Archive for April 4th, 2017

ਆਸਟ੍ਰੇਲੀਆ ‘ਚ ‘ਡੇਬੀ’ ਤੋਂ ਬਾਅਦ ਆਇਆ ਸੱਪਾਂ ਦਾ ਹੜ੍ਹ

ਆਸਟ੍ਰੇਲੀਆ ‘ਚ ‘ਡੇਬੀ’ ਤੋਂ ਬਾਅਦ ਆਇਆ ਸੱਪਾਂ ਦਾ ਹੜ੍ਹ

April 4, 2017 at 7:05 am

ਬ੍ਰਿਸਬੇਨ, 4 ਅਪਰੈਲ, (ਪੋਸਟ ਬਿਊਰੋ)-  ਆਸਟਰੇਲੀਆ ‘ਚ ਚੱਕਰਵਾਤੀ ਤੂਫਾਨ ‘ਡੇਬੀ’ ਤੋਂ ਬਾਅਦ ਹੁਣ ਸੱਪਾਂ ਦਾ ਹੜ੍ਹ ਆ ਗਿਆ ਲੱਗਦਾ ਹੈ। ਲੋਕ ਥਾਂ-ਥਾਂ ਨਜ਼ਰ ਆ ਰਹੇ ਸੱਪਾਂ ਤੋਂ ਕਾਫੀ ਪਰੇਸ਼ਾਨ ਹਨ। ‘ਡੇਬੀ’ ਦਾ ਸਭ ਤੋਂ ਵਧੇਰੇ ਅਸਰ ਕੁਈਨਜ਼ਲੈਂਡ ਸੂਬੇ ‘ਚ ਦੇਖਣ ਨੂੰ ਮਿਲਿਆ। ‘ਡੇਬੀ’ ਤੋਂ ਬਾਅਦ ਹੁਣ ਸੂਬੇ ਦੀਆਂ ਵੱਖ-ਵੱਖ ਥਾਂਵਾਂ ‘ਤੇ […]

Read more ›
ਰੂਸ ‘ਚ ਮੈਟਰੋ ‘ਚ ਹੋਏ ਅੱਤਵਾਦੀ ਹਮਲੇ ਦੀ ਚੀਨ ਵਲੋਂ ਨਿੰਦਾ

ਰੂਸ ‘ਚ ਮੈਟਰੋ ‘ਚ ਹੋਏ ਅੱਤਵਾਦੀ ਹਮਲੇ ਦੀ ਚੀਨ ਵਲੋਂ ਨਿੰਦਾ

April 4, 2017 at 7:00 am

ਬੀਜਿੰਗ, 4 ਅਪਰੈਲ, (ਪੋਸਟ ਬਿਊਰੋ)-  ਰੂਸ ਦੇ ਸੇਂਟ ਪੀਟਰਸਬਰਗ ਸ਼ਹਿਰ ‘ਚ ਮੈਟਰੋ ਸਟੇਸ਼ਨ ‘ਤੇ ਹੋਏ ਭਿਆਨਕ ਹਮਲੇ ਦੀ ਮੰਗਲਵਾਰ ਨੂੰ ਚੀਨ ਨੇ ਸਖ਼ਤ ਨਿੰਦਾ ਕਰਦਿਆਂ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਦੇਸ਼ ਦੇ ਨਾਲ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ। ਇਸ ਹਮਲੇ ‘ਚ 14 ਲੋਕਾਂ ਦੀ ਮੌਤ ਹੋ ਗਈ ਸੀ। ਚੀਨ […]

Read more ›
ਅਮਰੀਕਾ ਵਲੋਂ ਯਮਨ ‘ਚ 20 ਹਵਾਈ ਹਮਲੇ ਕੀਤੇ ਗਏ

ਅਮਰੀਕਾ ਵਲੋਂ ਯਮਨ ‘ਚ 20 ਹਵਾਈ ਹਮਲੇ ਕੀਤੇ ਗਏ

April 4, 2017 at 6:53 am

ਵਾਸ਼ਿੰਗਟਨ, 4 ਅਪਰੈਲ, (ਪੋਸਟ ਬਿਊਰੋ)-  ਅਮਰੀਕਾ ਨੇ ਅੱਤਵਾਦੀ ਸੰਗਠਨ ਅਲਕਾਇਦਾ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਯਮਨ ‘ਚ 20 ਹੋਰ ਹਵਾਈ ਹਮਲੇ ਕੀਤੇ ਹਨ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡ ਕੁਆਰਟਰ ਪੈਂਟਾਗਨ ਦੇ ਇਕ ਬੁਲਾਰੇ ਨੇ ਮੰਗਲਵਾਰ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 28 ਫਰਵਰੀ ਤੋਂ ਲੈ ਕੇ ਹੁਣ […]

Read more ›