Archive for April 6th, 2017

ਹਰ ਮਹਾਨ ਇੰਡੀਅਨ ਲਵ ਸਟੋਰੀ ਵਾਂਗ ਮੇਰੀ ਸ਼ੁਰੂਆਤ ਵੀ ਸਮੋਸੇ ਤੇ ਹਰੀ ਚਟਣੀ ਨਾਲ ਹੋਈ

ਹਰ ਮਹਾਨ ਇੰਡੀਅਨ ਲਵ ਸਟੋਰੀ ਵਾਂਗ ਮੇਰੀ ਸ਼ੁਰੂਆਤ ਵੀ ਸਮੋਸੇ ਤੇ ਹਰੀ ਚਟਣੀ ਨਾਲ ਹੋਈ

April 6, 2017 at 10:10 pm

‘ਮੇਰੀ ਪਿਆਰੀ ਬਿੰਦੂ’ ਦੀ ਟੀਮ ਇਸ ਫਿਲਮ ਦੇ ਪੰਜ ਟ੍ਰੇਲਰ ਰਿਲੀਜ਼ ਕਰਨ ਵਾਲੀ ਹੈ। ਹਾਲ ਹੀ ਵਿੱਚ ਇਸ ਫਿਲਮ ਦਾ ਟੀਜ਼ਰ ਲਾਂਚ ਹੋਇਆ ਸੀ ਤੇ ਮੰਗਲਵਾਰ ਇਸ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਟ੍ਰੇਲਰ ਵਿੱਚ ਆਯੁਸ਼ਮਾਨ ਖੁਰਾਣਾ ਤੇ ਪਰਿਣੀਤੀ ਚੋਪੜਾ ਆਪਣੇ-ਆਪਣੇ ਕਿਰਦਾਰ ਦੇ ਬਚਪਨ ਵਿੱਚ ਦਿਖਾਏ ਗਏ ਹਨ। ਇਸ ਸ਼ੁਰੂਆਤ ਵਿੱਚ […]

Read more ›
‘ਲਖਨਊ ਸੈਂਟਰਲ’ ਲਈ ਫਰਹਾਨ ਨੇ 20 ਭੋਜਪੁਰੀ ਫਿਲਮਾਂ ਦੇਖੀਆਂ

‘ਲਖਨਊ ਸੈਂਟਰਲ’ ਲਈ ਫਰਹਾਨ ਨੇ 20 ਭੋਜਪੁਰੀ ਫਿਲਮਾਂ ਦੇਖੀਆਂ

April 6, 2017 at 10:08 pm

ਫਰਹਾਨ ਅਖਤਰ ‘ਲਖਨਊ ਸੈਂਟਰਲ’ ਵਿੱਚ ਨਜ਼ਰ ਆਉਣ ਵਾਲੇ ਸੁਣੀਂਦੇ ਹਨ। ਇਸ ਫਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਇੱਕ ਭੋਜਪੁਰੀ ਗਾਇਕ ਦਾ ਹੈ। ਇਹੋ ਨਹੀਂ ਉਹ ਮਨੋਜ ਤਿਵਾੜੀ ਦੇ ਜ਼ਬਰਦਸਤ ਫੈਨ ਦੇ ਰੂਪ ਵਿੱਚ ਵੀ ਨਜ਼ਰ ਆਉਣ ਵਾਲੇ ਹਨ, ਇਸ ਲਈ ਉਨ੍ਹਾਂ ਨੇ 20 ਭੋਜਪੁਰੀ ਫਿਲਮਾਂ ਦੇਖੀਆਂ ਹਨ। ਦਰਅਸਲ ਉਹ ਆਪਣੇ ਕਿਰਦਾਰ […]

Read more ›

ਹਲਕਾ ਫੁਲਕਾ

April 6, 2017 at 10:06 pm

ਪਤਨੀ (ਪਤੀ ਨੂੰ), ‘‘ਮੈਂ ਕਿਹਾ ਜੀ ਸੁਣਦੇ ਹੋ? ਮਿਰਚਾਂ ਕਿਸ ਮੌਸਮ ਵਿੱਚ ਲੱਗਦੀਆਂ ਹਨ?” ਪਤੀ, ‘‘ਇਸ ਦਾ ਕੋਈ ਖਾਸ ਮੌਸਮ ਨਹੀਂ ਹੁੰਦਾ, ਜਦੋਂ ਵੀ ਸੱਚ ਬੋਲੋ, ਲੱਗ ਜਾਂਦੀਆਂ ਹਨ।” ******** ਅਧਿਆਪਕ (ਵਿਦਿਆਰਥੀ ਨੂੰ), ‘ਜੇ ਤੈਨੂੰ ਰਸਤੇ ਵਿੱਚ 10 ਤੇ 5 ਰੁਪਏ ਦਾ ਨੋਟ ਮਿਲੇ ਤਾਂ ਤੂੰ ਕਿਹੜਾ ਚੁੱਕੇਂਗਾ?’ ਵਿਦਿਆਰਥੀ, ‘‘10 […]

Read more ›

ਜਦੋਂ ਸਵੀਪਰ ਪੋਲਿੰਗ ਅਫਸਰ ਲੱਗਿਆ

April 6, 2017 at 10:05 pm

-ਮਾਸਟਰ ਰਾਮ ਦਾਸ ਨਸਰਾਲੀ 1994 ਵਿੱਚ ਸਕੂਲ ਸਿੱਖਿਆ ਵਿਭਾਗ ‘ਚ ਬਤੌਰ ਮਾਸਟਰ ਲੱਗਣ ਤੋਂ ਲੈ ਕੇ ਹੁਣ ਤੱਕ ਪੰਜਾਬ ‘ਚ ਜਿੰਨੀਆਂ ਵੀ ਚੋਣਾਂ ਹੋਈਆਂ, ਭਾਵੇਂ ਉਹ ਲੋਕ ਸਭਾ, ਵਿਧਾਨ ਸਭਾ, ਬਲਾਕ ਸੰਮਤੀ, ਨਗਰ ਪਾਲਿਕਾ, ਨਗਰ ਨਿਗਮ, ਪੰਚਾਇਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ, ਹਰ ਚੋਣ ਵਿੱਚ ਮੈਂ ਪ੍ਰੀਜ਼ਾਈਡਿੰਗ ਅਫਸਰ […]

Read more ›

ਇਕ ਤੀਰ ਨਾਲ ਤਿੰਨ ਨਿਸ਼ਾਨੇ

April 6, 2017 at 10:04 pm

-ਮਾਸਟਰ ਕੁਲਵਿੰਦਰ ਸਿੰਘ ਮਾਨਸਾ ਗੱਲ ਪਿਛਲੇ ਵਰ੍ਹੇ ਦੀ ਹੈ। ਅਸੀਂ ਸਾਡੇ ਸਰਕਾਰੀ ਮਿਡਲ ਸਕੂਲ, ਸਹਾਰਨਾ (ਮਾਨਸਾ) ਦੇ ਖੇਡ ਮੈਦਾਨ ਵਿੱਚ ਮਗਨਰੇਗਾ ਸਕੀਮ ਅਧੀਨ ਭਰਤੀ ਪਾਉਣ ਬਾਰੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਸੀ। ਬਰਸਾਤ ਦੇ ਮੌਸਮ ਦੌਰਾਨ ਖੇਡ ਦੇ ਮੈਦਾਨ ਵਾਲਾ ਹਿੱਸਾ ਨੀਵਾਂ ਹੋਣ ਕਰਕੇ ਉਥੇ […]

Read more ›
ਪੰਜਾਬ ਦੀ ਨਵੀਂ ਸਰਕਾਰ ਦੀ ਸ਼ੁਰੂਆਤ ਤਾਂ ਚੰਗੀ ਹੈ ਪਰ..

ਪੰਜਾਬ ਦੀ ਨਵੀਂ ਸਰਕਾਰ ਦੀ ਸ਼ੁਰੂਆਤ ਤਾਂ ਚੰਗੀ ਹੈ ਪਰ..

April 6, 2017 at 10:04 pm

-ਡਾ. ਹਜ਼ਾਰਾ ਸਿੰਘ ਚੀਮਾ ਦਸ ਸਾਲਾਂ ਦੇ ਬਨਵਾਸ ਉਪਰੰਤ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀ ਵਾਗਡੋਰ ਸੰਭਾਲ ਲਈ ਹੈ, ਪਰ ਪਿਛਲੀਆਂ ਗਲਤੀਆਂ ਨੂੰ ਸੁਧਾਰਦਿਆਂ ਤੇ ਖਜ਼ਾਨੇ ਦੀ ਪਤਲੀ ਹਾਲਤ ਨੂੰ ਦੇਖਦਿਆਂ ਕਦਮ ਫੂਕ-ਫੂਕ ਕੇ ਰੱਖਣ ਦੀ ਲੋੜ ਹੈ। ਇਸ ਹੇਠ ਸਹੁੰ ਚੁੱਕ ਸਮਾਗਮ ਨੂੰ […]

Read more ›
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁਡਾ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁਡਾ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ

April 6, 2017 at 9:26 pm

ਚੰਡੀਗੜ੍ਹ, 6 ਅਪ੍ਰੈਲ, (ਪੋਸਟ ਬਿਊਰੋ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਖਿਲਾਫ ਸੀ ਬੀ ਆਈ ਨੇ ਐਸੋਸੀਏਟਡ ਜਰਨਲ ਲਿਮਟਿਡ (ਏ ਜੇ ਐਲ) ਦੇ ਅਖ਼ਬਾਰ ਨੈਸ਼ਨਲ ਹੈਰਾਲਡ ਲਈ ਪੰਚਕੂਲਾ ਵਿਖੇ ਨਿਯਮਾਂ ਨੂੰ ਉਲੰਘ ਕੇ ਪਲਾਟ ਅਲਾਟ ਕਰਨ ਦੇ ਮਾਮਲੇ ਵਿਚ ਹੁੱਡਾ (ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ), ਵਿੱਤ ਕਮਿਸ਼ਨਰ, ਕਮਿਸ਼ਨਰ, […]

Read more ›
ਅਡਵਾਨੀ, ਜੋਸ਼ੀ, ਉਮਾ ਭਾਰਤੀ ਵਿਰੁੱਧ ਬਾਬਰੀ ਮਸਜਿਦ ਕੇਸ ਵਿੱਚ ਸੁਣਵਾਈ ਅੱਗੇ ਪਈ

ਅਡਵਾਨੀ, ਜੋਸ਼ੀ, ਉਮਾ ਭਾਰਤੀ ਵਿਰੁੱਧ ਬਾਬਰੀ ਮਸਜਿਦ ਕੇਸ ਵਿੱਚ ਸੁਣਵਾਈ ਅੱਗੇ ਪਈ

April 6, 2017 at 9:25 pm

ਨਵੀਂ ਦਿੱਲੀ, 6 ਅਪ੍ਰੈਲ, (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਕੇਸ ਵਿੱਚਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਤੇ ਹੋਰਨਾਂ ਖਿਲਾਫ਼ ਅਪਰਾਧਿਕ ਸਾਜਿਸ਼ ਰਚਣ ਦਾ ਕੇਸ ਮੁੜ ਤੋਂ ਸ਼ੁਰੂ ਕਰਨ ਦੀ ਪਟੀਸ਼ਨ ਉੱਤੇ ਅੱਜ ਫੈਸਲਾ ਸੁਰੱਖਿਅਤ ਰੱਖ ਲਿਆ। ਸੁਪਰੀਮ ਕੋਰਟ ਇਸ ਦਾ ਵੀ […]

Read more ›
ਸਿ਼ਵ ਸੈਨਾ ਐੱਮ ਪੀ ਦੇ ਮੁੱਦੇ ਤੋਂ ਪਾਰਲੀਮੈਂਟ ਵਿੱਚ ਹੱਥੋ-ਪਾਈ ਹੁੰਦੀ ਮਸਾਂ ਬਚੀ

ਸਿ਼ਵ ਸੈਨਾ ਐੱਮ ਪੀ ਦੇ ਮੁੱਦੇ ਤੋਂ ਪਾਰਲੀਮੈਂਟ ਵਿੱਚ ਹੱਥੋ-ਪਾਈ ਹੁੰਦੀ ਮਸਾਂ ਬਚੀ

April 6, 2017 at 9:23 pm

* ਮੰਤਰੀ ਨੇ ਕਿਹਾ: ਹਵਾਈ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਨਾ * ਸਿ਼ਵ ਸੈਨਿਕ ਐੱਮ ਪੀ ਨੇ ਬਾਅਦ ਵਿੱਚ ਮੁਆਫੀ ਮੰਗ ਲਈ ਨਵੀਂ ਦਿੱਲੀ, 6 ਅਪ੍ਰੈਲ, (ਪੋਸਟ ਬਿਊਰੋ)- ਏਅਰ ਇੰਡੀਆ ਦੇ ਇੱਕ ਮੈਨੇਜਰ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਘਿਰੇ ਹੋਏ ਸ਼ਿਵ ਸੈਨਾ ਦੇ ਪਾਰਲੀਮੈਂਟ ਮੈਂਬਰ ਰਵਿੰਦਰ ਗਾਇਕਵਾੜ ਦੇ ਮੁੱਦੇ ਤੋਂ […]

Read more ›
ਪੰਜਾਬ ਵਿੱਚ ਝੱਖੜ ਤੇ ਗੜਿਆਂ ਨਾਲ 30 ਹਜ਼ਾਰ ਏਕੜ ਫ਼ਸਲ ਦਾ ਨੁਕਸਾਨ

ਪੰਜਾਬ ਵਿੱਚ ਝੱਖੜ ਤੇ ਗੜਿਆਂ ਨਾਲ 30 ਹਜ਼ਾਰ ਏਕੜ ਫ਼ਸਲ ਦਾ ਨੁਕਸਾਨ

April 6, 2017 at 9:22 pm

* ਮੁੱਖ ਮੰਤਰੀ ਵੱਲੋਂ ਨੁਕਸਾਨ ਦੇ ਜਾਇਜ਼ੇ ਅਤੇ ਮੁਆਵਜ਼ੇ ਦੇ ਹੁਕਮ ਚੰਡੀਗੜ੍ਹ, 6 ਅਪ੍ਰੈਲ, (ਪੋਸਟ ਬਿਊਰੋ)- ਪੰਜ ਤੇ ਛੇ ਅਪਰੈਲ ਨੂੰ ਪੰਜਾਬ ਵਿੱਚ ਪਏ ਮੀਂਹ ਅਤੇ ਗੜ੍ਹਿਆਂ ਨਾਲ ਤੀਹ ਹਜ਼ਾਰ ਏਕੜ ਤੋਂ ਵੱਧ ਫ਼ਸਲ ਦਾ ਨੁਕਸਾਨ ਹੋਣ ਦੀ ਖਬਰ ਹੈ। ਹਨੇਰੀ ਨਾਲ ਪੱਕੀ ਕਣਕ ਵੀ ਡਿੱਗ ਪਈ ਹੈ। ਸਭ ਤੋਂ […]

Read more ›