Archive for March, 2017

ਕੈਗ ਰਿਪੋਰਟ ਦਾ ਨੋਟਿਸ ਲੈਣ ਮਗਰੋਂ ਬ੍ਰਹਮ ਮਹਿੰਦਰਾ ਵਲੋਂ ਨਸ਼ਾ ਛੁਡਾਊ ਕੇਂਦਰਾਂ ‘ਚ ਬੇਨਿਯਮੀਆਂ ਦੀ ਜਾਂਚ ਦੇ ਹੁਕਮ

ਕੈਗ ਰਿਪੋਰਟ ਦਾ ਨੋਟਿਸ ਲੈਣ ਮਗਰੋਂ ਬ੍ਰਹਮ ਮਹਿੰਦਰਾ ਵਲੋਂ ਨਸ਼ਾ ਛੁਡਾਊ ਕੇਂਦਰਾਂ ‘ਚ ਬੇਨਿਯਮੀਆਂ ਦੀ ਜਾਂਚ ਦੇ ਹੁਕਮ

March 31, 2017 at 10:30 am

ਚੰਡੀਗੜ੍ਹ, 31 ਮਾਰਚ (ਪੋਸਟ ਬਿਓਰੋ)-  ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੇ ਕੈਗ ( ਕੰਪਟਰੋਲਰ ਆਫ ਆਡਿਟਰ ਜਰਨਲ) ਦੀ  ਰਿਪੋਰਟ ਦਾ ਸਖਤ ਨੋਟਿਸ ਲੈਂਦਿਆਂ ਅਕਾਲੀ-ਭਾਜਪਾ ਦੀ ਪਿਛਲੀ ਸਰਕਾਰ ਦੋਰਾਨ ਨਸ਼ਾ-ਛੁਡਾਊ ਅਤੇ ਮੁੜ-ਵਸੇਬਾ ਕੇਂਦਰਾਂ ਵਿਚ ਹੋਇਆਂ ਬੇਨਿਯਮੀਆਂ ਲਈ ਸਮਾਂ ਬੱਧ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮਹਿੰਦਰਾ ਨੇ […]

Read more ›
ਪ੍ਰੀਮੀਅਰ ਵਿੰਨ ਦੀਆਂ ਹਾਈਡਰੋ ਦਰਾਂ ਕਾਰਨ ਟੀਟੀਸੀ ਦੇ ਰਾਈਡਰਜ਼ ਨੂੰ ਹੋ ਰਿਹਾ ਹੈ ਨੁਕਸਾਨ : ਐਨਡੀਪੀ

ਪ੍ਰੀਮੀਅਰ ਵਿੰਨ ਦੀਆਂ ਹਾਈਡਰੋ ਦਰਾਂ ਕਾਰਨ ਟੀਟੀਸੀ ਦੇ ਰਾਈਡਰਜ਼ ਨੂੰ ਹੋ ਰਿਹਾ ਹੈ ਨੁਕਸਾਨ : ਐਨਡੀਪੀ

March 31, 2017 at 7:16 am

ਕੁਈਨਜ਼ ਪਾਰਕ, 31 ਮਾਰਚ (ਪੋਸਟ ਬਿਊਰੋ) : ਬੁੱਧਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਐਨਡੀਪੀ ਦੇ ਅਰਬਨ ਟਰਾਂਜਿ਼ਟ ਕ੍ਰਿਟਿਕ ਚੈਰੀ ਡੀਨੋਵੋ ਨੇ ਪ੍ਰੀਮੀਅਰ ਕੈਥਲੀਨ ਵਿੰਨ ਤੋਂ ਪੁੱਛਿਆ ਕਿ ਪਿਛਲੇ ਸਾਲ ਟੀਟੀਸੀ ਦੇ ਬਿਜਲੀ ਦੇ ਬਿੱਲ ਵਿੱਚ 8 ਮਿਲੀਅਨ ਡਾਲਰ ਦਾ ਵਾਧਾ ਕਿਉਂ ਕੀਤਾ ਗਿਆ? ਉਨ੍ਹਾਂ ਆਖਿਆ ਕਿ ਇਸ ਨਾਲ ਸਾਰਾ ਬੋਝ ਟੀਟੀਸੀ […]

Read more ›
ਜਾਦੂ ਟੋਨਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਚਾਰਜ

ਜਾਦੂ ਟੋਨਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਚਾਰਜ

March 31, 2017 at 7:14 am

ਟੋਰਾਂਟੋ, 31 ਮਾਰਚ (ਪੋਸਟ ਬਿਊਰੋ) : ਟੋਰਾਂਟੋ ਵਿੱਚ ਰਹਿ ਰਹੇ ਇੱਕ ਭਾਰਤੀ ਵਿਅਕਤੀ ਨੂੰ ਜਾਦੂ ਟੋਨੇ ਦੀ ਪ੍ਰੈਕਟਿਸ ਕਰਨ ਦੇ ਦੋਸ ਵਿੱਚ ਚਾਰਜ ਕੀਤਾ ਗਿਆ ਹੈ। ਇਹ ਸੱਭ ਉਦੋਂ ਹੋਇਆ ਜਦੋਂ ਉਸ ਨੇ ਕਥਿਤ ਤੌਰ ਉੱਤੇ ਆਪਣੇ ਇੱਕ ਗਾਹਕ ਨੂੰ ਬਦਰੂਹ ਨੂੰ ਹਟਾਉਣ ਦੇ ਬਦਲੇ ਉਸ ਨੂੰ 101,000 ਡਾਲਰ ਦੇਣ […]

Read more ›
ਵਿਸ਼ਵ ਵਿਆਪੀ ਮੁਸਲਿਮ ਜਮਾਤ ਅਹਿਮਦੀਆ ਦੇ ਰੂਹਾਨੀ ਖਲੀਫਾ ਵਲੋਂ ਸ਼ਾਂਤੀ ਸੰਮੇਲਨ ਵਿਚ ਆਪਸੀ ਸਦਭਾਵ, ਇਕਜੁਟਤਾ ਨੂੰ ਬੜਾਵਾ ਦੇਣ ਦਾ ਦਿੱਤਾ ਸੰਦੇਸ਼

ਵਿਸ਼ਵ ਵਿਆਪੀ ਮੁਸਲਿਮ ਜਮਾਤ ਅਹਿਮਦੀਆ ਦੇ ਰੂਹਾਨੀ ਖਲੀਫਾ ਵਲੋਂ ਸ਼ਾਂਤੀ ਸੰਮੇਲਨ ਵਿਚ ਆਪਸੀ ਸਦਭਾਵ, ਇਕਜੁਟਤਾ ਨੂੰ ਬੜਾਵਾ ਦੇਣ ਦਾ ਦਿੱਤਾ ਸੰਦੇਸ਼

March 31, 2017 at 1:20 am

ਕਾਦੀਆਂ, 30 ਮਾਰਚ (ਚੋਧਰੀ ਮਨਸੂਰ ਘਨੋਕੇ)-ਅੱਜ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਪ੍ਰੈਸ ਸਕੱਤਰ ਸ਼੍ਰੀ ਕੇ ਤਾਰਿਕ ਅਹਿਮਦ ਨੇ ਜਾਰੀ ਪੈ੍ਰਸ ਰਿਲੀਜ ਰਾਹੀਂ ਦੱਸਿਆ ਹੈ ਕਿ ਬੀਤੇ ਦਿਨੀਂ ਲੰਦਨ ਦੀ ਮਸਜਿਦ ਬੈਤੁਲ ਫਤੂਹ ਵਿਚ ਆਯੋਜਿਤ 14 ਵੇਂ ਪੀਸ ਸਿਮਪੋਜੀਅਮ ਵਿਚ ਵਿਸ਼ਵ ਵਿਆਪੀ ਮੁਸਲਿਮ ਜਮਾਤ ਅਹਿਮਦੀਆ ਦੇ ਰੂਹਾਨੀ ਖਲੀਫਾ ਹਜਰਤ ਮਿਰਜਾ ਮਸਰੂਰ […]

Read more ›
ਪ੍ਰਧਾਨ ਮੰਤਰੀ ਟਰੂਡੋ ਦਾ ਮਸਨੂਈ ਗਿਆਨ ਰਣਨੀਤੀ ਬਾਰੇ ਐਲਾਨ ਅਹਿਮ : ਐਮ ਪੀ ਖੈਹਰਾ

ਪ੍ਰਧਾਨ ਮੰਤਰੀ ਟਰੂਡੋ ਦਾ ਮਸਨੂਈ ਗਿਆਨ ਰਣਨੀਤੀ ਬਾਰੇ ਐਲਾਨ ਅਹਿਮ : ਐਮ ਪੀ ਖੈਹਰਾ

March 31, 2017 at 1:18 am

ਬਰੈਂਪਟਨ, ਪੋਸਟ ਬਿਉਰੋ: ਮਾਣਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬੱਜਟ ਤੋਂ ਬਾਅਦ ਪੂਰੇ ਕੈਨੇਡਾ ਵਾਸਤੇ ਨਵੀਂ ਮਸਨੂਈ ਗਿਆਨ ਰਣਨੀਤੀ ਦਾ ਐਲਾਨ ਕਰਨ ਲਈ ਕੱਲ ਮੈਗਨਾ ਇੰਟਰਨੈਸ਼ਨਲ ਇੰਕ ਦਾ ਦੌਰਾ ਕੀਤਾ ਗਿਆ। ਪ੍ਰਧਾਨ ਮੰਤਰੀ ਦੇ ਇਸ ਮਹੱਤਵਪੂਰਣ ਐਲਾਨ ਤੋਂ ਬਾਅਦ ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਬੀਬੀ ਕਮਲ ਖੈਹਰਾ ਨੇ ਕਿਹਾ ਕਿ […]

Read more ›
ਐਗਜੈ਼ਕਟਿਵਜ਼ ਦੇ ਭੱਤੇ ਵਧਾਉਣ ਕਾਰਨ ਬੰਬਾਰਡੀਅਰ ਦੀ ਹੋ ਰਹੀ ਭੰਡੀ ਦੇ ਬਾਵਜੂਦ ਟਰੂਡੋ ਨੇ ਕੰਪਨੀ ਦਾ ਪੱਖ ਪੂਰਿਆ

ਐਗਜੈ਼ਕਟਿਵਜ਼ ਦੇ ਭੱਤੇ ਵਧਾਉਣ ਕਾਰਨ ਬੰਬਾਰਡੀਅਰ ਦੀ ਹੋ ਰਹੀ ਭੰਡੀ ਦੇ ਬਾਵਜੂਦ ਟਰੂਡੋ ਨੇ ਕੰਪਨੀ ਦਾ ਪੱਖ ਪੂਰਿਆ

March 31, 2017 at 1:17 am

ਬਰੈਂਪਟਨ, 30 ਮਾਰਚ (ਪੋਸਟ ਬਿਊਰੋ) : ਬੰਬਾਰਡੀਅਰ ਨੂੰ ਦਿੱਤੀ ਗਈ ਮਾਲੀ ਸਹਾਇਤਾ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕਿਊਬਿਕ ਦੇ ਪ੍ਰੀਮੀਅਰ ਫਿਲਿਪ ਕੋਇਲਾਰਡ ਨੂੰ ਸਵਾਲਾਂ ਦਾ ਜਵਾਬ ਦੇਣਾ ਔਖਾ ਹੋ ਗਿਆ। ਦੂਜੇ ਪਾਸੇ ਕੰਪਨੀ ਦੇ ਸੀਨੀਅਰ ਐਗਜ਼ੈਕਟਿਵਜ਼ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਦੇ ਭੱਤੇ ਵਿੱਚ ਵੀ ਵਾਧਾ […]

Read more ›
ਮਾਂਟਰੀਅਲ ਦੇ ਸਾਬਕਾ ਮੇਅਰ ਨੂੰ ਭ੍ਰਿਸ਼ਟਾਚਾਰ  ਦੇ ਮਾਮਲੇ ਵਿੱਚ ਇੱਕ ਸਾਲ ਦੀ ਕੈਦ

ਮਾਂਟਰੀਅਲ ਦੇ ਸਾਬਕਾ ਮੇਅਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਇੱਕ ਸਾਲ ਦੀ ਕੈਦ

March 31, 2017 at 1:15 am

ਮਾਂਟਰੀਅਲ, 30 ਮਾਰਚ (ਪੋਸਟ ਬਿਊਰੋ) : ਮਾਂਟਰੀਅਲ ਦੇ ਸਾਬਕਾ ਮੇਅਰ ਮਾਈਕਲ ਐਪਲਬਾਮ ਨੂੰ ਭ੍ਰਿਸ਼ਾਟਾਚਾਰ ਸਬੰਧੀ ਦੋਸ਼ਾਂ ਦੇ ਚੱਲਦਿਆਂ ਇੱਕ ਸਾਲ ਲਈ ਵੀਰਵਾਰ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ। ਐਪਲਬਾਮ ਨੇ ਵਾਅਦਾ ਕੀਤਾ ਕਿ ਜੇਲ੍ਹ ਤੋਂ ਬਾਹਰ ਆਉਣ ਉੱਤੇ ਉਹ ਬਿਹਤਰ ਇਨਸਾਨ ਬਣ ਚੁੱਕਿਆ ਹੋਵੇਗਾ। ਉਸ ਨੂੰ ਦੋ ਸਾਲ ਦੀ ਪ੍ਰੋਬੇਸ਼ਨ […]

Read more ›

ਮਾਤਾ ਮਨਜੀਤ ਕੌਰ ਚੌਹਾਨ ਦਾ ਦਿਹਾਂਤ, ਅੰਤਮ ਸੰਸਕਾਰ 2 ਅਪਰੈਲ ਨੂੰ

March 31, 2017 at 1:06 am

ਬਰੈਂਪਟਨ: ਪਰਿਵਾਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਬਰੈਂਪਟਨ ਵਾਸੀ ਬੀਬੀ ਮਨਜੀਤ ਕੌਰ ਚੌਹਾਨ ਦਾ 28 ਮਾਰਚ ਨੂੰ ਦਿਹਾਂਤ ਹੋ ਗਿਆ ਹੈ। ਉਹਨਾਂ ਦੀਆਂ ਅੰਤਮ ਰਸਮਾਂ ਬਰੈਂਪਟਨ ਵਿੱਚ 30 ਬਰੈਮਵਿਨ ਕੋਰਟ ਉੱਤੇ ਸਥਿਤ ਬਰੈਂਪਟਨ ਕਰੈਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਵਿਖੇ 2 ਅਪਰੈਲ ਦਿਨ ਐਤਵਾਰ ਨੂੰ ਬਾਅਦ ਸਾਢੇ ਤਿੰਨ ਵਜੇ ਤੋਂ ਸਾਢੇ ਪੰਜ ਵਜੇ […]

Read more ›
ਕੈਨੇਡਾ ਵਿੱਚ ਭਾਰਤੀ ਭੂਤਾਂ ਦਾ ਇਲਾਜ

ਕੈਨੇਡਾ ਵਿੱਚ ਭਾਰਤੀ ਭੂਤਾਂ ਦਾ ਇਲਾਜ

March 31, 2017 at 1:05 am

ਟੋਰਾਂਟੋ ਪੁਲੀਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਭਾਰਤੀ ਮੂਲ ਦੇ 37 ਸਾਲਾ ਮੁਰਲੀ ਮੁਥਈਆ ਉਰਫ਼ ਮਾਸਟਰ ਰਾਘਵ ਨੂੰ 1 ਲੱਖ 1 ਡਾਲਰ ਲੈ ਕੇ ਕਿਸੇ ਵਿਅਕਤੀ ਦੀਆਂ ਭੂਤਾਂ ਉਤਾਰਨ ਦਾ ਝੂਠਾ ਵਾਅਦਾ ਕਰਨ ਬਦਲੇ ਚਾਰਜ ਕੀਤਾ ਗਿਆ ਹੈ। ਮਾਸਟਰ ਰਾਘਵ ਆਪਣੀਆਂ ਸੇਵਾਵਾਂ ਨੂੰ ਅਖਬਾਰਾਂ ਅਤੇ ਇੰਟਰਨੈੱਟ […]

Read more ›
ਭਾਗਵਤ ਨੇ ਕਿਹਾ: ਮੈਂ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਨਹੀਂ

ਭਾਗਵਤ ਨੇ ਕਿਹਾ: ਮੈਂ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਨਹੀਂ

March 30, 2017 at 2:53 pm

ਨਾਗਪੁਰ, 30 ਮਾਰਚ (ਪੋਸਟ ਬਿਊਰੋ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੌਜੂਦਾ ਮੁਖੀ ਮੋਹਨ ਭਾਗਵਤ ਨੇ ਸਾਫ ਕੀਤਾ ਹੈ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਨਹੀਂ ਹਨ। ਇਸ ਤਰ੍ਹਾਂ ਦੀ ਚਰਚਾ ਰੱਦ ਕਰਦੇ ਹੋਏ ਉਨ੍ਹਾਂ ਨੇ ਕਿਹਾ, ਇਹ ਮਨੋਰੰਜਨ ਕਰਨ ਵਾਲੀ ਖਬਰ ਵਰਗੀ ਹੈ। ਉਨ੍ਹਾਂ ਨੇ ਕਿਹਾ […]

Read more ›