Archive for April 7th, 2017

24 ਸਾਲ ਜਾਅਲੀ ਸਰਟੀਫਿਕੇਟ ਨਾਲ ਸ਼੍ਰੋਮਣੀ ਕਮੇਟੀ ਦੀ ਨੌਕਰੀ ਕਰਦਾ ਰਿਹਾ

24 ਸਾਲ ਜਾਅਲੀ ਸਰਟੀਫਿਕੇਟ ਨਾਲ ਸ਼੍ਰੋਮਣੀ ਕਮੇਟੀ ਦੀ ਨੌਕਰੀ ਕਰਦਾ ਰਿਹਾ

April 7, 2017 at 1:47 pm

ਅੰਮ੍ਰਿਤਸਰ, 7 ਅਪ੍ਰੈਲ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ ਵਿਅਕਤੀ 10ਵੀਂ ਦਾ ਜਾਅਲੀ ਸਰਟੀਫਿਕੇਟ ਦੇ ਕੇ ਭਰਤੀ ਹੋਣ ਪਿੱਛੋਂ 24 ਸਾਲ ਨੌਕਰੀ ਕਰਦਾ ਰਿਹਾ, ਪਰ 2008 ਵਿੱਚ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਦੇ ਬਾਅਦ ਪਤਾ ਲੱਗਾ ਕਿ ਉਸ ਦਾ ਸਰਟੀਫਿਕੇਟ ਜਾਅਲੀ ਹੈ। ਇਸ ਦੇ ਬਾਵਜੂਦ ਐੱਸ […]

Read more ›
ਯੋਜਨਾ ਬੋਰਡ ਦੇ ਚੇਅਰਮੈਨ ਦੀ ਫੈਕਟਰੀ ‘ਤੇ ਦੋਬਾਰਾ ਜਾਂਚ ਦੇ ਨਾਲ ਜੁਰਮਾਨਾ ਕਰੋੜਾਂ ਦਾ ਹੋ ਗਿਆ

ਯੋਜਨਾ ਬੋਰਡ ਦੇ ਚੇਅਰਮੈਨ ਦੀ ਫੈਕਟਰੀ ‘ਤੇ ਦੋਬਾਰਾ ਜਾਂਚ ਦੇ ਨਾਲ ਜੁਰਮਾਨਾ ਕਰੋੜਾਂ ਦਾ ਹੋ ਗਿਆ

April 7, 2017 at 1:46 pm

ਲੁਧਿਆਣਾ, 7 ਅਪ੍ਰੈਲ (ਪੋਸਟ ਬਿਊਰੋ)- ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਕੌਂਸਲਰ ਜਗਬੀਰ ਸਿੰਘ ਸੋਖੀ ਵੱਲੋਂ ਸੋਖੀ ਸਟੀਲਸ ਫਰਮ ਵਿੱਚ ਫਰਨੇਸ ਪਾਵਰ ਕਨੈਕਸ਼ਨ ਦੀ ਜਗ੍ਹਾ ਜਨਰਲ ਇੰਡਸਟਰੀ ਕੈਟਾਗਰੀ ਦਾ ਕਨੈਕਸ਼ਨ ਲਗਾਉਣ ਦੇ ਦੋਸ਼ ਵਿੱਚ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨੇ 1.7 ਕਰੋੜ ਰੁਪਏ ਜੁਰਮਾਨਾ ਕੀਤਾ ਹੈ। ਜੁਰਮਾਨਾ ਨਾ ਭਰਨ ‘ਤੇ ਫਰਮ […]

Read more ›
ਅਮਰੀਕਾ ਨੇ ਸੀਰੀਆ ਦੇ ਹਵਾਈ ਟਿਕਾਣੇ ਉੱਤੇ  ਮਿਜ਼ਾਈਲ ਨਾਲ ਕੀਤਾ ਹਮਲਾ

ਅਮਰੀਕਾ ਨੇ ਸੀਰੀਆ ਦੇ ਹਵਾਈ ਟਿਕਾਣੇ ਉੱਤੇ ਮਿਜ਼ਾਈਲ ਨਾਲ ਕੀਤਾ ਹਮਲਾ

April 7, 2017 at 7:11 am

ਰੂਸ ਨੇ ਅਮਰੀਕਾ ਦੀ ਇਸ ਕਾਰਵਾਈ ਨੂੰ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਦੱਸਿਆ ਬੈਰੂਤ, 7 ਅਪਰੈਲ (ਪੋਸਟ ਬਿਊਰੋ) : ਇਸ ਹਫਤੇ ਸੀਰੀਆ ਉੱਤੇ ਹੋਏ ਰਸਾਇਣਿਕ ਹਮਲੇ ਦੀ ਪ੍ਰਤੀਕਿਰਿਆ ਵਜੋਂ ਅਮਰੀਕਾ ਨੇ ਸ਼ੁੱਕਰਵਾਰ ਤੜ੍ਹਕੇ ਸੀਰੀਆ ਦੇ ਹਵਾਈ ਟਿਕਾਣੇ ਉੱਤੇ ਮਿਜ਼ਾਈਲ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਰੂਸ ਵੱਲੋਂ ਇਸ ਨੂੰ ਅਮਰੀਕਾ ਦਾ […]

Read more ›
ਗੁਪਤ ਜਾਣਕਾਰੀ ਨੂੰ ਲੀਕ ਕਰਨ ਦਾ ਮਾਮਲਾ: ਉੱਘੇ ਨੇਵੀ ਅਧਿਕਾਰੀ ਨੂੰ ਸਸਪੈਂਡ ਕਰਨ ਦੇ ਫੈਸਲੇ  ਦਾ ਟਰੂਡੋ ਨੇ ਕੀਤਾ ਸਮਰਥਨ

ਗੁਪਤ ਜਾਣਕਾਰੀ ਨੂੰ ਲੀਕ ਕਰਨ ਦਾ ਮਾਮਲਾ: ਉੱਘੇ ਨੇਵੀ ਅਧਿਕਾਰੀ ਨੂੰ ਸਸਪੈਂਡ ਕਰਨ ਦੇ ਫੈਸਲੇ ਦਾ ਟਰੂਡੋ ਨੇ ਕੀਤਾ ਸਮਰਥਨ

April 7, 2017 at 7:09 am

ਓਟਵਾ, 7 ਫਰਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੈਬਨਿਟ ਦੀ ਗੁਪਤ ਜਾਣਕਾਰੀ ਨੂੰ ਲੀਕ ਕਰਨ ਦੇ ਮਾਮਲੇ ਵਿੱਚ ਕੀਤੀ ਜਾਂਚ ਦੌਰਾਨ ਕਸੂਰਵਾਰ ਪਾਏ ਗਏ ਦੇਸ਼ ਦੇ ਉੱਘੇ ਨੇਵੀ ਅਧਿਕਾਰੀ ਵਾਈਸ ਐਡਮਿਰਲ ਮਾਰਕ ਨੌਰਮਨ ਨੂੰ ਚੀਫ ਆਫ ਡਿਫੈਂਸ ਸਟਾਫ ਵੱਲੋਂ ਸਸਪੈਂਡ ਕੀਤੇ ਜਾਣ ਦੇ ਫੈਸਲੇ […]

Read more ›
ਵਿਸਾਖੀ ਨੂੰ ‘ਨੈਸ਼ਨਲ ਸਿੱਖ ਡੇਅ’ ਵਜੋਂ ਮਨਾਉਣ ਦਾ ਰਾਹ ਖੁੱਲ੍ਹਿਆ

ਵਿਸਾਖੀ ਨੂੰ ‘ਨੈਸ਼ਨਲ ਸਿੱਖ ਡੇਅ’ ਵਜੋਂ ਮਨਾਉਣ ਦਾ ਰਾਹ ਖੁੱਲ੍ਹਿਆ

April 7, 2017 at 6:28 am

ਵਾਸ਼ਿੰਗਟਨ, 7 ਅਪ੍ਰੈਲ, (ਪੋਸਟ ਬਿਊਰੋ)- ਸਮੁੱਚੀ ਸਿੱਖ ਕੌਮ ਲਈ ਖੁਸ਼ੀ ਦੀ ਖ਼ਬਰ ਹੈ। ਅਮਰੀਕੀ ਕਾਂਗਰਸ ਵਿਚ ਸਿੱਖਾਂ ਦੇ ਤਿਉਹਾਰ ‘ਵਿਸਾਖੀ’ ਨੂੰ ਮਾਨਤਾ ਦੇਣ ਦਾ ਮਤਾ ਪਾ ਦਿੱਤਾ ਗਿਆ ਹੈ। ਇਹ ਮਤਾ ਵਾਸ਼ਿੰਗਟਨ ਡੀ. ਸੀ. ਹਿੱਲ ਵਿਚ ਪਾਇਆ ਗਿਆ, ਜਿੱਥੇ ਅਮਰੀਕੀ ਸਰਕਾਰ ਦੇ ਮਤੇ ਪੈਂਦੇ ਹਨ ਅਤੇ ਉਨ੍ਹਾਂ ‘ਤੇ ਕਾਨੂੰਨ ਬਣਾਏ ਜਾਂਦੇ ਹਨ। […]

Read more ›
ਸੀਰੀਆ ‘ਤੇ ਹੋਏ ਅਮਰੀਕੀ ਹਵਾਈ ਹਮਲੇ ਦੀ ਫਰਾਂਸ ਨੂੰ ਸੀ ਜਾਣਕਾਰੀ: ਮਾਰਕ

ਸੀਰੀਆ ‘ਤੇ ਹੋਏ ਅਮਰੀਕੀ ਹਵਾਈ ਹਮਲੇ ਦੀ ਫਰਾਂਸ ਨੂੰ ਸੀ ਜਾਣਕਾਰੀ: ਮਾਰਕ

April 7, 2017 at 6:22 am

ਮੌਰੀਟੇਨੀਆ, 7 ਅਪ੍ਰੈਲ, (ਪੋਸਟ ਬਿਊਰੋ)-ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਮਾਰਕ ਨੇ ਅਰੌਲਟ ਨੇ ਕਿਹਾ ਕਿ ਅਮਰੀਕਾ ਨੇ ਸੀਰੀਆ ਦੇ ਫੌਜੀ ਠਿਕਾਣਿਆਂ ‘ਤੇ ਹਮਲਾ ਕਰਨ ਤੋਂ ਪਹਿਲਾਂ ਫਰਾਂਸ ਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਸੀ। ਇਕ ਰਾਜਨੀਤਕ ਦੌਰੇ ‘ਤੇ ਮੈਰੀਟੇਨੀਆ ਦੀ ਰਾਜਧਾਨੀ ਨੁਆਕਛੋਟ ਆਏ ਅਰੌਲਟ ਨੇ ਫਰਾਂਸ ਰੇਡੀਓ ਨੂੰ ਦੱਸਿਆ ਕਿ […]

Read more ›
ਹੁਸ਼ਿਆਰਪੁਰ ‘ਚ ਸਕੂਲੀ ਬੱਸ ਹਾਦਸਾਗ੍ਰਸਤ, 4 ਵਿਦਿਆਰਥੀਆ ਦੀ ਮੌਤ 15 ਦੇ ਕਰੀਬ ਜ਼ਖਮੀ

ਹੁਸ਼ਿਆਰਪੁਰ ‘ਚ ਸਕੂਲੀ ਬੱਸ ਹਾਦਸਾਗ੍ਰਸਤ, 4 ਵਿਦਿਆਰਥੀਆ ਦੀ ਮੌਤ 15 ਦੇ ਕਰੀਬ ਜ਼ਖਮੀ

April 7, 2017 at 6:15 am

ਦਸੂਹਾ, 7 ਅਪ੍ਰੈਲ, (ਪੋਸਟ ਬਿਊਰੋ)–ਹਾਜੀਪੁਰ ਰੋਡ ਸਿੰਘਪੁਰ ਨੇੜੇ ਸ਼ੁੱਕਰਵਾਰ ਸਵੇਰੇ ਭਿਆਨਕ ਹਾਦਸੇ ਦੌਰਾਨ ਡਰਾਈਵਰ ਸਮੇਤ 4 ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਸਾਢੇ ਸੱਤ ਵਜੇ ਵਾਪਰਿਆ, ਜਦੋਂ ਕੈਂਬ੍ਰਿਜ ਸਕੂਲ ਦੀ ਬੱਸ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਸੀ। ਇਸ ਦੌਰਾਨ ਜਲੰਧਰ ਤੋਂ ਆ ਰਹੀ ਇਕ ਬਲੈਰੋ […]

Read more ›