Archive for April 2nd, 2017

ਜੋਤਿਸ਼ੀ ਦੀ ਭਵਿੱਖਬਾਣੀ ਨੂੰ ਸੰਯੋਗ ਮੰਨਦੀ ਹੈ ਸੋਨਾਕਸ਼ੀ

ਜੋਤਿਸ਼ੀ ਦੀ ਭਵਿੱਖਬਾਣੀ ਨੂੰ ਸੰਯੋਗ ਮੰਨਦੀ ਹੈ ਸੋਨਾਕਸ਼ੀ

April 2, 2017 at 9:45 pm

ਦਬੰਗ ਸਟਾਰ ਸੋਨਾਕਸ਼ੀ ਸਿਨਹਾ ਕਿਸੇ ਅੰਧ ਵਿਸ਼ਵਾਸ ਨੂੰ ਨਹੀਂ ਮੰਨਦੀ ਤੇ ਜੋਤਿਸ਼ੀ ਦੀ ਉਸ ਦੇ ਬਾਰੇ ਕੀਤੀ ਗਈ ਭਵਿੱਖਬਾਣੀ ਨੂੰ ਸੰਯੋਗ ਮੰਨਦੀ ਹੈ। ਸੋਨਾਕਸ਼ੀ ਇਨ੍ਹੀਂ ਦਿਨੀਂ ਆਪਣੀ ਫਿਲਮ ‘ਨੂਰ’ ਦੀ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ। ਉਸ ਦੀ ਫਿਲਮ ‘ਨੂਰ’ ਇੱਕ ਨਾਵਲ ‘ਕਰਾਚੀ’ ਯੂ ਆਰ ਕਿਲਿੰਗ ਮੀ’ ਉੱਤੇ ਆਧਾਰਤ ਹੈ। ਕਿਤਾਬਾਂ […]

Read more ›
ਰੋਹਿਤ ਸ਼ੈਟੀ ਦੀ ਫਿਲਮ ਵਿੱਚ ਕੰਮ ਤੋਂ ਰੋਮਾਂਚਿਤ ਹੈ ਪਰਿਣੀਤੀ

ਰੋਹਿਤ ਸ਼ੈਟੀ ਦੀ ਫਿਲਮ ਵਿੱਚ ਕੰਮ ਤੋਂ ਰੋਮਾਂਚਿਤ ਹੈ ਪਰਿਣੀਤੀ

April 2, 2017 at 9:44 pm

ਅਦਕਾਰਾ ਪਰਿਣੀਤੀ ਚੋਪੜਾ ਮਸ਼ਹੂਰ ਫਿਲਮਕਾਰ ਰੋਹਿਤ ਸ਼ੈਟੀ ਦੀ ਫਿਲਮ ਵਿੱਚ ਕੰਮ ਕਰਨ ਬਾਰੇ ਰੋਮਾਂਚਿਤ ਮਹਿਸੂਸ ਕਰ ਰਹੀ ਹੈ। ਰੋਹਿਤ ਸ਼ੈਟੀ ਇਨ੍ਹੀਂ ਦਿਨੀਂ ਅਜੈ ਦੇਵਗਨ ਨੂੰ ਲੈ ਕੇ ਗੋਲਮਾਲ ਦਾ ਚੌਥਾ ਐਡੀਸ਼ਨ ‘ਗੋਲਮਾਲ ਅਗੇਨ’ ਬਣਾ ਰਹੇ ਹਨ। ਇਸ ਵਾਰ ਫਿਲਮ ਵਿੱਚ ਕਰੀਨਾ ਕਪੂਰ ਦੀ ਥਾਂ ਪਰਿਣੀਤੀ ਚੋਪੜਾ ਨੇ ਲੈ ਲਈ ਹੈ। […]

Read more ›
‘ਟਾਇਲਟ ਏਕ ਪ੍ਰੇਮ ਕਥਾ’ ਬਣਾਉਣ ਵਿੱਚ ਰੁੱਝੇ ਅਕਸ਼ੈ ਕੁਮਾਰ

‘ਟਾਇਲਟ ਏਕ ਪ੍ਰੇਮ ਕਥਾ’ ਬਣਾਉਣ ਵਿੱਚ ਰੁੱਝੇ ਅਕਸ਼ੈ ਕੁਮਾਰ

April 2, 2017 at 9:42 pm

ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਅੱਜ ਕੱਲ੍ਹ ਆਪਣੀ ਆਉਣ ਵਾਲੀ ਫਿਲਮ ‘ਟਾਇਲਟ ਏਕ ਪ੍ਰੇਮ ਕਥਾ’ ਦੀ ਸ਼ੂਟਿੰਗ ਦੇ ਪ੍ਰਮੋਸ਼ਨ ਵਿੱਚ ਰੁੱਝਿਆ ਹੋਇਆ ਹੈ। ਇਸ ਸਭ ਦੇ ਬਾਵਜੂਦ ਉਸ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਮਾਜ ਸੇਵਾ ਕਰਨ ਦਾ ਇੱਕ ਵੀ ਮੌਕਾ ਨਹੀਂ ਛੱਡਿਆ। ਤੁਹਾਨੂੰ ਯਕੀਨ ਹੋਵੇ ਜਾਂ ਨਾ, ਪਰ ਇਹ […]

Read more ›
ਸਫਲਤਾ ਦੀ ਗਾਰੰਟੀ ਨਹੀਂ ਹੌਟ ਸੀਨ : ਰਿਚਾ

ਸਫਲਤਾ ਦੀ ਗਾਰੰਟੀ ਨਹੀਂ ਹੌਟ ਸੀਨ : ਰਿਚਾ

April 2, 2017 at 9:41 pm

ਸਾਲ 2008 ਵਿੱਚ ਫਿਲਮ ‘ਓਏ ਲੱਕੀ ਲੱਕੀ ਓਏ’ ਵਿੱਚ ਇੱਕ ਮਾਮੂਲੀ ਜਿਹੇ ਰੋਲ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਰਿਚਾ ਚੱਢਾ ਨੂੰ ਸਾਲ 2012 ਦੀ ਫਿਲਮ ‘ਗੈਂਗਸ ਆਫ ਵਾਸੇਪੁਰ’ ਨਾਲ ਅਸਲੀ ਪਛਾਣ ਮਿਲੀ। ਇਸ ਤੋਂ ਬਾਅਦ ਉਸ ਨੇ ਆਪਣੀ ਹਰ ਫਿਲਮ ਨਾਲ ਨਵੀਂ ਪਛਾਣ ਬਣਾਈ। ਫਿਲਮਾਂ ਵਿੱਚ ਹੌਟ ਸੀਨ ਤੋਂ […]

Read more ›
ਮੋਦੀ ਵੱਲੋਂ ਆਪਣੀ ਪਛਾਣ ਇੱਕ ਖਾਸ ਭਾਈਚਾਰੇ ਨਾਲ ਜੋੜਨਾ ‘ਲੋਕਤੰਤਰ ਦੀ ਭਾਵਨਾ’ ਨਾਲ ਬੇਮੇਲ

ਮੋਦੀ ਵੱਲੋਂ ਆਪਣੀ ਪਛਾਣ ਇੱਕ ਖਾਸ ਭਾਈਚਾਰੇ ਨਾਲ ਜੋੜਨਾ ‘ਲੋਕਤੰਤਰ ਦੀ ਭਾਵਨਾ’ ਨਾਲ ਬੇਮੇਲ

April 2, 2017 at 9:39 pm

-ਸੰਦੀਪ ਪਾਂਡੇ ਉੱਤਰ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਤਿੰਨ-ਚੌਥਾਈ ਤੋਂ ਵੱਧ ਸੀਟਾਂ ਹਾਸਲ ਕਰ ਕੇ ਦਰਜ ਕੀਤੀ ਜਿੱਤ ਇੰਨੀ ਇੱਕਪਾਸੜ ਹੈ ਕਿ ਇਸ ਦੇ ਅਸਲੀ/ ਸਹੀ ਹੋਣ ਦਾ ਯਕੀਨ ਨਹੀਂ ਆਉਂਦਾ। ਮੈਂ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ। […]

Read more ›

ਆਪੇ ਹੀ ਕਾਜੁ ਸਵਾਰੀਐ…

April 2, 2017 at 9:36 pm

-ਅਮਰੀਕ ਸਿੰਘ ਦਿਆਲ ਸਾਲ 1994 ਵਿੱਚ ਮੈਂ ਬੀ ਏ ਦੇ ਆਖਰੀ ਸਾਲ ਵਿੱਚ ਸਰਕਾਰੀ ਕਾਲਜ ਪੋਜੇਵਾਲ ਵਿਖੇ ਦਾਖਲਾ ਲਿਆ ਸੀ। ਭਾਵੇਂ ਹੁਣ ਕਸਬਾ ਪੋਜੇਵਾਲ ਸ਼ਹੀਦ ਭਗਤ ਸਿੰਘ ਨਗਰ ਦਾ ਹਿੱਸਾ ਹੈ, ਪਰ ਉਸ ਵਕਤ ਇਹ ਜ਼ਿਲਾ ਹੁਸ਼ਿਆਰਪੁਰ ਅਧੀਨ ਹੁੰਦਾ ਸੀ। ਸਾਡੇ ਲਾਗਲੇ ਪਿੰਡ ਖੁਰਾਲੀ (ਖੁਰਾਲਗੜ੍ਹ ਸਾਹਿਬ) ਤੋਂ ਸਵੇਰੇ ਸਾਢੇ ਸੱਤ […]

Read more ›

ਗਾਥਾ ਇਕ ਪ੍ਰੇਮ ਵਿਆਹ ਦੀ

April 2, 2017 at 9:35 pm

-ਪ੍ਰੀਤਮਾ ਦੋਮੇਲ ਪ੍ਰੇਮ ਵਿਆਹ ਅੱਜ ਕੱਲ੍ਹ ਆਮ ਜਿਹੀ ਗੱਲ ਹੋ ਗਈ ਹੈ। ਅੱਧਿਆਂ ਤੋਂ ਵੱਧ ਵਿਆਹ ਮਨਮਰਜ਼ੀ ਦੇ ਹੁੰਦੇ ਹਨ। ਆਮ ਜਨਤਾ ਲਈ ਇਹ ਗੱਲਾਂ ਹੁਣ ਕੋਈ ਖਾਸ ਮਾਅਨੇ ਨਹੀਂ ਰੱਖਦੀਆਂ। ਅੱਜ ਤੋਂ 30-32 ਸਾਲ ਪਹਿਲਾਂ ਇਸ ਤਰ੍ਹਾਂ ਦੇ ਵਿਆਹ ਬਹੁਤ ਘੱਟ ਹੁੰਦੇ ਸਨ, ਜਿਨ੍ਹਾਂ ਦੀ ਚਰਚਾ ਸਾਲਾਂ ਤੱਕ ਚੱਲਦੀ […]

Read more ›

ਹਲਕਾ ਫੁਲਕਾ

April 2, 2017 at 9:33 pm

ਇੱਕ ਵਿਅਕਤੀ ਦਾ ਆਪਰੇਸ਼ਨ ਕਰਨ ਤੋਂ ਪਹਿਲਾਂ ਜਦੋਂ ਡਾਕਟਰ ਬੇਹੋਸ਼ੀ ਦਾ ਇੰਜੈਕਸ਼ਨ ਲਗਾਉਣ ਲੱਗਾ ਤਾਂ ਉਸੇ ਵੇਲੇ ਵਿਅਕਤੀ ਬੋਲ ਪਿਆ, ”ਡਾਕਟਰ ਸਾਹਿਬ, ਜ਼ਰਾ ਰੁਕੋ।” ਡਾਕਟਰ ਸਾਹਿਬ ਰੁਕ ਗਏ। ਵਿਅਕਤੀ ਨੇ ਜੇਬ ‘ਚੋਂ ਆਪਣਾ ਪਰਸ ਕੱਢਿਆ। ਇਹ ਦੇਖ ਕੇ ਡਾਕਟਰ ਸਾਹਿਬ ਕਹਿਣ ਲੱਗੇ, ”ਓ ਭਰਾਵਾ, ਫੀਸ ਦੀ ਅਜੇ ਕੀ ਲੋੜ ਹੈ, […]

Read more ›
ਅੱਜ-ਨਾਮਾ

ਅੱਜ-ਨਾਮਾ

April 2, 2017 at 9:32 pm

ਚੱਲੀ ਵੋਟਿੰਗ ਮਸ਼ੀਨਾਂ ਦੀ ਫੇਰ ਚਰਚਾ, ਨਵਾਂ ਗਿਆ ਈ ਲੱਗ ਇਲਜ਼ਾਮ ਬੇਲੀ। ਕਹਿੰਦੇ ਜਦੋਂ ਮਸ਼ੀਨਾਂ ਦੇ ਟੈੱਸਟ ਕੀਤੇ, ਉਸ ਦੇ ਖੁੱæਲ੍ਹ ਗਏ ਭੇਦ ਤਮਾਮ ਬੇਲੀ। ਨੱਪਿਆ ਸੀਗਾ ਨਿਸ਼ਾਨ ਤਾਂ ਹੋਰਨਾਂ ਦਾ, ਵੋਟ ਭਾਜਪਾ ਨੂੰ ਆ ਗਏ ਆਮ ਬੇਲੀ। ਮਸ਼ੀਨ ਇੱਕੋ ਨਿਸ਼ਾਨ ਨੂੰ ਮੋਹਰ ਲਾਵੇ, ਕਰਿਆ ਇੰਜ ਸੀਗਾ ਇੰਤਜ਼ਾਮ ਬੇਲੀ। ਦੇਂਦੇ […]

Read more ›
ਵੋਟਿੰਗ ਮਸ਼ੀਨਾਂ ਵਿੱਚ ਗੜਬੜ ਵਿਰੁੱਧ ਕਾਂਗਰਸ ਅਤੇ ਆਪ ਪਾਰਟੀ ਚੋਣ ਕਮਿਸ਼ਨ ਕੋਲ ਪਹੁੰਚੀਆਂ

ਵੋਟਿੰਗ ਮਸ਼ੀਨਾਂ ਵਿੱਚ ਗੜਬੜ ਵਿਰੁੱਧ ਕਾਂਗਰਸ ਅਤੇ ਆਪ ਪਾਰਟੀ ਚੋਣ ਕਮਿਸ਼ਨ ਕੋਲ ਪਹੁੰਚੀਆਂ

April 2, 2017 at 9:30 pm

ਗਵਾਲੀਅਰ, 2 ਅਪ੍ਰੈਲ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਵੀ ਵੀ ਪੀ ਏ ਟੀ (ਵੋਟਰ ਵੈਰੀਫਾਈਡ ਪੇਪਰ ਆਡਿਟ ਟਰੇਲ) ਦੀ ਚੈਕਿੰਗ ਵਿੱਚ ਈ ਵੀ ਐੱਮ ਦੇ ਦੋ ਵੱਖ-ਵੱਖ ਬਟਨ ਦਬਾਏ ਜਾਣ ‘ਤੇ ਕਮਲ ਦੇ ਫੁੱਲ ਪ੍ਰਿੰਟ ਹੋਣ ਪਿੱਛੋਂ ਰਾਜ ਸਰਕਾਰ ਨੇ ਕਾਰਵਾਈ ਕਰਦਿਆਂ ਭਿੰਡ ਦੇ ਜ਼ਿਲਾ ਮੈਜਿਸਟਰੇਟ ਸਮੇਤ 19 […]

Read more ›