Archive for April 4th, 2017

ਚੇਤ ਮਹੀਨਾ

April 4, 2017 at 8:09 pm

-ਜਗਤਾਰ ਪੱਖੋ ਕਣਕਾਂ ਰੰਗ ਵਟਾਇਆ ਚੇਤ ਮਹੀਨੇ ਵਿੱਚ। ਪੰਛੀਆਂ ਝੂਮਰ ਪਾਇਆ ਚੇਤ ਮਹੀਨੇ ਵਿੱਚ। ਖੇਤਾਂ ਦੇ ਵਿੱਚ ਸੋਨੇ ਰੰਗੀਆਂ ਕਣਕਾਂ ਤੱਕ, ਜੱਟ ਫਿਰਦਾ ਨਸ਼ਿਆਇਆ ਚੇਤ ਮਹੀਨੇ ਵਿੱਚ। ਪੱਛਮ ਦਿਸ਼ਾ Ḕਚ ਕਾਲੀਆਂ ਦੇਖ ਘਟਾਵਾਂ ਨੂੰ, ਹਰ ਬੰਦਾ ਘਬਰਾਇਆ ਚੇਤ ਮਹੀਨੇ ਵਿੱਚ। ਕੋਟੀਆਂ ਤੇ ਸਵੈਟਰ ਸਭ ਨੇ ਲਾਹ ਦਿੱਤੇ, ਪਿਆਰਾ ਮੌਸਮ ਆਇਆ […]

Read more ›

ਜ਼ਿੰਦਗੀ ਜਿਊਂਦੀਆਂ ਕੰਧਾਂ

April 4, 2017 at 8:08 pm

-ਤੇਜਿੰਦਰਪਾਲ ਕੌਰ ਮਾਨ ਲੋਕ ਕਹਿੰਦੇ ਕੰਧਾਂ ਦੇ ਕੰਨ ਹੁੰਦੇ, ਪਰ ਮੈਨੂੰ ਇਹ ਜ਼ਿੰਦਗੀ ਜਿਊਂਦੀਆਂ ਲੱਗਦੀਆਂ। ਜਦ ਕੰਧ ਕੱਢਦੇ, ਬੱਚਿਆਂ ਵਾਂਗੂੰ ਖਿਆਲ ਰੱਖਦੇ। ਪਾਣੀ ਨਾਲ ਤਰ ਕਰਦੇ, ਖਰਾਬ ਹੋਣ ਤੋਂ ਡਰਦੇ। ਕਦੇ ਮੈਨੂੰ ਇਹ ਕੰਧਾਂ ਜੁਆਨ ਲੱਗਦੀਆਂ, ਵਿੱਚ ਖੁਸ਼ੀ ਦੇ ਸਜੀਆਂ ਲੱਗਦੀਆਂ। ਕਦੇ ਇਹ ਕੰਧਾਂ ਬਿਰਧ ਹੋ ਜਾਂਦੀਆਂ, ਪਰਦੇਸ ਗਿਆਂ ਨੂੰ […]

Read more ›

ਗੀਤ

April 4, 2017 at 8:07 pm

-ਕੰਵਰਜੀਤ ਭੱਠਲ ਜਦ ਗੱਠੜੀ ਖੋਲ੍ਹੀ ਯਾਦਾਂ ਦੀ, ਅੱਖਾਂ ਪਾਣੀ-ਪਾਣੀ ਹੋ ਗਈਆਂ। ਕਰ ਚੇਤੇ ਓਸ ਜ਼ਮਾਨੇ ਨੂੰ, ਅੱਖਾਂ ਭੁੱਬਾਂ ਮਾਰ ਕੇ ਰੋ ਪਈਆਂ। ਜਦ ਮੈਂ ਘਰ ਤੋਂ ਤੁਰਿਆ ਸਾਂ, ਮਾਂ ਬਾਪ ਦੇ ਗਲ ਲੱਗ ਰੋਇਆ। ਫਿਰ ਟੱਪ ਕੇ ਜੂਹ ਵਤਨਾਂ ਦੀ, ਮੈਂ ਪਰਦੇਸਾਂ ਦਾ ਸੀ ਹੋਇਆ। ਬੇਪਰਵਾਹ ਉਸ ਦੁਨੀਆ ਨੇ, ਸਾਨੂੰ […]

Read more ›
ਅੱਜ-ਨਾਮਾ

ਅੱਜ-ਨਾਮਾ

April 4, 2017 at 8:05 pm

ਮੋਦੀ ਗਿਆ ਤੇ ਫੀਤੇ ਨੂੰ ਕੱਟ ਮੁੜਿਆ, ਚੱਲਦੀ ਕਰਨ ਨੂੰ ਨਵੀਂ ਸੁਰੰਗ ਮੀਆਂ। ਨਾਲੇ ਕਿਹਾ, ਕਸ਼ਮੀਰ ਦੇ ਛੋਹਰੂਆਂ ਨੂੰ, ਜੀਣਾ ਵੱਡੀ ਇਨਸਾਨ ਦੀ ਮੰਗ ਮੀਆਂ। ਦੁਨੀਆ ਨਾਲ ਮਿਲਾ ਕੁਝ ਕਦਮ ਚੱਲੋ, ਨਵੇਂ ਜਿਊਣ ਦੇ ਸਿੱਖੀਏ ਢੰਗ ਮੀਆਂ। ਅਮਨ ਮੰਗਦੀ ਵਾਦੀ ਕਸ਼ਮੀਰ ਵਾਲੀ, ਐਵੇਂ ਪਾਓ ਨਾ ਤੁਸੀਂ ਹੁੜਦੰਗ ਮੀਆਂ। ਵੀ ਪੀ […]

Read more ›

ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ?

April 4, 2017 at 8:03 pm

-ਲਕਸ਼ਮੀ ਕਾਂਤ ਚਾਵਲਾ ਸੜਕਾਂ, ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਉੱਤੇ ਅਨੇਕਾਂ ਬੱਚੇ ਰੋਟੀ ਲਈ ਭਟਕਦੇ ਆਮ ਵੇਖੇ ਜਾ ਸਕਦੇ ਹਨ। ਇਹ ਬੱਚੇ ਭੀਖ ਮੰਗਦੇ ਹਨ, ਗੀਤ ਗਾ ਕੇ ਅਤੇ ਨੱਚ ਟੱਪ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਅਤੇ ਗੱਡੀਆਂ ਦੀ ਸਫਾਈ ਕਰ ਕੇ ਪੈਸੇ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। […]

Read more ›
ਹੁਕਮ ਟਾਈਪ ਕਰਨ ਦੀ ਗਲਤੀ ਨਾਲ ਕਾਤਲ ਛੁੱਟ ਗਿਆ

ਹੁਕਮ ਟਾਈਪ ਕਰਨ ਦੀ ਗਲਤੀ ਨਾਲ ਕਾਤਲ ਛੁੱਟ ਗਿਆ

April 4, 2017 at 8:02 pm

ਨਵੀਂ ਦਿੱਲੀ, 4 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਦੇ ਇੱਕ ਹੁਕਮ ਵਿੱਚ ਟਾਈਪਿੰਗ ਦੀ ਗਲਤੀ ਹੋਣ ਦੇ ਕਾਰਨ ਦੋਹਰੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਵਾਲਾ ਕੈਦੀ ਰਿਹਾਅ ਹੋ ਗਿਆ। ਜਾਣਕਾਰੀ ਮਿਲਣ ਉੱਤੇ ਹਾਈ ਕੋਰਟ ਨੇ ਪੁਰਾਣਾ ਹੁਕਮ ਬਦਲ ਕੇ ਪੁਲਸ ਨੂੰ ਕਾਤਲ ਨੂੰ ਜਲਦੀ ਲੱਭਣ ਦੀ ਹੁਕਮ […]

Read more ›
ਗੀਤਾਂਜਲੀ ਕਤਲ ਕੇਸ ਵਿੱਚ ਸਾਬਕਾ ਜੱਜ ਦੀ ਜ਼ਮਾਨਤ ਅਰਜ਼ੀ ਰੱਦ

ਗੀਤਾਂਜਲੀ ਕਤਲ ਕੇਸ ਵਿੱਚ ਸਾਬਕਾ ਜੱਜ ਦੀ ਜ਼ਮਾਨਤ ਅਰਜ਼ੀ ਰੱਦ

April 4, 2017 at 8:01 pm

* ਕੋਰਟ ਨੇ ਕਿਹਾ: ਪੈਰ ਛੂਹ ਕੇ ਵੀ ਗਵਾਹ ਪ੍ਰਭਾਵਤ ਕੀਤਾ ਜਾ ਸਕਦੈ ਚੰਡੀਗੜ੍ਹ, 4 ਅਪ੍ਰੈਲ (ਪੋਸਟ ਬਿਊਰੋ)- ਬਹੁ-ਚਰਚਿਤ ਗੀਤਾਂਜਲੀ ਕਤਲ ਕੇਸ ਵਿੱਚ ਕੈਥਲ ਦੇ ਸੀਨੀਅਰ ਡਵੀਜ਼ਨ ਸਿਵਲ ਜੱਜ ਰਹਿ ਚੁੱਕੇ ਰਵਨੀਤ ਗਰਗ ਦੀ ਜ਼ਮਾਨਤ ਅਰਜ਼ੀ ਬੀਤੇ ਦਿਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ। ਜਸਟਿਸ ਏ ਬੀ […]

Read more ›
ਦਫਤਰ ਬਣਾਉਣ ਦੇ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਥਾਵਾਂ ਵਿੱਚ ਕਨਾਟ ਪਲੇਸ ਦਾ 9ਵਾਂ ਨੰਬਰ

ਦਫਤਰ ਬਣਾਉਣ ਦੇ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਥਾਵਾਂ ਵਿੱਚ ਕਨਾਟ ਪਲੇਸ ਦਾ 9ਵਾਂ ਨੰਬਰ

April 4, 2017 at 8:00 pm

ਨਵੀਂ ਦਿੱਲੀ, 4 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀ ਰਾਜਧਾਨੀ ਦਿੱਲੀ ਦਾ ਕਨਾਟ ਪਲੇਸ ਕਿਸੇ ਦਫਤਰ ਲਈ ਜਗ੍ਹਾ ਖਰੀਦਣ ਜਾਂ ਕਿਰਾਏ ਉੱਤੇ ਲੈਣ ਦੇ ਮਾਮਲੇ ਵਿੱਚ ਦੁਨੀਆ ਦਾ 9ਵਾਂ ਸਭ ਤੋਂ ਮਹਿੰਗਾ ਸਥਾਨ ਹੈ। ਇਸ ਦਾ ਸਾਲਾਨਾ ਕਿਰਾਇਆ 105.71 ਡਾਲਰ ਪ੍ਰਤੀ ਵਰਗ ਫੁੱਟ ਤੱਕ ਪਹੁੰਚ ਗਿਆ ਹੈ। ਸੰਪਤੀ ਸਲਾਹਕਾਰ ਕੰਪਨੀ ਸੀ […]

Read more ›
ਪਾਕਿਸਤਾਨ ਹੁਣ ਸਾਰਕ ਦੇਸ਼ਾਂ ਤੋਂ ਵੱਖ ਹੋਣਾ ਸ਼ੁਰੂ

ਪਾਕਿਸਤਾਨ ਹੁਣ ਸਾਰਕ ਦੇਸ਼ਾਂ ਤੋਂ ਵੱਖ ਹੋਣਾ ਸ਼ੁਰੂ

April 4, 2017 at 7:57 pm

ਨਵੀਂ ਦਿੱਲੀ, 4 ਅਪ੍ਰੈਲ (ਪੋਸਟ ਬਿਊਰੋ)- ਅੱਤਵਾਦ ਨੂੰ ਮਦਦ ਦੇਣ ਦੇ ਕਾਰਨ ਪਾਕਿਸਾਤਨ ਪਹਿਲਾਂ ਹੀ ਦੱਖਣੀ ਏਸ਼ੀਆਈ ਖੇਤਰ ‘ਚ ਕੂਟਨੀਤਕ ਤੌਰ ‘ਤੇ ਇਕੱਲਾ ਪੈ ਚੁੱਕਾ ਹੈ, ਪਰ ਹੁਣ ਉਹ ਇਸ ਖੇਤਰ ਨਾਲੋਂ ਆਰਥਿਕ ਤੌਰ ‘ਤੇ ਵੱਖਰਾ ਹੁੰਦਾ ਜਾ ਰਿਹਾ ਹੈ। ਕੱਲ੍ਹ ਸਾਰਕ ਸੰਗਠਨ ਦੇ ਭਾਰਤ ਸਮੇਤ ਛੇ ਮੁੱਖ ਦੇਸ਼ਾਂ (ਬੰਗਲਾ […]

Read more ›
ਕਾਂਗਰਸ ਨੇ ਚੋਣ ਕਮਿਸ਼ਨ ਨੂੰ ਲੋਕਤੰਤਰ ਦਾ ਕੰਟਰੋਲਰ ਨਾ ਬਣਨ ਦੀ ਨਸੀਹਤ ਕੀਤੀ

ਕਾਂਗਰਸ ਨੇ ਚੋਣ ਕਮਿਸ਼ਨ ਨੂੰ ਲੋਕਤੰਤਰ ਦਾ ਕੰਟਰੋਲਰ ਨਾ ਬਣਨ ਦੀ ਨਸੀਹਤ ਕੀਤੀ

April 4, 2017 at 7:54 pm

ਨਵੀਂ ਦਿੱਲੀ, 4 ਅਪ੍ਰੈਲ (ਪੋਸਟ ਬਿਊਰੋ)- ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ ਵੀ ਐਮ) ‘ਚ ਗੜਬੜੀ ਦੇ ਸਿਆਸੀ ਰੌਲੇ ਦੌਰਾਨ ਕਾਂਗਰਸ ਨੇ ਕੱਲ੍ਹ ਚੋਣ ਕਮਿਸ਼ਨ ਨੂੰ ਨਸੀਹਤ ਦੇ ਦਿੱਤੀ। ਪਾਰਟੀ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਲੋਕਤੰਤਰ ਦਾ ਕੰਟਰੋਲਰ ਨਹੀਂ, ਸਹਾਇਕ ਹੈ। ਇਸ ਲਈ ਈ ਵੀ […]

Read more ›