ। ਇਹ ਜਾਣਕਾਰੀ […]

Read more ›
ਵਿਮੀ ਰਿੱਜ ਦੀ 100ਵੀਂ ਵਰ੍ਹੇਗੰਢ ਮਨਾਉਣ  ਲਈ ਟਰੂਡੋ ਫਰਾਂਸ ਪਹੁੰਚੇ

ਵਿਮੀ ਰਿੱਜ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਟਰੂਡੋ ਫਰਾਂਸ ਪਹੁੰਚੇ

April 9, 2017 at 8:54 pm

ਓਟਵਾ, 9 ਅਪਰੈਲ (ਪੋਸਟ ਬਿਊਰੋ) : ਵਿਮੀ ਰਿੱਜ ਦੇ ਸੰਘਰਸ਼ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਨਿੱਚਰਵਾਰ ਨੂੰ ਫਰਾਂਸ ਪਹੁੰਚ ਗਏ। ਕੈਨੇਡੀਅਨ ਵੀ ਇਸ ਵਰ੍ਹੇਗੰਢ ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਐਤਵਾਰ ਨੂੰ ਜਦੋਂ ਟਰੂਡੋ ਤੇ ਹੋਰ ਉੱਘੀਆਂ ਹਸਤੀਆਂ ਕੈਨੇਡੀਅਨ ਨੈਸ਼ਨਲ ਵਿਮੀ ਮੈਮੋਰੀਅਲ ਕੋਲ ਢੁਕ ਕੇ […]

Read more ›
ਜਲਦਬਾਜ਼ੀ ਵਿੱਚ ਨਹੀਂ ਅਥੀਆ : ਸੁਨੀਲ ਸ਼ੈੱਟੀ

ਜਲਦਬਾਜ਼ੀ ਵਿੱਚ ਨਹੀਂ ਅਥੀਆ : ਸੁਨੀਲ ਸ਼ੈੱਟੀ

April 9, 2017 at 7:32 pm

ਸੁਨੀਲ ਸ਼ੈੱਟੀ ਅਰਸੇ ਤੋਂ ਫਿਲਮਾਂ ਤੋਂ ਦੂਰ ਹਨ। ਬਹੁਤ ਘੱਟ ਫਿਲਮਾਂ ਕਰ ਰਹੇ ਹਨ। ਉਨ੍ਹਾਂ ਦੀ ਬੇਟੀ ਅਥੀਆ ਸ਼ੈੱਟੀ ਨੇ ਸਲਮਾਨ ਖਾਨ ਦੇ ਬੈਨਰ ਦੀ ਫਿਲਮ ‘ਹੀਰੋ’ ਨਾਲ ਫਿਲਮਾਂ ਵਿੱਚ ਕਦਮ ਰੱਖਿਆ ਸੀ। ਇਸ ਪਿੱਛੋਂ ਅਗਲੀ ਫਿਲਮ ਸਾਈਨ ਕਰਨ ਵਿੱਚ ਬੜਾ ਵਕਤ ਲਾਇਆ। ਹੁਣ ਉਹ ਅਨੀਸ ਬਜ਼ਮੀ ਦੀ ਫਿਲਮ ‘ਮੁਬਾਰਕਾਂ’ […]

Read more ›
ਮੇਰੇ ਘਰ ਵਾਲੇ ਮੈਨੂੰ ਹਵਾ ਵਿੱਚ ਉਡਣ ਨਹੀਂ ਦਿੰਦੇ : ਸਲਮਾਨ

ਮੇਰੇ ਘਰ ਵਾਲੇ ਮੈਨੂੰ ਹਵਾ ਵਿੱਚ ਉਡਣ ਨਹੀਂ ਦਿੰਦੇ : ਸਲਮਾਨ

April 9, 2017 at 7:31 pm

ਸਲਮਾਨ ਖਾਨ ਦੀਆਂ ਫਿਲਮਾਂ ਬੇਸ਼ੱਕ ਵੱਡੇ ਕਾਰੋਬਾਰ ਕਰ ਰਹੀਆਂ ਹਨ, ਪਰ ਸਟਾਰਡਮ ਦਾ ਨਸ਼ਾ ਉਨ੍ਹਾਂ ਨੂੰ ਛੂਹ ਨਹੀਂ ਸਕਦਾ। ਸਲਮਾਨ ਖੁਦ ਕਹਿੰਦੇ ਹਨ ਕਿ ਉਨ੍ਹਾਂ ਦੀ ਫੈਮਿਲੀ ਵਿੱਚ ਕਿਸੇ ਤਰ੍ਹਾਂ ਦੇ ਸਟਾਰਡਮ ਦੀ ਕੋਈ ਜਗ੍ਹਾ ਨਹੀਂ। ਜਦ ਸਲਮਾਨ ਤੋਂ ਪੁੱਛਿਆ ਗਿਆ ਕਿ ਖੁਦ ਨੂੰ ਜ਼ਮੀਨ ਨਾਲ ਨਾਲ ਕਿਵੇਂ ਜੋੜੀ ਰੱਖਦੇ […]

Read more ›
ਵੂਮੈਨ ਸੇਫਟੀ ਉੱਤੇ ਕੰਮ ਕਰ ਰਹੀ ਹਾਂ : ਪ੍ਰਿਟੀ ਜਿੰਟਾ

ਵੂਮੈਨ ਸੇਫਟੀ ਉੱਤੇ ਕੰਮ ਕਰ ਰਹੀ ਹਾਂ : ਪ੍ਰਿਟੀ ਜਿੰਟਾ

April 9, 2017 at 7:27 pm

ਪ੍ਰਿਟੀ ਜਿੰਟਾ 2017 ਨੂੰ ਮਹਿਲਾਵਾਂ ਦਾ ਸਾਲ ਮੰਨਦੀ ਹੈ। ਉਸ ਅਨੁਸਾਰ ਔਰਤਾਂ ਦੇ ਲਈ ਵਕਤ ਬਹੁਤ ਬਦਲ ਰਿਹਾ ਹੈ। ਇਹ ਬਹੁਤ ਵਧੀਆ ਸਮਾਂ ਹੈ ਜਿੱਥੇ ਕਾਰਪੋਰੇਟ ਜਗਤ ਹੋਵੇ ਜਾਂ ਕੋਈ ਵੀ ਦਫਤਰ, ਸਾਰੀਆਂ ਥਾਵਾਂ ‘ਤੇ ਮਹਿਲਾਵਾਂ ਪ੍ਰਮੁੱਖਤਾ ਨਾਲ ਦਿਖਾਈ ਦੇ ਰਹੀਆਂ ਹਨ। ਮੈਂ ਇਹ ਸਾਲ ਮਹਿਲਾਵਾਂ ਨੂੰ ਹੀ ਡੈਡੀਕੇਟ ਕੀਤਾ […]

Read more ›