Archive for April 3rd, 2017

ਪਤਨੀ ਤੇ ਧੀ ਦਾ ਕਤਲ ਕਰ ਕੇ ਖੁਦ ਹੀ ਥਾਣੇ ਜਾ ਪਹੁੰਚਿਆ

ਪਤਨੀ ਤੇ ਧੀ ਦਾ ਕਤਲ ਕਰ ਕੇ ਖੁਦ ਹੀ ਥਾਣੇ ਜਾ ਪਹੁੰਚਿਆ

April 3, 2017 at 8:40 pm

ਅੰਮ੍ਰਿਤਸਰ, 3 ਅਪ੍ਰੈਲ (ਪੋਸਟ ਬਿਊਰੋ)- ਕੱਥੂਨੰਗਲ ਦੇ ਪਿੰਡ ਮੰਗਾ ਸਰਾਏ ਵਿੱਚ ਬਲਵਿੰਦਰ ਸਿੰਘ ਨੇ ਸ਼ਨੀਵਾਰ ਰਾਤ ਘਰ ਵਿੱਚ ਪਹਿਲਾਂ ਆਪਣੀ ਬੇਟੀ ਦਾ ਕੱਪੜੇ ਧੋਣ ਵਾਲੀ ਥਾਪੀ ਨਾਲ ਸਿਰ ਪਾੜ ਦਿੱਤਾ ਤੇ ਬਾਅਦ ਵਿੱਚ ਵਿਰੋਧ ਕਰਦੀ ਪਤਨੀ ਦੀ ਹੱਤਿਆ ਕਰ ਦਿੱਤੀ। ਇਸ ਦੇ ਬਾਅਦ ਦੋਸ਼ੀ ਖੁਦ ਥਾਣੇ ਵਿੱਚ ਪੇਸ਼ ਹੋਇਆ ਅਤੇ […]

Read more ›
ਬਸ ਵਿੱਚ ਹੋਏ ਕਤਲ ਕੇਸ ਵਿੱਚ ਦੋਸਤ ਹੀ ਕਾਤਲ ਨਿਕਲਿਆ

ਬਸ ਵਿੱਚ ਹੋਏ ਕਤਲ ਕੇਸ ਵਿੱਚ ਦੋਸਤ ਹੀ ਕਾਤਲ ਨਿਕਲਿਆ

April 3, 2017 at 8:40 pm

ਜਲੰਧਰ, 3 ਅਪ੍ਰੈਲ (ਪੋਸਟ ਬਿਊਰੋ)- ਪਿੰਡ ਨਾਹਲਾਂ ਨੇੜੇ ਬਸ ਨੂੰ ਰੋਕ ਕੇ ਉਸ ਵਿੱਚ ਸਵਾਰ ਨੌਜਵਾਨ ਦਾ ਕਤਲ ਕਰਨ ਦੇ ਕੇਸ ਨੂੰ ਜਲੰਧਰ ਦਿਹਾਤੀ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਨੇ ਇਸ ਦੇ ਮੁੱਖ ਸਾਜ਼ਿਸ਼ ਕਰਤਾ ਤੇ ਮ੍ਰਿਤਕ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ ਐੱਸ ਪੀ ਦਿਹਾਤੀ ਗੁਰਪ੍ਰੀਤ […]

Read more ›
ਹਸਪਤਾਲ ਵਿੱਚ ਡਾਕਟਰ ਵੱਲੋਂ ਬੱਚੇ ਦੀ ਲਾਸ਼ ਦੇ 18 ਹਜ਼ਾਰ ਰੁਪਏ ਮੰਗਣ ਦਾ ਦੋਸ਼

ਹਸਪਤਾਲ ਵਿੱਚ ਡਾਕਟਰ ਵੱਲੋਂ ਬੱਚੇ ਦੀ ਲਾਸ਼ ਦੇ 18 ਹਜ਼ਾਰ ਰੁਪਏ ਮੰਗਣ ਦਾ ਦੋਸ਼

April 3, 2017 at 8:39 pm

ਅੰਮ੍ਰਿਤਸਰ, 3 ਅਪ੍ਰੈਲ (ਪੋਸਟ ਬਿਊਰੋ)- ਨਿੱਜੀ ਹਸਪਤਾਲਾਂ ਵਿੱਚ ਮਰੀਜ਼ ਦੀ ਮੌਤ ਦੇ ਬਾਅਦ ਪੈਸੇ ਨਾ ਮਿਲਣ ‘ਤੇ ਡਾਕਟਰਾਂ ਵੱਲੋਂ ਲਾਸ਼ ਦੇਣ ਤੋਂ ਅਕਸਰ ਨਾਂਹ ਕੀਤੀ ਜਾਂਦੀ ਸੁਣੀ ਹੈ, ਪ੍ਰੰਤੂ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਚ ਇੱਕ ਡਾਕਟਰ ਨੇ ਪੰਜ ਸਾਲ ਦੇ ਬੱਚੇ ਦੀ ਮੌਤ ਪਿੱਛੋਂ 18,600 ਰੁਪਏ ਦੀ ਮੰਗ […]

Read more ›
ਹੈਰੋਇਨ ਵੇਚਣ ਦੇ ਦੋਸ਼ ਵਿੱਚ ਸਰਪੰਚ ਸਣੇ ਤਿੰਨ ਜਣੇ ਕਾਬੂ

ਹੈਰੋਇਨ ਵੇਚਣ ਦੇ ਦੋਸ਼ ਵਿੱਚ ਸਰਪੰਚ ਸਣੇ ਤਿੰਨ ਜਣੇ ਕਾਬੂ

April 3, 2017 at 8:37 pm

ਜਲੰਧਰ, 3 ਅਪ੍ਰੈਲ (ਪੋਸਟ ਬਿਊਰੋ)- ਜਲੰਧਰ ਦਿਹਾਤੀ ਜ਼ਿਲੇ ਦੀ ਪੁਲਸ ਨੇ ਮੰਡੀ ਸ਼ਹਿਰੀਆਂ ਦੇ ਮੌਜੂਦਾ ਸਰਪੰਚ ਸਤਨਾਮ ਸਿੰਘ ਤੇ ਮਲਕੀਤ ਸਿੰਘ ਉਰਫ ਮੀਤਾ ਲੋਹੀਆਂ ਤੇ ਜੀਤਾ ਸਿੰਘ ਮਹਿਤਪੁਰ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸ਼ੈਵਰਲੈਟ ਗੱਡੀ ਵਿੱਚ ਘੁੰਮ ਕੇ ਉਕਤ ਦੋਸ਼ੀ ਲੋਕਾਂ ਨੂੰ […]

Read more ›
ਜੈਪੁਰ ਵਿੱਚ ਅੰਮ੍ਰਿਤਧਾਰੀ ਨੌਜਵਾਨ ਨੂੰ ਪ੍ਰੀਖਿਆ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ

ਜੈਪੁਰ ਵਿੱਚ ਅੰਮ੍ਰਿਤਧਾਰੀ ਨੌਜਵਾਨ ਨੂੰ ਪ੍ਰੀਖਿਆ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ

April 3, 2017 at 8:36 pm

ਅੰਮ੍ਰਿਤਸਰ, 3 ਅਪ੍ਰੈਲ (ਪੋਸਟ ਬਿਊਰੋ)- ਰਾਜਸਥਾਨ ਦੇ ਜੈਪੁਰ ਵਿੱਚ ਮਹਾਂਵੀਰ ਪਬਲਿਕ ਸਕੂਲ ਵਿੱਚ ਆਈ ਆਈ ਟੀ ਦੀ ਪ੍ਰੀਖਿਆ ਵਿੱਚ ਬੈਠਣ ਲਈ ਜਸਵਿੰਦਰ ਸਿੰਘ ਨਾਂ ਦੇ ਗੁਰਸਿੱਖ ਨੌਜਵਾਨ ਨੂੰ ਕਕਾਰ ਉਤਾਰਨ ਲਈ ਮਜਬੂਰ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਨਿਖੇਧੀ ਕੀਤੀ ਹੈ। ਸਿੱਖ ਜਥੇਬੰਦੀਆਂ […]

Read more ›
ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਗਿਆਨ ਗੋਦੜੀ ਮੁੱਦੇ ਦੇ ਹੱਲ ਲਈ ਕਮੇਟੀ ਦਾ ਗਠਨ ਕੀਤਾ

ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਗਿਆਨ ਗੋਦੜੀ ਮੁੱਦੇ ਦੇ ਹੱਲ ਲਈ ਕਮੇਟੀ ਦਾ ਗਠਨ ਕੀਤਾ

April 3, 2017 at 8:35 pm

ਅੰਮ੍ਰਿਤਸਰ, 3 ਅਪ੍ਰੈਲ (ਪੋਸਟ ਬਿਊਰੋ)- ਉਤਰਾਖੰਡ ਰਾਜ ਦੇ ਹਰਿਦੁਆਰ ਦੀ ਹਰਿ ਕੀ ਪਉੜੀ ਵਿਖੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਉਸਾਰੀ ਦੇ ਮਸਲੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਰ ਮੈਂਬਰੀ ਕਮੇਟੀ ਬਣਾ ਦਿੱਤੀ ਹੈ, ਜਿਹੜੀ ਚਾਰ ਅਪ੍ਰੈਲ ਨੂੰ ਉਤਰਾਖੰਡ ਸਰਕਾਰ ਨਾਲ ਗੱਲਬਾਤ ਕਰਨ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ […]

Read more ›
ਸਰਕਾਰ ਬਦਲਣ ਪਿੱਛੋਂ ਖਾਲਸਾ ਯੂਨੀਵਰਸਿਟੀ ਦੀ ਹੋਂਦ ਉੱਤੇ ਪ੍ਰਸ਼ਨ ਚਿੰਨ੍ਹ ਲੱਗਣ ਲੱਗਾ

ਸਰਕਾਰ ਬਦਲਣ ਪਿੱਛੋਂ ਖਾਲਸਾ ਯੂਨੀਵਰਸਿਟੀ ਦੀ ਹੋਂਦ ਉੱਤੇ ਪ੍ਰਸ਼ਨ ਚਿੰਨ੍ਹ ਲੱਗਣ ਲੱਗਾ

April 3, 2017 at 8:34 pm

ਅੰਮ੍ਰਿਤਸਰ, 3 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਦੀ ਹਾਰ ਹੋਣ ਅਤੇ ਕਾਂਗਰਸ ਦੀ ਸਰਕਾਰ ਬਣਨ ਪਿੱਛੋਂ ਅੰਮ੍ਰਿਤਸਰ ਦੀ ਖਾਲਸਾ ਯੂਨੀਵਰਸਿਟੀ ਦੀ ਹੋਂਦ ਉੱਤੇ ਵੀ ਸਵਾਲੀਆਂ ਨਿਸ਼ਾਨ ਲੱਗ ਗਿਆ ਹੈ। ਇਹ ਯੂਨੀਵਰਸਿਟੀ ਸਵਾ ਸਦੀ ਪੁਰਾਣੇ ਇਤਿਹਾਸਕ ਤੇ ਵਿਰਾਸਤੀ ਖਾਲਸਾ ਕਾਲਜ ਕੰਪਲੈਕਸ ਦੇ ਅੰਦਰ ਕਾਲਜ ਦੀ ਜ਼ਮੀਨ ਉੱਤੇ […]

Read more ›
ਹੜ੍ਹ ਪੀੜਤਾਂ ਲਈ ਮੁਲਾਜ਼ਮਾਂ ਤੋਂ ਤਨਖਾਹ ਕੱਟ ਕੇ ਮੰਡੀਕਰਨ ਬੋਰਡ ਨੇ ਉਤਰਾਖੰਡ ਨੂੰ ਭੇਜੀ ਹੀ ਨਹੀਂ

ਹੜ੍ਹ ਪੀੜਤਾਂ ਲਈ ਮੁਲਾਜ਼ਮਾਂ ਤੋਂ ਤਨਖਾਹ ਕੱਟ ਕੇ ਮੰਡੀਕਰਨ ਬੋਰਡ ਨੇ ਉਤਰਾਖੰਡ ਨੂੰ ਭੇਜੀ ਹੀ ਨਹੀਂ

April 3, 2017 at 8:33 pm

* ਕੈਗ ਰਿਪੋਰਟ ਵਿੱਚ ਰਾਹਤ ਦੀ ਰਕਮ ਵਿੱਚ ਗੜਬੜ ਦਾ ਖੁਲਾਸਾ ਸੰਗਰੂਰ, 3 ਅਪ੍ਰੈਲ (ਪੋਸਟ ਬਿਊਰੋ)- ਚਾਰ ਕੁ ਸਾਲ ਪਹਿਲਾਂ 2013 ਵਿੱਚ ਉਤਰਾਖੰਡ ਵਿੱਚ ਆਏ ਹੜ੍ਹਾਂ ਦੇ ਨਾਲ ਹੋਈ ਤਬਾਹੀ ਦੇ ਪੀੜਤਾਂ ਨੂੰ ਰਾਹਤ ਦੇਣ ਲਈ ਪੰਜਾਬ ਮੰਡੀਕਰਨ ਬੋਰਡ ਨੇ ਬੋਰਡ ਦਫਤਰ ਅਤੇ ਮਾਰਕੀਟ ਕਮੇਟੀ ਦਫਤਰਾਂ ਵਿੱਚ ਕੰਮ ਕਰਦੇ ਕਰੀਬ […]

Read more ›
ਕੰਵਰ ਸੰਧੂ ਵੱਲੋਂ ਵਿਧਾਨ ਸਭਾ ਤੋਂ ਅਸਤੀਫਾ ਦੇਣ ਅਤੇ ਕਨੇਡਾ ਜਾਣ ਦੀ ਅਫਵਾਹ ਫੈਲੀ

ਕੰਵਰ ਸੰਧੂ ਵੱਲੋਂ ਵਿਧਾਨ ਸਭਾ ਤੋਂ ਅਸਤੀਫਾ ਦੇਣ ਅਤੇ ਕਨੇਡਾ ਜਾਣ ਦੀ ਅਫਵਾਹ ਫੈਲੀ

April 3, 2017 at 8:33 pm

ਚੰਡੀਗੜ੍ਹ, 3 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰ ਤੇ ਸੀਨੀਅਰ ਆਗੂ ਕੰਵਰ ਸੰਧੂ ਦੇ ਅਸਤੀਫੇ ਦੀ ਅਫਵਾਹ ਬੀਤੇ ਤਿੰਨ ਦਿਨਾਂ ਤੋਂ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਕਿਹਾ ਜਾਂਦਾ ਹੈ ਕਿ ਕੰਵਰ ਸੰਧੂ ਅਸਤੀਫਾ ਦੇਣ ਦੀ ਤਿਆਰੀ ਵਿੱਚ ਹਨ। ਇਸ ਬਾਰੇ ਆਪ ਪਾਰਟੀ ਦੇ […]

Read more ›
ਮੈਕਸਿਸ ਡੀਲ ਬਾਰੇ ਈ ਡੀ ਅਤੇ ਸੀ ਬੀ ਆਈ ਹੁਣ ਹਾਈ ਕੋਰਟ ਦੇ ਰਾਹ ਪੈਣਗੀਆਂ

ਮੈਕਸਿਸ ਡੀਲ ਬਾਰੇ ਈ ਡੀ ਅਤੇ ਸੀ ਬੀ ਆਈ ਹੁਣ ਹਾਈ ਕੋਰਟ ਦੇ ਰਾਹ ਪੈਣਗੀਆਂ

April 3, 2017 at 8:30 pm

ਨਵੀਂ ਦਿੱਲੀ, 3 ਅਪ੍ਰੈਲ (ਪੋਸਟ ਬਿਊਰੋ)- ਏਅਰਸੈਲ ਮੈਕਸਿਸ ਡੀਲ ਘਪਲੇ ‘ਚ ਟਰਾਇਲ ਕੋਰਟ ਦੇ ਫੈਸਲੇ ਖਿਲਾਫ ਇਸ ਹਫਤੇ ਜਾਂਚ ਏਜੰਸੀਆਂ ਹਾਈ ਕੋਰਟ ਜਾ ਸਕਦੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਅਤੇ ਸੀ ਬੀ ਆਈ ਦੋਵਾਂ ਏਜੰਸੀਆਂ ਨੇ ਇਕ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਹਾਈ ਕੋਰਟ ‘ਚ ਅਪੀਲ ਕਰਨ ਦਾ ਫੈਸਲਾ ਕੀਤਾ […]

Read more ›