Archive for April 2nd, 2017

ਸਿੱਖ ਮੋਟਰਸਾਈਕਲ ਕਲੱਬ ਵੱਲੋਂ ਮੀਡੀਆ ਦਾ ਧੰਨਵਾਦ

ਸਿੱਖ ਮੋਟਰਸਾਈਕਲ ਕਲੱਬ ਵੱਲੋਂ ਮੀਡੀਆ ਦਾ ਧੰਨਵਾਦ

April 2, 2017 at 8:49 pm

ਬਰੈਂਪਟਨ, ਪੋਸਟ ਬਿਉਰੋ਼: 4 ਅਪਰੈਲ ਐਤਵਾਰ ਵਾਲੇ ਦਿਨ ਉਂਟੇਰੀਓ ਦੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਸਿੱਖ ਸਪਿਰਿਚਿਊਲ ਸੈਂਟਰ ਰੈਕਸਡੇਲ ਵਿਖੇ ਮੀਡੀਆ ਦਾ ਧੰਨਵਾਦ ਕਰਨ ਲਈ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਿਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਮਕਸਦ ਉਂਟੇਰੀਓ ਵਿੱਚ ਦਸਤਾਰ ਪਹਿਨ ਨੇ ਮੋਟਰਸਾਈਕਲ ਚਲਾਉਣ ਲਈ ਕੀਤੀ ਜਾ ਰਹੀ ਜਦੋਜਹਿਦ ਵਿੱਚ ਮੀਡੀਆ ਵੱਲੋਂ […]

Read more ›
ਮੈਕਸਿਮ ਬਰਨੀਏ ਨੇ ਕੀਤਾ ਬਰੈਂਪਟਨ ਵਿੱਚ ਭਾਰੀ ਇੱਕਠਾਂ ਨੂੰ ਸੰਬੋਧਨ

ਮੈਕਸਿਮ ਬਰਨੀਏ ਨੇ ਕੀਤਾ ਬਰੈਂਪਟਨ ਵਿੱਚ ਭਾਰੀ ਇੱਕਠਾਂ ਨੂੰ ਸੰਬੋਧਨ

April 2, 2017 at 8:47 pm

ਬਰੈਂਪਟਨ ਪੋਸਟ ਬਿਉਰੋ: ਕੰਜ਼ਰਵੇਟਿਵ ਲੀਡਰਸਿ਼ੱਪ ਦੌੜ ਵਿੱਚ ਮੋਹਰੀ ਉਮੀਦਵਾਰ ਮੈਕਸਿਮ ਬਰਨੀਏ ਨੇ ਬੀਤੇ ਦਿਨੀਂ ਬਰੈਂਪਟਨ ਦੇ ਦੌਰੇ ਦੌਰਾਨ ਉਹਨਾਂ ਨੇ ਦੋ ਭਾਰੀ ਇੱਕਤਰਤਾ ਵਾਲੇ ਸਮਾਗਮਾਂ ਨੂੰ ਸੰਬੋਧਨ ਕੀਤਾ। ਪਹਿਲਾਂ ਊਹ ਆਪਣੀ ਚੋਣ ਮੁਹਿੰਮ ਦੇ ਨੈਸ਼ਨਲ ਡਾਇਰੈਕਟਰ ਮਨਜੀਤ ਗਿੱਲ ਦੇ ਗ੍ਰਹਿ ਵਿਖੇ ਗਏ ਜਿੱਥੇ ਭਾਰੀ ਗਿਣਤੀ ਵਿੱਚ ਕੰਜ਼ਰਵੇਟਿਵ ਸੁਪੋਰਟਰ ਮੌਜੂਦ ਸਨ। […]

Read more ›
ਰੂਸ ਨਾਲ ਪਿਆਰ ਦੀਆਂ ਪੀਂਘਾ ਨਹੀਂ  ਪਾ ਰਿਹਾ ਅਮਰੀਕਾ : ਨਿੱਕੀ ਹੈਲੇ

ਰੂਸ ਨਾਲ ਪਿਆਰ ਦੀਆਂ ਪੀਂਘਾ ਨਹੀਂ ਪਾ ਰਿਹਾ ਅਮਰੀਕਾ : ਨਿੱਕੀ ਹੈਲੇ

April 2, 2017 at 8:45 pm

ਵਾਸਿ਼ੰਗਟਨ, 2 ਅਪਰੈਲ (ਪੋਸਟ ਬਿਊਰੋ) : ਸੰਯੁਕਤ ਰਾਸ਼ਟਰ ਲਈ ਅਮਰੀਕਾ ਦੀ ਦੂਤ ਨਿੱਕੀ ਹੈਲੇ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਮਰੀਕਾ ਦੀ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦਾ ਹੱਥ ਸੀ। ਉਨ੍ਹਾਂ ਆਖਿਆ ਕਿ ਇੱਕ ਵਾਰੀ ਜਾਂਚ ਪੂਰੀ ਹੋਣ ਤੋਂ ਬਾਅਦ ਰਾਸ਼ਟਰਪਤੀ ਡੌਨਲਡ ਟਰੰਪ ਆਪ […]

Read more ›
ਬੰਬਾਰਡੀਅਰ ਨੂੰ ਕਰਨਾ ਪੈ ਰਿਹਾ ਹੈ ਆਲੋਚਨਾ ਦਾ ਸਾਹਮਣਾ

ਬੰਬਾਰਡੀਅਰ ਨੂੰ ਕਰਨਾ ਪੈ ਰਿਹਾ ਹੈ ਆਲੋਚਨਾ ਦਾ ਸਾਹਮਣਾ

April 2, 2017 at 7:24 pm

ਮਾਂਟਰੀਅਲ, 2 ਅਪਰੈਲ (ਪੋਸਟ ਬਿਊਰੋ) : ਪਿਛਲੇ ਸਾਲ ਆਪਣੇ ਸੀਨੀਅਰ ਐਗਜੈ਼ਕਟਿਵਜ਼ ਦੇ ਭੱਤਿਆਂ ਵਿੱਚ ਨਾਟਕੀ ਢੰਗ ਨਾਲ ਵਾਧਾ ਕਰਨ ਦੇ ਮਾਮਲੇ ਵਿੱਚ ਐਤਵਾਰ ਨੂੰ ਵੀ ਬੰਬਾਰਡੀਅਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇੱਕ ਪਬਲਿਕ ਰਿਲੇਸ਼ਨਜ਼ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਤੱਕ ਕੰਪਨੀ ਵੱਲੋਂ ਇਸ ਨੁਕਸਾਨ ਲਈ ਕੀਤੀ ਗਈ ਭਰਪਾਈ […]

Read more ›
ਉੱਤਰੀ ਕੋਰੀਆ ਖਿਲਾਫ ਸਖ਼ਤ ਕਾਰਵਾਈ  ਲਈ ਅਮਰੀਕਾ ਤਿਆਰ : ਟਰੰਪ

ਉੱਤਰੀ ਕੋਰੀਆ ਖਿਲਾਫ ਸਖ਼ਤ ਕਾਰਵਾਈ ਲਈ ਅਮਰੀਕਾ ਤਿਆਰ : ਟਰੰਪ

April 2, 2017 at 6:54 pm

ਪੋਟੋਮੈਕਫਾਲਜ਼, 2 ਅਪਰੈਲ (ਪੋਸਟ ਬਿਊਰੋ) : ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਜੇ ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ਖਿਲਾਫ ਚੀਨ ਸਖ਼ਤੀ ਨਹੀਂ ਕਰਦਾ ਤਾਂ ਅਮਰੀਕਾ ਇੱਕਲਿਆਂ ਸਖ਼ਤ ਕਦਮ ਚੁੱਕਣ ਲਈ ਤਿਆਰ ਹੈ। ਟਰੰਪ ਵੱਲੋਂ ਇਹ ਟਿੱਪਣੀ ਫਾਇਨਾਂਸ਼ੀਅਲ ਟਾਈਮਜ਼ ਨੂੰ ਦਿੱਤੀ ਗਈ ਇੰਟਰਵਿਊ ਵਿੱਚ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ […]

Read more ›