Archive for April 3rd, 2017

ਰੂਸ ਦੀ ਸਬਵੇਅ ਟਰੇਨ ਵਿੱਚ ਧਮਾਕਾ, 11 ਹਲਾਕ 40 ਜ਼ਖ਼ਮੀ

ਰੂਸ ਦੀ ਸਬਵੇਅ ਟਰੇਨ ਵਿੱਚ ਧਮਾਕਾ, 11 ਹਲਾਕ 40 ਜ਼ਖ਼ਮੀ

April 3, 2017 at 9:08 pm

ਸੇਂਟ ਪੀਟਰਜ਼ਬਰਗ, 3 ਅਪਰੈਲ (ਪੋਸਟ ਬਿਊਰੋ) : ਰੂਸ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਵਿੱਚ ਸੋਮਵਾਰ ਨੂੰ ਸਬਵੇਅ ਟਰੇਨ ਵਿੱਚ ਹੋਏ ਧਮਾਕੇ ਕਾਰਨ 11 ਵਿਅਕਤੀ ਮਾਰੇ ਗਏ ਜਦਕਿ 40 ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਕਈ ਘੰਟੇ ਬਾਅਦ ਸੇਂਟ ਪੀਟਰਜ਼ਬਰਗ ਦੇ ਇੱਕ ਹੋਰ ਸਟੇਸ਼ਨ ਉੱਤੇ ਧਮਾਕਾਖੇਜ਼ ਯੰਤਰ ਮਿਲਣ ਨਾਲ ਲੋਕਾਂ […]

Read more ›
ਮਲਾਲਾ ਨੂੰ ਦਿੱਤੀ ਜਾਵੇਗੀ ਕੈਨੇਡਾ ਦੀ ਆਨਰੇਰੀ ਨਾਗਰਿਕਤਾ

ਮਲਾਲਾ ਨੂੰ ਦਿੱਤੀ ਜਾਵੇਗੀ ਕੈਨੇਡਾ ਦੀ ਆਨਰੇਰੀ ਨਾਗਰਿਕਤਾ

April 3, 2017 at 9:06 pm

ਓਟਵਾ, 3 ਅਪਰੈਲ (ਪੋਸਟ ਬਿਊਰੋ) : ਨੋਬਲ ਪ੍ਰਾਈਜ਼ ਜੇਤੂ ਮਲਾਲਾ ਯੂਸਫਜ਼ਈ ਨੂੰ ਅਗਲੇ ਹਫਤੇ ਓਟਵਾ ਵਿੱਚ ਆਨਰੇਰੀ ਕੈਨੇਡੀਅਨ ਨਾਗਰਿਕਤਾ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਫਿਸ ਨੇ ਦੱਸਿਆ ਕਿ ਇਸ ਸਬੰਧੀ ਪ੍ਰੋਗਰਾਮ 12 ਅਪਰੈਲ ਨੂੰ ਆਯੋਜਿਤ ਕਰਵਾਇਆ ਜਾਵੇਗਾ ਤੇ 19 ਸਾਲਾ ਪਾਕਿਸਤਾਨੀ ਲੜਕੀ ਉਸ ਸਮੇਂ ਸੰਸਦ ਨੂੰ ਵੀ ਸੰਬੋਧਨ […]

Read more ›
ਅੱਜ-ਨਾਮਾ

ਅੱਜ-ਨਾਮਾ

April 3, 2017 at 8:57 pm

ਬੇਟਾ ਬਾਦਲ ਦਾ ਹਾਰ ਦਾ ਠਿੱਠ ਕੀਤਾ, ਉਲਟੇ-ਸਿੱਧੇ ਬਹਾਨੇ ਹੁਣ ਲਾਏ ਬੇਲੀ। ਕਦੀ ਕਹਿੰਦਾ ਕਿ ਆਪ ਦੇ ਆਗੂਆਂ ਨੇ, ਵੱਟੇ ਸਾਡੀ ਸੀ ਬੇੜੀ ਵਿੱਚ ਪਾਏ ਬੇਲੀ। ਕਦੀ ਕਹਿੰਦਾ ਹੈ ਆਪ ਨੂੰ ਰੋਕਣਾ ਸੀ, ਕਾਂਗਰਸੀ ਇਹ ਅਸੀਂ ਜਿਤਾਏ ਬੇਲੀ। ਕਦੀ ਆਖਦਾ, ਥੱਕ ਗਏ ਰਾਜ ਕਰਦੇ, ਸਾਹ ਲੈਣ ਨੂੰ ਬਾਹਰ ਹਾਂ ਆਏ […]

Read more ›
ਨਾਗਾਰਜੁਨ ਦਾ ਬੇਟਾ ਆਲੀਆ ਨਾਲ ਫਿਲਮ ਕਰਨਾ ਚਾਹੁੰਦੈ

ਨਾਗਾਰਜੁਨ ਦਾ ਬੇਟਾ ਆਲੀਆ ਨਾਲ ਫਿਲਮ ਕਰਨਾ ਚਾਹੁੰਦੈ

April 3, 2017 at 8:56 pm

ਦੱਖਣ ਦੇ ਸੁਪਰਸਟਾਰ ਨਾਗਾਰਜੁਨ ਦੇ ਪੁੱਤਰ ਅਖਿਲ ਅਕਿਨੋਨੀ ਬਾਲੀਵੁੱਡ ਦੀ ਟੌਪ ਐਕਟਰੈਸ ਵਿੱਚ ਸ਼ਾਮਲ ਆਲੀਆ ਭੱਟ ਨਾਲ ਫਿਲਮ ਕਰਨਾ ਚਾਹੁੰਦੇ ਹਨ। ਅਖਿਲ ਦੀ ਇੱਛਾ ਹੈ ਕਿ ਉਨ੍ਹਾਂ ਦੀ ਫਿਲਮ ਦੇ ਵਿੱਚ ਉਨ੍ਹਾਂ ਦੀ ਸਲਾਹਕਾਰ ਆਲੀਆ ਭੱਟ ਹੋਵੇ। ਅਸਲ ਵਿੱਚ ਹੁਣੇ ਜਿਹੇ ਅਖਿਲ ਲਈ ਇੱਕ ਤਮਿਲ ਫਿਲਮ ਦੇ ਨਿਰਮਾਤਾ ਫਿਲਮ ਲਈ […]

Read more ›
ਆਮਿਰ ਕਿਸੇ ਅਭਿਨੇਤਰੀ ਨਾਲ ਦੋਬਾਰਾ ਕੰਮ ਕਰਨਾ ਨਹੀਂ ਚਾਹੁੰਦੇ

ਆਮਿਰ ਕਿਸੇ ਅਭਿਨੇਤਰੀ ਨਾਲ ਦੋਬਾਰਾ ਕੰਮ ਕਰਨਾ ਨਹੀਂ ਚਾਹੁੰਦੇ

April 3, 2017 at 8:55 pm

ਆਮਿਰ ਖਾਨ ਪਿਛਲੇ ਸਾਲ ਕੁਝ ਸਾਲਾਂ ਤੋਂ ਇੱਕੋ ਫਾਰਮੂਲੇ ‘ਤੇ ਕੰਮ ਕਰ ਰਹੇ ਹਨ। ਉਹ ਇੱਕ ਅਭਿਨੇਤਰੀ ਨੂੰ ਪਰਦੇ ‘ਤੇ ਦੋਹਰਾਉਂਦੇ ਨਜ਼ਰ ਨਹੀਂ ਆਉਂਦੇ। ਆਮਿਰ ਦੀ ਅਗਲੀ ਫਿਲਮ ‘ਠੱਗਸ ਆਫ ਹਿੰਦੋਸਤਾਨ’ ਦੇ ਵਿੱਚ ਵੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਕੰਮ ਕਰਨਾ ਚਾਹੁੰਦੀ ਸੀ, ਪਰ ਉਹ ਇੱਕ ਅਭਿਨੇਤਰੀ ਨਾਲ ਦੋਬਾਰਾ ਕੰਮ ਨਹੀਂ ਕਰਨਾ […]

Read more ›
ਸਲਮਾਨ-ਕੈਟਰੀਨਾ ਨਾਲ ਫਿਲਮ ਬਣਾਉਣਗੇ ਅਤੁਲ ਅਗਨੀਹੋਤਰੀ

ਸਲਮਾਨ-ਕੈਟਰੀਨਾ ਨਾਲ ਫਿਲਮ ਬਣਾਉਣਗੇ ਅਤੁਲ ਅਗਨੀਹੋਤਰੀ

April 3, 2017 at 8:55 pm

ਬਾਲੀਵੁੱਡ ਦੇ ਮੰਨੇ ਪ੍ਰਮੰਨੇ ਫਿਲਮਕਾਰ ਅਤੁਲ ਅਗਨੀਹੋਤਰੀ ਦਬੰਗ ਸਟਾਰ ਸਲਮਾਨ ਖਾਨ ਤੇ ਬਾਰਬੀ ਗਰਲ ਕੈਟਰੀਨਾ ਕੈਫ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੇ ਹਨ। ਸਲਮਾਨ ਇਨ੍ਹੀਂ ਦਿਨੀਂ ਕੈਟਰੀਨਾ ਦੇ ਨਾਲ ਸਾਲ 2012 ਵਿੱਚ ਪ੍ਰਦਰਸ਼ਿਤ ਸੁਪਰਹਿੱਟ ਫਿਲਮ ‘ਏਕ ਥਾ ਟਾਈਗਰ’ ਦੇ ਸੀਕਵਲ ‘ਟਾਈਗਰ ਜ਼ਿੰਦਾ ਹੈ’ ਵਿੱਚ ਕੰਮ ਕਰ ਰਹੇ ਹਨ। ਇਸ […]

Read more ›
ਕੰਗਨਾ ‘ਰਾਣੀ ਲਕਸ਼ਮੀਬਾਈ’ ਨਹੀਂ ਬਣੇਗੀ

ਕੰਗਨਾ ‘ਰਾਣੀ ਲਕਸ਼ਮੀਬਾਈ’ ਨਹੀਂ ਬਣੇਗੀ

April 3, 2017 at 8:54 pm

ਕਿਹਾ ਜਾ ਰਿਹਾ ਸੀ ਕਿ ਕੰਗਨਾ ਰਣੌਤ, ਕੇਤਨ ਮਹਿਤਾ ਦੀ ਫਿਲਮ ‘ਰਾਣੀ ਲਕਸ਼ਮੀਬਾਈ’ ਕਰਨ ਬਾਰੇ ਕਾਫੀ ਉਤਸ਼ਾਹਤ ਸੀ। ਇਥੋਂ ਤੱਕ ਕਿ ਇਸ ਪ੍ਰੋਜੈਕਟ ਨੂੰ ਲੈ ਕੇ ਦੋਵੇਂ ਕਈ ਵਾਰ ਮਿਲ ਚੁੱਕੇ ਹਨ ਅਤੇ ਇਸ ‘ਚ ਚਰਚਾ ਵੀ ਕਰ ਚੁੱਕੇ ਹਨ। ਖਬਰਾਂ ਇਹ ਵੀ ਸਨ ਕਿ ਕੰਗਨਾ ਨੇ ਫਿਲਮ ਦੇ ਲਈ […]

Read more ›
ਕਾਨੂੰਨ ਦੀ ਦੁਰਵਰਤੋਂ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦੈ

ਕਾਨੂੰਨ ਦੀ ਦੁਰਵਰਤੋਂ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦੈ

April 3, 2017 at 8:48 pm

-ਵਿਪਿਨ ਪੱਬੀ ਨਵੰਬਰ 2014 ਦੇ ਅਖੀਰ ਵਿੱਚ ਭਾਰਤ ਦੇ ਸਾਰੇ ਟੀ ਵੀ ਚੈਨਲਾਂ ‘ਤੇ ਹਰਿਆਣਾ ਦੀਆਂ ਉਨ੍ਹਾਂ ਦੋ ਕੁੜੀਆਂ ਦੀ ਖੂਬ ਚਰਚਾ ਹੋਈ, ਜਿਨ੍ਹਾਂ ਨੇ ਯੌਨ ਸ਼ੋਸ਼ਣ ਕਰਨ ਵਾਲੇ ਕੁਝ ਮੁੰਡਿਆਂ ਨੂੰ ਕੁੱਟਿਆ ਸੀ। ਇੱਕ ਕੁੜੀ ਨੇ ਆਪਣੀ ਬੈਲਟ ਤੱਕ ਉਤਾਰ ਕੇ ਹੱਥ ਵਿੱਚ ਫੜੀ ਹੋਈ ਸੀ, ਜਦ ਕਿ ਮੁੰਡੇ […]

Read more ›
ਸਫਾਈ ਮੁਹਿੰਮ ਦੇ ਨਾਂਅ ਉੱਤੇ ਯੂ ਪੀ ਦੇ ਬੁੱਚੜਖਾਨੇ ਬਣੇ ਰਾਜਨੀਤੀ ਦੀ ਬਲੀ ਦੇ ਬੱਕਰੇ

ਸਫਾਈ ਮੁਹਿੰਮ ਦੇ ਨਾਂਅ ਉੱਤੇ ਯੂ ਪੀ ਦੇ ਬੁੱਚੜਖਾਨੇ ਬਣੇ ਰਾਜਨੀਤੀ ਦੀ ਬਲੀ ਦੇ ਬੱਕਰੇ

April 3, 2017 at 8:44 pm

-ਸਈਦ ਨਕਵੀ ਅਸੀਂ ਅਗਨੀ ਪ੍ਰੀਖਿਆ ਵਰਗੇ ਸਮੇਂ ਵਿੱਚੋਂ ਲੰਘ ਰਹੇ ਹਾਂ। ਇਥੋਂ ਤੱਕ ਕਿ ਕੁਝ ਮਿੱਤਰ ਵੀ ਬਦਲ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਲੱਗਦਾ ਹੈ ਕਿ ਵਧੀਕੀਆਂ ਵਧਣ ਦੀ ਸਥਿਤੀ ਵਿੱਚ ਜੋੜ-ਤੋੜ ਕਰਨ ਲਈ ਆਪਣੇ ਬਦਲ ਖੁੱਲ੍ਹੇ ਰੱਖ ਕੇ ਉਹ ਆਪਣੇ ਹਿੱਤਾਂ ਦੀ ਬਿਹਤਰ ਰੱਖਿਆ ਕਰ ਸਕਦੇ ਹਨ, ਪਰ ਜੇ […]

Read more ›

ਅਰਥਾਂ ਦਾ ਅਨਰਥ 

April 3, 2017 at 8:42 pm

-ਇੰਦਰਜੀਤ ਭਲਿਆਣ ‘ਚਲੋ ਬਈ ਨਾਨਕਿਓ, ਪ੍ਰਸ਼ਾਦਾ ਛਕ ਲੋ ਪਹਿਲਾਂ, ਫੇਰ ਕਰਦੇ ਆਂ ਲੈਣ ਦੇਣ’, ਫੁੱਫੜ ਨੇ ਨਾਲ ਦੇ ਘਰ ਦੇ ਵਰਾਂਡੇ ਵੱਲ ਇਸ਼ਾਰਾ ਕਰਦਿਆਂ ਸਾਨੂੰ ਤਾਕੀਦ ਕੀਤੀ। ਅਸੀਂ ਵਰਾਂਡੇ ਵਿੱਚ ਪਹਿਲਾਂ ਹੀ ਵਿਛਾਏ ਟਾਟਾਂ ਉਤੇ ਜਾ ਬੈਠੇ। ਵਿਆਹ ਵਿੱਚ ਸ਼ਾਮਲ ਹੋਣ ਆਏ ਹੋਰ ਕਈ ਪ੍ਰਾਹੁਣਿਆਂ ਨੂੰ ਵੀ ਸਾਡੇ ਨਾਲ ਹੀ […]

Read more ›