Archive for March 20th, 2017

ਇੱਕ ਵਾਰ ਫਿਰ ਮਾਂ ਦੇ ਕਿਰਦਾਰ ਵਿੱਚ ਸ੍ਰੀਦੇਵੀ

ਇੱਕ ਵਾਰ ਫਿਰ ਮਾਂ ਦੇ ਕਿਰਦਾਰ ਵਿੱਚ ਸ੍ਰੀਦੇਵੀ

March 20, 2017 at 9:12 pm

ਸ੍ਰੀਦੇਵੀ ‘ਇੰਗਲਿਸ਼-ਵਿੰਗਲਿਸ਼’ ਦੇ ਬਾਅਦ ਹੁਣ ‘ਮਾਮ’ ਵਿੱਚ ਮਾਂ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦਾ ਫਸਟ ਲੁਕ ਸ੍ਰੀਦੇਵੀ ਨੇ ਟਵਿੱਟਰ ‘ਤੇ ਸ਼ੇਅਰ ਕੀਤਾ ਹੈ, ਉਹ ਕਾਫੀ ਗੰਭੀਰ ਮੁਦਰਾ ਵਿੱਚ ਨਜ਼ਰ ਆ ਰਹੀ ਹੈ। ਉਸ ਦੀ ਤਸਵੀਰ ਦੇ ਨਾਲ-ਨਾਲ ਅਲੱਗ ਭਾਸ਼ਾਵਾਂ ਵਿੱਚ ‘ਮਾਂ’ ਲਿਖਿਆ ਹੋਇਆ ਹੈ। ਸ੍ਰੀਦੇਵੀ ਨੇ […]

Read more ›
ਐਕਸ਼ਨ ਫਿਲਮ ਵਿੱਚ ਕੰਮ ਕਰਨਾ ਚਾਹੁੰਦੀ ਹੈ ਅਥੀਆ ਸ਼ੈੱਟੀ

ਐਕਸ਼ਨ ਫਿਲਮ ਵਿੱਚ ਕੰਮ ਕਰਨਾ ਚਾਹੁੰਦੀ ਹੈ ਅਥੀਆ ਸ਼ੈੱਟੀ

March 20, 2017 at 9:11 pm

ਅਥੀਆ ਸ਼ੈਟੀ ਇਨ੍ਹੀਂ ਦਿਨੀਂ ਰੋਮਾਂਟਿਕ ਕਾਮੇਡੀ ਫਿਲਮ ‘ਮੁਬਾਰਕਾਂ’ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਇਸ ਫਿਲਮ ਵਿੱਚ ਉਹ ਅਨਿਲ ਕਪੂਰ ਤੇ ਅਰਜੁਨ ਕਪੂਰ ਦੇ ਨਾਲ ਨਜ਼ਰ ਆਉਣ ਵਾਲੀ ਹੈ। ਹਾਲੀਆ ਗੱਲਬਾਤ ਵਿੱਚ ਅਥੀਆ ਨੇ ਕਿਹਾ ਹੈ ਕਿ ਉਸ ਨੂੰ ਮੌਕਾ ਮਿਲੇ ਤਾਂ ਉਹ ਐਕਸ਼ਨ ਫਿਲਮ ਜ਼ਰੂਰ ਕਰਨਾ ਚਾਹੇਗੀ। ਦਰਅਸਲ ਹਾਲ ਹੀ […]

Read more ›
ਕੰਗਨਾ ਦੀ ਦੋਹਰੀ ਭੂਮਿਕਾ

ਕੰਗਨਾ ਦੀ ਦੋਹਰੀ ਭੂਮਿਕਾ

March 20, 2017 at 9:10 pm

ਖਬਰਾਂ ਹਨ ਕਿ ‘ਰੰਗੂਨ’ ਦੀ ਅਦਾਕਾਰਾ ਕੰਗਨਾ ਰਣੌਤ ਜਲਦ ਹੀ ਡਾਇਰੈਕਟਰ ਦੇ ਰੂਪ ਵਿੱਚ ਆਪਣੀ ਪਾਰੀ ਸ਼ੁਰੂ ਕਰਨ ਵਾਲੀ ਹੈ। ਕੰਗਨਾ ਅਜੇ ਤੱਕ ਸ਼ਾਹਿਦ ਕਪੂਰ ਤੇ ਸੈਫ ਅਲੀ ਖਾਨ ਦੇ ਨਾਲ ਆਪਣੀ ਫਿਲਮ ‘ਰੰਗੂਨ’ ਵਿੱਚ ਰੁੱਝੀ ਹੋਈ ਸੀ, ਪਰ ਹੁਣ ਉਹ ਜਲਦੀ ਹੀ ਕੇਤਨ ਮਹਿਤਾ ਦੀ ‘ਰਾਣੀ ਲਕਸ਼ਮੀ ਬਾਈ’ ਅਤੇ […]

Read more ›
ਅੱਜ-ਨਾਮਾ

ਅੱਜ-ਨਾਮਾ

March 20, 2017 at 9:07 pm

ਕੀਤੀ ਸੇਵਾ ਅਡਵਾਨੀ ਸੀ ਭਾਜਪਾ ਦੀ, ਪਿਆ ਸੇਵਾ ਦਾ ਟਕਾ ਨਾ ਮੁੱਲ ਮੀਆਂ। ਰਾਜ ਕਰਨ ਦਾ ਜਦੋਂ ਤੱਕ ਲਗਨ ਖੁੱਲ੍ਹਾ, ਵਾਜਪਾਈ ਦਾ ਲੱਗ ਗਿਆ ਟੁੱਲ ਮੀਆਂ। ਉਹਦੇ ਪਿੱਛੋਂ ਅਗਵਾਈ ਜੇ ਹੱਥ ਆਈ, ਕਰਿਆ ਵੋਟਰਾਂ ਸੀ ਦੀਵਾ ਗੁੱਲ ਮੀਆਂ। ਦਸੀਂ ਸਾਲੀਂ ਜੇ ਸੁਣੀ ਗਈ ਪਾਰਟੀ ਦੀ, ਵਿਛ ਗਏ ਮੋਦੀ ਦੇ ਵਾਸਤੇ […]

Read more ›

ਹਲਕਾ ਫੁਲਕਾ

March 20, 2017 at 9:01 pm

ਮਰੀਜ਼ (ਡਾਕਟਰ ਨੂੰ), ”ਮੈਨੂੰ ਹਰ ਚੀਜ਼ ਦੋ-ਦੋ ਦਿਖਾਈ ਦਿੰਦੀ ਹੈ, ਕੋਈ ਇਲਾਜ ਦੱਸੋ।” ਡਾਕਟਰ, ”ਠੀਕ ਹੈ, ਪਰ ਤੁਸੀਂ ਸਾਰੇ ਇੱਕ-ਇੱਕ ਕਰ ਕੇ ਆਓ। ਚਾਰੇ ਇਕੱਠੇ ਕਿਉਂ ਆ ਗਏ।” ******** ਡਾਕਟਰ, ”ਕੀ? ਤੂੰ ਕਹਿਨੈ ਕਿ ਪੰਜ ਮਹੀਨੇ ਪਹਿਲਾਂ ਤੂੰ ਚਾਂਦੀ ਦੇ ਦੋ ਸਿੱਕੇ ਨਿਗਲ ਲਏ ਸਨ ਅਤੇ ਹੁਣ ਉਨ੍ਹਾਂ ਨੂੰ ਕਢਵਾਉਣ […]

Read more ›

ਕਾਂਗਰਸ ਸਮਝੇ ਕਿ ‘ਡੁੱਲ੍ਹੇ ਬੇਰਾਂ ਦਾ’ ਅਜੇ ਵੀ ਕੁਝ ਨਹੀਂ ਵਿਗੜਿਆ

March 20, 2017 at 9:00 pm

-ਕਲਿਆਣੀ ਸ਼ੰਕਰ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਹੈਰਾਨੀ ਜਨਕ ਨਤੀਜਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਬਹੁਤ ਉਤਸ਼ਾਹਤ ਹੈ ਤੇ ਇਸ ਨੇ ਪਹਿਲਾਂ ਹੀ 2019 ਦੀਆਂ ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਆਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣ ਨਤੀਜੇ ਸਪੱਸ਼ਟ ਤੌਰ ‘ਤੇ ਦਿਖਾਉਂਦੇ […]

Read more ›

ਗੁੱਸਾ ਬੁੱਧੀ ਦਾ ਦੀਵਾ ਬੁਝਾ ਦਿੰਦਾ ਹੈ

March 20, 2017 at 8:53 pm

-ਰਾਬਰਟ ਕਲੀਮੈਂਟਸ ਰਾਬਰਟ ਇੰਗਰਸੋਲ ਲਿਖਦੇ ਹਨ ਕਿ ‘ਗੁੱਸਾ ਬੁੱਧੀ ਦਾ ਦੀਵਾ ਬੁਝਾ ਦਿੰਦਾ ਹੈ।’ ਬੀਤੀ ਰਾਤ ਮੈਂ ਆਪਣੇ ਇੱਕ ਪਿਆਰੇ ਦੋਸਤ ਨਾਲ ਬਿਤਾਈ, ਜੋ ਮੈਨੂੰ ਕਈ ਵਰ੍ਹਿਆਂ ਬਾਅਦ ਮਿਲਿਆ ਸੀ। ਅਸੀਂ ਦੋਵੇਂ ਉਸ ਦੀ ਕਲੱਬ ਵਿੱਚ ਗਏ ਅਤੇ ਬੈਠੇ ਬੈਠੇ ਮੈਨੂੰ ਖਿਆਲ ਆਇਆ ਕਿ ਬਹੁਤ ਕੁਝ ਬਦਲ ਚੁੱਕਾ ਹੈ। ਉਹ […]

Read more ›

ਸੱਟੇ ਵਾਲੇ ਬਾਬੇ ਦੀ ਨਸੀਹਤ

March 20, 2017 at 8:52 pm

-ਨੇਤਰ ਸਿੰਘ ਮੁੱਤੋਂ ਕਈ ਵਰ੍ਹਿਆਂ ਦੀ ਗੱਲ ਹੈ। ਮੇਰਾ ਇਕ ਦੋਸਤ ਮੈਨੂੰ ਸਮਰਾਲੇ ਬਾਜ਼ਾਰ ਵਿੱਚ ਮਿਲਿਆ। ਹਾਲ ਚਾਲ ਪੁੱਛਣ ਤੋਂ ਬਾਅਦ ਉਹ ਕਹਿਣ ਲੱਗਾ, “ਯਾਰ ਮੇਰਾ ਭਾਣਜਾ ਬੀ ਏ ਪਾਸ ਹੈ। ‘ਕੱਲਾ-‘ਕੱਲਾ ਮੁੰਡਾ ਹੈ। ਉਸ ਦਾ ਰਿਸ਼ਤਾ ਕਰਵਾ। ਮੈਂ ਤੈਨੂੰ ਆਪਣੀ ਭੈਣ ਦੇ ਪਿੰਡ ਲੈ ਚੱਲੂ, ਤੂੰ ਮੇਰੇ ਭਾਣਜੇ ਨੂੰ […]

Read more ›
ਸੁਡਾਨ ਵਿੱਚ ਹਵਾਈ ਹਾਦਸਾ, 45 ਮੌਤਾਂ

ਸੁਡਾਨ ਵਿੱਚ ਹਵਾਈ ਹਾਦਸਾ, 45 ਮੌਤਾਂ

March 20, 2017 at 8:50 pm

ਜੂਬਾ (ਸੁਡਾਨ), 20 ਮਾਰਚ, (ਪੋਸਟ ਬਿਊਰੋ)- ਦੱਖਣੀ ਸੁਡਾਨ ਦੇ ਵਾਓ ਹਵਾਈ ਅੱਡੇ ਉੱਤੇ ਅੱਜ ਇਕ ਜਹਾਜ਼ ਦੇ ਉੱਤਰਨ ਸਮੇਂ ਹਾਦਸਾ ਹੋਣ ਕਾਰਨ 45 ਯਾਤਰੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ। ਇਹ ਹਵਾਈ ਜਹਾਜ਼ ਦੱਖਣੀ ਸੁਪਰੀਮ ਏਅਰਲਾਈਨਜ਼ ਦਾ ਸੀ। ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਦੇ ਕਾਰਨਾਂ ਦਾ […]

Read more ›
ਅਕਾਲੀ ਦਲ ਵੱਲੋਂ ਲੋਕਾਂ ਦਾ ਫਤਵਾ ਪ੍ਰਵਾਨ, ਸਰਕਾਰ ਨੂੰ ਸਹਿਯੋਗ ਦੇਣ ਦਾ ਐਲਾਨ

ਅਕਾਲੀ ਦਲ ਵੱਲੋਂ ਲੋਕਾਂ ਦਾ ਫਤਵਾ ਪ੍ਰਵਾਨ, ਸਰਕਾਰ ਨੂੰ ਸਹਿਯੋਗ ਦੇਣ ਦਾ ਐਲਾਨ

March 20, 2017 at 8:49 pm

* ਸੁਖਬੀਰ ਸਿੰਘ ਬਾਦਲ ਨੂੰ ਵਿਧਾਇਕ ਗਰੁੱਪ ਦਾ ਆਗੂ ਬਣਾਇਆ ਗਿਆ ਚੰਡੀਗੜ੍ਹ, 20 ਮਾਰਚ, (ਪੋਸਟ ਬਿਊਰੋ)- ਬਾਦਲ ਅਕਾਲੀ ਦਲ ਦੀ ਕੋਰ ਕਮੇਟੀ ਨੇ ਪੰਜਾਬ ਦੇ ਲੋਕਾਂ ਵਲੋਂ ਵਿਧਾਨ ਸਭਾ ਚੋਣਾਂ ਵਿਚ ਦਿਤੇ ਗਏ ਫ਼ਤਵੇ ਨੂੰ ਪੂਰੀ ਨਿਮਰਤਾ ਤੇ ਇਮਾਨਦਾਰੀ ਨਾਲ ਪ੍ਰਵਾਨ ਕਰਦੇ ਹੋਏ ਅੱਜ ਏਥੇ ਕਿਹਾ ਹੈ ਕਿ ਅਕਾਲੀ ਦਲ […]

Read more ›