Archive for April 4th, 2017

ਉੱਤਰ ਪ੍ਰਦੇਸ਼ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ

ਉੱਤਰ ਪ੍ਰਦੇਸ਼ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ

April 4, 2017 at 8:57 pm

ਲਖਨਊ, 4 ਅਪਰੈਲ, (ਪੋਸਟ ਬਿਊਰੋ)- ਉਤਰ ਪ੍ਰਦੇਸ਼ ਵਿੱਚ ਯੋਗੀ ਅਦਿਤਿਆਨਾਥ ਦੀ ਅਗਵਾਈ ਹੇਠ ਨਵੀਂ ਬਣੀ ਭਾਜਪਾ ਸਰਕਾਰ ਨੇ ਅੱਜ ਇਸ ਰਾਜ ਦੇ ਦੋ ਕਰੋੜ ਤੋਂ ਵੱਧ ਛੋਟੇ ਤੇ ਮਾਰਜੀਨਲ ਕਿਸਾਨਾਂ ਦੇ ਇਕ ਲੱਖ ਰੁਪਏ ਤਕ ਦੇ ਫ਼ਸਲੀ ਕਰਜ਼ੇ ਮੁਆਫ਼ ਕਰਨ ਦਾ ਅਹਿਮ ਫ਼ੈਸਲਾ ਕੀਤਾ ਹੈ। ਰਾਜ ਸਰਕਾਰ ਦੇ ਇਸ ਫ਼ੈਸਲੇ […]

Read more ›
ਡੇਰਾ ਸੱਚਾ ਸੌਦਾ ਤੋਂ ਸਿਆਸੀ ਮਦਦ ਮੰਗਣ ਦੇ ਦੋਸ਼ ਵਿੱਚ 44 ਆਗੂ ਅਕਾਲ ਤਖਤ ਵਿਖੇ ਤਲਬ

ਡੇਰਾ ਸੱਚਾ ਸੌਦਾ ਤੋਂ ਸਿਆਸੀ ਮਦਦ ਮੰਗਣ ਦੇ ਦੋਸ਼ ਵਿੱਚ 44 ਆਗੂ ਅਕਾਲ ਤਖਤ ਵਿਖੇ ਤਲਬ

April 4, 2017 at 8:56 pm

* 17 ਅਪਰੈਲ ਨੂੰ ਅਕਾਲ ਤਖ਼ਤ ਉੱਤੇ ਪੇਸ਼ ਹੋਣ ਦਾ ਹੁਕਮ ਅੰਮ੍ਰਿਤਸਰ, 4 ਅਪਰੈਲ, (ਪੋਸਟ ਬਿਊਰੋ)- ਫਰਵਰੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਸਿਰਸਾ ਵਿੱਚ ਜਾ ਕੇ ਉਸ ਡੇਰੇ ਦੇ ਮੁਖੀ ਦਾ ਆਸ਼ੀਰਵਾਦ ਲੈਣ ਤੇ ਇਸ ਤਰ੍ਹਾਂ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ […]

Read more ›
ਮਹਾਰਾਜਾ ਜੱਸਾ ਸਿੰਘ ਰਾਮਗੜੀਆ ਚੌਥਾ ਅੰਤਰਰਾਸ਼ਟਰੀ ਅਵਾਰਡ ਸਮਾਗਮ ਦੀਆਂ ਤਿਆਰੀਆਂ ਜੋਰਾਂ `ਤੇ

ਮਹਾਰਾਜਾ ਜੱਸਾ ਸਿੰਘ ਰਾਮਗੜੀਆ ਚੌਥਾ ਅੰਤਰਰਾਸ਼ਟਰੀ ਅਵਾਰਡ ਸਮਾਗਮ ਦੀਆਂ ਤਿਆਰੀਆਂ ਜੋਰਾਂ `ਤੇ

April 4, 2017 at 8:47 pm

ਬਰੈਮਪਟਨ (ਜਰਨੈਲ ਸਿੰਘ ਮਠਾੜੂ ) – ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਆਨਟਾਰੀਓ ਦੀ ਇਕ ਵਿਸ਼ੇਸ਼ ਮੀਟਿੰਗ ਮਿਤੀ 31 ਮਾਰਚ 2017 ਨੂੰ 308 ਰਦਰਫੋਰਡ ਰੋਡ ਬਰੈਮਪਟਨ ਵਿਖੇ ਸ.ਭੁਪਿੰਦਰ ਸਿੰਘ ਘਟੌੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿਚ ਫਾਊਂਡੇਸ਼ਨ ਦੇ ਕਾਰਜ -ਕਰਨੀ ਦੇ ਮੈਂਬਰ ਅਤੇ ਯੂਥ ਵਿੰਗ ਦੇ ਵੀ ਸ਼ਾਮਲ ਹੋਏ। ਸਭ ਤੌ […]

Read more ›
ਭਗਤ ਸਿੰਘ ਅਤੇ ਸਾਥੀ ਸ਼ਹੀਦਾਂ ਦੀ ਯਾਦ `ਚ ਸ਼ਹੀਦੀ ਸਮਾਗਮ ਕਰਵਾਇਆ

ਭਗਤ ਸਿੰਘ ਅਤੇ ਸਾਥੀ ਸ਼ਹੀਦਾਂ ਦੀ ਯਾਦ `ਚ ਸ਼ਹੀਦੀ ਸਮਾਗਮ ਕਰਵਾਇਆ

April 4, 2017 at 8:43 pm

ਬਰੈਂਪਟਨ, 4 ਅਪ੍ਰੈਲ (ਹਰਜੀਤ ਬੇਦੀ)- ਇੰਡੋ-ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸਾਥੀ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਬਰੈਂਪਟਨ ਦੇ ਪੀਅਰਸਨ ਥੀਏਟਰ ਵਿੱਚ ਕਰਵਾਇਆ ਗਿਆ। ਪਰੋਗਰਾਮ ਦੇ ਆਰੰਭ ਵਿੱਚ ਸੁਰਜੀਤ ਸਹੋਤਾ ਵਲੋਂ ਦਰਸ਼ਕਾਂ ਨੂੰ ਜੀ ਆਇਆਂ ਕਹਿਣ ਤੋਂ ਬਾਦ ਸਟੇਜ ਦੀ ਕਾਰਵਾਈ ਕੁਲਦੀਪ ਰੰਧਾਵਾ ਦੁਆਰਾ ਚਲਾਈ ਗਈ। ਪਰੋਗਰਾਮ […]

Read more ›
ਤਰਕਸ਼ੀਲ ਮੇਲੇ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ

ਤਰਕਸ਼ੀਲ ਮੇਲੇ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ

April 4, 2017 at 8:42 pm

ਬਰੈਂਪਟਨ, 4 ਅਪ੍ਰੈਲ (ਹਰਜੀਤ ਬੇਦੀ)- ਨਾਰਥ ਅਮੈਰਕਿਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 16 ਅਪਰੈਲ ਦਿਨ ਐਤਵਾਰ ਨੂੰ 1:30 ਵਜੇ ਕਰਵਾਇਆ ਜਾ ਰਿਹਾ “ਤਰਕਸ਼ੀਲ ਨਾਟਕ ਮੇਲਾ” ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਹੋਵੇਗਾ। ਇਸ ਸਬੰਧੀ ਬੀਤੇ ਐਤਵਾਰ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ ਜਿਸ ਵਿੱਚ ਇਹ ਗੱਲ […]

Read more ›
ਪੰਜਾਬ ਚੈਰਿਟੀ ਦੇ ਪੰਜਾਬੀ ਭਾਸ਼ਣ ਮੁਕਾਬਲਿਆਂ ਵਿੱਚ ਬਚਿੱਆਂ ਤੋਂ ਲੈਕੇ 60 ਸਾਲ ਤੱਕ ਦੇ ਵਿਅਕਤੀਆਂ ਨੇ ਭਾਗ ਲਿਆ

ਪੰਜਾਬ ਚੈਰਿਟੀ ਦੇ ਪੰਜਾਬੀ ਭਾਸ਼ਣ ਮੁਕਾਬਲਿਆਂ ਵਿੱਚ ਬਚਿੱਆਂ ਤੋਂ ਲੈਕੇ 60 ਸਾਲ ਤੱਕ ਦੇ ਵਿਅਕਤੀਆਂ ਨੇ ਭਾਗ ਲਿਆ

April 4, 2017 at 8:41 pm

ਬਰੈਂਪਟਨ, 4 ਅਪ੍ਰੈਲ (ਹਰਜੀਤ ਬੇਦੀ)- ਬੀਤੇ ਐਤਵਾਰ ਪੰਜਾਬ ਚੈਰਿਟੀ ਫਾਉਂਡੇਸ਼ਨ ਵਲੋਂ ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਪਲੈਨੈੱਟ-ਵਨ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਅਲੈਗਜੈਂਡਰ ਲਿੰਕਨ ਸਕੂਲ ਮਾਲਟਨ ਵਿੱਚ ਪੰਜਾਬੀ ਭਾਸ਼ਣ ਮੁਕਾਬਲੇ ਕਰਵਾਏ ਗਏ ਜਿੰਨ੍ਹਾਂ ਵਿੱਚ 5 ਸਾਲ ਦੇ ਬੱਚਿਆਂ ਤੋਂ ਲੈ ਕੇ 60 ਸਾਲ ਤੱਕ ਦੇ 110 ਵਿਅਕਤੀਆਂ […]

Read more ›
ਸੀਰੀਆ ਦੇ ਟਾਊਨ ਉੱਤੇ ਹੋਇਆ ਰਸਾਇਣਿਕ ਹਮਲਾ

ਸੀਰੀਆ ਦੇ ਟਾਊਨ ਉੱਤੇ ਹੋਇਆ ਰਸਾਇਣਿਕ ਹਮਲਾ

April 4, 2017 at 8:38 pm

ਦੁਨੀਆ ਭਰ ਦੇ ਆਗੂਆਂ ਵੱਲੋਂ ਹਮਲੇ ਦੀ ਨਿਖੇਧੀ ਬੈਰੂਤ, 4 ਅਪਰੈਲ (ਪੋਸਟ ਬਿਊਰੋ) : ਵਿਰੋਧੀ ਧਿਰ ਦੇ ਕਬਜੇ ਵਾਲੇ ਉੱਤਰੀ ਸੀਰੀਆ ਦੇ ਟਾਊਨ ਉੱਤੇ ਮੰਗਲਵਾਰ ਨੂੰ ਕਥਿਤ ਤੌਰ ਉੱਤੇ ਸਰਕਾਰ ਵੱਲੋਂ ਕਰਵਾਏ ਗਏ ਰਸਾਇਣਿਕ ਹਮਲੇ ਕਾਰਨ ਦਰਜਨਾਂ ਲੋਕ ਮਾਰੇ ਗਏ। ਕਈ ਸਥਾਨਕ ਵਾਸੀਆਂ ਨੂੰ ਤਾਂ ਸਾਹ ਲੈਣ ਵਿੱਚ ਦਿੱਕਤ ਪੇਸ਼ […]

Read more ›
ਟੀਨੇਜਰ ਨਾਲ ਜਿਨਸੀ ਸਬੰਧਾਂ ਦੇ ਮਾਮਲੇ ਵਿੱਚ ਮੈਰੇਡਿੱਥ ਨੂੰ ਸਜ਼ਾ ਦੇਣ ਲਈ ਸਾਰੇ ਬਦਲ ਖੁੱਲ੍ਹੇ : ਸੈਨੇਟ ਕਮੇਟੀ

ਟੀਨੇਜਰ ਨਾਲ ਜਿਨਸੀ ਸਬੰਧਾਂ ਦੇ ਮਾਮਲੇ ਵਿੱਚ ਮੈਰੇਡਿੱਥ ਨੂੰ ਸਜ਼ਾ ਦੇਣ ਲਈ ਸਾਰੇ ਬਦਲ ਖੁੱਲ੍ਹੇ : ਸੈਨੇਟ ਕਮੇਟੀ

April 4, 2017 at 8:36 pm

ਓਟਵਾ, 4 ਅਪਰੈਲ (ਪੋਸਟ ਬਿਊਰੋ) : ਸੈਨੇਟ ਦੀ ਐਥਿਕਸ ਕਮੇਟੀ ਦੀ ਮੁਖੀ ਦਾ ਕਹਿਣਾ ਹੈ ਕਿ ਜਿੱਥੋਂ ਤੱਕ 16 ਸਾਲਾਂ ਦੀ ਲੜਕੀ ਨਾਲ ਜਿਨਸੀ ਸਬੰਧ ਰੱਖਣ ਵਾਲੇ ਸੈਨੇਟਰ ਡੌਨ ਮੈਰੇਡਿੱਥ ਨੂੰ ਸਜ਼ਾ ਦਿੱਤੇ ਜਾਣ ਦਾ ਸਵਾਲ ਹੈ ਤਾਂ ਸਾਰੇ ਹੀ ਬਦਲ ਖੁੱਲ੍ਹੇ ਹਨ। ਹਾਲਾਂਕਿ ਸੈਨੇਟਰ ਰੇਨੈੱਲ ਐਂਡਰੇਚੁੱਕ ਦੀ ਕਮੇਟੀ ਨੇ […]

Read more ›

ਬਿਊਟੀ ਟਿਪਸ

April 4, 2017 at 8:29 pm

ਲੜਕਾ ਹੋਵੇ ਜਾਂ ਲੜਕੀ, ਖੂਬਸੂਰਤ ਹਰ ਕੋਈ ਨਜ਼ਰ ਆਉਣਾ ਚਾਹੁੰਦਾ ਹੈ। ਇਸੇ ਚੱਕਰ ਵਿੱਚ ਉਹ ਬਾਜ਼ਾਰ ਤੋਂ ਮਿਲਣ ਵਾਲੇ ਮਹਿੰਗੇ ਬਿਊਟੀ ਪ੍ਰੋਡਟਕਸ ਦੀ ਦਿਲ ਖੋਲ੍ਹ ਕੇ ਵਰਤੋਂ ਕਰਦੇ ਹਨ, ਪਰ ਕਈ ਵਾਰ ਇਨ੍ਹਾਂ ਬਿਊਟੀ ਪ੍ਰੋਡਕਟਸ ਨਾਲ ਫਾਇਦਾ ਨਹੀਂ, ਨੁਕਸਾਨ ਹੋ ਜਾਂਦਾ ਹੈ ਕਿਉਂਕਿ ਇਸ ਵਿੱਚ ਵਰਤੇ ਜਾਣ ਵਾਲੇ ਕੈਮੀਕਲ ਹੀ […]

Read more ›

ਜਿਮੀਕੰਦ ਦੇ ਕੁਰਕੁਰੇ ਕਬਾਬ

April 4, 2017 at 8:28 pm

ਸਮੱਗਰੀ-200 ਗਰਾਮ ਜਿਮੀਕੰਦ ਦੇ ਟੁਕੜੇ, ਦੋ ਆਲੂ ਕੱਟੇ ਹੋਏ, ਚਾਰ ਵੱਡੇ ਚਮਚ ਭਿੱਜੀ ਛੋਲਿਆਂ ਦੀ ਦਾਲ, ਇੱਕ ਵੱਡੇ ਆਕਾਰ ਦੀ ਗਾਜ਼ਰ ਕੱਦੂਕਸ ਕੀਤੀ ਹੋਈ, 10-12 ਫਰੈਂਚ ਬੀਨਸ ਬਰੀਕ ਕੱਟੀਆਂ ਹੋਈਆਂ, ਇੱਕ ਚੌਥਾਈ ਕੱਪ ਮਟਰ ਮੋਟੇ ਪੀਸੇ ਹੋਏ, ਇੱਕ ਛੋਟਾ ਚਮਚ ਜੀਰਾ, ਇੱਕ ਚੌਥਾਈ ਛੋਟਾ ਚਮਚ ਹਲਦੀ, ਦੋ ਵੱਡੇ ਚਮਚ ਤਾਜ਼ਾ […]

Read more ›