Archive for March 20th, 2017

ਪੁਲਸ ਤੋਂ ਡਰੇ ਹੋਏ ਅਕਾਲੀ ਆਗੂ ਦੇ ਪਤੀ ਨੇ ਜ਼ਹਿਰੀਲੀ ਦਵਾਈ ਨਿਗਲ ਲਈ

ਪੁਲਸ ਤੋਂ ਡਰੇ ਹੋਏ ਅਕਾਲੀ ਆਗੂ ਦੇ ਪਤੀ ਨੇ ਜ਼ਹਿਰੀਲੀ ਦਵਾਈ ਨਿਗਲ ਲਈ

March 20, 2017 at 8:49 pm

ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਪੋਸਟ ਬਿਊਰੋ)- ਪਿੰਡ ਭੰਗਚੜ੍ਹੀ ‘ਚ ਸਥਿਤੀ ਉਸ ਵੇਲੇ ਤਣਾਅ ਪੂਰਨ ਹੋ ਗਈ, ਜਦ ਮੈਂਬਰ ਪੰਚਾਇਤ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਦੇ ਪਤੀ ਨੂੰ ਲੈਣ ਪਹੁੰਚੇ ਪੁਲਸ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ […]

Read more ›
ਜਾਅਲੀ ਵੀਜ਼ਾ ਲਗਵਾ ਕੇ 18.50 ਲੱਖ ਰੁਪਏ ਦੀ ਠੱਗੀ ਮਾਰ ਲਈ

ਜਾਅਲੀ ਵੀਜ਼ਾ ਲਗਵਾ ਕੇ 18.50 ਲੱਖ ਰੁਪਏ ਦੀ ਠੱਗੀ ਮਾਰ ਲਈ

March 20, 2017 at 8:47 pm

ਮੋਗਾ, 20 ਮਾਰਚ (ਪੋਸਟ ਬਿਊਰੋ)- ਇਥੇ ਥਾਣਾ ਸਿਟੀ ਦੱਖਣੀ ਤੇ ਥਾਣਾ ਬੱਧਨੀ ਕਲਾਂ ਪੁਲਸ ਨੇ ਜਪਾਨ ਤੇ ਕੈਨੇਡਾ ਦਾ ਜਾਅਲੀ ਵੀਜ਼ਾ ਲਵਾ ਕੇ 18æ50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਟਰੈਵਲ ਏਜੰਟਾਂ ਵਿਰੁੱਧ ਧੋਖਾ ਦੇਣ ਦਾ ਇੱਕ ਕੇਸ ਦਰਜ ਕੀਤਾ ਹੈ। ਇਸ ਸੰਬੰਧ ਵਿੱਚ ਦਰਜ ਕੇਸ ਦੇ […]

Read more ›
ਆਪ ਪਾਰਟੀ ਵੱਲੋਂ ਹਾਰ ਦੀ ਸਮੀਖਿਆ, ਛੋਟੇਪੁਰ ਨੂੰ ਕੱਢਣ ਦੀ ਭੁੱਲ ਵੀ ਚਰਚਾ ਦਾ ਵਿਸ਼ਾ ਬਣੀ

ਆਪ ਪਾਰਟੀ ਵੱਲੋਂ ਹਾਰ ਦੀ ਸਮੀਖਿਆ, ਛੋਟੇਪੁਰ ਨੂੰ ਕੱਢਣ ਦੀ ਭੁੱਲ ਵੀ ਚਰਚਾ ਦਾ ਵਿਸ਼ਾ ਬਣੀ

March 20, 2017 at 8:46 pm

ਜਲੰਧਰ, 20 ਮਾਰਚ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਬਣਾਉਣ ਦਾ ਦਾਅਵਾ ਕਰ ਚੁੱਕੀ ਆਮ ਆਦਮੀ ਪਾਰਟੀ ਵੱਲੋਂ ਅੱਜ ਏਥੇ ਇਸ ਹਾਰ ਬਾਰੇ ਪੰਜਾਬ ਦੇ ਜਿੱਤੇ ਤੇ ਹਾਰੇ ਹੋਏ ਉਮੀਦਵਾਰਾਂ ਦੀ ਸਮੀਖਿਆ ਮੀਟਿੰਗ ਵਿਚ ਕਈ ਲੋਕਾਂ ਨੇ ਹਾਰ ਲਈ ਨਾ ਸਿਰਫ਼ ਦਿੱਲੀ ਟੀਮ ਦੀ ਟੀਮ ਦੀ ਦਖ਼ਲ […]

Read more ›
ਹਾਈ ਕੋਰਟ ਨੇ ਕਿਹਾ: ਪੰਚਾਇਤਾਂ ਨੂੰ ਗਰਾਂਟ ਵਿੱਚ ਦੇਰੀ ਬਰਦਾਸ਼ਤ ਨਹੀਂ ਹੋਵੇਗੀ

ਹਾਈ ਕੋਰਟ ਨੇ ਕਿਹਾ: ਪੰਚਾਇਤਾਂ ਨੂੰ ਗਰਾਂਟ ਵਿੱਚ ਦੇਰੀ ਬਰਦਾਸ਼ਤ ਨਹੀਂ ਹੋਵੇਗੀ

March 20, 2017 at 8:45 pm

ਚੰਡੀਗੜ੍ਹ, 20 ਮਾਰਚ (ਪੋਸਟ ਬਿਊਰੋ)- ਪੰਜਾਬ ਸਰਕਾਰ ਨੂੰ ਗਰਾਂਟਾਂ ਸਿੱਧੀਆਂ ਗ੍ਰਾਮ ਪੰਚਾਇਤ ਫੰਡ ਵਿੱਚ ਜਮ੍ਹਾਂ ਕਰਾਉਣ ਦਾ ਆਦੇਸ਼ ਦੇਣ ਤੋਂ ਸੱਤ ਮਹੀਨੇ ਪਿੱਛੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੱਲ੍ਹ ਸਪੱਸ਼ਟ ਕਿਹਾ ਕਿ ਅਦਾਇਗੀ ਵਿੱਚ ਲਗਾਤਾਰ ਦੇਰੀ ਕਾਰਨ ਰਾਜ ਸਰਕਾਰ ਉਤੇ ਮਿਸਾਲੀ ਖਰਚਾ ਪਾਉਣ ਉਤੇ ਵਿਚਾਰ ਕੀਤਾ ਜਾਵੇਗਾ। ਇਹ ਖਰਚਾ […]

Read more ›
ਅਮਰੀਕਾ ਆਉਣ ਵਾਲੇ ਕੁੱਝ ਜਹਾਜ਼ਾਂ ਦੇ ਯਾਤਰੀ ਨਹੀਂ ਲਿਆ ਸਕਣਗੇ ਇਲੈਕਟ੍ਰੌਨਿਕਸ ਦਾ ਸਮਾਨ!

ਅਮਰੀਕਾ ਆਉਣ ਵਾਲੇ ਕੁੱਝ ਜਹਾਜ਼ਾਂ ਦੇ ਯਾਤਰੀ ਨਹੀਂ ਲਿਆ ਸਕਣਗੇ ਇਲੈਕਟ੍ਰੌਨਿਕਸ ਦਾ ਸਮਾਨ!

March 20, 2017 at 8:41 pm

ਵਾਸਿੰਗਟਨ, 20 ਮਾਰਚ (ਪੋਸਟ ਬਿਊਰੋ) : ਅੱਠ ਮੱਧ ਪੂਰਬੀ ਤੇ ਉੱਤਰੀ ਅਫਰੀਕੀ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੀਆਂ ਨਾਨ ਸਟਾਪ ਉਡਾਨਾਂ ਦੇ ਯਾਤਰੀਆਂ ਉੱਤੇ ਅਮਰੀਕੀ ਸਰਕਾਰ ਵੱਲੋਂ ਆਰਜ਼ੀ ਤੌਰ ਉੱਤੇ ਲੈਪਟੌਪਸ, ਆਈਪੈਡਜ਼, ਕੈਮਰੇ ਤੇ ਇਲੈਕਟ੍ਰੌਨਿਕਸ ਦਾ ਹੋਰ ਸਾਜੋ. ਸਮਾਨ ਲਿਆਉਣ ਉੱਤੇ ਰੋਕ ਲਾਈ ਗਈ ਹੈ। ਇਸ ਪਾਬੰਦੀ ਦਾ ਖੁਲਾਸਾ ਸੋਮਵਾਰ ਨੂੰ […]

Read more ›
ਬਿਜਲੀ ਇੰਜੀਨੀਅਰਾਂ ਨੇ ਦੋਸ਼ ਲਾਇਆ: ਚੇਅਰਮੈਨ ਨੇ ਪਾਵਰਕਾਮ ਨੂੰ 3180 ਕਰੋੜ ਦਾ ਘਾਟਾ ਪਾਇਐ

ਬਿਜਲੀ ਇੰਜੀਨੀਅਰਾਂ ਨੇ ਦੋਸ਼ ਲਾਇਆ: ਚੇਅਰਮੈਨ ਨੇ ਪਾਵਰਕਾਮ ਨੂੰ 3180 ਕਰੋੜ ਦਾ ਘਾਟਾ ਪਾਇਐ

March 20, 2017 at 8:38 pm

* ਚੇਅਰਮੈਨ ਚੌਧਰੀ ਨੇ ਸਾਰੇ ਦੋਸ਼ ਮਨਘੜਤ ਆਖੇ ਪਟਿਆਲਾ, 20 ਮਾਰਚ (ਪੋਸਟ ਬਿਊਰੋ)- ਪੀ ਐੱਸ ਈ ਬੀ ਇੰਜੀਨੀਅਰਜ਼ ਐਸੋਸੀਏਸ਼ਨ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ (ਪਾਵਰਕਾਮ) ਦੇ ਚੇਅਰਮੈਨ-ਕਮ-ਐੱਮ ਡੀ ਇੰਜੀਨੀਅਰ ਕੇ ਡੀ ਚੌਧਰੀ ਉੱਤੇ ਇਸ ਅਦਾਰੇ ਨੂੰ 3180 ਕਰੋੜ ਰੁਪਏ ਦਾ ਵਿੱਤੀ ਘਾਟਾ ਪਵਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਚੌਧਰੀ […]

Read more ›
ਹਾਈਡਰੋ ਦਰਾਂ ਵਿੱਚ ਕਟੌਤੀ ਦੇ ਅਗਾਊਂ ਪ੍ਰਚਾਰ  ਤੋਂ ਵਿਰੋਧੀ ਧਿਰ ਸਰਕਾਰ ਤੋਂ ਖਫਾ

ਹਾਈਡਰੋ ਦਰਾਂ ਵਿੱਚ ਕਟੌਤੀ ਦੇ ਅਗਾਊਂ ਪ੍ਰਚਾਰ ਤੋਂ ਵਿਰੋਧੀ ਧਿਰ ਸਰਕਾਰ ਤੋਂ ਖਫਾ

March 20, 2017 at 8:31 pm

ਓਨਟਾਰੀਓ, 20 ਮਾਰਚ (ਪੋਸਟ ਬਿਊਰੋ) : ਇਸ ਸਾਲ ਹਾਈਡਰੋ ਰੇਟਾਂ ਵਿੱਚ ਕੀਤੀ ਜਾਣ ਵਾਲੀ 25 ਫੀ ਸਦੀ ਕਟੌਤੀ ਲਈ ਲਿਬਰਲ ਸਰਕਾਰ ਤਿਆਰੀ ਕਰ ਰਹੀ ਹੈ ਪਰ ਹੁਣੇ ਤੋਂ ਹੀ ਇਸ਼ਤਿਹਾਰਾਂ ਰਾਹੀਂ ਕੀਤੇ ਜਾ ਰਹੇ ਇਸ ਦੇ ਪ੍ਰਚਾਰ ਦੇ ਸਬੰਧ ਵਿੱਚ ਵਿਰੋਧੀ ਧਿਰ ਵੱਲੋਂ ਪਾਰਟੀ ਦੀ ਸਖ਼ਤ ਨੁਕਤਾਚੀਨੀ ਕੀਤੀ ਜਾ ਰਹੀ […]

Read more ›
ਬੈਂਕ ਕਾਊਂਟਰ ਤੇ ਡਰਾਪ ਬਾਕਸ ਤੋਂ ਚੈੱਕ ਚੋਰੀ ਕਰ ਕੇ ਜਾਣਕਾਰੀ ਬਦਲੀ, ਲੱਖਾਂ ਰੁਪਏ ਠੱਗੇ

ਬੈਂਕ ਕਾਊਂਟਰ ਤੇ ਡਰਾਪ ਬਾਕਸ ਤੋਂ ਚੈੱਕ ਚੋਰੀ ਕਰ ਕੇ ਜਾਣਕਾਰੀ ਬਦਲੀ, ਲੱਖਾਂ ਰੁਪਏ ਠੱਗੇ

March 20, 2017 at 8:24 pm

ਜੈਪੁਰ, 20 ਮਾਰਚ (ਪੋਸਟ ਬਿਊਰੋ)- ਜੈਪੁਰ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਬੈਂਕ ਕਾਊਂਟਰ ਤੇ ਡਰਾਪ ਬਾਕਸ ਤੋਂ ਚੈੱਕ ਚੋਰੀ ਕਰ ਕੇ ਉਨ੍ਹਾਂ ਵਿੱਚ ਨਾਂਅ ਦੀ ਹੇਰਾਫੇਰੀ ਕਰ ਕੇ ਆਪਣੇ ਖਾਤੇ ਵਿੱਚ ਪੈਸੇ ਲੈਣ ਵਾਲੇ ਗਿਰੋਹ ਦਾ ਖੁਲਾਸਾ ਹੋਇਆ ਹੈ। ਇਸ ਗਿਰੋਹ ਦੇ ਦੋ ਬਦਮਾਸ਼ਾਂ ਯੂ ਪੀ ਦੇ ਬਲੀਆ ਦੇ […]

Read more ›
ਆਪ ਪਾਰਟੀ ਦਾ ਨੇਤਾ ਗੰਨ ਪੁਆਇੰਟ ਉੱਤੇ 25 ਲੱਖ ਰੁਪਏ ਲੁੱਟਣ ਦੇ ਦੋਸ਼ ਵਿੱਚ ਗ੍ਰਿਫਤਾਰ

ਆਪ ਪਾਰਟੀ ਦਾ ਨੇਤਾ ਗੰਨ ਪੁਆਇੰਟ ਉੱਤੇ 25 ਲੱਖ ਰੁਪਏ ਲੁੱਟਣ ਦੇ ਦੋਸ਼ ਵਿੱਚ ਗ੍ਰਿਫਤਾਰ

March 20, 2017 at 8:18 pm

ਨਵੀਂ ਦਿੱਲੀ, 20 ਮਾਰਚ (ਪੋਸਟ ਬਿਊਰੋ)- ਦਿੱਲੀ ਪੁਲਸ ਨੇ ਲੁੱਟ ਖੋਹ ਦੇ ਦੋਸ਼ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੇਤਾ ਨਜ਼ੀਬ (25) ਇਸ ਸਮੇਂ ਆਪ ਪਾਰਟੀ ਦੀ ਯੂਥ ਇਕਾਈ ਦਾ ਪ੍ਰਧਾਨ ਹੈ। ਪੁਲਸ ਨੇ ਨਜ਼ੀਬ ਕੋਲੋਂ ਲੁੱਟੀ ਗਈ ਰਕਮ ਦਾ ਜ਼ਿਆਦਾ ਹਿੱਸਾ ਬਰਾਮਦ ਕਰ […]

Read more ›
ਫੀਸ ਨਾ ਭਰਨ ਉੱਤੇ ਸਕੂਲ ਨੇ 19 ਬੱਚੇ ਬੰਦੀ ਬਣਾ ਲਏ

ਫੀਸ ਨਾ ਭਰਨ ਉੱਤੇ ਸਕੂਲ ਨੇ 19 ਬੱਚੇ ਬੰਦੀ ਬਣਾ ਲਏ

March 20, 2017 at 8:17 pm

ਹੈਦਰਾਬਾਦ, 20 ਮਾਰਚ (ਪੋਸਟ ਬਿਊਰੋ)- ਜਦੋਂ ਮਾਪੇ ਸਕੂਲ ਦੀ ਫੀਸ ਸਮੇਂ ਸਿਰ ਅਦਾ ਨਹੀਂ ਕਰ ਸਕੇ ਤਾਂ ਏਥੇ ਇੱਕ ਨਿੱਜੀ ਸਕੂਲ ਨੇ ਆਪਣੇ 19 ਵਿਦਿਆਰਥੀਆਂ ਨੂੰ ਸਕੂਲ ਵਿੱਚ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਬੰਦੀ ਬਣਾਈ ਰੱਖਿਆ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਉਮਰ ਤਕਰੀਬਨ ਪੰਜ ਸਾਲ ਦੀ […]

Read more ›