Archive for April 6th, 2017

ਨਲਵੀ ਵੱਲੋਂ ਝੀਂਡਾ ਦਾ ਵਿਰੋਧ: ਇਹੋ ਝੀਂਡਾ ਸੌ ਬੰਦੇ ਲੈ ਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਉੱਤੇ ਕਬਜ਼ੇ ਕਰਨ ਗਿਆ ਸੀ

ਨਲਵੀ ਵੱਲੋਂ ਝੀਂਡਾ ਦਾ ਵਿਰੋਧ: ਇਹੋ ਝੀਂਡਾ ਸੌ ਬੰਦੇ ਲੈ ਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਉੱਤੇ ਕਬਜ਼ੇ ਕਰਨ ਗਿਆ ਸੀ

April 6, 2017 at 3:47 pm

ਚੰਡੀਗੜ੍ਹ, 6 ਅਪ੍ਰੈਲ (ਪੋਸਟ ਬਿਊਰੋ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਪੰਥ ਵਿੱਚ ਵਾਪਸੀ ਉੱਤੇ ਸਵਾਲ ਉਠਾ ਦਿੱਤੇ ਹਨ। ਜਗਦੀਸ਼ ਸਿੰਘ ਝੀਂਡਾ ਨੂੰ ਜੁਲਾਈ 2014 ਵਿੱਚ ਹਰਿਆਣਾ […]

Read more ›
ਸਿੱਖਿਆ ਬੋਰਡ ਦੇ ਮੁਖੀ ਦੀ ਨਿਯੁਕਤੀ ਦੇ ਕੇਸ ਵਿੱਚ ਰਾਜ ਸਰਕਾਰ ਨੇ ਸਮਾਂ ਮੰਗਿਆ

ਸਿੱਖਿਆ ਬੋਰਡ ਦੇ ਮੁਖੀ ਦੀ ਨਿਯੁਕਤੀ ਦੇ ਕੇਸ ਵਿੱਚ ਰਾਜ ਸਰਕਾਰ ਨੇ ਸਮਾਂ ਮੰਗਿਆ

April 6, 2017 at 3:45 pm

ਚੰਡੀਗੜ੍ਹ, 6 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵਜੋਂ ਬਲਬੀਰ ਸਿੰਘ ਢੋਲ ਦੀ ਨਿਯੁਕਤੀ ਰੱਦ ਕੀਤੇ ਜਾਣ ਦੀ ਪਟੀਸ਼ਨ ‘ਤੇ ਕੱਲ੍ਹ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਬੇਨਤੀ ਕੀਤੀ ਕਿ ਇਹ ਮਾਮਲਾ ਮਹੱਤਵ ਪੂਰਨ ਹੈ ਤੇ ਸਰਕਾਰ ਇਸ ਦਾ ਅਧਿਐਨ ਕਰ ਰਹੀ ਹੈ। ਇਸ ‘ਤੇ ਵਿਚਾਰ […]

Read more ›
ਚੰਡੀਗੜ੍ਹ ਵਿੱਚ ਰਹਿਣ ਵਾਲੇ 28000 ਲੋਕ ਡਿਪਰੈਸ਼ਨ ਦਾ ਸ਼ਿਕਾਰ

ਚੰਡੀਗੜ੍ਹ ਵਿੱਚ ਰਹਿਣ ਵਾਲੇ 28000 ਲੋਕ ਡਿਪਰੈਸ਼ਨ ਦਾ ਸ਼ਿਕਾਰ

April 6, 2017 at 3:43 pm

ਚੰਡੀਗੜ੍ਹ, 6 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਦੇ 28000 ਦੇ ਕਰੀਬ ਲੋਕ ਡਿਪਰੈਸ਼ਨ ਦਾ ਸ਼ਿਕਾਰ ਹਨ ਅਤੇ ਕਰੀਬ 54000 ਅਜਿਹੇ ਲੋਕ ਹਨ, ਜੋ ਜੀਵਨ ਵਿੱਚ ਕਦੇ ਨਾ ਕਦੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। 85 ਫੀਸਦੀ ਉਹ ਲੋਕ ਹਨ, ਜੋ ਡਿਪਰੈਸ਼ਨ ਵਿੱਚ ਹੋਣ ਦੇ ਬਾਵਜੂਦ ਇਲਾਜ […]

Read more ›
ਪੰਜਾਬ ਸਰਕਾਰ ਨੂੰ ਕਣਕ ਦੀ ਖਰੀਦ ਦੇ ਕੈਸ਼ ਕਰੈਡਿਟ ਨੂੰ ਆਰ ਬੀ ਆਈ ਦੀ ਪ੍ਰਵਾਨਗੀ ਮਿਲੀ

ਪੰਜਾਬ ਸਰਕਾਰ ਨੂੰ ਕਣਕ ਦੀ ਖਰੀਦ ਦੇ ਕੈਸ਼ ਕਰੈਡਿਟ ਨੂੰ ਆਰ ਬੀ ਆਈ ਦੀ ਪ੍ਰਵਾਨਗੀ ਮਿਲੀ

April 6, 2017 at 3:43 pm

ਚੰਡੀਗੜ੍ਹ, 6 ਅਪ੍ਰੈਲ (ਪੋਸਟ ਬਿਊਰੋ)- ਕਣਕ ਅਤੇ ਹਾੜੀ ਦੀਆਂ ਹੋਰ ਫਸਲਾਂ ਦੀ ਖਰੀਦ ਕਰਨ ਲਈ ਪੰਜਾਬ ਨੂੰ ਕੇਂਦਰ ਸਰਕਾਰ ਤੋਂ 17994.21 ਕਰੋੜ ਰੁਪਏ ਜਾਰੀ ਹੋ ਗਏ ਹਨ, ਪਰ ਇਸ ਬਾਰੇ ਭਾਰਤੀ ਰਿਜ਼ਰਵ ਬੈਂਕ ਨੇ ਕਈ ਸ਼ਰਤਾਂ ਵੀ ਲਾਗੂ ਕਰ ਦਿੱਤੀਆਂ ਹਨ। ਭਾਰਤ ਸਰਕਾਰ ਦੇ ਖਜ਼ਾਨਾ ਮੰਤਰਾਲੇ ਅਤੇ ਆਰ ਬੀ ਆਈ […]

Read more ›
ਕਿਸਾਨ ਆਗੂ ਰਾਜੇਵਾਲ ਨੇ ਯੂ ਪੀ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਨੂੰ ਨਵਾਂ ਸਿਆਸੀ ਜੁਮਲਾ ਕਿਹਾ

ਕਿਸਾਨ ਆਗੂ ਰਾਜੇਵਾਲ ਨੇ ਯੂ ਪੀ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਨੂੰ ਨਵਾਂ ਸਿਆਸੀ ਜੁਮਲਾ ਕਿਹਾ

April 6, 2017 at 3:42 pm

ਚੰਡੀਗੜ੍ਹ, 6 ਅਪ੍ਰੈਲ (ਪੋਸਟ ਬਿਊਰੋ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਯੋਗੀ ਅਦਿਤਿਆਨਾਥ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਸਿਆਸੀ ਜੁਮਲੇ ਤੋਂ ਵੱਧ ਨਹੀਂ। ਉਨ੍ਹਾਂ ਕਿਹਾ ਕਿ ਯੂ ਪੀ ਸਰਕਾਰ ਨੇ ਕੇਵਲ ਉਨ੍ਹਾਂ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਕਰਜ਼ੇ ਵਿੱਚੋਂ ਇੱਕ […]

Read more ›
ਹਾਈ ਕੋਰਟ ਨੇ ਸਵਾਲ ਕੀਤਾ: ਪੰਜਾਬੀ ਕਿਸਾਨਾਂ ਦੀ ਮੱਕੀ ਛੱਡ ਕੇ ਵਿਦੇਸ਼ ਤੋਂ ਮੱਕੀ ਮੰਗਵਾਉਣ ਦੀ ਟੈਕਸ ਛੋਟ ਕਿਉਂ ਦਿੱਤੀ

ਹਾਈ ਕੋਰਟ ਨੇ ਸਵਾਲ ਕੀਤਾ: ਪੰਜਾਬੀ ਕਿਸਾਨਾਂ ਦੀ ਮੱਕੀ ਛੱਡ ਕੇ ਵਿਦੇਸ਼ ਤੋਂ ਮੱਕੀ ਮੰਗਵਾਉਣ ਦੀ ਟੈਕਸ ਛੋਟ ਕਿਉਂ ਦਿੱਤੀ

April 6, 2017 at 3:41 pm

ਚੰਡੀਗੜ੍ਹ, 6 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇੇ ਕਿਸਾਨਾਂ ਵੱਲੋਂ ਪੈਦਾ ਕੀਤੀ ਮੱਕੀ ਨਾ ਖਰੀਦਣ ਅਤੇ ਵਿਦੇਸ਼ ਤੋਂ ਮੱਕੀ ਦੀ ਇੰਪੋਰਟ ਕਰਨ ‘ਤੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਕਿਸਾਨਾਂ ਦੇ ਭਲੇ ਦਾ ਦਾਅਵਾ ਕਰਨ ਦੇ ਬਾਵਜੂਦ ਸਰਕਾਰੀ ਨੀਤੀਆਂ ਕਿਸਾਨ ਨੂੰ ਹੰਝੂ ਕੇਰਨ […]

Read more ›
ਫਾਇਰਿੰਗ ਪਿੱਛੋਂ ਬਿਲਡਿੰਗ ਵਿੱਚ ਵੜ ਕੇ ਫਿਦਾਈਨ ਨੇ ਖੁਦ ਨੂੰ ਉਡਾ ਲਿਆ, 31 ਲੋਕਾਂ ਦੀ ਮੌਤ

ਫਾਇਰਿੰਗ ਪਿੱਛੋਂ ਬਿਲਡਿੰਗ ਵਿੱਚ ਵੜ ਕੇ ਫਿਦਾਈਨ ਨੇ ਖੁਦ ਨੂੰ ਉਡਾ ਲਿਆ, 31 ਲੋਕਾਂ ਦੀ ਮੌਤ

April 6, 2017 at 3:40 pm

ਬਗਦਾਦ, 6 ਅਪ੍ਰੈਲ (ਪੋਸਟ ਬਿਊਰੋ)- ਇਰਾਕ ਦੇ ਤਿਕਰਿਤ ਸ਼ਹਿਰ ਵਿੱਚ ਮੰਗਲਵਾਰ ਰਾਤ ਤਿੰਨ ਬੰਦੂਕਧਾਰੀਆਂ ਨੇ ਪਹਿਲਾਂ ਫਾਈਰਿੰਗ ਕੀਤੀ ਤੇ ਫਿਰ ਆਸਪਾਸ ਦੇ ਘਰਾਂ ਵਿੱਚ ਵੜ ਕੇ ਖੁਦ ਨੂੰ ਵਿਸਫੋਟਕ ਨਾਲ ਉਡਾ ਲਿਆ। ਇਸ ਘਟਨਾ ਵਿੱਚ 31 ਲੋਕ ਮਾਰੇ ਗਏ ਅਤੇ 46 ਜ਼ਖਮੀ ਹੋਏ ਹਨ। ਤਿਕਰਿਤ ਇਰਾਕ ਦੇ ਗੱਦੀਓਂ ਲਾਹੇ ਸਦਾਮ […]

Read more ›
ਆਈ ਐਸ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮੂਰਖ ਕਿਹਾ

ਆਈ ਐਸ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮੂਰਖ ਕਿਹਾ

April 6, 2017 at 3:37 pm

ਵਾਸ਼ਿੰਗਟਨ, 6 ਅਪ੍ਰੈਲ (ਪੋਸਟ ਬਿਊਰੋ)- ਪਹਿਲੀ ਵਾਰ ਸਿੱਧੇ ਤੌਰ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਸ਼ਾਨੇ ਉੱਤੇ ਲੈਂਦੇ ਹੋਏ ਖਤਰਨਾਕ ਅੱਤਵਾਦੀ ਗਰੁੱਪ ਇਸਲਾਮਿਕ ਸਟੇਟ ਨੇ ਉਨ੍ਹਾਂ ਨੂੰ ਮੂਰਖ ਕਿਹਾ ਹੈ। ਉਸ ਨੇ ਕਿਹਾ ਹੈ ਕਿ ਟਰੰਪ ਦਾ ਜਿੱਤਣਾ ਅਮਰੀਕਾ ਦੇ ਖੋਖਲੇਪਣ ਨੂੰ ਦਰਸਾਉਂਦਾ ਹੈ। ਐਨ ਬੀ ਸੀ ਨਿਊਜ਼ ਦੀ ਰਿਪੋਰਟ […]

Read more ›
ਫੋਨ ਨਾਲ ਜੁੜੀਆਂ ਸੂਚਨਾਵਾਂ ਟਾਰਚ ਐਪ ਵੀ ਲੀਕ ਕਰ ਸਕਦੈ

ਫੋਨ ਨਾਲ ਜੁੜੀਆਂ ਸੂਚਨਾਵਾਂ ਟਾਰਚ ਐਪ ਵੀ ਲੀਕ ਕਰ ਸਕਦੈ

April 6, 2017 at 3:36 pm

ਵਰਜੀਨੀਆ, 6 ਅਪ੍ਰੈਲ (ਪੋਸਟ ਬਿਊਰੋ)- ਤਕਨੀਕ ਨਾਲ ਜੁੜੇ ਖੋਜੀਆਂ ਦਾ ਕਹਿਣਾ ਹੈ ਕਿ ਐਪ ਦੇ ਨਾਲ ਸੂਚਨਾਵਾਂ ਦਾ ਗਲਤ ਇਸਤੇਮਾਲ ਕੀਤਾ ਜਾ ਸਕਦਾ ਹੈ। ਸੁਰੱਖਿਆ ਦੀ ਦਿ੍ਰਸ਼ਟੀ ਨਾਲ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਟਾਰਚ ਐਪ ਤੋਂ ਵੀ ਤੁਹਾਡੀਆਂ ਸੂਚਨਾਵਾਂ ਨੂੰ ਲੀਕ ਕੀਤਾ ਜਾ ਸਕਦਾ ਹੈ। ਖੋਜ ਕਰਤਾਵਾਂ ਦੀ […]

Read more ›
ਮੱਕੜੀ ਦੇ ਕੱਟਣ ਕਾਰਨ ਆਦਮੀ ਦੀਆਂ ਲੱਤਾਂ ਕੱਟਣੀਆਂ ਪਈਆਂ

ਮੱਕੜੀ ਦੇ ਕੱਟਣ ਕਾਰਨ ਆਦਮੀ ਦੀਆਂ ਲੱਤਾਂ ਕੱਟਣੀਆਂ ਪਈਆਂ

April 6, 2017 at 3:33 pm

ਮੈਲਬਰਨ, 6 ਅਪ੍ਰੈਲ (ਪੋਸਟ ਬਿਊਰੋ)- ਮੱਕੜੀ ਦੇ ਕੱਟੇ ਜਾਣ ਨਾਲ ਇਕ ਵਿਅਕਤੀ ਦੀਆਂ ਦੋਵੇਂ ਲੱਤਾਂ ਕੱਟਣੀਆਂ ਪੈ ਗਈਆਂ। ਫਿਲਪਾਈਨ ਦਾ ਆਦਮੀ ਇਥੇ ਆਪਣੇ ਭੈਣਾਂ ਭਰਾਵਾਂ ਨੂੰ ਮਿਲਣ ਆਇਆ ਸੀ ਅਤੇ ਮੱਕੜੀ ਵੱਲੋਂ ਕੱਟੇ ਜਾਣ ਪਿੱਛੋਂ ਉਸ ਦੀ ਹਾਲਤ ਨਾਜ਼ੁਕ ਬਣਨ ਉੱਤੇ ਹਸਪਤਾਲ ‘ਚ ਉਸ ਦੀਆਂ ਲੱਤਾਂ ਵੱਢਣੀਆਂ ਪਈ। ਹੋ ਸਕਦੈ […]

Read more ›