Archive for March 20th, 2017

ਭਾਰਤ ਦੇ ਨਵੇਂ ਮੁੱਕੇਬਾਜ਼ੀ ਕੋਚ ਸਵੀਡਨ ਦੇ ਨਿਏਵਾ ਹੋਣਗੇ

ਭਾਰਤ ਦੇ ਨਵੇਂ ਮੁੱਕੇਬਾਜ਼ੀ ਕੋਚ ਸਵੀਡਨ ਦੇ ਨਿਏਵਾ ਹੋਣਗੇ

March 20, 2017 at 8:15 pm

ਨਵੀਂ ਦਿੱਲੀ, 20 ਮਾਰਚ (ਪੋਸਟ ਬਿਊਰੋ)- ਅੰਤਰਰਾਸ਼ਟਰੀ ਮੁੱਕੇਬਾਜ਼ੀ ਐਸੋਸੀਏਸ਼ਨ (ਏ ਆਈ ਬੀ ਏ) ਦੇ ਕੋਚਾਂ ਦੇ ਕਮਿਸ਼ਨ ਦੇ ਮੀਤ ਪ੍ਰਧਾਨ ਸੈਂਟੀਆਗੋ ਨਿਏਵਾ ਭਾਰਤ ਦੇ ਮਰਦਾਂ ਦੇ ਮੁੱਕੇਬਾਜ਼ਾਂ ਦੇ ਨਵੇਂ ਵਿਦੇਸ਼ੀ ਕੋਚ ਹੋਣਗੇ। ਉਹ ਸਾਲ 2014 ਵਿੱਚ ਕਿਊਬਾ ਦੇ ਬੀ ਆਈ ਫਰਨਾਂਡੀਜ਼ ਦੇ ਅਹੁਦਾ ਛੱਡਣ ਪਿੱਛੋਂ ਖਾਲੀ ਪਏ ਥਾਂ ਨੂੰ ਭਰਨਗੇ। […]

Read more ›
ਹਿਜਾਬ ਪਹਿਨਣ ਵਾਲੀ ਬਾਸਕਟਬਾਲ ਖਿਡਾਰਨ ਨੂੰ ਮੈਚ ਤੋਂ ਕੱਢਿਆ

ਹਿਜਾਬ ਪਹਿਨਣ ਵਾਲੀ ਬਾਸਕਟਬਾਲ ਖਿਡਾਰਨ ਨੂੰ ਮੈਚ ਤੋਂ ਕੱਢਿਆ

March 20, 2017 at 8:12 pm

ਵਾਸ਼ਿੰਗਟਨ, 20 ਮਾਰਚ (ਪੋਸਟ ਬਿਊਰੋ)- ਅਮਰੀਕਾ ਵਿੱਚ ਹਾਈ ਸਕੂਲ ਦੀ 16 ਸਾਲਾ ਮੁਸਲਿਮ ਲੜਕੀ ਨੂੰ ਪੂਰੇ ਸੈਸ਼ਨ ਵਿੱਚ ਖੇਡਣ ਦੇ ਬਾਵਜੂਦ ਖੇਤਰੀ ਬਾਸਕਟਬਾਲ ਫਾਈਨਲਜ਼ ਵਿੱਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਸ ਨੇ ਹਿਜਾਬ ਪਹਿਨਿਆ ਸੀ। ਮੈਰੀਲੈਂਡ ਵਿੱਚ ਗੇਥਸਬਰਗ ਦੇ ਵਾਟਕਿੰਸ ਮਿਲ ਹਾਈ ਸਕੂਲ ਦੀ ਜੇਨਾਨ ਹਾਯੇਸ ਨੇ ਸੈਸ਼ਨ […]

Read more ›
ਡੋਨਾਲਡ ਟਰੰਪ ਦੀ ਸਲਾਹਕਾਰ ਦੇ ਪਤੀ ਨੂੰ ਨਿਆਂ ਵਿਭਾਗ ਦਾ ਵੱਡਾ ਅਹੁਦਾ ਮਿਲਿਆ

ਡੋਨਾਲਡ ਟਰੰਪ ਦੀ ਸਲਾਹਕਾਰ ਦੇ ਪਤੀ ਨੂੰ ਨਿਆਂ ਵਿਭਾਗ ਦਾ ਵੱਡਾ ਅਹੁਦਾ ਮਿਲਿਆ

March 20, 2017 at 8:11 pm

ਵਾਸ਼ਿੰਗਟਨ, 20 ਮਾਰਚ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕੌਂਸਲਰ ਕੇਲਿਆਨੇ ਕਾਨਵੇ ਦੇ ਪਤੀ ਦੀ ਚੋਣ ਨਿਆਂ ਵਿਭਾਗ ਦੀ ਸਿਵਲ ਡਵੀਜ਼ਨ ਦੇ ਮੁਖੀ ਵਜੋਂ ਕੀਤੀ ਹੈ। ਵਾਲ ਸਟਰੀਟ ਜਰਨਲ ਦੀ ਖਬਰ ਮੁਤਾਬਕ ਜਾਰਜ ਕਾਨਵੇ ਨੂੰ ਉਸ ਦਫਤਰ ਦਾ ਮੁਖੀ ਬਣਾਇਆ ਗਿਆ ਹੈ, ਜਿਸ ਦੇ ਕੋਲ ਪ੍ਰਸ਼ਾਸਨ […]

Read more ›
ਅਮਰੀਕਾ ਦੇ ਭਾਰਤੀ ਕੰਪਿਊਟਰ ਵਿਗਿਆਨੀ ਨੂੰ ਕਰੀਅਰ ਐਵਾਰਡ

ਅਮਰੀਕਾ ਦੇ ਭਾਰਤੀ ਕੰਪਿਊਟਰ ਵਿਗਿਆਨੀ ਨੂੰ ਕਰੀਅਰ ਐਵਾਰਡ

March 20, 2017 at 8:11 pm

ਹੌਸਟਨ, 20 ਮਾਰਚ (ਪੋਸਟ ਬਿਊਰੋ)- ਭਾਰਤੀ ਅਮਰੀਕੀ ਕੰਪਿਊਟਰ ਵਿਗਿਆਨਕ ਅਨਸ਼ੁਮਾਲੀ ਸ੍ਰੀਵਾਸਤਵ ਨੇ ਨੈਸ਼ਨਲ ਸਾਇੰਸ ਫਾਊਂਡੇਸ਼ਨ ਦਾ ਮਾਣ-ਮੱਤਾ ਕਰੀਅਰ ਐਵਾਰਡ ਜਿੱਤਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਮੌਜੂਦਾ ਮਸ਼ੀਨ ਸਿੱਖਣ ਦੀਆਂ ਪ੍ਰਕਿਰਿਆਵਾਂ ਦੀ ਪੁਨਰ ਰਚਨਾ ਉੱਤੇ ਕੀਤੀ ਖੋਜ ਲਈ ਦਿੱਤਾ ਗਿਆ ਹੈ। ਵਰਨਣ ਯੋਗ ਹੈ ਕਿ ਅਨਸ਼ੁਮਾਲੀ ਸ੍ਰੀਵਾਸਤਵ ਨੇ ਆਈ ਆਈ ਟੀ […]

Read more ›
ਅਮਰੀਕਾ ਵਿੱਚ ਅਲ ਕਾਇਦਾ ਦਾ ਦਹਿਸ਼ਤਗਰਦ ਦੋਸ਼ੀ ਕਰਾਰ

ਅਮਰੀਕਾ ਵਿੱਚ ਅਲ ਕਾਇਦਾ ਦਾ ਦਹਿਸ਼ਤਗਰਦ ਦੋਸ਼ੀ ਕਰਾਰ

March 20, 2017 at 8:07 pm

ਨਿਊਯਾਰਕ, 20 ਮਾਰਚ (ਪੋਸਟ ਬਿਊਰੋ)- ਅਮਰੀਕਾ ਦੀ ਇਕ ਅਦਾਲਤ ਨੇ ਅਫਗਾਨਿਸਤਾਨ ਵਿੱਚ ਅਮਰੀਕੀ ਫੌਜੀਆਂ ਦੀ ਹੱਤਿਆ ਅਤੇ ਨਾਈਜੀਰੀਆ ਵਿੱਚ ਅਮਰੀਕੀ ਦੂਤਘਰ ਵਿੱਚ ਬੰਬ ਧਮਾਕੇ ਦੀ ਸਾਜ਼ਿਸ਼ ਬਣਾਉਣ ਸਣੇ ਕਈ ਅੱਤਵਾਦੀ ਜੁਰਮਾਂ ਲਈ ਅਲ ਕਾਇਦਾ ਦੇ ਇਕ ਅੱਤਵਾਦੀ ਨੂੰ ਦੋਸ਼ੀ ਪਾਇਆ ਹੈ। ਇਹ ਅੱਤਵਾਦੀ ਪਾਕਿਸਤਾਨ ਜਾ ਚੁੱਕਾ ਸੀ ਤੇ ਇਸ ਦੌਰਾਨ […]

Read more ›
ਅੰਟਾਰਕਟਿਕਾ ਵਿੱਚ ਪੈਂਗੁਇਨ ਦੀ ਗਿਣਤੀ ਹੋਰ ਵੱਧ ਨਿਕਲੀ

ਅੰਟਾਰਕਟਿਕਾ ਵਿੱਚ ਪੈਂਗੁਇਨ ਦੀ ਗਿਣਤੀ ਹੋਰ ਵੱਧ ਨਿਕਲੀ

March 20, 2017 at 8:06 pm

ਮੈਲਬੌਰਨ, 20 ਮਾਰਚ (ਪੋਸਟ ਬਿਊਰੋ)- ਬਰਫੀਲੇ ਅੰਟਾਰਕਟਿਕਾ ਉੱਤੇ ਐਡਲੀ ਪੈਂਗਇੁਨ ਦੀ ਗਿਣਤੀ ਪਹਿਲਾਂ ਦੇ ਅਨੁਮਾਨ ਤੋਂ ਕਿਤੇ ਵੱਧ ਹੈ। ਇਨ੍ਹਾਂ ਦੀ ਕਰੀਬ 60 ਲੱਖ ਦੀ ਗਿਣਤੀ ਹੋ ਸਕਦੀ ਹੈ। ਪਹਿਲਾਂ ਇਸ ਦੀ ਗਿਣਤੀ ਦਾ 36 ਲੱਖ ਅਨੁਮਾਨ ਲਾਇਆ ਗਿਆ ਸੀ। ਨਵੀਂ ਜਾਂਚ ਵਿੱਚ ਦੋਨਾਂ ਥਾਵਾਂ ਅਤੇ ਹੇਠਲੇ ਪੱਧਰ ਉੱਤੇ ਪੈਂਗੁਇਨ […]

Read more ›
ਓਟਵਾ ਏਅਰਪੋਰਟ ਉੱਤੇ ਚੇਹਰੇ ਦੀ ਸ਼ਨਾਖ਼ਤ ਲਈ ਲਾਏ ਜਾਣਗੇ ਕਿਓਸਕ

ਓਟਵਾ ਏਅਰਪੋਰਟ ਉੱਤੇ ਚੇਹਰੇ ਦੀ ਸ਼ਨਾਖ਼ਤ ਲਈ ਲਾਏ ਜਾਣਗੇ ਕਿਓਸਕ

March 20, 2017 at 3:30 pm

ਓਟਵਾ, 20 ਮਾਰਚ (ਪੋਸਟ ਬਿਊਰੋ) : ਤੁਹਾਡੀਆਂ ਛੁੱਟੀਆਂ ਮੁੱਕਣ ਹੀ ਵਾਲੀਆਂ ਹਨ, ਇਸ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਜਹਾਜ਼ ਵਿੱਚੋਂ ਉਤਰਦੇ ਸਮੇਂ ਫਲਾਈਟ ਅਟੈਂਡੈਂਟ ਡੈਕਲੇਰੇਸ਼ਨ ਫਾਰਮਜ਼ ਫੜਾਉਂਦੇ ਹਨ ਤੇ ਯਾਤਰੀ ਪੈੱਨ ਲੱਭਣ ਲੱਗ ਜਾਂਦੇ ਹਨ। ਪਰ ਹੁਣ ਇਸ ਪੇਪਰ ਫਾਰਮ ਦੇ ਦਿਨ ਗਿਣੇ-ਚੁਣੇ ਹੀ ਰਹਿ ਗਏ ਹਨ। ਸੋਮਵਾਰ ਤੋਂ […]

Read more ›
ਅਣਖ ਖਾਤਿਰ ਕੀਤੇ ਕਤਲ ਦੀ ਸੁਣਵਾਈ  ਹੁਣ ਸੁਪਰੀਮ ਕੋਰਟ ਵਿੱਚ ਹੋਵੇਗੀ

ਅਣਖ ਖਾਤਿਰ ਕੀਤੇ ਕਤਲ ਦੀ ਸੁਣਵਾਈ ਹੁਣ ਸੁਪਰੀਮ ਕੋਰਟ ਵਿੱਚ ਹੋਵੇਗੀ

March 20, 2017 at 2:36 pm

ਬ੍ਰਿਟਿਸ਼ ਕੋਲੰਬੀਆ, 20 ਮਾਰਚ (ਪੋਸਟ ਬਿਊਰੋ) : ਆਪਣੀ ਰਿਸ਼ਤੇਦਾਰ ਦੇ ਭਾਰਤ ਵਿੱਚ ਅਣਖ ਲਈ ਕਰਵਾਏ ਗਏ ਕਤਲ ਦੇ ਸਬੰਧ ਵਿੱਚ ਦੋਸ਼ੀ ਪਾਏ ਗਏ ਬੀਸੀ ਵਾਸੀ ਲਗਾਤਾਰ ਉਨ੍ਹਾਂ ਦੀ ਹਵਾਲਗੀ ਸਬੰਧੀ ਕੀਤੀਆਂ ਜਾ ਰਹੀਆਂ ਫੈਡਰਲ ਸਰਕਾਰ ਦੀਆਂ ਕੋਸਿ਼ਸ਼ਾਂ ਨੂੰ ਮਾਤ ਦਿੰਦੇ ਆ ਰਹੇ ਹਨ। ਲੰਮੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ […]

Read more ›
ਦਲਾਈ ਲਾਮਾ ਦੇ ਸਮਾਗਮ ਵਿੱਚ ਜਾਣ ਤੋਂ ਚੀਨ ਫਿਰ ਭੜਕਿਆ

ਦਲਾਈ ਲਾਮਾ ਦੇ ਸਮਾਗਮ ਵਿੱਚ ਜਾਣ ਤੋਂ ਚੀਨ ਫਿਰ ਭੜਕਿਆ

March 20, 2017 at 2:20 pm

ਬੀਜਿੰਗ, 20 ਮਾਰਚ (ਪੋਸਟ ਬਿਊਰੋ)- ਦਲਾਈ ਲਾਮਾ ਦੇ ਮੁੱਦੇ ਉੱਤੇ ਚੀਨ ਨੇ ਇਕ ਵਾਰ ਫਿਰ ਭਾਰਤ ਦੇ ਖਿਲਾਫ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਸ ਨੇ ਭਾਰਤ ਨੂੰ ਸੁਚੇਤ ਕੀਤਾ ਹੈ ਕਿ ਉਹ ਉਸ ਦੀ ਚਿੰਤਾ ਦੇ ਵਿਸ਼ਿਆਂ ਨੂੰ ਧਿਆਨ ਦੇਵੇ, ਨਹੀਂ ਤਾਂ ਦੋਵੇਂ ਦੇਸ਼ਾਂ ਦੇ ਸਬੰਧ ਪ੍ਰਭਾਵਤ ਹੋ ਸਕਦੇ ਹਨ। ਚੀਨ […]

Read more ›
ਚੀਨ ਨੂੰ ਨਦੀ ਵਿੱਚ ਤਿੰਨ ਸਦੀਆਂ ਪਹਿਲਾਂ ਡੁੱਬਾ ਖਜ਼ਾਨਾ ਮਿਲਿਆ

ਚੀਨ ਨੂੰ ਨਦੀ ਵਿੱਚ ਤਿੰਨ ਸਦੀਆਂ ਪਹਿਲਾਂ ਡੁੱਬਾ ਖਜ਼ਾਨਾ ਮਿਲਿਆ

March 20, 2017 at 2:19 pm

ਬੀਜਿੰਗ, 20 ਮਾਰਚ (ਪੋਸਟ ਬਿਊਰੋ)- ਚੀਨੀ ਪੁਰਾਤਤਵ ਮਾਹਰਾਂ ਨੂੰ ਦੱਖਣ-ਪੱਛਮੀ ਸੂਬੇ ਸਿਚੁਆਨ ਦੀ ਨਦੀ ਵਿੱਚ 300 ਸਾਲ ਪਹਿਲਾਂ ਡੁੱਬਾ ਖ਼ਜ਼ਾਨਾ ਮਿਲਿਆ ਹੈ। ਇਸ ਵਿੱਚ ਸੋਨੇ ਤੇ ਚਾਂਦੀ ਦੀਆਂ ਦਸ ਹਜ਼ਾਰ ਤੋਂ ਵੱਧ ਚੀਜ਼ਾਂ ਹਨ। ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਨੇ ਸੂਬਾਈ ਸੱਭਿਆਚਾਰਕ ਨਿਸ਼ਾਨੀਆਂ ਤੇ ਪੁਰਾਤਤਵ ਸੋਧ ਸੰਸਥਾਵਾਂ ਦੇ ਡਾਇਰੈਕਟਰ ਗਾਓ ਡਾਲੂਨ […]

Read more ›