Archive for April 7th, 2017

ਸਭ ਤੋਂ ਵੱਡੀ ਉਮਰ ਦੀ ਪੁਲਾੜ ਯਾਤਰੀ ਤਿੰਨ ਮਹੀਨੇ ਹੋਰ ਪੁਲਾੜ ਵਿੱਚ ਰਹੇਗੀ

ਸਭ ਤੋਂ ਵੱਡੀ ਉਮਰ ਦੀ ਪੁਲਾੜ ਯਾਤਰੀ ਤਿੰਨ ਮਹੀਨੇ ਹੋਰ ਪੁਲਾੜ ਵਿੱਚ ਰਹੇਗੀ

April 7, 2017 at 2:13 pm

ਕੇਪ ਕੇਨਵੇਰਲ, 7 ਅਪ੍ਰੈਲ (ਪੋਸਟ ਬਿਊਰੋ)- ਦੁਨੀਆ ਦੀ ਸਭ ਤੋਂ ਉਮਰ ਦੀ ਅਤੇ ਸਭ ਤੋਂ ਵੱਧ ਤਜਰਬੇ ਵਾਲੀ ਮਹਿਲਾ ਪੁਲਾੜ ਯਾਤਰੀ ਪੇਗੀ ਵ੍ਹਿਟਸਨ ਦੀ ਪੁਲਾੜ ਮੁਹਿੰਮ ਹੋਰ ਵਧਾ ਦਿੱਤੀ ਗਈ ਹੈ ਤੇ ਹੁਣ ਉਸ ਨੂੰ ਤਿੰਨ ਮਹੀਨੇ ਹੋਰ ਪੁਲਾੜ ਵਿੱਚ ਰਹਿਣ ਦਾ ਮੌਕਾ ਮਿਲੇਗਾ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ […]

Read more ›
ਗੋਲਕ ਗਿਣਦਿਆਂ ਚੋਰੀ ਕਰਦੇ ਫੜੇ ਪਰਮਜੀਤ ਨੂੰ ਦਸ ਮਹੀਨੇ ਕੈਦ

ਗੋਲਕ ਗਿਣਦਿਆਂ ਚੋਰੀ ਕਰਦੇ ਫੜੇ ਪਰਮਜੀਤ ਨੂੰ ਦਸ ਮਹੀਨੇ ਕੈਦ

April 7, 2017 at 2:09 pm

ਲੰਡਨ, 7 ਅਪ੍ਰੈਲ (ਪੋਸਟ ਬਿਊਰੋ)- ਪਿੱਛਲੇ ਮਹੀਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪਾਰਕ ਐਵੇਨਿਉ ਸਾਊਥਾਲ ਵਿਚ ਗੋਲਕ ਦੀ ਗਿਣਤੀ ਵਾਲੇ ਕਮਰੇ ਵਿੱਚੋਂ ਰੰਗੇ ਹੱਥੀਂ ਚੋਰੀ ਕੀਤੀ ਰਕਮ ਸਮੇਤ ਫੜੇ ਸੇਵਾਦਾਰ ਪਰਮਜੀਤ ਸਿੰਘ ਪੰਮੀ ਨੂੰ ਆਈਜ਼ਲਵਰਥ ਕਰਾਊਨ ਕੋਰਟ ਨੇ 10 ਮਹੀਨੇ ਜੇਲ ਦੀ ਸਜ਼ਾ ਸੁਣਾਈ ਹੈ। ਇਸ ਗੈਰ ਕਾਨੂੰਨੀ ਪ੍ਰਵਾਸੀ ਨੂੰ […]

Read more ›
ਹਿੰਦੂਆਂ ਦੀ ਆਬਾਦੀ ਅਗਲੇ ਸਮੇਂ ਵਿੱਚ ਘੱਟ ਹੋਣ ਦਾ ਖਤਰਾ

ਹਿੰਦੂਆਂ ਦੀ ਆਬਾਦੀ ਅਗਲੇ ਸਮੇਂ ਵਿੱਚ ਘੱਟ ਹੋਣ ਦਾ ਖਤਰਾ

April 7, 2017 at 2:07 pm

ਵਾਸ਼ਿੰਗਟਨ, 7 ਅਪ੍ਰੈਲ (ਪੋਸਟ ਬਿਊਰੋ)- ਭਾਰਤ ਵਿੱਚ ਹਿੰਦੂਆਂ ਦੀ ਆਬਾਦੀ ਘੱਟ ਹੋਣ ਦਾ ਖਤਰਾ ਹੋ ਗਿਆ ਹੈ। ਸਾਲ 2055 ਤੋਂ 2060 ਵਿਚਾਲੇ ਹਿੰਦੂਆਂ ਦੀ ਜਨਮ ਦਰ ‘ਚ ਗਿਰਾਵਟ ਆਵੇਗੀ। ਇਹ ਦਾਅਵਾ ਪੇਵ ਦੀ ਇਕ ਨਵੀਂ ਖੋਜ ‘ਚ ਕੀਤਾ ਗਿਆ ਹੈ। ਸੰਸਾਰ ਦੀ 94 ਫੀਸਦੀ ਹਿੰਦੂ ਆਬਾਦੀ ਵਾਲੇ ਭਾਰਤ ਵਿੱਚ ਲੋਕਾਂ […]

Read more ›
ਅਮਰੀਕਨ ਐਮ ਪੀ ਨੇ ਸਾਢੇ 15 ਘੰਟੇ ਬੋਲ ਕੇ ਟਰੰਪ ਦੇ ਫੈਸਲੇ ਦਾ ਵਿਰੋਧ ਕੀਤਾ

ਅਮਰੀਕਨ ਐਮ ਪੀ ਨੇ ਸਾਢੇ 15 ਘੰਟੇ ਬੋਲ ਕੇ ਟਰੰਪ ਦੇ ਫੈਸਲੇ ਦਾ ਵਿਰੋਧ ਕੀਤਾ

April 7, 2017 at 2:05 pm

ਵਾਸ਼ਿੰਗਟਨ, 7 ਅਪ੍ਰੈਲ (ਪੋਸਟ ਬਿਊਰੋ)- ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਫੈਸਲੇ ‘ਤੇ ਅਮਰੀਕੀ ਪਾਰਲੀਮੈਟ ਵਿੱਚ ਬਹਿਸ ਦੇ ਦੌਰਾਨ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਜੈਫ ਮਰਕਲੇ ਨੇ ਕਰੀਬ ਸਾਢੇ 15 ਘੰਟੇ ਬੋਲ ਕੇ ਇਸ ਨਾਮਜ਼ਦਗੀ ਦਾ ਵਿਰੋਧ ਕੀਤਾ। ਟਰੰਪ ਨੇ ਨੀਲ ਗੋਰਸਚ ਨੂੰ ਸੁਪਰੀਮ ਕੋਰਟ ਦੇ ਜੱਜ ਦੇ ਲਈ ਨਾਮਜ਼ਦ ਕੀਤਾ […]

Read more ›
ਸਕੂਲ ਤੋਂ ਪੁੱਛੇ ਬਿਨਾਂ ਛੁੱਟੀਆਂ ਲਈ ਬੇਟੀ ਨੂੰ ਲਿਜਾਣ ਵਾਲਾ ਬਾਪ ਸੁਪਰੀਮ ਕੋਰਟ ਵਿੱਚ ਹਾਰਿਆ

ਸਕੂਲ ਤੋਂ ਪੁੱਛੇ ਬਿਨਾਂ ਛੁੱਟੀਆਂ ਲਈ ਬੇਟੀ ਨੂੰ ਲਿਜਾਣ ਵਾਲਾ ਬਾਪ ਸੁਪਰੀਮ ਕੋਰਟ ਵਿੱਚ ਹਾਰਿਆ

April 7, 2017 at 2:04 pm

ਲੰਡਨ, 7 ਅਪ੍ਰੈਲ (ਪੋਸਟ ਬਿਊਰੋ)- ਦੁਨੀਆ ਦੇ ਕੁਝ ਹਿੱਸਿਆਂ ਵਿੱਚ ਅਜਿਹੇ ਲੋਕ ਹਨ, ਜੋ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ ਜਾਂ ਜਦੋਂ ਮਰਜ਼ੀ ਛੁੱਟੀਆਂ ਕਰ ਲੈਣ, ਨਾ ਕਦੇ ਸਰਕਾਰਾਂ ਸੋਚਦੀਆਂ ਹਨ, ਨਾ ਅਧਿਆਪਕ। ਇੰਗਲੈਂਡ ਵਿੱਚ ਏਦਾਂ ਨਹੀਂ ਹੈ। ਬਿਨਾਂ ਕਿਸੇ ਕਾਰਨ ਸਕੂਲ ਤੋਂ ਗੈਰ ਹਾਜ਼ਰ ਹੋਣ ਵਾਲੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ […]

Read more ›
ਬੈਂਕ ਅਤੇ ਡਾਕਖਾਨੇ ਤੋਂ ਪੈਸੇ ਕਢਵਾਉਣ ਤੇ ਲੈਣ ਦੇਣ ਦੀ ਹੁਣ ਕੋਈ ਹੱਦ ਲਾਗੂ ਨਹੀਂ

ਬੈਂਕ ਅਤੇ ਡਾਕਖਾਨੇ ਤੋਂ ਪੈਸੇ ਕਢਵਾਉਣ ਤੇ ਲੈਣ ਦੇਣ ਦੀ ਹੁਣ ਕੋਈ ਹੱਦ ਲਾਗੂ ਨਹੀਂ

April 7, 2017 at 2:02 pm

ਨਵੀਂ ਦਿੱਲੀ, 7 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨਕਦ ਲੈਣ ਦੇਣ ਦੀ ਦੋ ਲੱਖ ਰੁਪਏ ਦੀ ਹੱਦ ਬੈਂਕ, ਡਾਕਘਰ ਅਤੇ ਸਹਿਕਾਰੀ ਬੈਂਕਾਂ ਦੇ ਬਚੱਤ ਖਾਤਿਆਂ ‘ਚੋਂ ਨਿਕਾਸੀ ਉੱਤੇ ਹੁਣ ਲਾਗੂ ਨਹੀਂ ਹੋਵੇਗੀ। ਸਰਕਾਰ ਨੇ ਵਿੱਤ ਸਾਲ 2017-18 ਦੇ ਵਿੱਤ ਬਿੱਲ ‘ਚ ਆਮਦਨ […]

Read more ›
‘ਕਮਲਾ ਪਸੰਦ’ ਪਾਨ ਮਸਾਲਾ ਦਾ ਡਾਇਰੈਕਟਰ 147 ਕਰੋੜ ਟੈਕਸ ਚੋਰੀ ਦੇ ਦੋਸ਼ ਵਿੱਚ ਗ੍ਰਿਫਤਾਰ

‘ਕਮਲਾ ਪਸੰਦ’ ਪਾਨ ਮਸਾਲਾ ਦਾ ਡਾਇਰੈਕਟਰ 147 ਕਰੋੜ ਟੈਕਸ ਚੋਰੀ ਦੇ ਦੋਸ਼ ਵਿੱਚ ਗ੍ਰਿਫਤਾਰ

April 7, 2017 at 1:59 pm

ਲਖਨਊ, 7 ਅਪ੍ਰੈਲ (ਪੋਸਟ ਬਿਊਰੋ)- ਕਮਲਾ ਪਸੰਦ ਪਾਨ ਮਸਾਲਾ ਫਲੇਵਰ ਦੇ ਡਾਇਰੈਕਟਰ ਨੰਦ ਕਿਸ਼ੋਰ ਨੂੰ 147 ਕਰੋੜ ਰੁਪਏ ਦੀ ਐਕਸਾਈਜ਼ ਡਿਊਟੀ ਚੋਰੀ ਕੀਤੇ ਜਾਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਦੀ ਸੈਂਟਰਲ ਕਸਟਮ ਐਕਸਾਈਜ਼ ਇੰਟੈਲੀਜੈਂਸ ਟੀਮ ਨੇ ਲਖਨਊ ਵਿੱਚ ਨੰਦ ਕਿਸ਼ੋਰ ਦੇ ਘਰ ਬੀਤੇ ਦਿਨੀਂ ਛਾਪਾ ਮਾਰਿਆ ਅਤੇ […]

Read more ›
ਯੂ ਪੀ ਦੇ ਜੰਗਲ ਵਿੱਚ ਇੱਕ ਮੋਗਲੀ ਗਰਲ ਮਿਲੀ

ਯੂ ਪੀ ਦੇ ਜੰਗਲ ਵਿੱਚ ਇੱਕ ਮੋਗਲੀ ਗਰਲ ਮਿਲੀ

April 7, 2017 at 1:57 pm

ਬਹਿਰਾਇਚ, 7 ਅਪ੍ਰੈਲ (ਪੋਸਟ ਬਿਊਰੋ)- ਕੋਈ ਉਸ ਨੂੰ ਮੋਗਲੀ ਗਰਲ ਕਹਿੰਦਾ ਹੈ ਤੇ ਕੋਈ ਜੰਗਲ ਦੀ ਗੁੜੀਆ। ਉਹ ਨਾ ਇਨਸਾਨਾਂ ਵਾਂਗ ਗੱਲ ਕਰ ਸਕਦੀ ਹੈ ਤੇ ਨਾ ਵਿਹਾਰ। ਇਨਸਾਨਾਂ ਨੂੰ ਦੇਖ ਕੇ ਡਰ ਜਾਂਦੀ ਹੈ। ਉਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹਾ ਹਸਪਤਾਲ ਵਿੱਚ ਲਿਆਂਦੀ ਗਈ ਬੱਚੀ ਆਮ ਲੋਕਾਂ ਲਈ ਹੈਰਾਨੀ ਜਨਕ […]

Read more ›
ਗਲਤੀ ਨਾਲ ਪਾਕਿ ਚਲੇ ਗਏ ਨਾਨਕ ਸਿੰਘ ਦੀ ਵਾਪਸੀ ਬਾਰੇ ਕੇਂਦਰ ਸਰਕਾਰ ਨੇ ਪੱਖ ਰੱਖਿਆ

ਗਲਤੀ ਨਾਲ ਪਾਕਿ ਚਲੇ ਗਏ ਨਾਨਕ ਸਿੰਘ ਦੀ ਵਾਪਸੀ ਬਾਰੇ ਕੇਂਦਰ ਸਰਕਾਰ ਨੇ ਪੱਖ ਰੱਖਿਆ

April 7, 2017 at 1:52 pm

ਚੰਡੀਗੜ੍ਹ, 7 ਅਪ੍ਰੈਲ (ਪੋਸਟ ਬਿਊਰੋ)- ਸਾਲ 1984 ਵਿੱਚ ਗਲਤੀ ਨਾਲ ਛੇ ਸਾਲਾ ਨਾਨਕ ਸਿੰਘ (ਹੁਣ 38 ਸਾਲ) ਦੇ ਬਾਰਡਰ ਟੱਪ ਕੇ ਪਾਕਿਸਤਾਨ ਵਿੱਚ ਦਾਖਲ ਹੋਣ ਦੇ ਬਾਅਦ ਉਸ ਦੀ ਵਤਨ ਵਾਪਸੀ ਦੀ ਮੰਗ ਵਾਲੀ ਪਟੀਸ਼ਨ ‘ਤੇ ਕੇਂਦਰ ਸਰਕਾਰ ਨੇ ਆਪਣਾ ਜਵਾਬ ਪੇਸ਼ ਕਰ ਦਿੱਤਾ ਹੈ। ਇਸ ਵਿੱਚ ਕਿਹਾ ਗਿਆ ਹੈ […]

Read more ›
ਬੰਦ ਹੋਣ ਦੇ ਖਤਰੇ ਕਾਰਨ ਖਾਲਸਾ ਯੂਨੀਵਰਸਿਟੀ ਦੇ ਦਾਖਲੇ ਅਗਲੇ ਹੁਕਮ ਤੱਕ ਬੰਦ!

ਬੰਦ ਹੋਣ ਦੇ ਖਤਰੇ ਕਾਰਨ ਖਾਲਸਾ ਯੂਨੀਵਰਸਿਟੀ ਦੇ ਦਾਖਲੇ ਅਗਲੇ ਹੁਕਮ ਤੱਕ ਬੰਦ!

April 7, 2017 at 1:49 pm

ਅੰਮ੍ਰਿਤਸਰ, 7 ਅਪ੍ਰੈਲ (ਪੋਸਟ ਬਿਊਰੋ)- ਅਕਾਲੀ-ਭਾਜਪਾ ਸਰਕਾਰ ਵੇਲੇ ਬਣੀ ਖਾਲਸਾ ਯੂਨੀਵਰਸਿਟੀ ਦਾ ਵਿਵਾਦ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂਨੀਵਰਸਿਟੀ ਦੀ ਫਾਈਲ ਦਾ ਰੀਵਿਊ ਕਰਨ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਗੰਭੀਰ ਦੋਸ਼ ਲਾਉਣ ਪਿੱਛੋਂ ਕਨਸੋਆਂ ਆ […]

Read more ›