Archive for April 6th, 2017

ਸਵਾਲਾਂ ਦੇ ਜਵਾਬ ਦੇਣ ਵੇਲੇ ਨਿੱਕੀ ਹੇਲੀ ਦੀ ਜ਼ਬਾਨ ਨੂੰ ਬਰੇਕ ਲੱਗ ਗਈ

ਸਵਾਲਾਂ ਦੇ ਜਵਾਬ ਦੇਣ ਵੇਲੇ ਨਿੱਕੀ ਹੇਲੀ ਦੀ ਜ਼ਬਾਨ ਨੂੰ ਬਰੇਕ ਲੱਗ ਗਈ

April 6, 2017 at 3:32 pm

ਨਿਊਯਾਰਕ, 6 ਅਪ੍ਰੈਲ (ਪੋਸਟ ਬਿਊਰੋ)- ਯੂ ਐੱਨ ਓ ਵਿੱਚ ਬੇਹੱਦ ਪ੍ਰਭਾਵੀ ਤਰੀਕੇ ਨਾਲ ਆਪਣੀ ਗੱਲ ਪੇਸ਼ ਕਰਨ ਵਾਲੀ ਅਮਰੀਕੀ ਰਾਜਦੂਤ ਨਿੱਕੀ ਹੈਲੀ ਅੱਜ ਇੱਥੇ ਆਯੋਜਿਤ ਔਰਤਾਂ ਦੇ ਸਲਾਨਾ ਸਿਖਰ ਸੰਮੇਲਨ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਬਾਰੇ ਸਵਾਲਾਂ ਦੇ ਘੇਰੇ ਵਿਚ ਆ ਗਈ। ਅੱਜ ਏਥੇ ਆਯੋਜਿਤ ਕਰਵਾਏ ਗਏ […]

Read more ›
ਨੌਂਵੀਂ ਸੈਣੀ ਸਭਿਆਚਾਰਕ ਰਾਤ ਸੰਪਨ

ਨੌਂਵੀਂ ਸੈਣੀ ਸਭਿਆਚਾਰਕ ਰਾਤ ਸੰਪਨ

April 6, 2017 at 2:52 pm

ਬਰੈਪਟਨ, 6 ਅਪ੍ਰੈਲ (ਪੋਸਟ ਬਿਊਰੋ): ਹਰ ਸਾਲ ਦੀ ਤਰ੍ਹਾਂ ਜੀਟੀਏ ਵਿਚ ਵਸਦੀ ਸੈਣੀ ਬਰਾਦਰੀ ਦਾ ਰੰਗਾ ਰੰਗ ਪਰੋਗਰਾਮ 25 ਮਾਰਚ ਸ਼ਨਿਚਰਵਾਰ ਬਰੈਂਪਟਨ ਦੇ ਮਸ਼ਹੁਰ ਕਨੇਡੀਅਨ ਕੁਨਵੈਨਸ਼ਨ ਸੈਂਟਰ ਵਿਚ ਹੋਇਆ। ਬਹੁਤ ਹੀ ਭਰਵੀ ਹਾਜਰੀ ਨਾਲ ਸਾਰੇ ਪ੍ਰੋਗਰਾਮ ਦੌਰਾਨ, ਗਹਿਮਾ ਗਹਿਮੀ ਬਣੀ ਰਹੀ। ਬੱਚਿਆਂ ਦੇ ਭੰਗੜੇ,ਗਿੱਧਾ ਅਤੇ ਗੀਤਾਂ ਦੀਆਂ ਆਈਟਮਾਂ ਤੋਂ ਇਲਾਵਾ […]

Read more ›
ਕਲਮਾਂ ਦਾ ਕਾਫਲਾ ਵੱਲੋਂ ਨਾਟਕਕਾਰ ਹਰਵਿੰਦਰ ਦੀਵਾਨਾ ਨਾਲ ਰੂਬਰੂ

ਕਲਮਾਂ ਦਾ ਕਾਫਲਾ ਵੱਲੋਂ ਨਾਟਕਕਾਰ ਹਰਵਿੰਦਰ ਦੀਵਾਨਾ ਨਾਲ ਰੂਬਰੂ

April 6, 2017 at 2:51 pm

ਬਰੈਂਪਟਨ, 6 ਅਪ੍ਰੈਲ (ਹਰਜੀਤ ਬੇਦੀ )- ਪਿਛਲੇ ਐਤਵਾਰ ਟੋਰਾਂਟੋ ਦੀ ਨਾਮਵਰ ਸਾਹਿਤਕ ਸੰਸਥਾ ” ਕਲਮਾਂ ਦਾ ਕਾਫਲਾ ” ਵਲੋਂ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਪਰੋਗਰਾਮ ਕੀਤਾ ਗਿਆ। ਮੈਡਮ ਬਲਜਿੰਦਰ ਗੁਲਾਟੀ ਦੁਆਰਾ ਰੰਗਮੰਚ ਦੀ ਮਹੱਤਤਾ ਬਾਰੇ ਵਿਚਾਰ ਦੱਸਣ ਦੇ ਨਾਲ ਹੀ ਉਨ੍ਹਾ ਨੇ ਤਰਕਸ਼ੀਲ ਸੁਸਾਇਟੀ ਵਲੋਂ 16 ਅਪਰੈਲ ਨੂੰ ਰੋਜ਼ ਥੀਏਟਰ […]

Read more ›
ਗਲੋਬਲ ਪੰਜਾਬ ਫਾਊਂਡੇਸ਼ਨ ਨੇ ਜ਼ਾਹਿਦ ਅਬਰੋਲ ਅਤੇ ਸ਼ੁਸ਼ੀਲ ਦੁਸਾਂਝ ਨੂੰ ਕੀਤਾ ਸਨਮਾਨਿਤ

ਗਲੋਬਲ ਪੰਜਾਬ ਫਾਊਂਡੇਸ਼ਨ ਨੇ ਜ਼ਾਹਿਦ ਅਬਰੋਲ ਅਤੇ ਸ਼ੁਸ਼ੀਲ ਦੁਸਾਂਝ ਨੂੰ ਕੀਤਾ ਸਨਮਾਨਿਤ

April 6, 2017 at 2:50 pm

ਲੰਘੇ ਐਤਵਾਰ, 2 ਅਪ੍ਰੈਲ ਨੂੰ ਗਲੋਬਲ ਪੰਜਾਬ ਫਾਊਂਡੇਸ਼ਨ ਵਲੋਂ ਬਰੈਂਪਟਨ ਸ਼ਹਿਰ ‘ਚ ਇਕ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿਚ ਚੰਡੀਗੜ੍ਹ ਤੋਂ ਆਏ ਉਰਦੂ ਦੇ ਨਾਮਵਾਰ ਸ਼ਾਇਰ ਜ਼ਾਹਿਦ ਅਬਰੋਲ ਅਤੇ ਪ੍ਰਸਿੱਧ ਪੱਤਰਕਾਰ, ਲੇਖਕ, ਅਤੇ ‘ਹੁਣ’ ਮੈਗਜ਼ੀਨ ਦੇ ਸੰਪਾਦਕ ਸ੍ਰੀ ਸ਼ੁਸ਼ੀਲ ਦੁਸਾਂਝ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦਾ ਆਰੰਭ […]

Read more ›
ਵੁਮਨ ਇਨ ਦ ਵਰਲਡ ਸਮਿਟ ਵਿੱਚ ਸ਼ਮੂਲੀਅਤ ਲਈ ਟਰੂਡੋ ਜਾਣਗੇ ਨਿਊ ਯਾਰਕ

ਵੁਮਨ ਇਨ ਦ ਵਰਲਡ ਸਮਿਟ ਵਿੱਚ ਸ਼ਮੂਲੀਅਤ ਲਈ ਟਰੂਡੋ ਜਾਣਗੇ ਨਿਊ ਯਾਰਕ

April 6, 2017 at 6:30 am

ਨਿਊ ਯਾਰਕ, 6 ਅਪਰੈਲ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਨਿਊ ਯਾਰਕ ਵਿੱਚ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਜਾਵੇਗਾ। ਉਨ੍ਹਾਂ ਵੱਲੋਂ ਯੂ ਟਿਊਬ ਦੇ ਸੀਈਓ ਤੇ ਸੰਯੁਕਤ ਰਾਸ਼ਟਰ ਦੇ ਨਵੇਂ ਸਕੱਤਰ ਜਨਰਲ ਨਾਲ ਮੁਲਾਕਾਤ ਕੀਤੀ ਜਾਵੇਗੀ। ਫਿਰ ਨਿਊਜ਼ ਕਾਨਫਰੰਸ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਤਿੰਨ ਹੋਰ ਪੈਨਲ […]

Read more ›
ਲਾਇਬ੍ਰੇਰੀ ਦਾ ਨਾਂ ਸਪਰਿੰਗਡੇਲ ਤੇ ਪਾਰਕ ਦਾ ਨਾਂ ਕਾਮਾਗਾਟਾਮਾਰੂ ਰੱਖਣ ਦੇ ਫੈਸਲੇ ਨੂੰ ਬਰੈਂਪਟਨ ਸਿਟੀ ਕਾਉਂਸਲ ਨੇ ਦਿੱਤੀ ਮਨਜ਼ੂਰੀ

ਲਾਇਬ੍ਰੇਰੀ ਦਾ ਨਾਂ ਸਪਰਿੰਗਡੇਲ ਤੇ ਪਾਰਕ ਦਾ ਨਾਂ ਕਾਮਾਗਾਟਾਮਾਰੂ ਰੱਖਣ ਦੇ ਫੈਸਲੇ ਨੂੰ ਬਰੈਂਪਟਨ ਸਿਟੀ ਕਾਉਂਸਲ ਨੇ ਦਿੱਤੀ ਮਨਜ਼ੂਰੀ

April 6, 2017 at 6:28 am

ਬਰੈਂਪਟਨ, 5 ਅਪਰੈਲ (ਪੋਸਟ ਬਿਊਰੋ) : ਬੁੱਧਵਾਰ ਨੂੰ ਹੋਈ ਕਮੇਟੀ ਆਫ ਕਾਉਂਸਲ ਦੀ ਮੀਟਿੰਗ ਵਿੱਚ ਬਰੈਂਪਟਨ ਸਿਟੀ ਕਾਉਂਸਲ ਵੱਲੋਂ 10705 ਬ੍ਰਾਮੇਲੀਆ ਰੋਡ ਸਥਿਤ ਨਵੀਂ ਲਾਇਬ੍ਰੇਰੀ ਦਾ ਨਾਂ ਸਪਰਿੰਗਡੇਲ ਲਾਇਬ੍ਰੇਰੀ ਰੱਖਣ ਤੇ ਇਸ ਦੇ ਪਾਰਕ ਦਾ ਨਾਂ ਕਾਮਾਗਾਟਾਮਾਰੂ ਪਾਰਕ ਰੱਖਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ। ਜਿ਼ਕਰਯੋਗ ਹੈ ਕਿ ਕਾਮਾਗਾਟਾਮਾਰੂ ਉਹ […]

Read more ›
ਸ਼ਾਵਿੰਨਿਗਨ ਵਿੱਚ ਵੱਖ ਵੱਖ ਘਟਨਾਵਾਂ ਵਿੱਚ ਤਿੰਨ ਔਰਤਾਂ ਹਲਾਕ

ਸ਼ਾਵਿੰਨਿਗਨ ਵਿੱਚ ਵੱਖ ਵੱਖ ਘਟਨਾਵਾਂ ਵਿੱਚ ਤਿੰਨ ਔਰਤਾਂ ਹਲਾਕ

April 6, 2017 at 6:27 am

ਸ਼ਾਵਿੰਨਿਗਨ, ਕਿਊਬਿਕ, 6 ਅਪਰੈਲ (ਪੋਸਟ ਬਿਊਰੋ) : ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਵੀਰਵਾਰ ਤੜ੍ਹਕੇ ਸ਼ਾਵਿੰਨਿਗਨ ਵਿੱਚ ਵੱਖ ਵੱਖ ਹਾਦਸਿਆਂ ਵਿੱਚ ਤਿੰਨ ਔਰਤਾਂ ਮਾਰੀਆਂ ਗਈਆਂ। ਦੋ ਔਰਤਾਂ ਇੱਕ ਘਰ ਵਿੱਚ ਮ੍ਰਿਤਕ ਪਾਈਆਂ ਗਈਆਂ ਤੇ ਤੀਜੀ ਔਰਤ ਦਾ ਕਤਲ ਮਾਂਟਰੀਅਲ ਦੇ ਉੱਤਰਪੂਰਬੀ ਸ਼ਹਿਰ ਦੇ ਇੱਕ ਘਰ ਵਿੱਚ ਹੋਇਆ। ਦੂਜੀ ਘਟਨਾ […]

Read more ›