Archive for April 4th, 2017

ਬੁਢੇਪਾ

April 4, 2017 at 8:27 pm

-ਐਟਨ ਚੈਖਵ -ਪੰਜਾਬੀ ਰੂਪ- ਡਾæ ਹਰਨੇਕ ਸਿੰਘ ਕੈਲੇ ਸ਼ਿਲਪਕਾਰ ਉਜ਼ੇਲਕਵ ਆਪਣੇ ਜੱਦੀ ਕਸਬੇ ਵਿੱਚ ਪਹੁੰਚਿਆ, ਜਿਥੇ ਉਸ ਨੂੰ ਕਬਰਸਤਾਨ ਵਿੱਚ ਗਿਰਜਾਘਰ ਦਾ ਪੁਨਰ ਨਿਰਮਾਣ ਕਰਨ ਲਈ ਬੁਲਾਇਆ ਗਿਆ ਸੀ। ਉਹ ਇਸੇ ਕਸਬੇ ਵਿੱਚ ਪੈਦਾ ਹੋਇਆ ਸੀ, ਇਥੇ ਪੜ੍ਹਿਆ, ਇਥੇ ਹੀ ਵੱਡਾ ਹੋਇਆ ਅਤੇ ਇਥੇ ਹੀ ਉਸ ਦਾ ਵਿਆਹ ਹੋਇਆ। ਜਦੋਂ […]

Read more ›

ਸਮਾਰਟ ਫੋਨ

April 4, 2017 at 8:25 pm

-ਹਰਚੰਦ ਸਿੰਘ ਅੱਜ ਸ਼ਹਿਰ ਵਿੱਚ ਬੁੱਧੀਜੀਵੀਆਂ ਵੱਲੋਂ ਬੱਚਿਆਂ ਉਤੇ ਸਮਾਰਟ ਫੋਨ ਦੇ ਵਧ ਰਹੇ ਪ੍ਰਭਾਵ ਅਤੇ ਉਸ ਦੀ ਰੋਕਥਾਮ ਸਬੰਧੀ ਸਮਾਗਮ ਕੀਤਾ ਗਿਆ ਸੀ। ਇਸ ਵਿੱਚ ਪ੍ਰੋæ ਬਲਦੇਵ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਇਆ ਸੀ। ਸਭ ਦੇ ਵਿਚਾਰ ਸੁਣਨ ਤੋਂ ਬਾਅਦ ਉਸ ਨੇ ਆਪਣਾ ਪੱਖ ਪੇਸ਼ ਕੀਤਾ, ‘ਮੈਂ ਸਮਝਦਾ ਹਾਂ […]

Read more ›

ਏਕੇ ਬਿੰਦੀ ਦਸ

April 4, 2017 at 8:24 pm

-ਜਗਦੇਵ ਸ਼ਰਮਾ ‘ਕਿਉਂ ਚਾਚਾ, ਕਿਵੇਂ ਉਦਾਸ ਜਿਹਾ ਹੈਂ, ਕੀ ਗੱਲ ਹੋ ਗਈ?’ ਭੋਲੇ ਨੇ ਗਲੀ ਵਿੱਚੋਂ ਲੱਗਦੇ ਚਾਚੇ ਦੇਵ ਨੂੰ ਉਸ ਦੀ ਦੁਕਾਨ ‘ਤੇ ਜਾ ਕੇ ਪੁੱਛਿਆ। ਦੇਵ ਗਲੀ ਵਿੱਚ ਸਾਈਕਲਾਂ ਨੂੰ ਪੈਂਚਰ ਲਾਉਣ ਅਤੇ ਕੱਪੜੇ ਸਿਊਣ ਦੇ ਨਾਲ-ਨਾਲ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾ ਕੇ ਆਪਣੇ ਪਰਵਾਰ ਦਾ ਪੇਟ […]

Read more ›
ਉਹ ਸੀ ਮੇਰਾ ਪਹਿਲਾ ਕਰੱਸ਼ : ਪਰਿਣੀਤੀ ਚੋਪੜਾ

ਉਹ ਸੀ ਮੇਰਾ ਪਹਿਲਾ ਕਰੱਸ਼ : ਪਰਿਣੀਤੀ ਚੋਪੜਾ

April 4, 2017 at 8:22 pm

ਲਗਭਗ ਪੰਜ ਸਾਲ ਪਹਿਲਾਂ ਇੱਕ ਪਿਆਰੀ ਜਿਹੀ ਚੁਲਬੁਲੀ ਲੜਕੀ ਨੇ ਬਾਲੀਵੁੱਡ ਦੀ ਦੁਨੀਆ ਵਿੱਚ ਪਹਿਲਾ ਕਦਮ ਰੱਖਿਆ ਸੀ। ਉਸ ਦੇ ਸਭ ਤੋਂ ਵੱਖਰੇ ਅੰਦਾਜ਼ ਤੇ ਅਭਿਨੈ ਕਰਨ ਦੇ ਨਵੇਂ ਸਲੀਕੇ ਨੇ ਸਾਰਿਆਂ ਦਾ ਦਿਲ ਜਿੱਤ ਲਿਆ, ਪਰ ਕੁਝ ਸਮੇਂ ਬਾਅਦ ਉਸ ਦੇ ਵਧਦੇ ਭਾਰ ਨੂੰ ਲੈ ਕੇ ਉਸ ਨੂੰ ਆਲੋਚਨਾ […]

Read more ›
ਸਪਾਟਲਾਈਟ ਵਿੱਚ ਨਹੀਂ ਰਹਿਣਾ : ਦਿਸ਼ਾ ਪਟਾਨੀ

ਸਪਾਟਲਾਈਟ ਵਿੱਚ ਨਹੀਂ ਰਹਿਣਾ : ਦਿਸ਼ਾ ਪਟਾਨੀ

April 4, 2017 at 8:20 pm

ਫਿਲਮ ‘ਐੱਮ ਐੱਸ ਧੋਨੀ: ਦਿ ਅਨਟੋਲਡ ਸਟੋਰੀ’ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਦਿਸ਼ਾ ਪਟਾਨੀ ਖੁਦ ਨੂੰ ਸ਼ਰਮੀਲੀ ਦੱਸਦੀ ਹੈ। ਬਿਊਟੀ ਦੇ ਮਾਮਲੇ ਵਿੱਚ ਵੀ ਖੁਦ ਨੂੰ ਆਲਸੀ ਮੰਨਦੀ ਤੇ ਕਹਿੰਦੀ ਹੈ ਕਿ ਉਸ ਨੂੰ ਇਸ ਗੱਲ ਦਾ ਕੁਝ ਪਤਾ ਨਹੀਂ ਕਿ ਕੀ ਫੈਸ਼ਨ ‘ਚ ਹੈ ਅਤੇ ਕੀ ਨਹੀਂ। ਉਸ […]

Read more ›
ਟੈਲੇਂਟ ਦੀ ਕਦਰ ਹੈ : ਅਮਾਇਰਾ ਦਸਤੂਰ

ਟੈਲੇਂਟ ਦੀ ਕਦਰ ਹੈ : ਅਮਾਇਰਾ ਦਸਤੂਰ

April 4, 2017 at 8:17 pm

ਸਾਲ 2013 ਵਿੱਚ ਪ੍ਰਤੀਕ ਬੱਬਰ ਦੇ ਆਪੋਜ਼ਿਟ ਫਿਲਮ ‘ਇਸਕ’ ਨਾਲ ਡੈਬਿਊ ਕਰਨ ਵਾਲੀ ਅਮਾਇਰਾ ਦਸਤੂਰ ਨੇ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਮਾਡਲਿੰਗ ਕੀਤੀ ਸੀ। ਉਸ ਤੋਂ ਬਾਅਦ ਉਸ ਨੇ ਇੱਕ ਤਮਿਲ ਫਿਲਮ ਕਰਨ ਪਿੱਛੋਂ ਹਿੰਦੀ Ḕਚ ਫਿਲਮ ‘ਮਿæ ਐਕਸ’ ਕੀਤੀ ਸੀ। ਉਸ ਨੂੰ ਵੱਡੀ ਬ੍ਰੇਕ 2017 ਵਿੱਚ ਕੌਮਾਂਤਰੀ ਪ੍ਰੋਜੈਕਟ ‘ਕੁੰਗ […]

Read more ›

ਉਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ…

April 4, 2017 at 8:15 pm

-ਡਾ. ਬਲਵਿੰਦਰ ਸਿੰਘ ਲੱਖੇਵਾਲੀ ਉਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ, ਹੇਠ ਵਗੇ ਦਰਿਆ ਮੈਂ ਦਰਿਆ ਦੀ ਮੱਛਲੀ ਵੇ ਸੋਹਣਿਆਂ, ਬਗਲਾ ਬਣ ਕੇ ਆ। ਕਿਸੇ ਸਮੇਂ ਉਚੇ ਲੰਮੇ ਟਾਹਲੀ ਦੇ ਰੁੱਖ ਪੰਜਾਬ ਦੇ ਪਿੰਡਾਂ, ਖੇਤਾਂ, ਰਾਹ ਰਸਤਿਆਂ ਦਾ ਸ਼ਿੰਗਾਰ ਹੁੰਦੇ ਸਨ। ਅੱਜ ਇਹ ਰੁੱਖ ਲੋਪ ਭਾਵੇਂ ਨਹੀਂ ਹੋ ਰਿਹਾ, ਪ੍ਰੰਤੂ ਪੰਜਾਬ ਵਿੱਚ […]

Read more ›

ਲੋਕ ਗੀਤਾਂ ਦਾ ਵਿਲੱਖਣ ਰੂਪ ‘ਬਾਲੋ ਮਾਹੀਆ’

April 4, 2017 at 8:13 pm

-ਸਤਨਾਮ ਸਿੰਘ ਕੈਂਥ ਪੰਜਾਬੀ ਲੋਕ ਗੀਤਾਂ ਦੇ ਕਈ ਰੂਪ ਪ੍ਰਚੱਲਿਤ ਰਹੇ ਹਨ। ਉਨ੍ਹਾਂ ਵਿੱਚੋਂ ਕਈ ਰੂਪ ਆਪਣੀ ਹੋਂਦ ਗਵਾ ਚੁੱਕੇ ਹਨ, ਪਰ ਕਈਆਂ ਦਾ ਵਜੂਦ ਅਜੇ ਵੀ ਕਾਇਮ ਹੈ। ਅਜਿਹੇ ਕਾਵਿ ਰੂਪਾਂ ਵਿੱਚੋਂ ਇਕ ਪ੍ਰਚੱਲਿਤ ਰੂਪ ‘ਬਾਲੋ ਮਾਹੀਆ’ ਹੈ। ਮਾਹੀਆ, ਟੱਪਾ, ਬਾਲੋ ਆਦਿ ਇਸ ਦੇ ਵੱਖੋ-ਵੱਖ ਪ੍ਰਚੱਲਿਤ ਨਾਂ ਹਨ। ਇਸ […]

Read more ›

ਹਲਕਾ ਫੁਲਕਾ

April 4, 2017 at 8:12 pm

ਪਤਨੀ ਪਤੀ ਨੂੰ ਕੁੱਟ ਰਹੀ ਸੀ। ਇਹ ਦੇਖ ਕੇ ਇੱਕ ਗੁਆਂਢੀ ਪੁੱਛਣ ਲੱਗਾ, ”ਇਸ ਨੂੰ ਕਿਉਂ ਕੁੱਟ ਰਹੀ ਏਂ?” ਪਤਨੀ, ”ਇਨ੍ਹਾਂ ਨੂੰ ਕਾਲ ਕੀਤਾ ਤਾਂ ਇੱਕ ਕੁੜੀ ਬੋਲੀ, ‘ਤੁਸੀਂ ਜਿਸ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਉਹ ਅਜੇ ਬਿਜ਼ੀ ਹਨ।” ******** ਪਤਨੀ, ”ਤੁਹਾਡੀ ਯਾਦ ਵਿੱਚ ਮੈਂ 15 ਦਿਨਾਂ ‘ਚ ਅੱਧੀ ਰਹਿ […]

Read more ›

ਨਸ਼ਾਬੰਦੀ

April 4, 2017 at 8:11 pm

-ਕੇ ਐਲ ਗਰਗ ਨੇਤਾ ਜੀ ਤੇ ਉਨ੍ਹਾਂ ਦੀ ਢਾਣੀ ਨੇ ਆਪੋ-ਆਪਣੇ ਲਾਰਜ ਪੈੱਗ ਉੱਤੇ ਹੱਥ ਧਰਦਿਆਂ, ਸਹੁੰ ਚੁੱਕਣ ਵਾਂਗ ਬੁਲੰਦ ਆਵਾਜ਼ ਵਿੱਚ ਨਾਅਰਾ ਲਾਉਣ ਵਾਂਗ ਆਖਿਆ, ”ਅਸੀਂ ਸੂਬੇ ਵਿੱਚੋਂ ਨਸ਼ਿਆਂ ਤੇ ਹਰ ਤਰ੍ਹਾਂ ਦੇ ਨਸ਼ਿਆਂ ਦਾ ਖਾਤਮਾ ਕਰ ਕੇ ਹੀ ਸਾਹ ਲਵਾਂਗੇ। ਓਨੀ ਦੇਰ ਨਾ ਟਿਕਾਂਗੇ ਤੇ ਨਾ ਹੀ ਕਿਸੇ […]

Read more ›