Archive for April 5th, 2017

ਦਲਾਈ ਲਾਮਾ ਦੇ ਅਰੁਣਾਚਲ ਦੌਰੇ ਕਾਰਨ ਚੀਨ ਨੇ ਭਾਰਤ ਨੂੰ ਧਮਕੀ ਦੇਣ ਵਰਗੀ ਭਾਸ਼ਾ ਵਰਤੀ

ਦਲਾਈ ਲਾਮਾ ਦੇ ਅਰੁਣਾਚਲ ਦੌਰੇ ਕਾਰਨ ਚੀਨ ਨੇ ਭਾਰਤ ਨੂੰ ਧਮਕੀ ਦੇਣ ਵਰਗੀ ਭਾਸ਼ਾ ਵਰਤੀ

April 5, 2017 at 9:25 pm

* ਮੇਰਾ ਤਾਂ ਭਾਰਤ ਨੇ ਕਦੀ ਇਸਤੇਮਾਲ ਨਹੀਂ ਕੀਤਾ: ਦਲਾਈ ਲਾਮਾ ਬੀਜਿੰਗ, 5 ਅਪ੍ਰੈਲ, (ਪੋਸਟ ਬਿਊਰੋ)- ਚੀਨ ਨੇ ਆਪਣੇ ਵੱਲੋਂ ਵਿਵਾਦਤ ਕਹੇ ਜਾਂਦੇ ਅਰੁਣਾਚਲ ਪ੍ਰਦੇਸ਼ ਦੇ ਹਿੱਸਿਆਂ ਵਿੱਚ ਦਲਾਈ ਲਾਮਾ ਦੇ ਦੌਰੇ ਦੀ ਭਾਰਤ ਵਲੋਂ ਇਜਾਜ਼ਤ ਦੇਣ ਨੂੰ ਦੋ-ਪੱਖੀ ਸੰਬੰਧਾਂ ਨੂੰ ‘ਗੰਭੀਰ ਨੁਕਸਾਨ’ ਪਹੁੰਚਾਉਣ ਦੀ ਹਰਕਤ ਆਖਦੇ ਹੋਏ ਅੱਜ ਚੇਤਾਵਨੀ […]

Read more ›
ਜਨ ਗਣਨਾ ਟੀਮ ਉੱਤੇ ਹਮਲਾ, ਲਾਹੌਰ ਵਿੱਚ ਪੰਜ ਫੌਜੀ ਜਵਾਨਾਂ ਸਣੇ ਸੱਤ ਮੌਤਾਂ

ਜਨ ਗਣਨਾ ਟੀਮ ਉੱਤੇ ਹਮਲਾ, ਲਾਹੌਰ ਵਿੱਚ ਪੰਜ ਫੌਜੀ ਜਵਾਨਾਂ ਸਣੇ ਸੱਤ ਮੌਤਾਂ

April 5, 2017 at 9:24 pm

ਲਾਹੌਰ, 5 ਅਪਰੈਲ, (ਪੋਸਟ ਬਿਊਰੋ)- ਪਾਕਿਸਤਾਨ ਦੇ ਲਾਹੌਰ ਵਿੱਚ ਅੱਜ ਮਰਦਮ ਸ਼ੁਮਾਰੀ ਕਰਨ ਵਾਲੀ ਟੀਮ ਦੀ ਸੁਰੱਖਿਆ ਲਈ ਤਾਇਨਾਤ ਦਸਤੇ ਨੂੰ ਨਿਸ਼ਾਨਾ ਬਣਾ ਕੇ ਤਾਲਿਬਾਨ ਵੱਲੋਂ ਕੀਤੇ ਫ਼ਿਦਾਈਨ ਹਮਲੇ ਵਿੱਚ ਪੰਜ ਫ਼ੌਜੀ ਜਵਾਨਾਂ ਸਣੇ ਸੱਤ ਲੋਕ ਮਾਰੇ ਗਏ ਤੇ 19 ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਉਜ਼ਬੇਕ ਦਿਖਾਈ ਦੇਂਦੇ ਫਿਦਾਈਨ […]

Read more ›
ਅਮਰੀਕਾ ਦੀ ਵਿਚੋਲਗੀ ਦਾ ਸੁਝਾਅ ਭਾਰਤ ਵੱਲੋਂ ਰੱਦ ਕਰਨ ਪਿੱਛੋਂ ਪਾਕਿ ਨੇ ਬੋਚਿਆ

ਅਮਰੀਕਾ ਦੀ ਵਿਚੋਲਗੀ ਦਾ ਸੁਝਾਅ ਭਾਰਤ ਵੱਲੋਂ ਰੱਦ ਕਰਨ ਪਿੱਛੋਂ ਪਾਕਿ ਨੇ ਬੋਚਿਆ

April 5, 2017 at 9:22 pm

ਵਾਸ਼ਿੰਗਟਨ, 5 ਅਪਰੈਲ, (ਪੋਸਟ ਬਿਊਰੋ)- ਪਾਕਿਸਤਾਨ ਨੇ ਭਾਰਤ ਨਾਲ ਤਣਾਅ ਘੱਟ ਕਰਨ ਵਿੱਚ ਅਮਰੀਕਾ ਵਲੋਂ ਕੀਤੀ ਗਈ ਮਦਦ ਦੀ ਪੇਸ਼ਕਸ਼ ਦਾ ਸਵਾਗਤ ਕੀਤਾ ਤੇ ਕਿਹਾ ਹੈ ਕਿ ਦੱਖਣੀ ਏਸ਼ੀਆ ਵਿਚ ਸ਼ਾਂਤੀ ਤੇ ਸਥਿਰਤਾ ਲਈ ਅਮਰੀਕਾ ਵਲੋਂ ਨਿਭਾਈ ਜਾਣ ਵਾਲੀ ਹਰ ਸਕਾਰਾਤਮਕ ਭੂਮਿਕਾ ਨਾਲ ਖੇਤਰ ਦਾ ਭਲਾ ਹੋਵੇਗਾ। ਵਾਸ਼ਿੰਗਟਨ ਵਿੱਚ ਪਾਕਿਸਤਾਨ […]

Read more ›
ਵੋਟਿੰਗ ਮਸ਼ੀਨਾਂ ਨਾਲ ਸ਼ਰਾਰਤ ਦੇ ਦੋਸ਼ਾਂ ਵਾਲੇ ਵਿਵਾਦ ਦੀ ਰਾਜ ਸਭਾ ਵਿੱਚ ਗੂੰਜ ਪਈ

ਵੋਟਿੰਗ ਮਸ਼ੀਨਾਂ ਨਾਲ ਸ਼ਰਾਰਤ ਦੇ ਦੋਸ਼ਾਂ ਵਾਲੇ ਵਿਵਾਦ ਦੀ ਰਾਜ ਸਭਾ ਵਿੱਚ ਗੂੰਜ ਪਈ

April 5, 2017 at 9:22 pm

ਨਵੀਂ ਦਿੱਲੀ, 5 ਅਪਰੈਲ, (ਪੋਸਟ ਬਿਊਰੋ)- ਕੇਂਦਰ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ ਵੀ ਐਮਜ਼) ਨਾਲ ਛੇੜਛਾੜ ਦੇ ਮਸਲੇ ਉਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਹੰਗਾਮੇ ਕਾਰਨ ਅੱਜ ਰਾਜ ਸਭਾ ਦੀ ਕਾਰਵਾਈ ਕੁਝ ਸਮੇਂ ਲਈ ਰੋਕਣੀ ਪਈ। ਪਾਰਲੀਮੈਂਟ ਦੇ ਉਪਰਲੇ ਸਦਨ […]

Read more ›
ਪੰਜਾਬ ਵਾਸਤੇ ਨਵੀਂ ਟਰਾਂਸਪੋਰਟ ਨੀਤੀ ਦੋ ਹਫਤਿਆਂ ਵਿੱਚ ਤਿਆਰ ਕਰਨ ਦਾ ਫੈਸਲਾ

ਪੰਜਾਬ ਵਾਸਤੇ ਨਵੀਂ ਟਰਾਂਸਪੋਰਟ ਨੀਤੀ ਦੋ ਹਫਤਿਆਂ ਵਿੱਚ ਤਿਆਰ ਕਰਨ ਦਾ ਫੈਸਲਾ

April 5, 2017 at 9:19 pm

ਚੰਡੀਗੜ੍ਹ, 5 ਅਪ੍ਰੈਲ, (ਪੋਸਟ ਬਿਊਰੋ)- ਪੰਜਾਬ ‘ਚ ਟਰਾਂਸਪੋਰਟ ਸਨਅਤ ਨੂੰ ਇਜਾਰੇਦਾਰੀ ਵਿੱਚੋਂ ਕੱਢਣ ਅਤੇ ਰੂਟ ਪਰਮਿਟਾਂ ਦੀ ਅਲਾਟਮੈਂਟ ਵਿਚ ਪਾਰਦਰਸ਼ਤਾ ਲਈ ਸਰਕਾਰ ਨੇ ਨਵੀਂ ਟਰਾਂਸਪੋਰਟ ਨੀਤੀ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਦਾ ਖਰੜਾ ਮੁੱਖ ਮੰਤਰੀ ਨੇ ਅਗਲੇ 2 ਹਫ਼ਤਿਆਂ ਵਿੱਚ ਤਿਆਰ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ […]

Read more ›
ਹਰਿੰਦਰ ਮੱਲ੍ਹੀ ਵੱਲੋਂ 84’ ਸਿੱਖ ਜੈਨੋਸਾਈਡ ਦੀ ਨਿੰਦਾ ਕਰਨ ਵਾਲਾ ਮੋਸ਼ਨ ਪੇਸ਼

ਹਰਿੰਦਰ ਮੱਲ੍ਹੀ ਵੱਲੋਂ 84’ ਸਿੱਖ ਜੈਨੋਸਾਈਡ ਦੀ ਨਿੰਦਾ ਕਰਨ ਵਾਲਾ ਮੋਸ਼ਨ ਪੇਸ਼

April 5, 2017 at 9:14 pm

ਟੋਰਾਂਟੋ ਪੋਸਟ ਬਿਉਰੋ: ਬਰੈਂਪਟਨ ਸਪਰਿੰਗਡੇਲ ਤੋਂ ਲਿਬਰਲ ਐਮ ਪੀ ਪੀ ਹਰਿੰਦਰ ਕੌਰ ਮੱਲ੍ਹੀ ਨੇ ਉਂਟੇਰੀਓ ਦੀ ਪਾਰਲੀਮੈਂਟ ਵਿੱਚ ਇੱਕ ਪ੍ਰਾਈਵੇਟ ਮੈਂਬਰ ਮੋਸ਼ਨ ਪੇਸ਼ ਕੀਤਾ ਹੈ। ਇਸ ਮੋਸ਼ਨ ਵਿੱਚ ਉਂਟੇਰੀਓ ਪਾਰਲੀਮੈਂਟ ਨੂੰ 1984 ਵਿੱਚ ਹੋਏ ਸਿੱਖ ਜੈਨੋਸਾਈਡ ਸਮੇਤ ਭਾਰਤ ਅਤੇ ਵਿਸ਼ਵ ਦੇ ਹਰ ਖਿੱਤੇ ਵਿੱਚ ਹਰ ਕਿਸਮ ਦੀ ਸੰਪਰਦਾਇਕ ਹਿੰਸਾ, ਨਫ਼ਰਤ, […]

Read more ›
ਸੰਸਦੀ ਨਿਯਮਾਂ ਵਿੱਚ ਤਬਦੀਲੀ ਦੀ ਲਿਬਰਲਾਂ ਵੱਲੋਂ ਕੀਤੀ ਜਾ ਰਹੀ ਕੋਸਿ਼ਸ਼ ਖਿਲਾਫ ਵਿਰੋਧੀ ਧਿਰਾਂ ਨੇ ਮੋਰਚਾ ਖੋਲ੍ਹਿਆ

ਸੰਸਦੀ ਨਿਯਮਾਂ ਵਿੱਚ ਤਬਦੀਲੀ ਦੀ ਲਿਬਰਲਾਂ ਵੱਲੋਂ ਕੀਤੀ ਜਾ ਰਹੀ ਕੋਸਿ਼ਸ਼ ਖਿਲਾਫ ਵਿਰੋਧੀ ਧਿਰਾਂ ਨੇ ਮੋਰਚਾ ਖੋਲ੍ਹਿਆ

April 5, 2017 at 9:13 pm

ਓਟਵਾ, 5 ਅਪਰੈਲ (ਪੋਸਟ ਬਿਊਰੋ) : ਹਾਊਸ ਆਫ ਕਾਮਨਜ਼ ਦੇ ਨਿਯਮਾਂ ਵਿੱਚ ਸੰਭਾਵੀ ਤਬਦੀਲੀ ਦੇ ਸੰਕੇਤ ਤੋਂ ਬਾਅਦ ਆਈ ਖੜੋਤ ਨੂੰ ਖਤਮ ਕਰਨ ਲਈ ਫੈਡਰਲ ਕੰਜ਼ਰਵੇਟਿਜ਼ ਤੇ ਐਨਡੀਪੀ ਵੱਲੋਂ ਵਿਸੇ਼ਸ਼ ਕਮੇਟੀ ਕਾਇਮ ਕੀਤੇ ਜਾਣ ਦਾ ਪ੍ਰਸਤਾਵ ਪੇਸ਼ ਕੀਤਾ ਜਾ ਰਿਹਾ ਹੈ। ਗਵਰਮੈਂਟ ਹਾਊਸ ਲੀਡਰ ਬਰਦੀਸ਼ ਚੱਗੜ ਨੂੰ ਭੇਜੀ ਇੱਕ ਖੁੱਲ੍ਹੀ […]

Read more ›
ਲਾਇਬ੍ਰੇਰੀ ਦਾ ਨਾਂ ਸਪਰਿੰਗਡੇਲ ਤੇ ਪਾਰਕ ਦਾ ਨਾਂ ਕਾਮਾਗਾਟਾਮਾਰੂ ਰੱਖਣ ਦੇ ਫੈਸਲੇ ਨੂੰ ਬਰੈਂਪਟਨ ਸਿਟੀ ਕਾਉਂਸਲ ਨੇ ਦਿੱਤੀ ਮਨਜ਼ੂਰੀ

ਲਾਇਬ੍ਰੇਰੀ ਦਾ ਨਾਂ ਸਪਰਿੰਗਡੇਲ ਤੇ ਪਾਰਕ ਦਾ ਨਾਂ ਕਾਮਾਗਾਟਾਮਾਰੂ ਰੱਖਣ ਦੇ ਫੈਸਲੇ ਨੂੰ ਬਰੈਂਪਟਨ ਸਿਟੀ ਕਾਉਂਸਲ ਨੇ ਦਿੱਤੀ ਮਨਜ਼ੂਰੀ

April 5, 2017 at 9:11 pm

ਬਰੈਂਪਟਨ, 5 ਅਪਰੈਲ (ਪੋਸਟ ਬਿਊਰੋ) : ਬੁੱਧਵਾਰ ਨੂੰ ਹੋਈ ਕਮੇਟੀ ਆਫ ਕਾਉਂਸਲ ਦੀ ਮੀਟਿੰਗ ਵਿੱਚ ਬਰੈਂਪਟਨ ਸਿਟੀ ਕਾਉਂਸਲ ਵੱਲੋਂ 10705 ਬ੍ਰਾਮੇਲੀਆ ਰੋਡ ਸਥਿਤ ਨਵੀਂ ਲਾਇਬ੍ਰੇਰੀ ਦਾ ਨਾਂ ਸਪਰਿੰਗਡੇਲ ਲਾਇਬ੍ਰੇਰੀ ਰੱਖਣ ਤੇ ਇਸ ਦੇ ਪਾਰਕ ਦਾ ਨਾਂ ਕਾਮਾਗਾਟਾਮਾਰੂ ਪਾਰਕ ਰੱਖਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ। ਜਿ਼ਕਰਯੋਗ ਹੈ ਕਿ ਕਾਮਾਗਾਟਾਮਾਰੂ ਉਹ […]

Read more ›
ਰਿਹਾਇਸ਼ੀ ਸਕੂਲਾਂ ਬਾਰੇ ਟਿੱਪਣੀ ਕਰਨ ਮਗਰੋਂ ਬੇਯਾਕ ਨੂੰ ਸੈਨੇਟ ਕਮੇਟੀ ਤੋਂ ਹਟਾਇਆ ਗਿਆ

ਰਿਹਾਇਸ਼ੀ ਸਕੂਲਾਂ ਬਾਰੇ ਟਿੱਪਣੀ ਕਰਨ ਮਗਰੋਂ ਬੇਯਾਕ ਨੂੰ ਸੈਨੇਟ ਕਮੇਟੀ ਤੋਂ ਹਟਾਇਆ ਗਿਆ

April 5, 2017 at 8:56 pm

ਓਟਵਾ, 5 ਅਪਰੈਲ (ਪੋਸਟ ਬਿਊਰੋ) : ਕੰਜ਼ਰਵੇਟਿਵ ਸੈਨੇਟਰ ਲਿੰਨ ਬੇਯਾਕ ਨੂੰ ਮੂਲਵਾਸੀ ਲੋਕਾਂ ਬਾਰੇ ਸੈਨੇਟ ਦੀ ਕਮੇਟੀ ਤੋਂ ਹਟਾ ਦਿੱਤਾ ਗਿਆ ਹੈ। ਬੇਯਾਕ ਨੇ ਕੁੱਝ ਦਿਨ ਪਹਿਲਾਂ ਇਹ ਆਖਿਆ ਸੀ ਕਿ ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਵਿੱਚ ਕੁੱਝ ਤਾਂ ਚੰਗਾ ਸੀ। ਕੰਜ਼ਰਵੇਟਿਵਾਂ ਦੀ ਅੰਤਰਿਮ ਆਗੂ ਰੋਨਾ ਐਂਬਰੋਜ਼ ਦੀ ਤਰਜ਼ਮਾਨ ਨੇ ਆਖਿਆ […]

Read more ›
ਸ੍ਰੀ ਅਕਾਲ ਤਖਤ ਸਾਹਿਬ ਨੇ ਜਾਰੀ ਕੀਤਾ ਫਰਮਾਨ, ਅਦਾਕਾਰਾਂ ਵਲੋ 5 ਪਿਆਰਿਆਂ ਦਾ ਕਿਰਦਾਰ ਨਿਭਾਉਣ ਤੇ ਮਨਾਹੀ

ਸ੍ਰੀ ਅਕਾਲ ਤਖਤ ਸਾਹਿਬ ਨੇ ਜਾਰੀ ਕੀਤਾ ਫਰਮਾਨ, ਅਦਾਕਾਰਾਂ ਵਲੋ 5 ਪਿਆਰਿਆਂ ਦਾ ਕਿਰਦਾਰ ਨਿਭਾਉਣ ਤੇ ਮਨਾਹੀ

April 5, 2017 at 9:13 am

ਅੰਮ੍ਰਿਤਸਰ, 5 ਅਪਰੈਲ, (ਪੋਸਟ ਬਿਊਰੋ)- ਸ੍ਰੀ ਅਕਾਲ ਤਖਤ ਦੇ 5 ਤਖਤਾਂ ਦੇ ਜਥੇਦਾਰਾਂ ਨੇ ਮੰਗਲਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ‘ਚ ਆਯੋਜਿਤ ਬੈਠਕ ‘ਚ ਵੱਖ-ਵੱਖ ਫੈਸਲੇ ਲਏ ਜਿਨ੍ਹਾਂ ਮੁਤਾਬਕ ਅਦਾਕਾਰ ਫਿਲਮਾਂ ‘ਚ 5 ਪਿਆਰਿਆਂ ਦਾ ਕਿਰਦਾਰ ਨਹੀਂ ਨਿਭਾਅ ਸਕਦੇ। ਬੈਠਕ ‘ਚ ਫੈਸਲਾ ਕੀਤਾ ਗਿਆ ਕਿ ਫਿਲਮਾਂ ‘ਚ ਸਿਰਫ ਉਹੀ ਲੋਕ […]

Read more ›