Archive for March, 2017

ਵਿਧਾਨ ਸਭਾ ਚੋਣਾਂ ਪਿੱਛੋਂ ਸਿਆਸੀ ਨੇਤਾ ਸੱਚਾ ਸੌਦਾ ਡੇਰੇ ਨੂੰ ਭੁੱਲ ਹੀ ਗਏ

ਵਿਧਾਨ ਸਭਾ ਚੋਣਾਂ ਪਿੱਛੋਂ ਸਿਆਸੀ ਨੇਤਾ ਸੱਚਾ ਸੌਦਾ ਡੇਰੇ ਨੂੰ ਭੁੱਲ ਹੀ ਗਏ

March 1, 2017 at 7:45 am

ਚੰਡੀਗੜ੍ਹ, 1 ਮਾਰਚ (ਪੋਸਟ ਬਿਊਰੋ)- ‘ਵੋਟ ਹਜ਼ਮ, ਖੇਡ ਖਤਮ’, ਲਗਭਗ ਇਸੇ ਤਰ੍ਹਾਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮਰਥਨ ਦੇ ਲਈ ਡੇਰੇ ਸੱਚਾ ਸੌਦਾ ਦੇ ਦਰ ‘ਤੇ ਦਸਤਕ ਦੇ ਰਹੇ ਸਨ। ਇਨ੍ਹਾਂ ਦਲਾਂ ਦੇ ਕੁੱਲ ਮਿਲਾ ਕੇ ਸੱਤ ਦਰਜਨ ਤੋਂ ਵੱਧ ਨੇਤਾਵਾਂ ਨੇ […]

Read more ›
ਕੈਪਟਨ ਅਮਰਿੰਦਰ ਦੇ ਵਿਰੁੱਧ ਕੇਸ ਰੱਦ ਕਰਨ ਦਾ ਮੁੱਦਾ ਨਵੀਂ ਜ਼ਿਲਾ ਅਦਾਲਤ ‘ਚ ਤਬਦੀਲ

ਕੈਪਟਨ ਅਮਰਿੰਦਰ ਦੇ ਵਿਰੁੱਧ ਕੇਸ ਰੱਦ ਕਰਨ ਦਾ ਮੁੱਦਾ ਨਵੀਂ ਜ਼ਿਲਾ ਅਦਾਲਤ ‘ਚ ਤਬਦੀਲ

March 1, 2017 at 7:44 am

ਮੋਹਾਲੀ, 1 ਮਾਰਚ (ਪੋਸਟ ਬਿਊਰੋ)- ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਬਹੁ ਚਰਚਿਤ 32 ਏਕੜ ਜ਼ਮੀਨ ਦੇ ਘੁਟਾਲੇ ਦੇ ਕੇਸ ਵਿੱਚ ਨਾਮਜ਼ਦ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਦਰਜ ਕੇਸ ਖਤਮ ਕਰਨ ਬਾਰੇ ਸੁਣਵਾਈ ਕੱਲ੍ਹ ਐਨ ਮੌਕੇ ਦੂਜੀ ਜ਼ਿਲਾ ਅਦਾਲਤ ਵਿੱਚ ਤਬਦੀਲ ਕਰ ਦਿੱਤੀ ਗਈ। […]

Read more ›
ਪੱਤਰਕਾਰ ਖੁਦਕੁਸ਼ੀ ਦੇ ਕੇਸ ਵਿੱਚ ਹਰਿਆਣਾ ਦਾ ਸਾਬਕਾ ਵਿਧਾਇਕ ਦੋਸ਼ੀ ਕਰਾਰ

ਪੱਤਰਕਾਰ ਖੁਦਕੁਸ਼ੀ ਦੇ ਕੇਸ ਵਿੱਚ ਹਰਿਆਣਾ ਦਾ ਸਾਬਕਾ ਵਿਧਾਇਕ ਦੋਸ਼ੀ ਕਰਾਰ

March 1, 2017 at 7:43 am

ਅੰਬਾਲਾ, 1 ਮਾਰਚ (ਪੋਸਟ ਬਿਊਰੋ)- ਨਾਰਾਇਣਗੜ੍ਹ ਦੇ ਸਾਬਕਾ ਵਿਧਾਇਕ ਤੇ ਮੁੱਖ ਪਾਰਲੀਮਾਨੀ ਸਕੱਤਰ ਰਾਮ ਕਿਸ਼ਨ ਗੁਰਜਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਜੂਨ 2009 ‘ਚ ਨਾਰਾਇਣਗੜ੍ਹ ‘ਚ ਵਾਪਰੇ ਪੱਤਰਕਾਰ ਪੰਕਜ ਖੰਨਾ ਖੁਦਕੁਸ਼ੀ ਕਾਂਡ ‘ਚ ਗੁਰਜਰ ਅਤੇ ਉਸ ਦੇ ਸਾਥੀਆਂ ਅਜੀਤ ਅਗਰਵਾਲ ਤੇ ਵਿਜੈ ਨੂੰ ਕੱਲ੍ਹ ਵਧੀਕ ਸੈਸ਼ਨ ਜੱਜ ਸੰਜੀਵ ਆਰੀਆ ਦੀ […]

Read more ›
ਮੂਰਥਲ ਗੈਂਗ ਰੇਪ ਬਾਰੇ ਸੁਣਵਾਈ ਵਾਲੀ ਜੱਜ ਉੱਤੇ ਦਬਾਅ ਪਾਇਆ ਜਾ ਰਿਹੈ: ਹਾਈ ਕੋਰਟ

ਮੂਰਥਲ ਗੈਂਗ ਰੇਪ ਬਾਰੇ ਸੁਣਵਾਈ ਵਾਲੀ ਜੱਜ ਉੱਤੇ ਦਬਾਅ ਪਾਇਆ ਜਾ ਰਿਹੈ: ਹਾਈ ਕੋਰਟ

March 1, 2017 at 7:42 am

ਚੰਡੀਗੜ੍ਹ, 1 ਮਾਰਚ (ਪੋਸਟ ਬਿਊਰੋ)- ਹਰਿਆਣਾ ਵਿੱਚ ਪਿਛਲੇ ਸਾਲ ਹੋਏ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਮੂਰਥਲ ਵਿੱਚ ਹੋਏ ਗੈਂਗ ਰੇਪ ਦੇ ਕੇਸ ਦੀ ਕੱਲ੍ਹ ਸੁਣਵਾਈ ਸ਼ੁਰੂ ਹੁੰਦੇ ਸਾਰ ਹਾਈ ਕੋਰਟ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਸੋਨੀਪਤ ਦੀ ਮਹਿਲਾ ਜੱਜ, ਜੋ ਇਸ ਕੇਸ ਦੀ ਸੁਣਵਾਈ ਕਰ ਰਹੇ […]

Read more ›
ਚੋਣ ਲੜ ਰਹੀ ਨਾਜ਼ਿਮਾ ਦੇ ਖਿਲਾਫ ਕਬਰ ਨਸੀਬ ਨਾ ਹੋਣ ਦਾ ਫਤਵਾ

ਚੋਣ ਲੜ ਰਹੀ ਨਾਜ਼ਿਮਾ ਦੇ ਖਿਲਾਫ ਕਬਰ ਨਸੀਬ ਨਾ ਹੋਣ ਦਾ ਫਤਵਾ

March 1, 2017 at 7:42 am

ਮਨੀਪੁਰ, 1 ਮਾਰਚ (ਪੋਸਟ ਬਿਊਰੋ)- ਮੁਸਲਿਮ ਸਮਾਜ ਵਿੱਚ ਤਿੰਨ ਤਲਾਕ ਦਾ ਮੁੱਦਾ ਬਹਿਸ ਦਾ ਵਿਸ਼ਾ ਬਣਿਆ ਹੈ ਤਾਂ ਸਿਰਫ ਹਾਕਮ ਧਿਰ ਵਾਲੇ ਸਮਾਜ ਵਾਲੇ ਮਨੀਪੁਰ ‘ਚ ਇਕ ਮੁਸਲਿਮ ਔਰਤ ਨੂੰ ਚੋਣ ਲੜਨ ‘ਤੇ ਕਬਰ ਦੀ ਜਗ੍ਹਾ ਨਾ ਦੇਣ ਦਾ ਫਤਵਾ ਵੀ ਜਾਰੀ ਕਰ ਦਿੱਤਾ ਗਿਆ ਹੈ। ਪੰਜ ਬੱਚਿਆਂ ਦੀ ਮਾਂ […]

Read more ›
ਕੁਈਨ ਨੇ ਪੰਜਾਬੀ ਮੂਲ ਦੇ ਫਾਇਰ ਅਫਸਰ ਨੂੰ ਸਿਖਰਲਾ ਐਵਾਰਡ ਦਿੱਤਾ

ਕੁਈਨ ਨੇ ਪੰਜਾਬੀ ਮੂਲ ਦੇ ਫਾਇਰ ਅਫਸਰ ਨੂੰ ਸਿਖਰਲਾ ਐਵਾਰਡ ਦਿੱਤਾ

March 1, 2017 at 7:29 am

ਲੈਸਟਰ, 1 ਮਾਰਚ (ਪੋਸਟ ਬਿਊਰੋ)- ਕੈਂਟ ਕਾਊਂਟੀ ਵਿੱਚ ਫਾਇਰ ਅਫਸਰ ਵਜੋਂ 30 ਸਾਲ ਤੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੰਜਾਬੀ ਮੂਲ ਦੇ ਸਰਦਾਰ ਅਫਸਰ ਪ੍ਰਿਥੀਪਾਲ ਸਿੰਘ ਕੰਗ ਨੂੰ ਇੰਗਲੈਂਡ ਦੀ ਮਹਾਰਾਣੀ ਨੇ ਸਭ ਤੋਂ ਵੱਡੇ ਐਵਾਰਡ ਬੀ ਈ ਐਮ (ਬ੍ਰਿਟਿਸ਼ ਐਂਪਾਇਰ ਐਵਾਰਡ) ਨਾਲ ਸਨਮਾਨਿਤ ਕੀਤਾ ਹੈ। ਕੰਗ ਨੇ ਪਿਛਲੇ ਸਾਲਾਂ ਦੌਰਾਨ […]

Read more ›
ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕੀਤੀ ਜਾਵੇ : ਭੋਗਲ

ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕੀਤੀ ਜਾਵੇ : ਭੋਗਲ

March 1, 2017 at 12:48 am

ਪੰਜਾਬ ਵਿੱਚ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਣ ਦੀ ਅਪੀਲ ਨਵੀਂ ਦਿੱਲੀ : ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਸ. ਕੁਲਦੀਪ ਸਿੰਘ ਭੋਗਲ ਨੇ ਸਿੱਖ ਜਥੇਬੰਦੀਆਂ ਨੂੰ ਪੰਜਾਬ ਦਾ ਮਾਹੌਲ ਸ਼ਾਂਤ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਵਿਦੇਸ਼ਾਂ ਵਿੱਚ ਵੱਸਦੇ ਵੱਖਵਾਦੀ ਸਿੱਖ ਆਪਣੇ ਮੁਫਾਦ ਲਈ ਭਾਰਤ ਦੇ […]

Read more ›
ਧੁੰਦਲੇ ਪਿਛੋਕੜ ਵਾਲੀ ਕੰਪਨੀ ਨੂੰ ਟਰੂਡੋ ਸਰਕਾਰ ਦੀ ਹਰੀ ਝੰਡੀ ਕਿਉਂ?

ਧੁੰਦਲੇ ਪਿਛੋਕੜ ਵਾਲੀ ਕੰਪਨੀ ਨੂੰ ਟਰੂਡੋ ਸਰਕਾਰ ਦੀ ਹਰੀ ਝੰਡੀ ਕਿਉਂ?

March 1, 2017 at 12:45 am

ਬੀਤੇ ਦਿਨੀਂ ਟਰੂਡੋ ਸਰਕਾਰ ਨੇ ਬ੍ਰਿਟਿਸ਼ ਕੋਲੰਬੀਆ ਵਿੱਚ Retirement Concepts ਨਾਮਕ ਕੰਪਨੀ ਵੱਲੋਂ ਚਲਾਏ ਜਾ ਰਹੇ 24 ਰਿਟਾਇਰਮੈਂਟ ਹੋਮਾਂ ਦੀ ਪੂਰੀ ਦੀ ਪੂਰੀ ਚੇਨ ਨੂੰ ਚੀਨ ਦੀ ਇੱਕ ਕੰਪਨੀ ਨੂੰ ਵੇਚਣ ਦਾ ਅਧਿਕਾਰ ਦੇ ਦਿੱਤਾ ਹੈ। ਇਸ ਕੰਪਨੀ ਕਾਰਪੋਰੇਟ ਬਣਤਰ ਬਾਰੇ ਸਰਕਾਰ ਨੂੰ ਵੀ ਪੂਰੀ ਜਾਣਕਾਰੀ ਨਹੀਂ ਹੈ। ਇੱਕ ਬਿਲੀਅਨ […]

Read more ›