Archive for April 2nd, 2017

ਭਾਜਪਾ ਨੇ ਕਿਹਾ: ਹਾਰ ਦੇ ਬਾਵਜੂਦ ਅਕਾਲੀਆਂ ਦੇ ਨਾਲ ਗਠਜੋੜ ਜਾਰੀ ਰਹੇਗਾ

ਭਾਜਪਾ ਨੇ ਕਿਹਾ: ਹਾਰ ਦੇ ਬਾਵਜੂਦ ਅਕਾਲੀਆਂ ਦੇ ਨਾਲ ਗਠਜੋੜ ਜਾਰੀ ਰਹੇਗਾ

April 2, 2017 at 9:04 pm

ਚੰਡੀਗੜ੍ਹ, 2 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਦੀਆਂ ਪਿਛਲੇ ਮਹੀਨੇ ਹੋਈਆਂ ਚੋਣਾਂ ਵਿੱਚ ਹਾਰ ਜਾਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਆਪਣੇ ਸਹਿਯੋਗੀ ਅਕਾਲੀ ਦਲ ਨਾਲ ਸਮਝੌਤਾ ਜਾਰੀ ਰੱਖੇਗੀ ਅਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵੱਖਰੇ ਲੜਨ ਦਾ ਤਜਰਬਾ ਨਹੀਂ ਕਰੇਗੀ। ਕੱਲ੍ਹ ਇਥੇ ਪੰਜਾਬ ਭਾਜਪਾ ਦੇ ਪ੍ਰਧਾਨ ਤੇ ਕੇਂਦਰੀ […]

Read more ›
ਸੀਰੀਆ ਉੱਤੇ ਅਮਰੀਕਾ ਨੇ ਆਪਣੀ ਪਿਛਲੀ ਨੀਤੀ ਨੂੰ ਸੋਧਿਆ

ਸੀਰੀਆ ਉੱਤੇ ਅਮਰੀਕਾ ਨੇ ਆਪਣੀ ਪਿਛਲੀ ਨੀਤੀ ਨੂੰ ਸੋਧਿਆ

April 2, 2017 at 9:02 pm

* ਹੁਣ ਅਸਦ ਨੂੰ ਸੱਤਾ ਤੋਂ ਹਟਾਉਣ ਵਿੱਚ ਦਿਲਚਸਪੀ ਨਹੀਂ ਵਾਸ਼ਿੰਗਟਨ, 2 ਅਪ੍ਰੈਲ (ਪੋਸਟ ਬਿਊਰੋ)- ਛੇ ਸਾਲ ਤੋਂ ਘਰੇਲੂ ਜੰਗ ਦੀ ਅੱਗ ਵਿੱਚ ਝੁਲਸ ਰਹੇ ਸੀਰੀਆ ਨੂੰ ਲੈ ਕੇ ਅਮਰੀਕੀ ਨੀਤੀ ‘ਚ ਵੱਡਾ ਬਦਲਾਅ ਆਇਆ ਹੈ। ਉਸ ਨੇ ਮੰਨ ਲਿਆ ਕਿ ਰਾਸ਼ਟਰਪਤੀ ਬਸ਼ਰ ਅਲ ਅਸਦ ਸੀਰੀਆ ਦੀ ਸਿਆਸੀ ਹਕੀਕਤ Ḕਤੇ […]

Read more ›
ਟਰੰਪ ਦੀ ਅਗਵਾਈ ਵਿੱਚ ਅਮਰੀਕਾ ਵਪਾਰਕ ਘਾਟੇ ਦੀ ਸਮੀਖਿਆ ਵੀ ਕਰੇਗਾ

ਟਰੰਪ ਦੀ ਅਗਵਾਈ ਵਿੱਚ ਅਮਰੀਕਾ ਵਪਾਰਕ ਘਾਟੇ ਦੀ ਸਮੀਖਿਆ ਵੀ ਕਰੇਗਾ

April 2, 2017 at 9:01 pm

ਵਾਸ਼ਿੰਗਟਨ, 2 ਅਪ੍ਰੈਲ (ਪੋਸਟ ਬਿਊਰੋ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਕਾਰਜਕਾਰੀ ਹੁਕਮ ‘ਤੇ ਹਸਤਾਖਰ ਕਰ ਦਿੱਤੇ ਹਨ, ਜਿਸ ਤੋਂ ਵਪਾਰਕ ਘਾਟੇ ਦੀ ਵਿਆਪਕ ਸਮੀਖਿਆ ਕੀਤੀ ਜਾਏਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਉਨ੍ਹਾਂ ਦੇਸ਼ਾਂ ਅਤੇ ਉਤਪਾਦਾਂ ਦੇ ਨਾਂਅ ਦੱਸਣ, ਜਿਨ੍ਹਾਂ ਤੋਂ ਅਮਰੀਕਾ ਨੂੰ ਕਰੀਬ 5000 ਕਰੋੜ ਦਾ […]

Read more ›
ਨਾਭਾ ਜੇਲ੍ਹ ਬਰੇਕ ਵਾਲਾ ਗੈਂਗਸਟਰ ਅਮਨ ਢੋਟੀਆਂ ਗ੍ਰਿਫਤਾਰ

ਨਾਭਾ ਜੇਲ੍ਹ ਬਰੇਕ ਵਾਲਾ ਗੈਂਗਸਟਰ ਅਮਨ ਢੋਟੀਆਂ ਗ੍ਰਿਫਤਾਰ

April 2, 2017 at 8:59 pm

ਜਲੰਧਰ, 2 ਅਪ੍ਰੈਲ, (ਪੋਸਟ ਬਿਊਰੋ)- ਕੁਝ ਮਹੀਨੇ ਪਹਿਲਾਂ ਨਾਭਾ ਜੇਲ੍ਹ ਤੋੜ ਕੇ ਭੱਜ ਗਏ ਗੈਂਗਸਟਰਾਂ ਵਿੱਚੋਂ ਇਕ ਅਮਨਦੀਪ ਸਿੰਘ ਉਰਫ਼ ਅਮਨ ਢੋਟੀਆਂ ਪੁੱਤਰ ਬਖਸ਼ੀਸ਼ ਸਿੰਘ ਪਿੰਡ ਢੋਟੀਆਂ, ਜ਼ਿਲ੍ਹਾ ਤਰਨ ਤਾਰਨ ਨੂੰ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਇਕ 32 ਬੋਰ ਦਾ ਦੇਸੀ ਪਿਸਤੌਲ, ਇਕ […]

Read more ›
106 ਸਾਲ ਦਾ ਹੋ ਗਿਆ ਬਈ ਬਾਬਾ ਫੌਜਾ ਸਿੰਘ

106 ਸਾਲ ਦਾ ਹੋ ਗਿਆ ਬਈ ਬਾਬਾ ਫੌਜਾ ਸਿੰਘ

April 2, 2017 at 8:58 pm

ਲੰਡਨ, 2 ਅਪ੍ਰੈਲ (ਪੋਸਟ ਬਿਊਰੋ)- ਦੁਨੀਆ ਭਰ ਵਿੱਚ ਸਿੱਖਾਂ ਦਾ ਨਾਂਅ ਰੋਸ਼ਨ ਕਰਨ ਵਾਲੇ ਸਭ ਤੋਂ ਵੱਡੀ ਉਮਰ ਦੇ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਇੱਕ ਅਪ੍ਰੈਲ ਨੂੰ 106 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ ਪਹਿਲੀ ਅਪ੍ਰੈਲ 1911 ਨੂੰ ਜਲੰਧਰ ਜ਼ਿਲੇ ਦੇ ਬਿਆਸ ਪਿੰਡ ਵਿੱਚ ਹੋਇਆ ਸੀ। ਉਹ 101 […]

Read more ›
ਪਾਕਿ ਪੰਜਾਬ ਦੀ ਦਰਗਾਹ ਵਿੱਚ 20 ਵਿਅਕਤੀ ਤਸੀਹੇ ਦੇ ਕੇ ਮਾਰ ਦਿੱਤੇ ਗਏ

ਪਾਕਿ ਪੰਜਾਬ ਦੀ ਦਰਗਾਹ ਵਿੱਚ 20 ਵਿਅਕਤੀ ਤਸੀਹੇ ਦੇ ਕੇ ਮਾਰ ਦਿੱਤੇ ਗਏ

April 2, 2017 at 8:57 pm

* ਪੁਲੀਸ ਨੇ ‘ਮਾਨਸਿਕ ਤੌਰ ਉੱਤੇ ਬਿਮਾਰ’ ਮੌਲਵੀ ਸਮੇਤ ਪੰਜ ਜਣੇ ਫੜੇ ਲਾਹੌਰ, 2 ਅਪਰੈਲ, (ਪੋਸਟ ਬਿਊਰੋ)- ਪਾਕਿਸਤਾਨੀ ਪੰਜਾਬ ਦੇ ਇਕ ਪਿੰਡ ਦੀ ਦਰਗਾਹ ਦੇ ‘ਮਾਨਸਿਕ ਤੌਰ ਉੱਤੇ ਬਿਮਾਰ’ ਮੌਲਵੀ ਅਤੇ ਉਸ ਦੇ ਸਾਥੀਆਂ ਨੇ ਘੱਟੋ ਘੱਟ 20 ਵਿਅਕਤੀਆਂ, ਜਿਨ੍ਹਾਂ ਵਿੱਚ ਇਕ ਪਰਿਵਾਰ ਦੇ ਛੇ ਜੀਅ ਵੀ ਸ਼ਾਮਲ ਹਨ, ਦੀ […]

Read more ›
ਫੇਸਬੁੱਕ ਉੱਤੇ ਪੋਸਟ ਕਰਨ ਦਾ ਪੰਜ ਲੱਖ ਡਾਲਰ ਜੁਰਮਾਨਾ ਪੈ ਗਿਆ

ਫੇਸਬੁੱਕ ਉੱਤੇ ਪੋਸਟ ਕਰਨ ਦਾ ਪੰਜ ਲੱਖ ਡਾਲਰ ਜੁਰਮਾਨਾ ਪੈ ਗਿਆ

April 2, 2017 at 8:57 pm

ਨਿਊ ਯਾਰਕ, 2 ਅਪ੍ਰੈਲ (ਪੋਸਟ ਬਿਊਰੋ)- ਫੇਸਬੁੱਕ ਉੱਤੇ ਆਪਣੇ ਦੋਸਤ ਦੀ ਵਾਲ ‘ਤੇ ਪੋਸਟ ਕਰਨ ਤੋਂ ਪਹਿਲਾਂ ਵੀ ਹੁਣ ਇੱਕ ਵਾਰ ਜ਼ਰੂਰ ਸੋਚਣਾ ਪਵੇਗਾ। ਕਿਤੇ ‘ਅਜਿਹਾ ਨਾ ਹੋਵੇ ਕਿ ਇਹ ਮੁਸੀਬਤ ਵਿੱਚ ਪਾ ਦੇਵੇ। ਇੱਕ ਅਮਰੀਕੀ ਔਰਤ ਨਾਲ ਇਹੋ ਹੋਇਆ। ਦੋਸਤ ਦੀ ਫੇਸਬੁਕ ਵਾਲ ਤੇ ਕੁਮੈਂਟ ਕਾਰਨ ਉੱਤਰੀ ਕੈਰੋਲੀਨਾ ਦੀ […]

Read more ›
ਮੋਦੀ ਨੇ ਕਸ਼ਮੀਰੀ ਨੌਜਵਾਨਾਂ ਨੂੰ ਕਿਹਾ: ਖ਼ੂਨ-ਖਰਾਬੇ ਨਾਲ ਕਦੇ ਕਿਸੇ ਨੂੰ ਲਾਭ ਨਹੀਂ ਹੋਇਆ

ਮੋਦੀ ਨੇ ਕਸ਼ਮੀਰੀ ਨੌਜਵਾਨਾਂ ਨੂੰ ਕਿਹਾ: ਖ਼ੂਨ-ਖਰਾਬੇ ਨਾਲ ਕਦੇ ਕਿਸੇ ਨੂੰ ਲਾਭ ਨਹੀਂ ਹੋਇਆ

April 2, 2017 at 8:57 pm

* ਭਾਰਤ ਦੀ ਸਭ ਤੋਂ ਵੱਡੀ ਚੇਨਾਨੀ-ਨਾਸ਼ਰੀ ਸੁਰੰਗ ਦਾ ਉਦਘਾਟਨ ਸ੍ਰੀਨਗਰ, 2 ਅਪਰੈਲ, (ਪੋਸਟ ਬਿਊਰੋ)- ‘ਕੁਰਾਹੇ’ ਪਏ ਹੋਏ ਕਸ਼ਮੀਰੀ ਨੌਜਵਾਨਾਂ ਨੂੰ ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੂਨ-ਖਰਾਬੇ ਦਾ ਰਾਹ ਛੱਡਣ ਦਾ ਸੱਦਾ ਦੇ ਰਹੇ ਸਨ, ਐਨ ਓਦੋਂ ਪੁਰਾਣੇ ਸ੍ਰੀਨਗਰ ਦੇ ਨੌਹੱਟਾ ਖੇਤਰ ਵਿੱਚ ਇਕ ਗ੍ਰੇਨੇਡ ਹਮਲੇ ਵਿੱਚ ਪੁਲੀਸ ਦਾ […]

Read more ›
ਦਿੱਲੀ ਦੇ ਰੋਡ ਸ਼ੋਅ ਵਿੱਚ ਇੱਕ ਬੀਬੀ ਨੇ ਸੰਜੇ ਸਿਘ ਨੂੰ ਥੱਪੜ ਜੜ ਦਿੱਤਾ

ਦਿੱਲੀ ਦੇ ਰੋਡ ਸ਼ੋਅ ਵਿੱਚ ਇੱਕ ਬੀਬੀ ਨੇ ਸੰਜੇ ਸਿਘ ਨੂੰ ਥੱਪੜ ਜੜ ਦਿੱਤਾ

April 2, 2017 at 8:53 pm

ਨਵੀਂ ਦਿੱਲੀ, 2 ਅਪਰੈਲ, (ਪੋਸਟ ਬਿਊਰੋ)- ਦਿੱਲੀ ਦੀਆਂ ਨਿਗਮ ਚੋਣਾਂ ਦੌਰਾਨ ਟਿਕਟ ਵੰਡ ਦੇ ਮੁੱਦੇ ਲੈ ਕੇ ਆਮ ਆਦਮੀ ਪਾਰਟੀ ਉੱਤੇ ਕਈ ਤਰ੍ਹਾ ਦੇ ਦੋਸ਼ ਲੱਗ ਰਹੇ ਹਨ। ਇਸੇ ਤਹਿਤ ਅੱਜ ‘ਆਪ’ ਪਾਰਟੀ ਦੀ ਇਕ ਵਰਕਰ ਨੇ ਤਿਲਕ ਨਗਰ ਰੋਡ ਸ਼ੋਅ ਦੌਰਾਨ ਹੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਨੇਤਾ ਨੂੰ […]

Read more ›
ਉਂਟੇਰੀਓ ਦੀ ਨਸਲਵਾਦ ਵਿਰੁੱਧ ਨੀਤੀ ਸੱਭਨਾਂ ਲਈ ਬਰਾਬਰ ਹੋਵੇ

ਉਂਟੇਰੀਓ ਦੀ ਨਸਲਵਾਦ ਵਿਰੁੱਧ ਨੀਤੀ ਸੱਭਨਾਂ ਲਈ ਬਰਾਬਰ ਹੋਵੇ

April 2, 2017 at 8:51 pm

ਬੀਤੇ ਦਿਨ ਉਂਟੇਰੀਓ ਸਰਕਾਰ ਦੇ ਐਂਟੀ ਰੇਸਿਜ਼ਮ (ਨਸਲਵਾਦ ਰੋਕਣ ਲਈ ਜੁੰਮੇਵਾਰ) ਬਾਬਤ ਮੰਤਰੀ ਮਾਈਕਲ ਕੋਟੀਯੂ ਨੇ ਸੂਬਾਈ ਪਾਰਲੀਮੈਂਟ ਵਿੱਚ ਇੱਕ ਨਵਾਂ ਕਨੂੰਨ ਬਣਾਉਣ ਲਈ ਮੋਸ਼ਨ ਪੇਸ਼ ਕੀਤਾ। ਇਸ ਮੋਸ਼ਨ ਦੇ ਪਾਸ ਹੋਣ ਤੋਂ ਬਾਅਦ ਉਂਟੇਰੀਓ ਦੇ ਐਂਟੀ ਰੇਸਿਜ਼ਮ ਡਾਇਰੈਕਟੋਰੇਟ ਨੂੰ ਸੰਵਿਧਾਨਕ ਦਰਜਾ ਮਿਲ ਜਾਵੇਗਾ ਜਿਸ ਨਾਲ ਪ੍ਰੋਵਿੰਸ ਭਰ ਵਿੱਚ ਨਸਲੀ […]

Read more ›