Archive for April 8th, 2017

ਅੱਜ-ਨਾਮਾ

ਅੱਜ-ਨਾਮਾ

April 8, 2017 at 1:32 pm

ਸਿੱਧੂ ਲੱਗ ਪਿਆ ਬੋਲਣ ਤਾਂ ਜਾਏ ਬੋਲੀ, ਕਰ ਗਈ ਸਿੱਧੂ ਹੈ ਬੋਲਣਾ ਘੱਟ ਮੀਆਂ। ਸਾਂਭ ਸਿੱਧੂ ਨੇ ਮੰਚ ਹੁਣ ਲਿਆ ਜਿੱਦਣ, ਸਿੱਧੂ ਗਈ ਆ ਚੁੱਪ ਜਿਹੀ ਵੱਟ ਮੀਆਂ। ਜਿੰਨਾ ਵਕਤ ਰਿਹਾ ਰਾਜ ਤੋਂ ਦੂਰ ਸਿੱਧੂ, ਕਰਦੀ ਸਿੱਧੂ ਸੀ ਇਫ ਜਾਂ ਬੱਟ ਮੀਆਂ। ਸੁੱਕਾ ਦੇਂਦੀ ਨਹੀਂ ਜਾਣ ਸੀ ਬਾਦਲਾਂ ਨੂੰ, ਮਾਰੀ […]

Read more ›
ਐਂਟੀ ਬਾਇਟਿਕ ਦਵਾਈਆਂ ਨਾਲ ਕੈਂਸਰ ਹੋਣ ਦਾ ਖਤਰਾ

ਐਂਟੀ ਬਾਇਟਿਕ ਦਵਾਈਆਂ ਨਾਲ ਕੈਂਸਰ ਹੋਣ ਦਾ ਖਤਰਾ

April 8, 2017 at 1:31 pm

ਨਿਊਯਾਰਕ, 8 ਅਪ੍ਰੈਲ (ਪੋਸਟ ਬਿਊਰੋ)- ਕੁਝ ਲੋਕ ਮਾਮੂਲੀ ਤਕਲੀਫ ‘ਚ ਭਾਰੀ-ਭਰਕਮ ਐਂਟੀ ਬਾਇਟਿਕ ਦਵਾਈਆਂ ਵਰਤ ਲੈਂਦੇ ਹਨ। ਇਕ ਤਾਜ਼ਾ ਖੋਜ ਮੁਤਾਬਕ ਲੰਬੇ ਸਮੇਂ ਤੱਕ ਐਂਟੀ ਬਾਇਟਿਕ ਦਵਾਈਆਂ ਦੀ ਵਰਤੋਂ ਅੰਤੜੀਆਂ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸ਼ੁਰੂਆਤੀ ਜੀਵਨ ਜਾਂ ਯੁਵਾ ਅਵਸਥਾ ਵਿੱਚ ਐਂਟੀ ਬਾਇਟਿਕ ਦਵਾਈਆਂ […]

Read more ›
ਧਰਤੀ ਵਰਗੇ ਗ੍ਰਹਿ ਉੱਤੇ ਪਹਿਲੀ ਵਾਰ ਵਾਯੂ ਮੰਡਲ ਮਿਲਿਆ

ਧਰਤੀ ਵਰਗੇ ਗ੍ਰਹਿ ਉੱਤੇ ਪਹਿਲੀ ਵਾਰ ਵਾਯੂ ਮੰਡਲ ਮਿਲਿਆ

April 8, 2017 at 1:30 pm

ਬਰਲਿਨ, 8 ਅਪ੍ਰੈਲ (ਪੋਸਟ ਬਿਊਰੋ)- ਖਗੋਲ ਵਿਗਿਆਨੀਆਂ ਨੇ ਧਰਤੀ ਵਰਗੇ ਨਜ਼ਰ ਆਉਂਦੇ ਗ੍ਰਹਿ ਉੱਤੇ ਪਹਿਲੀ ਵਾਰ ਵਾਯੂ ਮੰਡਲ ਦੀ ਮੌਜੂਦਗੀ ਦਾ ਪਤਾ ਲਾਇਆ ਹੈ। ਇਹ ਗ੍ਰਹਿ ਧਰਤੀ ਤੋਂ ਸਿਰਫ 39 ਪ੍ਰਕਾਸ਼ ਸਾਲ ਦੂਰ ਹੈ। ਸਾਡੇ ਸੂਰਜੀ ਮੰਡਲ ਦੇ ਬਾਹਰ ਜੀਵਨ ਦਾ ਪਤਾ ਲਾਉਣ ਵੱਲ ਇਹ ਜ਼ਿਕਰ ਯੋਗ ਕਦਮ ਹੈ। ਜਰਮਨੀ […]

Read more ›
ਆਸਟਰੇਲੀਆ ਵਿੱਚ ਚਾਕੂ ਮਾਰ ਕੇ ਪਾਕਿ ਮੂਲ ਦੇ ਬੰਦੇ ਦਾ ਕਤਲ

ਆਸਟਰੇਲੀਆ ਵਿੱਚ ਚਾਕੂ ਮਾਰ ਕੇ ਪਾਕਿ ਮੂਲ ਦੇ ਬੰਦੇ ਦਾ ਕਤਲ

April 8, 2017 at 1:28 pm

ਮੈਲਬਰਨ, 8 ਅਪ੍ਰੈਲ (ਪੋਸਟ ਬਿਊਰੋ)- ਆਸਟਰੇਲੀਆ ਵਿੱਚ ਦੋ ਮੁੰਡਿਆਂ ਨੇ 29 ਸਾਲਾ ਪਾਕਿਸਤਾਨੀ ਮੂਲ ਦੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਇਸ ਹਮਲੇ ਦੀ ਇਸਲਾਮਿਕ ਸਟੇਟ ਅੱਤਵਾਦੀ ਗਰੁੱਪ ਤੋਂ ਪ੍ਰੇਰਿਤ ਹੋਣ ਪੱਖੋਂ ਫੌਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਨਿਊ ਸਾਊਥ ਵੇਲਜ਼ ਦੇ ਕੈਲਟੈਕਸ ਸਰਵਿਸ […]

Read more ›
ਮੋਦੀ ਸਰਕਾਰ ਹਾਊਸਿੰਗ ਸਕੀਮ ਲਈ ਲੈਂਡ ਬੈਂਕ ਦੀ ਤਿਆਰੀ ‘ਚ

ਮੋਦੀ ਸਰਕਾਰ ਹਾਊਸਿੰਗ ਸਕੀਮ ਲਈ ਲੈਂਡ ਬੈਂਕ ਦੀ ਤਿਆਰੀ ‘ਚ

April 8, 2017 at 1:26 pm

ਨਵੀਂ ਦਿੱਲੀ, 8 ਅਪ੍ਰੈਲ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਦਫਤਰ ਵੱਲੋਂ ਸਾਰੇ ਸਰਕਾਰੀ ਵਿਭਾਗਾਂ ਨੂੰ ਗੈਰ ਉਪਯੋਗੀ ਜ਼ਮੀਨ ਦੀ ਪਛਾਣ ਕਰਨ ਨੂੰ ਕਿਹਾ ਗਿਆ ਹੈ। ਖਾਸ ਤੌਰ ‘ਤੇ ਵਿਕਸਤ ਕਾਲੋਨੀਆਂ ‘ਚ ਇਨ੍ਹਾਂ ਜ਼ਮੀਨਾਂ ਨੂੰ ਲੱਭਣ ਨੂੰ ਕਿਹਾ ਗਿਆ ਹੈ ਤਾਂ ਜੋ ਅਫੋਰਡੇਬਲ ਹਾਊਸਿੰਗ ਪ੍ਰਾਜੈਕਟ ਦੀ ਯੋਜਨਾ ਬਣਾਈ ਜਾ ਸਕੇ। ਸਾਲ 2022 […]

Read more ›
ਮਨਮੋਹਨ ਸਿੰਘ ਨੇ ਇਕ ਨਹੀਂ, ਤਿੰਨ ਵਾਰ ਮੋਦੀ ਦਾ ਬਚਾਅ ਕੀਤਾ

ਮਨਮੋਹਨ ਸਿੰਘ ਨੇ ਇਕ ਨਹੀਂ, ਤਿੰਨ ਵਾਰ ਮੋਦੀ ਦਾ ਬਚਾਅ ਕੀਤਾ

April 8, 2017 at 1:24 pm

ਨਵੀਂ ਦਿੱਲੀ, 8 ਅਪ੍ਰੈਲ (ਪੋਸਟ ਬਿਊਰੋ)- ਨਰਿੰਦਰ ਮੋਦੀ ਨਾਲ ਸਿਆਸੀ ਮਤਭੇਦਾਂ ਅਤੇ ਕੌੜੇ ਰਿਸ਼ਤਿਆਂ ਦੇ ਬਾਵਜੂਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇਸ਼ ਹਿੱਤਾਂ ਦੇ ਮੁੱਦੇ ਉੱਤੇ ਘੱਟੋ-ਘੱਟ ਤਿੰਨ ਵਾਰ ਮੋਦੀ ਦੀ ਸਰਕਾਰ ਦੇ ਨਾਲ ਖੜੇ ਹੋ ਗਏ। ਉਨ੍ਹਾਂ ਦਾ ਇਹ ਕਦਮ ਕਾਂਗਰਸ ਦੇ ਸਟੈਂਡ ਤੋਂ ਪਾਸੇ ਨਜ਼ਰ ਆਇਆ। ਭਾਜਪਾ ਦੀ […]

Read more ›
ਕੇਜਰੀਵਾਲ ਉੱਤੇ ਭੜਕੇ ਅੰਨਾ ਹਜ਼ਾਰੇ ਨੇ ਸੁਪਨੇ ਤੋੜਨ ਦਾ ਦੋਸ਼ ਲਾਇਆ

ਕੇਜਰੀਵਾਲ ਉੱਤੇ ਭੜਕੇ ਅੰਨਾ ਹਜ਼ਾਰੇ ਨੇ ਸੁਪਨੇ ਤੋੜਨ ਦਾ ਦੋਸ਼ ਲਾਇਆ

April 8, 2017 at 1:23 pm

ਨਵੀਂ ਦਿੱਲੀ, 8 ਅਪ੍ਰੈਲ (ਪੋਸਟ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੀ ਦਿੱਲੀ ਸਰਕਾਰ ਉੱਤੇ ਸ਼ੁੰਗਲੂ ਕਮੇਟੀ ਦੀ ਰਿਪੋਰਟ ਵਿੱਚ ਬੇਨਿਯਮੀਆਂ ਦੇ ਦੋਸ਼ਾਂ ਤੋਂ ਸਮਾਜ ਸੇਵੀ ਅਤੇ ਅਰਵਿੰਦ ਕੇਜਰੀਵਾਲ ਦੇ ਸਿਆਸੀ ਗੁਰੂ ਅੰਨਾ ਹਜ਼ਾਰੇ ਵੀ ਨਿਰਾਸ਼ ਹੋਏ ਦਿਖਾਈ ਦੇਣ ਲੱਗ ਪਏ ਹਨ। ਇਸ ਬਾਰੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਅੰਨਾ ਹਜ਼ਾਰੇ ਨੇ […]

Read more ›
ਗੈਂਗਸਟਰ ਨੇ ਰੰਜ਼ਿਸ਼ ਕੱਢਣ ਲਈ ਸੁੱਤੇ ਨੂੰ ਉਠਾ ਕੇ ਗੋਲੀਆਂ ਮਾਰ ਦਿੱਤੀਆਂ

ਗੈਂਗਸਟਰ ਨੇ ਰੰਜ਼ਿਸ਼ ਕੱਢਣ ਲਈ ਸੁੱਤੇ ਨੂੰ ਉਠਾ ਕੇ ਗੋਲੀਆਂ ਮਾਰ ਦਿੱਤੀਆਂ

April 8, 2017 at 1:22 pm

ਰੂਪਨਗਰ, 8 ਅਪ੍ਰੈਲ (ਪੋਸਟ ਬਿਊਰੋ)- ਕੱਲ੍ਹ ਤੜਕੇ ਏਥੋਂ ਨੇੜਲੇ ਪਿੰਡ ਬ੍ਰਾਹਮਣ ਮਾਜਰਾ ਵਿੱਚ ਹਥਿਆਰਬੰਦ ਨੌਜਵਾਨਾਂ ਨੇ ਇਕ ਘਰ ਵਿੱਚ ਵੜ ਕੇ ਘਰ ਦੇ ਮੈਂਬਰਾਂ ਗੰਨ ਪੁਆਇੰਟ ‘ਤੇ ਲਿਆ ਅਤੇ ਪਰਵਾਰ ਦੇ ਮੁਖੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਵਾਰਦਾਤ ‘ਚ ਮਾਰੇ ਗਏ 48 ਸਾਲਾ ਦੇਸ ਰਾਜ ਉਰਫ ਮੱਲ […]

Read more ›
ਨਵਜੋਤ ਸਿੱਧੂ ਦੇ ਕਮੇਡੀ ਸ਼ੋਅ ਦਾ ਕੇਸ ਹਾਈ ਕੋਰਟ ਜਾ ਪੁੱਜਾ

ਨਵਜੋਤ ਸਿੱਧੂ ਦੇ ਕਮੇਡੀ ਸ਼ੋਅ ਦਾ ਕੇਸ ਹਾਈ ਕੋਰਟ ਜਾ ਪੁੱਜਾ

April 8, 2017 at 1:20 pm

ਚੰਡੀਗੜ੍ਹ, 8 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੇ ਲੋਕਲ ਬਾਡੀਜ਼ ਬਾਰੇ ਕੈਬਨਿਟ ਮੰਤਰੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੱਲੋਂ ਰਾਜਨੀਤੀ ਦੇ ਨਾਲ ਟੀ ਵੀ ਉੱਤੇ ਜਾਰੀ ਕਾਮੇਡੀ ਸ਼ੋਅ ਕਰਦੇ ਰਹਿਣ ਦਾ ਮੁੱਦਾ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕੋਲ ਪਹੁੰਚ ਗਿਆ। ਪ੍ਰਸਿੱਧ ਵਕੀਲ ਐਚ ਸੀ ਅਰੋੜਾ ਨੇ ਇਸ ਮੁੱਦੇ […]

Read more ›
ਸਰਵਣ ਫਿਲੌਰ ਨੇ ਕਿਹਾ:  ਇਕ ਵੱਡਾ ਅਕਾਲੀ ਆਗੂ ਬਚਾਉਣ ਲਈ ਮੈਨੂੰ ਫਸਾ ਦਿੱਤਾ ਗਿਐ

ਸਰਵਣ ਫਿਲੌਰ ਨੇ ਕਿਹਾ: ਇਕ ਵੱਡਾ ਅਕਾਲੀ ਆਗੂ ਬਚਾਉਣ ਲਈ ਮੈਨੂੰ ਫਸਾ ਦਿੱਤਾ ਗਿਐ

April 8, 2017 at 1:19 pm

ਜਲੰਧਰ, 8 ਅਪ੍ਰੈਲ (ਪੋਸਟ ਬਿਊਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਬਾਰੇ ਨਸ਼ਾ ਤਸਕਰੀ ਕੇਸ ਵਿੱਚ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੇ ਕਿਹਾ ਕਿ ਇਕ ਵੱਡਾ ਅਕਾਲੀ ਆਗੂ ਬਚਾਉਣ ਦੀ ਸਿਆਸੀ ਸਾਜ਼ਿਸ਼ ਹੇਠ ਉਨ੍ਹਾਂ ਨੂੰ ਪੁੱਤਰ ਸਮੇਤ ਫਸਾਇਆ ਗਿਆ ਹੈ। ਸਰਵਣ ਸਿੰਘ ਫਿਲੌਰ ਨੇ ਕਿਹਾ, ‘ਜਗਦੀਸ਼ […]

Read more ›