Archive for April 3rd, 2017

ਰਾਖੀ ਸਾਵੰਤ ਨੂੰ ਲੈਣ ਗਈ ਪੰਜਾਬ ਪੁਲਸ ਦੀ ਟੀਮ ਖਾਲੀ ਹੱਥ ਮੁੜੀ

ਰਾਖੀ ਸਾਵੰਤ ਨੂੰ ਲੈਣ ਗਈ ਪੰਜਾਬ ਪੁਲਸ ਦੀ ਟੀਮ ਖਾਲੀ ਹੱਥ ਮੁੜੀ

April 3, 2017 at 9:41 pm

* ਦਿੱਤਾ ਗਿਆ ਘਰ ਦਾ ਪਤਾ ਹੀ ਠੀਕ ਨਹੀਂ ਨਿਕਲਿਆ ਲੁਧਿਆਣਾ, 3 ਅਪਰੈਲ, (ਪੋਸਟ ਬਿਊਰੋ)- ਬਾਲੀਵੁੱਡ ਦੀ ਵਿਵਾਦਾਂ ਵਿੱਚ ਰਹਿਣ ਵਾਲੀ ਅਦਾਕਾਰਾ ਰਾਖੀ ਸਾਵੰਤ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਮੁੰਬਈ ਨੂੰ ਗਈ ਲੁਧਿਆਣੇ ਦੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਖਾਲੀ ਹੱਥ ਮੁੜ ਆਈ ਹੈ। ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਦੇ ਕੇਸ […]

Read more ›
ਨੇਵੀ ਵਾਸਤੇ ਬਰਾਕ ਮਿਜ਼ਾਈਲ ਖਰੀਦਣ ਲਈ ਭਾਰਤ ਸਰਕਾਰ ਵੱਲੋਂ ਹਰੀ ਝੰਡੀ

ਨੇਵੀ ਵਾਸਤੇ ਬਰਾਕ ਮਿਜ਼ਾਈਲ ਖਰੀਦਣ ਲਈ ਭਾਰਤ ਸਰਕਾਰ ਵੱਲੋਂ ਹਰੀ ਝੰਡੀ

April 3, 2017 at 9:38 pm

ਨਵੀਂ ਦਿੱਲੀ, 3 ਅਪਰੈਲ, (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਆਪਣੀ ਸਮੁੰਦਰੀ ਫੌਜ ਦੇ ਜੰਗੀ ਜਹਾਜ਼ਾਂ ਵਿੱਚ ਫਿੱਟ ਕਰਨ ਲਈ ਧਰਤੀ ਤੋਂ ਹਵਾ ਵਿੱਚ ਮਾਤ ਪਾਉਣ ਦੇ ਸਮਰੱਥ ਬਰਾਕ ਮਿਜ਼ਾਈਲਾਂ ਦੀ ਨਵੀਂ ਖੇਪ ਦੀ ਖਰੀਦ ਨੂੰ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ, ਤਾਂ ਕਿ ਹਿੰਦ ਮਹਾਸਾਗਰ ਖੇਤਰ ਵਿੱਚ […]

Read more ›
ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਾ: ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਦਾ ਨੋਟਿਸ

ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਾ: ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਦਾ ਨੋਟਿਸ

April 3, 2017 at 9:37 pm

ਚੰਡੀਗੜ੍ਹ, 3 ਅਪਰੈਲ, (ਪੋਸਟ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਕੀਤੀ ਗਈ ਬੇਅਦਬੀ ਅਤੇ ਇਸ ਦੀ ਜਾਂਚ ਕਰਨ ਪਿੱਛੋਂ ਸੇਵਾ ਮੁਕਤ ਜੱਜ ਜ਼ੋਰਾ ਸਿੰਘ ਕਮਿਸ਼ਨ ਵੱਲੋਂ ਦਿੱਤੀਆਂ ਰਿਪੋਰਟਾਂ ਲਾਗੂ ਕਰਨ ਦੀ ਮੰਗ ਉੱਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 10 ਮਈ ਤਕ ਜਵਾਬ ਦੇਣ ਨੂੰ […]

Read more ›
ਬਾਦਲ ਦਲ ਦੇ ਮੁਕਾਬਲੇ ਦੀ ਪੰਥਕ ਸਰਗਰਮੀ ਦਾ ਪਿੜ ਬੱਝਣ ਲੱਗਾ

ਬਾਦਲ ਦਲ ਦੇ ਮੁਕਾਬਲੇ ਦੀ ਪੰਥਕ ਸਰਗਰਮੀ ਦਾ ਪਿੜ ਬੱਝਣ ਲੱਗਾ

April 3, 2017 at 9:35 pm

ਚੰਡੀਗੜ੍ਹ, 3 ਅਪ੍ਰੈਲ, (ਪੋਸਟ ਬਿਊਰੋ)- ਪੰਜਾਬ ਵਿੱਚ ਸਰਕਾਰ ਬਦਲਣ ਦੇ ਨਾਲ ਹੀ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਬਾਬਾ ਸਰਬਜੋਤ ਸਿੰਘ ਬੇਦੀ ਦੇ ਮੁੜ ਸਰਗਰਮ ਹੋਣ ਦੀਆਂ ਸੂਚਨਾਵਾਂ ਹਨ ਤੇ ਉਨ੍ਹਾਂ ਨੇ ਇਕ ਕੇਂਦਰ ਬਿੰਦੂ ਵਜੋਂ ਪੰਜਾਬ ਵਿੱਚ ਨਵੀਂ ਪੰਥਕ ਸਫ਼ਾਬੰਦੀ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। […]

Read more ›
ਮੋਦੀ ਦਾ ਨੇੜ ਵਾਲਾ ਅਡਾਨੀ ਹੁਣ ਪੰਜਾਬ ਵਿੱਚ ਪੂੰਜੀ ਲਾਉਣ ਲਈ ਅਹੁਲਿਆ

ਮੋਦੀ ਦਾ ਨੇੜ ਵਾਲਾ ਅਡਾਨੀ ਹੁਣ ਪੰਜਾਬ ਵਿੱਚ ਪੂੰਜੀ ਲਾਉਣ ਲਈ ਅਹੁਲਿਆ

April 3, 2017 at 9:34 pm

* ਅਡਾਨੀ ਵੱਲੋਂ ਅਮਰਿੰਦਰ ਸਿੰਘ ਨਾਲ ਚੰਡੀਗੜ੍ਹ ਆਣ ਕੇ ਮੀਟਿੰਗ ਚੰਡੀਗੜ੍ਹ, 3 ਅਪਰੈਲ, (ਪੋਸਟ ਬਿਊਰੋ)- ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਦਯੋਗ ਪੱਖੀ ਸਮਝੀ ਜਾ ਰਹੀ ਨਵੀਂ ਸਰਕਾਰ ਬਣਨ ਦੇ ਬਾਅਦ ਪੰਜਾਬ ਵਿੱਚ ਬਦਲੇ ਹੋਏ ਮਾਹੌਲ ਨੂੰ ਦੇਖ ਕੇ ਦੇਸ਼ ਦੇ ਵੱਡੇ ਸਨਅਤੀ ਘਰਾਣਿਆਂ ਵਿਚ ਸ਼ਾਮਲ ਅਡਾਨੀ ਗਰੁੱਪ […]

Read more ›
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਫਾਰਮ ਹਾਊਸ ਈ ਡੀ ਵੱਲੋਂ ਕੁਰਕ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਫਾਰਮ ਹਾਊਸ ਈ ਡੀ ਵੱਲੋਂ ਕੁਰਕ

April 3, 2017 at 9:29 pm

ਨਵੀਂ ਦਿੱਲੀ, 3 ਅਪਰੈਲ, (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਕਾਂਗਰਸੀ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਕੁਝ ਹੋਰਨਾਂ ਦੇ ਖ਼ਿਲਾਫ਼ ਕਾਲੇ ਧਨ ਨੂੰ ਚਿੱਟਾ ਕਰਨ ਤੋਂ ਰੋਕਣ ਵਾਲੇ ਕਾਨੂੰਨ ਹੇਠ ਕੀਤੀ ਗਈ ਜਾਂਚ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਇਕ ਫਾਰਮ ਹਾਊਸ ਜ਼ਬਤ ਕੀਤਾ ਹੈ, ਜਿਸ ਦਾ ਬਾਜ਼ਾਰੀ ਮੁੱਲ 27 ਕਰੋੜ […]

Read more ›
ਸਾਬਕਾ ਮੰਤਰੀ ਸਰਵਣ ਫਿਲੌਰ ਸਣੇ 13 ਜਣਿਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ ਜਾਰੀ

ਸਾਬਕਾ ਮੰਤਰੀ ਸਰਵਣ ਫਿਲੌਰ ਸਣੇ 13 ਜਣਿਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ ਜਾਰੀ

April 3, 2017 at 9:22 pm

* ਭੋਲਾ ਡਰੱਗ ਕੇਸ ਵਿੱਚ ਈ ਡੀ ਵੱਲੋਂ ਸਖਤ ਕਾਰਵਾਈ * ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਵੀ ਲਪੇਟਿਆ ਗਿਆ ਜਲੰਧਰ, 3 ਅਪਰੈਲ, (ਪੋਸਟ ਬਿਊਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਜਗਦੀਸ਼ ਭੋਲਾ ਡਰੱਗ ਕੇਸ ਵਿੱਚ ਪਹਿਲੀ ਵਾਰ ਸਖਤ ਕਾਰਵਾਈ ਕਰਦੇ ਹੋਏ ਪੰਜਾਬ ਦੇ ਰਾਜਸੀ ਆਗੂਆਂ ਦੀਆਂ ਜਾਇਦਾਦਾਂ ਕੁਰਕ ਕਰਨ ਲਈ ਹੁਕਮ ਜਾਰੀ […]

Read more ›
ਪੈਟਰਿਕ ਬਰਾਊਨ ਵੱਲੋਂ ਸਿੱਖ ਹੈਰੀਟੇਜ ਮੰਥ ਉੱਤੇ ਸਿੱਖ ਭਾਈਚਾਰੇ ਨੂੰ ਮੁਬਾਰਕਾਂ

ਪੈਟਰਿਕ ਬਰਾਊਨ ਵੱਲੋਂ ਸਿੱਖ ਹੈਰੀਟੇਜ ਮੰਥ ਉੱਤੇ ਸਿੱਖ ਭਾਈਚਾਰੇ ਨੂੰ ਮੁਬਾਰਕਾਂ

April 3, 2017 at 9:18 pm

ਟੋਰਾਂਟੋ ਪੋਸਟ ਬਿਉਰੋ: ਉਂਟੇਰੀਓ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੈਟਰਿਕ ਬਰਾਊਨ ਨੇ ਇੱਕ ਵਿਸ਼ੇਸ਼ ਸੁਨੇਹੇ ਰਾਹੀਂ ਸਿੱਖ ਭਾਈਚਾਰੇ ਨੂੰ ਸਿੱਖ ਹੈਰੀਟੇਜ ਮੰਥ ਦੀਆਂ ਮੁਬਾਰਕਾਂ ਪੇਸ਼ ਕੀਤੀਆਂ ਹਨ। ਉਹਨਾਂ ਕਿਹਾ ਹੈ ਕਿ ਉਂਟੇਰੀਓ ਵਿੱਚ ਮਨਾਇਆ ਜਾਂਦਾ ਸਿੱਖ ਹੈਰੀਟੇਜ ਮੰਥ ਕੈਨੇਡਾ ਵਿੱਚ ਮੌਜੂਦ ਸਿੱਖ ਵਿਰਾਸਤ ਦੀਆਂ ਕਈ ਇਤਿਹਾਸਕ ਘਾਲਣਾਵਾਂ ਨੂੰ ਸਵੀਕਾਰ ਦਾ ਅਵਸਰ […]

Read more ›
ਪੰਜਾਬੀ ਪੋਸਟ ਦੀ ਨਹੀਂ, ‘ਸੀ ਬੀ ਸੀ’ ਦੀ ਸਲਾਹ ਮੰਨ ਲੈਣ ਟਰੂਡੋ

ਪੰਜਾਬੀ ਪੋਸਟ ਦੀ ਨਹੀਂ, ‘ਸੀ ਬੀ ਸੀ’ ਦੀ ਸਲਾਹ ਮੰਨ ਲੈਣ ਟਰੂਡੋ

April 3, 2017 at 9:16 pm

ਸੀ ਬੀ ਸੀ ਭਾਵ ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਕੈਨੇਡਾ ਦੀ ਕਰਾਊਂਨ ਕਾਰਪੋਰੇਸ਼ਨ ਹੈ ਜਿਸਦਾ ਅਰਥ ਹੈ ਕਿ ਇਹ ਸਰਕਾਰੀ ਏਜੰਸੀ ਹੈ ਜੋ ਕੈਨੇਡਾ ਦੇ ਕੌਮੀ ਰੇਡੀਓ ਅਤੇ ਟੈਲੀਵੀਜ਼ਨ ਬਰਾਡਕਾਸਟਰ ਵਜੋਂ ਕੰਮ ਕਰਦੀ ਹੈ। ਸੀ ਬੀ ਸੀ ਵੱਲੋਂ ਆਪਣੀ ਵੈੱਬਸਾਈਟ ਉੱਤੇ ਗਰਾਈਮ ਗੌਰਡਨ ਦਾ ਲਿਖਿਆ ਕੱਲ ਇੱਕ ਦਿਲਚਸਪ ਆਰਟੀਕਲ ਛਾਪਿਆ ਗਿਆ ਜਿਸਦਾ […]

Read more ›
ਜਾਣੀ-ਪਛਾਣੀ ਸਟੇਜ ਅਤੇ ਟੀ ਵੀ ਕਲਾਕਾਰ ਸਤਿੰਦਰ ਸੱਤੀ ਦੀ ਪਹਿਲੀ ਕਾਵਿ-ਪੁਸਤਕ ਰਿਲੀਜ਼

ਜਾਣੀ-ਪਛਾਣੀ ਸਟੇਜ ਅਤੇ ਟੀ ਵੀ ਕਲਾਕਾਰ ਸਤਿੰਦਰ ਸੱਤੀ ਦੀ ਪਹਿਲੀ ਕਾਵਿ-ਪੁਸਤਕ ਰਿਲੀਜ਼

April 3, 2017 at 9:11 pm

ਮਿਸੀਸਾਗਾ, ਸਟੇਜ ਅਦਾਕਾਰ, ਗਾਇਕਾ, ਫਿਲਮ ਅਦਾਕਾਰ ਅਤੇ ਟੀ ਵੀ ਸਟਾਰ ਵਜੋਂ ਸਤਿੰਦਰ ਸੱਤੀ ਦੇ ਕਈ ਰੂਪ ਹਨ। ਪੰਜਾਬੀ ਮਨੋਰੰਜਨ ਜਗਤ ਦੀ ਇਸ ਜਾਣੀ ਪਛਾਣੀ ਸਖਸ਼ੀਅਤ ਨੂੰ ਕੁੱਝ ਕੁ ਦੇਰ ਪਹਿਲਾਂ ਪੰਜਾਬ ਦੀ ਪ੍ਰਮੁੱਖ ਕਲਾ ਸੰਸਥਾ ‘ਪੰਜਾਬ ਆਰਟਸ ਕੌਂਸਲ’ ਦੀ ਚੇਅਰਪਰਸਨ ਵੀ ਨਿਯੁਕਤ ਕੀਤਾ ਗਿਆ ਹੈ। ਸਤਿੰਦਰ ਸੱਤੀ ਹੁਣ ਇਕ ਸ਼ਾਇਰਾ […]

Read more ›