Archive for April 3rd, 2017

ਵਿਜੇ ਮਾਲਿਆ ਨੂੰ ਬ੍ਰਿਟਿਸ਼ ਸਰਕਾਰ ਹੁਣ ਭਾਰਤ ਦੇ ਹਵਾਲੇ ਕਰੇਗੀ

ਵਿਜੇ ਮਾਲਿਆ ਨੂੰ ਬ੍ਰਿਟਿਸ਼ ਸਰਕਾਰ ਹੁਣ ਭਾਰਤ ਦੇ ਹਵਾਲੇ ਕਰੇਗੀ

April 3, 2017 at 1:20 pm

ਲੰਡਨ, 3 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੇ ਬਹੁ-ਚਰਚਿਤ ਨੌਂ ਹਜ਼ਾਰ ਕਰੋੜੀ ਭਗੌੜੇ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਸਰਕਾਰ ਹਵਾਲੇ ਕਰਨ ਦੀ ਮੰਗ ਨੂੰ ਬ੍ਰਿਟਿਸ਼ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ, ਜਿਸ ਤਹਿਤ ਬਹੁਤ ਛੇਤੀ ਵਿਜੇ ਮਾਲਿਆ ਭਾਰਤ ਵਿੱਚ ਜੇਲ੍ਹ ਦੀਆਂ ਸੀਖਾਂ ਪਿੱਛੇ ਨਜ਼ਰ ਆਵੇਗਾ। ਵਰਨਣ ਯੋਗ ਹੈ ਕਿ […]

Read more ›
ਮਹੀਨਿਆਂ ਦੇ ਵਿਵਾਦ ਪਿੱਛੋਂ ਬਾਬ ਡਿਲਨ ਨੇ ਨੋਬਲ ਐਵਾਰਡ ਲਿਆ

ਮਹੀਨਿਆਂ ਦੇ ਵਿਵਾਦ ਪਿੱਛੋਂ ਬਾਬ ਡਿਲਨ ਨੇ ਨੋਬਲ ਐਵਾਰਡ ਲਿਆ

April 3, 2017 at 1:19 pm

ਸਟਾਕਹੋਮ, 3 ਅਪ੍ਰੈਲ (ਪੋਸਟ ਬਿਊਰੋ)- ਕਈ ਮਹੀਨਿਆਂ ਦੀ ਬੇਯਕੀਨੀ ਅਤੇ ਝਗੜੇ ਬਾਅਦ ਅਖੀਰ ਬੀਤੇ ਦਿਨੀਂ ਅਮਰੀਕੀ ਗਾਇਕ ਤੇ ਗੀਤਕਾਰ ਬਾਬ ਡਿਲਨ ਨੇ ਸਾਹਿਤ ਦਾ ਨੋਬਲ ਐਵਾਰਡ ਲੈ ਲਿਆ। ਡਿਲਨ ਨੇ ਇਹ ਪੁਰਸਕਾਰ ਸਵੀਡਨ ਦੀ ਰਾਜਧਾਨੀ ਸਟਾਕਹੋਮ ‘ਚ ਕਰਵਾਏ ਗਏ ਇਕ ਨਿੱਜੀ ਪ੍ਰੋਗਰਾਮ ‘ਚ ਲਿਆ। ਇਥੇ ਉਹ ਆਪਣੇ ਕੰਸਰਟ ਦੇ ਸਿਲਸਿਲੇ […]

Read more ›
ਐਸਟੋਨੀਆ ਦੀ ਪੁਲਸ ਵੈਨ ਵਿੱਚ ਟੈਡੀ ਬੀਅਰ ਰੱਖ ਕੇ ਚੱਲੇਗੀ

ਐਸਟੋਨੀਆ ਦੀ ਪੁਲਸ ਵੈਨ ਵਿੱਚ ਟੈਡੀ ਬੀਅਰ ਰੱਖ ਕੇ ਚੱਲੇਗੀ

April 3, 2017 at 1:18 pm

ਟੈਲਿਨ, 3 ਅਪ੍ਰੈਲ (ਪੋਸਟ ਬਿਊਰੋ)- ਐਸਟੋਨੀਆ ਦੀ ਪੁਲਸ ਆਪਣੀ ਕਾਰ ਜਾਂ ਵੈਨ ਵਿੱਚ ਟੈਡੀ ਬੀਅਰ ਰੱਖੇਗੀ ਤਾਂ ਕਿ ਉਹ ਇਹ ਕਿਸੇ ਬੱਚੇ ਨੂੰ ਦੇ ਸਕੇ। ਯੂਰਪ ਦੇ ਇਸ ਛੋਟੇ ਜਿਹੇ ਦੇਸ਼ ਵਿੱਚ ਬੱਚਿਆਂ ਦਾ ਡਰ ਦੂਰ ਕਰਨ ਜਾਂ ਉਨ੍ਹਾਂ ਨੂੰ ਸਦਮੇ ਵਿੱਚੋਂ ਕੱਢਣ ਲਈ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ […]

Read more ›
ਹੀਥਰੋ ਏਅਰਪੋਰਟ ਉੱਤੇ ਯਾਤਰੀਆਂ ਦੀ ਜਾਂਚ ਹੁਣ ਫੇਸ ਸਕੈਨਿੰਗ ਤਕਨੀਕ ਨਾਲ ਹੋਵੇਗੀ

ਹੀਥਰੋ ਏਅਰਪੋਰਟ ਉੱਤੇ ਯਾਤਰੀਆਂ ਦੀ ਜਾਂਚ ਹੁਣ ਫੇਸ ਸਕੈਨਿੰਗ ਤਕਨੀਕ ਨਾਲ ਹੋਵੇਗੀ

April 3, 2017 at 1:17 pm

ਲੰਡਨ, 3 ਅਪ੍ਰੈਲ (ਪੋਸਟ ਬਿਊਰੋ)- ਬ੍ਰਿਟੇਨ ਵੱਲੋਂ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਯਾਤਰਾ ਅਤੇ ਪੂਰੀ ਦੁਨੀਆ ਵਿੱਚੋਂ ਇੰਗਲੈਂਡ ਦੇ ਸਭ ਤੋਂ ਵੱਧ ਰੁਝੇਵੇਂ ਵਾਲੇ ਅੰਤਰਰਾਸ਼ਟਰੀ ਹੀਥਰੋ ਏਅਰਪੋਰਟ ‘ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੱਕੇ ਕਰਦੇ ਹੋਏ ਹੁਣ ਇਥੇ ਆਉਣ ਵਾਲੇ ਯਾਤਰੀਆਂ ਦੀ ਪਛਾਣ ਨੂੰ ਯਕੀਨੀ ਬਣਾਉਣ ਲਈ ਨਵੀਂ ਤਕਨੀਕ, ਜਿਸ ਨੂੰ ਫੇਸ […]

Read more ›
ਅਫਗਾਨ ਰਾਸ਼ਟਰਪਤੀ ਦੇ ਆਸਟਰੇਲੀਆ ਦੌਰੇ ਦਾ ਤਿੱਖਾ ਵਿਰੋਧ

ਅਫਗਾਨ ਰਾਸ਼ਟਰਪਤੀ ਦੇ ਆਸਟਰੇਲੀਆ ਦੌਰੇ ਦਾ ਤਿੱਖਾ ਵਿਰੋਧ

April 3, 2017 at 1:16 pm

ਕੈਨਬਰਾ, 3 ਅਪ੍ਰੈਲ (ਪੋਸਟ ਬਿਊਰੋ)- ਸੈਂਕੜੇ ਲੋਕਾਂ ਨੇ ਸੋਮਵਾਰ ਨੂੰ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੀ ਆਸਟਰੇਲੀਆ ਯਾਤਰਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਉਨ੍ਹਾਂ ਲੋਕਾਂ ਨੇ ਅਫਗਾਨਿਸਤਾਨ ਸਰਕਾਰ ਤੋਂ ਉੱਥੇ ਘੱਟ ਗਿਣਤੀ ਹਜ਼ਾਰਾ ਜਾਤੀ ਦੇ ਲੋਕਾਂ ਵਿਰੁੱਧ ਹੋ ਰਹੇ ਵਿਤਕਰੇ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ […]

Read more ›
ਅਫਗਾਨ ਸਮੱਸਿਆ ਦੇ ਹੱਲ ਲਈ ਚੀਨ, ਪਾਕਿ ਤੇ ਰੂਸ ਹੁਣ ਗੱਠਜੋੜ ਬਣਾਉਣ ਦੇ ਰਾਹ ਪਏ

ਅਫਗਾਨ ਸਮੱਸਿਆ ਦੇ ਹੱਲ ਲਈ ਚੀਨ, ਪਾਕਿ ਤੇ ਰੂਸ ਹੁਣ ਗੱਠਜੋੜ ਬਣਾਉਣ ਦੇ ਰਾਹ ਪਏ

April 3, 2017 at 1:15 pm

ਇਸਲਾਮਾਬਾਦ, 3 ਅਪ੍ਰੈਲ (ਪੋਸਟ ਬਿਊਰੋ)- ਜੰਗ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਫਗਾਨਿਸਤਾਨ ਦੇ ਵਿੱਚ ਸਥਿਰਤਾ ਲਿਆਉਣ ਦੇ ਮਕਸਦ ਨਾਲ ਚੀਨ, ਪਾਕਿਸਤਾਨ ਅਤੇ ਰੂਸ ਇਕ ਗਠਜੋੜ ਬਣਾਉਣ ਲਈ ਨੇੜੇ ਆ ਰਹੇ ਹਨ। ਇਹ ਤਿੰਨੇ ਦੇਸ਼ ਅੱਤਵਾਦੀ ਗਰੁੱਪ ਇਸਲਾਮਿਕ ਸਟੇਟ (ਆਈ ਐੱਸ) ਨੂੰ ਸਾਂਝੇ ਖਤਰੇ ਦੇ ਰੂਪ ਵਿਚ ਦੇਖਦੇ ਹਨ। ਇਹ ਗੱਲ ਸੋਮਵਾਰ […]

Read more ›
ਚੀਤੇ ਦੀ ਦਹਿਸ਼ਤ ਕਾਰਨ ਨੇਪਾਲ ਦਾ ਏਅਰਪੋਰਟ ਕਈ ਘੰਟੇ ਬੰਦ ਰਿਹਾ

ਚੀਤੇ ਦੀ ਦਹਿਸ਼ਤ ਕਾਰਨ ਨੇਪਾਲ ਦਾ ਏਅਰਪੋਰਟ ਕਈ ਘੰਟੇ ਬੰਦ ਰਿਹਾ

April 3, 2017 at 1:13 pm

ਕਾਠਮੰਡੂ, 3 ਅਪ੍ਰੈਲ (ਪੋਸਟ ਬਿਊਰੋ)- ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਤ੍ਰਿਭੂਵਨ ਹਵਾਈ ਅੱਡੇ ਦੇ ਨੇੜੇ ਚੀਤਾ ਦੇਖੇ ਜਾਣ ਕਾਰਨ ਇਸ ਏਅਰਪੋਰਟ ਨੂੰ ਤਿੰਨ-ਚਾਰ ਘੰਟੇ ਪੂਰੀ ਤਰ੍ਹਾਂ ਬੰਦ ਰੱਖਿਾ ਗਿਆ। ਇਸ ਤੋਂ ਬਾਅਦ ਘੰਟਿਆਂ ਬੱਧੀ ਇਸ ਹਵਾਈ ਅੱਡੇ ਉੱਤੇ ਤਲਾਸ਼ੀ ਲਈ ਗਈ ਤੇ ਚੀਤੇ ਨੂੰ ਲੱਭਿਆ ਗਿਆ। ਇਸ ਚੀਤੇ ਨੂੰ ਏਅਰਪੋਰਟ […]

Read more ›
ਪੰਜ ਫੈਡਰਲ ਹਲਕਿਆਂ ਵਿੱਚ ਜਿ਼ਮਨੀ ਚੋਣਾਂ ਅੱਜ

ਪੰਜ ਫੈਡਰਲ ਹਲਕਿਆਂ ਵਿੱਚ ਜਿ਼ਮਨੀ ਚੋਣਾਂ ਅੱਜ

April 3, 2017 at 7:16 am

ਓਟਵਾ, 3 ਅਪਰੈਲ (ਪੋਸਟ ਬਿਊਰੋ) : ਅੱਜ ਦੇਸ਼ ਵਿੱਚ ਪੰਜ ਥਾਂਵਾਂ ਉੱਤੇ ਹੋਣ ਜਾ ਰਹੀਆਂ ਜਿ਼ਮਨੀ ਚੋਣਾਂ ਵਿੱਚ ਫੈਡਰਲ ਸਿਆਸੀ ਪਾਰਟੀਆਂ ਆਪਣੇ ਪਰ ਤੋਲਣਗੀਆਂ। ਅਲਬਰਟਾ ਵਿੱਚ ਦੋ ਸੀਟਾਂ ਉੱਤੇ, ਓਨਟਾਰੀਓ ਵਿੱਚ ਵੀ ਦੋ ਤੇ ਕਿਊਬਿਕ ਵਿੱਚ ਇੱਕ ਸੀਟ ਉੱਤੇ ਕੜਾ ਮੁਕਾਬਲਾ ਹੈ। ਇਨ੍ਹਾਂ ਸਾਰੀਆਂ ਸੀਟਾਂ ਉੱਤੇ ਦਿੱਗਜ ਸਿਆਸਤਦਾਨ ਬਿਰਾਜਮਾਨ ਸਨ। […]

Read more ›
ਮੈਨੀਟੋਬਾ ਵਿੱਚ ਹੜ੍ਹ ਕਾਰਨ ਐਮਰਜੰਸੀ ਵਾਲੀ ਸਥਿਤੀ

ਮੈਨੀਟੋਬਾ ਵਿੱਚ ਹੜ੍ਹ ਕਾਰਨ ਐਮਰਜੰਸੀ ਵਾਲੀ ਸਥਿਤੀ

April 3, 2017 at 7:14 am

ਮੈਨੀਟੋਬਾ, 3 ਅਪਰੈਲ (ਪੋਸਟ ਬਿਊਰੋ) : ਦੱਖਣੀ ਮੈਨੀਟੋਬਾ ਦੀ ਨਿੱਕੀ ਜਿਹੀ ਕਮਿਊਨਿਟੀ ਸਿਰ ਉਸ ਸਮੇਂ ਮੁਸੀਬਤ ਪੈ ਗਈ ਜਦੋਂ ਐਤਵਾਰ ਨੂੰ ਇੱਥੇ ਹੜ੍ਹ ਆ ਗਏ। ਹੜ੍ਹਾਂ ਕਾਰਨ ਨਾ ਸਿਰਫ ਘਰਾਂ ਨੂੰ ਹੀ ਨੁਕਸਾਨ ਹੋ ਰਿਹਾ ਹੈ ਸਗੋਂ ਸੜਕਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਕਾਰਮਨ ਟਾਊਨ ਦੇ ਅਧਿਕਾਰੀਆਂ ਨੇ ਦੱਸਿਆ […]

Read more ›