Archive for March, 2017

ਛੇ ਹਜ਼ਾਰ ਕਰੋੜ ਰੁਪਏ ਦੇ ਹਵਾਲਾ ਕੇਸ ‘ਚ ਪਿਉ ਪੁੱਤਰ ਗ੍ਰਿਫਤਾਰ

ਛੇ ਹਜ਼ਾਰ ਕਰੋੜ ਰੁਪਏ ਦੇ ਹਵਾਲਾ ਕੇਸ ‘ਚ ਪਿਉ ਪੁੱਤਰ ਗ੍ਰਿਫਤਾਰ

March 30, 2017 at 2:51 pm

ਨਵੀਂ ਦਿੱਲੀ, 30 ਮਾਰਚ (ਪੋਸਟ ਬਿਊਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਬੈਂਕ ਆਫ ਬੜੌਦਾ ਮਨੀ ਲਾਂਡ੍ਰਿੰਗ ਰੈਕਟ ਨਾਲ ਜੁੜੇ ਹੋਏ ਦਿੱਲੀ ਦੇ ਕਾਰੋਬਾਰੀ ਪਿਤਾ-ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ਉੱਤੇ ਫਰਜ਼ੀ ਕੰਪਨੀਆਂ ਦੇ ਰਾਹੀਂ ਕਰੀਬ 250 ਕਰੋੜ ਰੁਪਏ ਹਾਂਗਕਾਂਗ ਨੂੰ ਭੇਜਣ ਦਾ ਦੋਸ਼ ਹੈ। ਦਿੱਲੀ ਦੇ ਅਸ਼ੋਕ ਵਿਹਾਰ ਵਾਲੀ […]

Read more ›
ਬੀ ਐਸ-4 ਸਟੈਂਡਰਡ ਤੋਂ ਬਗੈਰ ਗੱਡੀਆਂ ਦੀ ਰਜਿਸਟਰੇਸ਼ਨ ਉੱਤੇ ਰੋਕ ਲਾ ਦਿੱਤੀ ਗਈ

ਬੀ ਐਸ-4 ਸਟੈਂਡਰਡ ਤੋਂ ਬਗੈਰ ਗੱਡੀਆਂ ਦੀ ਰਜਿਸਟਰੇਸ਼ਨ ਉੱਤੇ ਰੋਕ ਲਾ ਦਿੱਤੀ ਗਈ

March 30, 2017 at 2:50 pm

ਨਵੀਂ ਦਿੱਲੀ, 30 ਮਾਰਚ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕੱਲ੍ਹ ਭਾਰਤ ਵਿੱਚ ਪਹਿਲੀ ਅਪ੍ਰੈਲ ਤੋਂ ਬੀ ਐਸ-4 ਦੇ ਨਿਕਾਸੀ ਸਟੈਂਡਰਡ ਦੀ ਪਾਲਣਾ ਨਾ ਕਰਨ ਵਾਲੇ ਵਾਹਨਾਂ ਦੀ ਵਿਕਰੀ ਤੇ ਰਜਿਸਟਰੇਸ਼ਨ ਉਤੇ ਪਾਬੰਦੀ ਲਾ ਦਿੱਤੀ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਕਾਰ ਬਣਾਉਣ ਵਾਲੀਆਂ ਕੰਪਨੀਆਂ ਦੇ ਕਾਰੋਬਾਰੀ ਹਿੱਤਾਂ ਨਾਲੋਂ ਭਾਰਤ ਦੇ […]

Read more ›
ਸਚਿਨ ਤੇਂਦੁਲਕਰ ਤੇ ਫਿਲਮੀ ਹੀਰੋਇਨ ਰੇਖਾ ਦੀ ਗੈਰ ਹਾਜ਼ਰੀ ਰਾਜ ਸਭਾ ਦੀ ਚਰਚਾ ਦਾ ਵਿਸ਼ਾ ਬਣੀ

ਸਚਿਨ ਤੇਂਦੁਲਕਰ ਤੇ ਫਿਲਮੀ ਹੀਰੋਇਨ ਰੇਖਾ ਦੀ ਗੈਰ ਹਾਜ਼ਰੀ ਰਾਜ ਸਭਾ ਦੀ ਚਰਚਾ ਦਾ ਵਿਸ਼ਾ ਬਣੀ

March 30, 2017 at 2:46 pm

ਨਵੀਂ ਦਿੱਲੀ, 30 ਮਾਰਚ (ਪੋਸਟ ਬਿਊਰੋ)- ਰਾਜ ਸਭਾ ਦੇ ਲਈ ਨਾਮਜ਼ਦ ਕੀਤੀਆਂ ਗਈਆਂ ਵੱਡੀਆਂ ਹਸਤੀਆਂ ਦੇ ਲਗਾਤਾਰ ਗ਼ੈਰ ਹਾਜ਼ਰ ਰਹਿਣ ਨੂੰ ਲੈ ਕੇ ਇਕ ਵਾਰੀ ਫਿਰ ਸਵਾਲ ਉੱਠਿਆ ਹੈ। ਸਮਾਜਵਾਦੀ ਪਾਰਟੀ ਦੇ ਰਾਜ ਸਭਾ ਮੈਂਬਰ ਨਰੇਸ਼ ਅਗਰਵਾਲ ਨੇ ਪੁੱਿਛਆ ਕਿ ਕੀ ਸਚਿਨ ਤੇਂਦੁਲਕਰ ਤੇ ਰੇਖਾ ਵਰਗੀਆਂ ਵੱਡੀਆਂ ਹਸਤੀਆਂ ਦਾ ਲਗਾਤਾਰ […]

Read more ›
ਕੈਪਟਨ ਅਮਰਿੰਦਰ ਸਰਕਾਰ ਵੱਲੋਂ ਸੱਤ ਹੋਰ ਖੱਡਾਂ ਲਈ ਨੂੰ ਮਨਜ਼ੂਰੀ

ਕੈਪਟਨ ਅਮਰਿੰਦਰ ਸਰਕਾਰ ਵੱਲੋਂ ਸੱਤ ਹੋਰ ਖੱਡਾਂ ਲਈ ਨੂੰ ਮਨਜ਼ੂਰੀ

March 30, 2017 at 2:45 pm

ਚੰਡੀਗੜ੍ਹ, 30 ਮਾਰਚ (ਪੋਸਟ ਬਿਊਰੋ)- ਪੰਜਾਬ ਦੀ ਨਵੀਂ ਕੈਪਟਨ ਸਰਕਾਰ ਨੇ ਨਾਜਾਇਜ਼ ਮਾਈਨਿੰਗ ਰੋਕਣ ਲਈ ਹੰਗਾਮੀ ਕਦਮ ਚੁੱਕੇ ਹਨ ਅਤੇ ਰੇਤਾ ਬਜਰੀ ਦੇ ਸੰਕਟ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਖੱਡਾਂ ਚਾਲੂ ਕਰਨ ਦੀ ਨੀਤੀ ਤਹਿਤ ਕੱਲ੍ਹ ਸੱਤ ਹੋਰ ਖੱਡਾਂ ਚਾਲੂ ਕਰਨ ਨੂੰ ਹਰੀ ਝੰਡੀ ਦਿੱਤੀ ਹੈ। ਜਾਣਕਾਰ ਸੂਤਰਾਂ […]

Read more ›
ਮੋਦੀ ਸਰਕਾਰ ਵੱਲੋਂ ਬਲਵੰਤ ਗਾਰਗੀ ਯਾਦਗਾਰੀ ਟਿਕਟ ਜਾਰੀ ਕਰਨ ਨੂੰ ਹਰੀ ਝੰਡੀ

ਮੋਦੀ ਸਰਕਾਰ ਵੱਲੋਂ ਬਲਵੰਤ ਗਾਰਗੀ ਯਾਦਗਾਰੀ ਟਿਕਟ ਜਾਰੀ ਕਰਨ ਨੂੰ ਹਰੀ ਝੰਡੀ

March 30, 2017 at 2:43 pm

ਬਠਿੰਡਾ, 30 ਮਾਰਚ (ਪੋਸਟ ਬਿਊਰੋ)- ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ ਹੈ ਕਿ ਦੇਸ਼ ਦੀ ਨਰਿੰਦਰ ਮੋਦੀ ਸਰਕਾਰ ਨੇ ਬਲਵੰਤ ਗਾਰਗੀ ਦੀ ਯਾਦ ਵਿੱਚ ਟਿਕਟ ਜਾਰੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਚੰਡੀਗੜ੍ਹੋਂ ਪਾਰਲੀਮੈਂਟ ਮੈਂਬਰ ਕਿਰਨ ਖੇਰ ਨੇ ਬਲਵੰਤ ਗਾਰਗੀ ਯਾਦਗਾਰੀ ਟਿਕਟ ਦੀ ਤਜਵੀਜ਼ ਭੇਜੀ ਸੀ। ਕੇਂਦਰ ਨੇ ਸਿੱਖ ਮਿਸਲ ਦੇ […]

Read more ›
ਦੁਬਈ ਤੋਂ ਮੁੜਦੇ ਨੌਜਵਾਨ ਕੋਲੋਂ ਡੇਢ ਕਿਲੋ ਸੋਨਾ ਫੜਿਆ

ਦੁਬਈ ਤੋਂ ਮੁੜਦੇ ਨੌਜਵਾਨ ਕੋਲੋਂ ਡੇਢ ਕਿਲੋ ਸੋਨਾ ਫੜਿਆ

March 30, 2017 at 2:42 pm

ਅੰਮ੍ਰਿਤਸਰ, 30 ਮਾਰਚ (ਪੋਸਟ ਬਿਊਰੋ)- ਕਸਟਮ ਵਿਭਾਗ ਦੇ ਏਅਰ ਇੰਟੈਲੀਜੈਂਸ ਵਿੰਗ ਨੇ ਕੱਲ੍ਹ ਦੁਬਈ ਤੋਂ ਮੁੜੇ ਇੱਕ ਨੌਜਵਾਨ ਤੋਂ ਡੇਢ ਕਿਲੋ ਸੋਨਾ ਫੜਿਆ ਹੈ। ਕਸਟਮ ਟੀਮ ਨੇ ਸੋਨੇ ਨੂੰ ਕਬਜ਼ੇ ਵਿੱਚ ਲੈ ਕੇ ਇਸ ਬਾਰ ਜਾਂਚ ਸ਼ੁਰੂ ਕਰ ਦਿੱਤੀ ਹੈ। ਟੀਮ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ […]

Read more ›
ਬੀ ਐੱਸ ਐੱਫ ਨੇ ਬਾਰਡਰ ਕੋਲੋਂ ਫਿਰ ਹੈਰੋਇਨ ਤੇ ਅਫੀਮ ਫੜੀ

ਬੀ ਐੱਸ ਐੱਫ ਨੇ ਬਾਰਡਰ ਕੋਲੋਂ ਫਿਰ ਹੈਰੋਇਨ ਤੇ ਅਫੀਮ ਫੜੀ

March 30, 2017 at 2:38 pm

ਫਿਰੋਜ਼ਪੁਰ, 30 ਮਾਰਚ (ਪੋਸਟ ਬਿਊਰੋ)- ਭਾਰਤ-ਪਾਕਿਸਤਾਨ ਬਾਰਡਰ ਦੇ ਬੀ ਓ ਪੀ ਦੋਨਾ ਤੇਲੂ ਮੱਲ ਦੇ ਇਲਾਕੇ ਵਿੱਚ ਬੀ ਐੱਸ ਐੱਫ ਦੀ 137 ਬਟਾਲੀਅਨ ਨੇ ਦੋ ਪੈਕਟ ਹੈਰੋਇਨ ਅਤੇ ਅਫੀਮ ਬਰਾਮਦ ਕੀਤੀ ਹੈ। ਡੀ ਆਈ ਜੀ, ਬੀ ਐੱਸ ਐੱਫ ਪੰਜਾਬ ਫਰੰਟੀਅਰ ਨਾਲ ਸੰਬੰਧਤ ਸੀਨੀਅਰ ਪਬਲਿਕ ਰਿਲੇਸ਼ਨ ਅਫਸਰ ਆਰ ਐੱਸ ਕਟਾਰੀਆ ਨੇ […]

Read more ›
ਰੂਸ ਨੇ ਹਾਈ ਸਪੀਡ ਮਿਜ਼ਾਈਲ ਤਿਆਰ ਕਰ ਲਈ

ਰੂਸ ਨੇ ਹਾਈ ਸਪੀਡ ਮਿਜ਼ਾਈਲ ਤਿਆਰ ਕਰ ਲਈ

March 30, 2017 at 2:25 pm

ਮਾਸਕੋ, 30 ਮਾਰਚ (ਪੋਸਟ ਬਿਊਰੋ)- ਮਿਜ਼ਾਈਲ ਦੀ ਦੁਨੀਆ ਵਿੱਚ ਰੂਸ ਨੇ ਇਤਿਹਾਸ ਰਚ ਦਿੱਤਾ ਹੈ ਤੇ ਉਸ ਨੇ ਹਾਈ ਸਪੀਡ ਐਂਟੀਸ਼ਿਪ ਮਿਜ਼ਾਈਲ ਤਿਆਰ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। 7400 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀ ਐਂਟੀ-ਸ਼ਿਪ ਮਿਜ਼ਾਈਲ ਦਾ ਨਾਂਅ ਜਿਰਕੋਨ ਹੈ। ਦੱਸਿਆ ਗਿਆ ਹੈ ਕਿ […]

Read more ›
ਅਮਰੀਕੀ ਅਦਾਲਤ ਨੇ ਇਮੀਗਰੇਸ਼ਨ ਪਾਬੰਦੀਆਂ ਬਾਰੇ ਰਾਸ਼ਟਰਪਤੀ ਟਰੰਪ ਦਾ ਆਦੇਸ਼ ਰੋਕ ਦਿੱਤਾ

ਅਮਰੀਕੀ ਅਦਾਲਤ ਨੇ ਇਮੀਗਰੇਸ਼ਨ ਪਾਬੰਦੀਆਂ ਬਾਰੇ ਰਾਸ਼ਟਰਪਤੀ ਟਰੰਪ ਦਾ ਆਦੇਸ਼ ਰੋਕ ਦਿੱਤਾ

March 30, 2017 at 2:21 pm

ਵਾਸ਼ਿੰਗਟਨ, 30 ਮਾਰਚ (ਪੋਸਟ ਬਿਊਰੋ)- ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਛੇ ਮੁਸਲਮਾਨ ਬਹੁ-ਗਿਣਤੀ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖ਼ਲੇ ਉੱਤੇ ਰੋਕ ਲਾਉਣ ਦੇ ਹੁਕਮ ਨੂੰ ਅਦਾਲਤ ਤੋਂ ਹਰੀ ਝੰਡੀ ਨਹੀਂ ਮਿਲ ਸਕੀ। ਹਵਾਈ ਦੀ ਫੈਡਰਲ ਕੋਰਟ ਨੇ ਰਾਸ਼ਟਰਪਤੀ ਦਾ ਆਦੇਸ਼ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਹੈ। ਹਵਾਈ ਦੇ ਡਿਸਟ੍ਰਿਕਟ […]

Read more ›
ਚੀਨ ਨੇ ਵੱਧਦੇ ਕੱਟੜਵਾਦ ਉੱਤੇ ਰੋਕ ਵਾਸਤੇ ਨਿਯਮ ਸਖ਼ਤ ਕੀਤੇ

ਚੀਨ ਨੇ ਵੱਧਦੇ ਕੱਟੜਵਾਦ ਉੱਤੇ ਰੋਕ ਵਾਸਤੇ ਨਿਯਮ ਸਖ਼ਤ ਕੀਤੇ

March 30, 2017 at 2:18 pm

ਬੀਜਿੰਗ, 30 ਮਾਰਚ (ਪੋਸਟ ਬਿਊਰੋ)- ਚੀਨ ਨੇ ਪੱਛਮੀ ਸ਼ਿਨਜਿਆਂਗ ਰਾਜ ਦੇ ਵਿੱਚ ਵੱਧਦੇ ਧਾਰਮਿਕ ਕੱਟੜਵਾਦ ਉੱਤੇ ਰੋਕ ਲਾਉਣ ਲਈ ਕੁਝ ਨਵੇਂ ਕਦਮ ਚੁੱਕੇ ਹਨ। ਇਸ ਰਾਜ ਵਿੱਚ ਮੁਸਲਿਮ ਉਇਗਰਾਂ ਦੇ ਵੱਡੀ ਦਾੜ੍ਹੀ ਰੱਖਣ ਅਤੇ ਜਨਤਕ ਸਥਾਨਾਂ ਉੱਤੇ ਬੁਰਕਾ ਪਾ ਕੇ ਚੱਲਣ ਉੱਤੇ ਪਾਬੰਦੀ ਲਾਉਣ ਸਮੇਤ ਕਈ ਨਵੇਂ ਨਿਯਮ ਲਾਗੂ ਕਰ […]

Read more ›