Archive for April 6th, 2017

ਪਬਲਿਕ ਸਰਵਿਸਿਜ ਮੰਤਰੀ ਫੂਟੇ ਨੇ  ਆਪਣੇ ਕੰਮ ਤੋਂ ਲਈ ਛੁੱਟੀ

ਪਬਲਿਕ ਸਰਵਿਸਿਜ ਮੰਤਰੀ ਫੂਟੇ ਨੇ ਆਪਣੇ ਕੰਮ ਤੋਂ ਲਈ ਛੁੱਟੀ

April 6, 2017 at 8:28 pm

ਓਟਵਾ, 6 ਅਪਰੈਲ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਪਬਲਿਕ ਸਰਵਿਸਿਜ਼ ਮੰਤਰੀ ਜੂਡੀ ਫੂਟੇ ਨਿਜੀ ਤੇ ਪਰਿਵਾਰਕ ਕਾਰਨਾਂ ਕਰਕੇ ਅਣਮਿੱਥੇ ਸਮੇਂ ਲਈ ਆਪਣੇ ਕੰਮ ਤੋਂ ਛੁੱਟੀ ਲੈ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨੈਚੂਰਲ ਰਿਸੋਰਸਿਜ਼ ਮੰਤਰੀ ਜਿੰਮ ਕਾਰ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦਾ ਕੰਮਕਾਜ […]

Read more ›
ਟੋਰਾਂਟੋ ਪੀਅਰਸਨ ਏਅਰਪੋਰਟ ਉੱਤੇ ਨਕਲੀ ਆਈਈਡੀ ਲਿਜਾ ਰਿਹਾ ਵਿਅਕਤੀ ਚਾਰਜ

ਟੋਰਾਂਟੋ ਪੀਅਰਸਨ ਏਅਰਪੋਰਟ ਉੱਤੇ ਨਕਲੀ ਆਈਈਡੀ ਲਿਜਾ ਰਿਹਾ ਵਿਅਕਤੀ ਚਾਰਜ

April 6, 2017 at 8:26 pm

ਟੋਰਾਂਟੋ, 6 ਅਪਰੈਲ (ਪੋਸਟ ਬਿਊਰੋ) : ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ 58 ਸਾਲ ਦੇ ਇੱਕ ਅਮਰੀਕੀ ਵਿਅਕਤੀ ਨੂੰ ਉਸ ਸਮੇਂ ਹਿਰਾਸਤ ਵਿੱਚ ਲੈ ਕੇ ਚਾਰਜ ਕੀਤਾ ਗਿਆ ਜਦੋਂ ਉਸ ਦੇ ਸੂਟਕੇਸ ਵਿੱਚੋਂ ਨਕਲੀ ਧਮਾਕਾਖੇਜ਼ ਯੰਤਰ ਬਰਾਮਦ ਹੋਇਆ। ਇਸ ਮਾਮਲੇ ਦੀ ਤਫਸੀਲ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ। ਜਾਂਚ […]

Read more ›
ਕਿਊਬਿਕ ਵਿੱਚ ਤਿੰਨ ਔਰਤਾਂ ਦੇ ਕਤਲ ਦੇ ਸਬੰਧ ਵਿੱਚ ਮਸ਼ਕੂਕ ਉੱਤੇ ਲੱਗੇ ਮਰਡਰ ਦੇ ਚਾਰਜਿਜ਼

ਕਿਊਬਿਕ ਵਿੱਚ ਤਿੰਨ ਔਰਤਾਂ ਦੇ ਕਤਲ ਦੇ ਸਬੰਧ ਵਿੱਚ ਮਸ਼ਕੂਕ ਉੱਤੇ ਲੱਗੇ ਮਰਡਰ ਦੇ ਚਾਰਜਿਜ਼

April 6, 2017 at 8:24 pm

ਸ਼ਾਵਿਨੀਗਨ, ਕਿਊਬਿਕ, 6 ਅਪਰੈਲ (ਪੋਸਟ ਬਿਊਰੋ) : ਸ਼ਾਵਿਨੀਗਨ, ਕਿਊਬਿਕ ਵਿੱਚ ਮ੍ਰਿਤਕ ਪਾਈਆਂ ਗਈਆਂ ਤਿੰਨ ਔਰਤਾਂ ਦੇ ਕਤਲ ਦੇ ਸਬੰਧ ਵਿੱਚ ਇੱਕ 51 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਉਸ ਖਿਲਾਫ ਫਰਸਟ ਡਿਗਰੀ ਮਰਡਰ ਦੇ ਤਿੰਨ ਮਾਮਲੇ ਦਰਜ ਕੀਤੇ ਗਏ ਹਨ। 51 ਸਾਲਾ ਸਿਲਵੇਨ ਡੁਕੁਐਤ ਉੱਤੇ ਹਥਿਆਰ ਨਾਲ ਕਤਲ ਕਰਨ […]

Read more ›

ਉਂਟੇਰੀਓ ਪਾਰਲੀਮੈਂਟ ਵੱਲੋਂ 84’ ਸਿੱਖ ਜੈਨੋਸਾਈਡ ਦੀ ਨਿੰਦਾ ਕਰਨ ਵਾਲਾ ਮੋਸ਼ਨ ਪਾਸ

April 6, 2017 at 8:17 pm

ਟੋਰਾਂਟੋ ਪੋਸਟ ਬਿਉਰੋ: ਬਰੈਂਪਟਨ ਸਪਰਿੰਗਡੇਲ ਤੋਂ ਐਮ ਪੀ ਪੀ ਹਰਿੰਦਰ ਮੱਲ੍ਹੀ ਵੱਲੋਂ ਪੇਸ਼ ਉਹ ਮੋਸ਼ਨ ਉਂਟੇਰੀਓ ਪਾਰਲੀਮੈਂਟ ਵਿੱਚ ਪਾਸ ਹੋ ਗਿਆ ਹੈ ਜਿਸ ਵਿੱਚ ਜੂਨ 1984 ਵਿੱਚ ਭਾਰਤ ਵਿੱਚ ਸਿੱਖਾਂ ਵਿਰੁੱਧ ਵੱਡੇ ਪੱਧਰ ਉੱਤੇ ਹੋਈ ਹਿੰਸਾ ਨੂੰ ਜੈਨੋਸਾਈਡ ਆਖ ਕੇ ਨਿੰਦਾ ਕੀਤੀ ਗਈ ਹੈ। ਇਸ ਮੋਸ਼ਨ ਵਿੱਚ ਉਂਟੇਰੀਓ ਪਾਰਲੀਮੈਂਟ ਨੂੰ […]

Read more ›
ਅੱਜ-ਨਾਮਾ

ਅੱਜ-ਨਾਮਾ

April 6, 2017 at 3:55 pm

ਫਸੀ ਬਾਦਲ ਸਰਕਾਰ ਸੀ ਜਾਂਚ ਖਾਤਰ, ਕੀਤਾ ਆਪ ਨਿਯੁਕਤ ਉਸ ਜੱਜ ਮੀਆਂ। ਮਰਜ਼ੀ ਵਾਲਾ ਸਰਕਾਰ ਨੇ ਜੱਜ ਚੁਣਿਆ, ਸੋਚਿਆ, ਦੇਊ ਇਹ ਕੱਜਣੇ ਕੱਜ ਮੀਆਂ। ਮੂਹਰੇ ਏਡੀ ਕੁ ਢੇਰੀ ਸੀ ਚੁਸਤੀਆਂ ਦੀ, ਸਾਬਤ ਹੋਈ ਸਰਕਾਰ ਨਿਰਲੱਜ ਮੀਆਂ। ਦਿੱਤੀ ਜੱਜ ਨੇ ਜਦੋਂ ਸੀ ਫਾਈਲ ਉਹਦੀ, ਅਮਲ ਵੱਲੋਂ ਸਰਕਾਰ ਗਈ ਭੱਜ ਮੀਆਂ। ਪੂਰੀ […]

Read more ›
ਕੁੱਟ-ਕੁੱਟ ਕੇ ਬੰਦਾ ਮਾਰ ਦੇਣ ਵਾਲੇ ‘ਗਊ ਰੱਖਿਅਕ’ ਟੋਲੇ ਦੇ ਪੱਖ ਵਿੱਚ ਗ੍ਰਹਿ ਮੰਤਰੀ ਬੋਲ ਪਿਆ

ਕੁੱਟ-ਕੁੱਟ ਕੇ ਬੰਦਾ ਮਾਰ ਦੇਣ ਵਾਲੇ ‘ਗਊ ਰੱਖਿਅਕ’ ਟੋਲੇ ਦੇ ਪੱਖ ਵਿੱਚ ਗ੍ਰਹਿ ਮੰਤਰੀ ਬੋਲ ਪਿਆ

April 6, 2017 at 3:54 pm

ਜੈਪੁਰ, 6 ਅਪ੍ਰੈਲ (ਪੋਸਟ ਬਿਊਰੋ)- ਰਾਜਸਥਾਨ ਦੇ ਅਲਵਰ ਜਿ਼ਲੇ ਵਿੱਚ ਗਊ ਰੱਖਿਅਕਾਂ ਦੀ ਭੀੜ ਵੱਲੋਂ ਜਾਨਵਰ ਲੈ ਕੇ ਜਾ ਰਹੇ ਮੁਸਲਿਮ ਫਿਰਕੇ ਦੇ 15 ਲੋਕਾਂ ਉੱਤੇ ਹਮਲਾ ਕਰਨ ਦਾ ਮੁੱਦਾ ਹੁਣ ਗਰਮ ਹੁੰਦਾ ਨਜ਼ਰ ਆ ਰਿਹਾ ਹੈ। ਇਸ ਹਮਲੇ ਵਿੱਚ ਜ਼ਖਮੀ ਇਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਇਸ ਮਾਮਲੇ […]

Read more ›
ਭਾਰਤ ਦੇ 47 ਹਵਾਈ ਅੱਡਿਆਂ ਵਿੱਚੋਂ 35 ਉੱਤੇ ਰਾਤ ਲੈਂਡਿੰਗ ਕਰਨ ਦੀ ਸਹੂਲਤ ਹੀ ਨਹੀਂ

ਭਾਰਤ ਦੇ 47 ਹਵਾਈ ਅੱਡਿਆਂ ਵਿੱਚੋਂ 35 ਉੱਤੇ ਰਾਤ ਲੈਂਡਿੰਗ ਕਰਨ ਦੀ ਸਹੂਲਤ ਹੀ ਨਹੀਂ

April 6, 2017 at 3:52 pm

ਨਵੀਂ ਦਿੱਲੀ, 6 ਅਪ੍ਰੈਲ (ਪੋਸਟ ਬਿਊਰੋ)- ਭਾਰਤ ਨੂੰ ਆਜ਼ਾਦੀ ਮਿਲਣ ਦੇ 70 ਸਾਲਾਂ ਬਾਅਦ ਵੀ ਮੁੱਢਲੇ ਢਾਂਚੇ ਦੀ ਹਾਲਤ ਕਈ ਸਵਾਲ ਖੜੇ ਕਰਦੀ ਹੈ। ਇਸ ਦੇਸ਼ ਦੇ 47 ਹਵਾਈ ਅੱਡਿਆਂ ਵਿਚੋਂ 35 ਵਿੱਚ ਰਾਤ ਨੂੰ ਜਹਾਜ਼ ਉਤਾਰਨ ਦੀ ਸਹੂਲਤ ਨਹੀਂ ਹੈ। ਇਹ ਜਾਣਕਾਰੀ ਅੱਜ ਪਾਰਲੀਮੈਂਟ ਦੇ ਹੇਠਲੇ ਸਦਨ ਲੋਕ ਸਭਾ […]

Read more ›
ਸਾਬਕਾ ਮੁੱਖ ਮੰਤਰੀ ਫਾਰੂਕ ਨੇ ਪੱਥਰ-ਮਾਰ ਨੌਜਵਾਨਾਂ ਦਾ ਪੱਖ ਲਿਆ

ਸਾਬਕਾ ਮੁੱਖ ਮੰਤਰੀ ਫਾਰੂਕ ਨੇ ਪੱਥਰ-ਮਾਰ ਨੌਜਵਾਨਾਂ ਦਾ ਪੱਖ ਲਿਆ

April 6, 2017 at 3:51 pm

ਸ੍ਰੀਨਗਰ, 6 ਅਪ੍ਰੈਲ (ਪੋਸਟ ਬਿਊਰੋ)- ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਕਸ਼ਮੀਰੀ ਨੌਜਵਾਨ ਟੂਰਿਜ਼ਮ ਲਈ ਪੱਥਰ ਨਹੀਂ ਮਾਰਦੇ, ਉਹ ਕਸ਼ਮੀਰ ਮਸਲੇ ਦੇ ਹੱਲ ਲਈ ਪੱਥਰ ਚੁੱਕਦੇ ਹਨ। ਜਿਹੜੇ ਨੌਜਵਾਨ ਪੈਲੇਟ ਗੰਨ ਦੀਆਂ ਗੋਲੀਆਂ […]

Read more ›
ਸ਼ੁਗਲੂ ਕਮੇਟੀ ਦੀ ਜਾਂਚ ਰਿਪੋਰਟ ਮੁਤਾਬਕ ਕੇਜਰੀਵਾਲ ਸਰਕਾਰ ਨੇ ਕਾਨੂੰਨ ਦੀ ਅਣਦੇਖੀ ਕੀਤੀ

ਸ਼ੁਗਲੂ ਕਮੇਟੀ ਦੀ ਜਾਂਚ ਰਿਪੋਰਟ ਮੁਤਾਬਕ ਕੇਜਰੀਵਾਲ ਸਰਕਾਰ ਨੇ ਕਾਨੂੰਨ ਦੀ ਅਣਦੇਖੀ ਕੀਤੀ

April 6, 2017 at 3:50 pm

ਨਵੀਂ ਦਿੱਲੀ, 6 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਪ੍ਰਸ਼ਾਸਨਿਕ ਫੈਸਲਿਆਂ ‘ਚ ਸੰਵਿਧਾਨ ਤੇ ਪ੍ਰਕਿਰਿਆ ਸਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਹ ਗੱਲ ਸ਼ੁਗਲੂ ਕਮੇਟੀ ਨੇ ਆਪਣੀ ਰਿਪੋਰਟ ‘ਚ ਦਰਜ ਕੀਤੀ ਹੈ। ਸਤੰਬਰ 2016 ਵਿੱਚ ਓਦੋਂ ਦੇ ਗਵਰਨਰ ਨਜੀਬ ਜੰਗ ਵੱਲੋਂ ਕੇਜਰੀਵਾਲ ਸਰਕਾਰ ਦੇ ਫੈਸਲਿਆਂ ਦੀ ਘੋਖ […]

Read more ›
ਅਯੁੱਧਿਆ ਵਿੱਚ ਭਾਜੜ ਮੱਚਣ ਕਾਰਨ ਇੱਕ ਔਰਤ ਦੀ ਮੌਤ

ਅਯੁੱਧਿਆ ਵਿੱਚ ਭਾਜੜ ਮੱਚਣ ਕਾਰਨ ਇੱਕ ਔਰਤ ਦੀ ਮੌਤ

April 6, 2017 at 3:49 pm

ਅਯੁੱਧਿਆ, 6 ਅਪ੍ਰੈਲ (ਪੋਸਟ ਬਿਊਰੋ)- ਰਾਮਨੌਮੀ ਮੌਕੇ ਸਰਯੂ ਨਦੀ ਵਿੱਚ ਇਸ਼ਨਾਨ ਲਈ ਅਯੁੱਧਿਆ ਆਏ ਲੱਖਾਂ ਸ਼ਰਧਾਲੂਆਂ ਵਿੱਚ ਭਾਜੜ ਮੱਚਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਪੁਲਸ ਦਾ ਦਾਅਵਾ ਹੈ ਕਿ ਔਰਤ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। […]

Read more ›