Archive for March 19th, 2017

ਨੋਟਬੰਦੀ ਕੀਤੇ ਜਾਣ ਮਗਰੋਂ ਸਰਕਾਰ ਨੂੰ ਅਣ-ਐਲਾਨੀ ਨਕਦੀ ਜਮ੍ਹਾਂ ਤੋਂ ਹੁਣ ਤੱਕ 6000 ਕਰੋੜ ਮਿਲੇ

ਨੋਟਬੰਦੀ ਕੀਤੇ ਜਾਣ ਮਗਰੋਂ ਸਰਕਾਰ ਨੂੰ ਅਣ-ਐਲਾਨੀ ਨਕਦੀ ਜਮ੍ਹਾਂ ਤੋਂ ਹੁਣ ਤੱਕ 6000 ਕਰੋੜ ਮਿਲੇ

March 19, 2017 at 3:31 pm

ਨਵੀਂ ਦਿੱਲੀ, 19 ਮਾਰਚ (ਪੋਸਟ ਬਿਊਰੋ)- ਕਾਲੇ ਧਨ ਦੇ ਖਿਲਾਫ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੇ ਵਾਈਸ ਚੇਅਰਮੈਨ ਜਸਟਿਸ ਅਰਜਿਤ ਪਸਾਇਤ ਨੇ ਸ਼ੁੱਕਰਵਾਰ ਨੂੰ ਦੱਸਿਆ ਹੈ ਕਿ ਨੋਟਬੰਦੀ ਦੇ ਐਲਾਨ ਤੋਂ ਬਾਅਦ ਕੇਂਦਰ ਸਰਕਾਰ ਨੂੰ ਅਣ-ਐਲਾਨੇ ਕੈਸ਼ ਡਿਪਾਜ਼ਿਟ ‘ਤੇ ਟੈਕਸ ਤੋਂ ਕਰੀਬ 6000 ਕਰੋੜ ਰੁਪਏ ਮਿਲੇ ਹਨ। […]

Read more ›
ਨਸ਼ਾ ਲੈਣ ਲਈ ਪੈਸੇ ਨਾ ਦੇਣ ਕਾਰਨ ਭਰਾ ਦੀ ਹੱਤਿਆ

ਨਸ਼ਾ ਲੈਣ ਲਈ ਪੈਸੇ ਨਾ ਦੇਣ ਕਾਰਨ ਭਰਾ ਦੀ ਹੱਤਿਆ

March 19, 2017 at 3:30 pm

ਬਠਿੰਡਾ, 19 ਮਾਰਚ (ਪੋਸਟ ਬਿਊਰੋ)- ਪਿੰਡ ਨਥਾਣਾ ਵਿੱਚ ਸ਼ੁੱਕਰਵਾਰ ਰਾਤ ਨਸ਼ੇ ਦੇ ਲਈ ਰੁਪਏ ਨਾ ਦੇਣ ‘ਤੇ ਤੈਸ਼ ਵਿੱਚ ਆਏ ਨੌਜਵਾਨ ਨੇ ਰਿਵਾਲਵਰ ‘ਚੋਂ ਤਿੰਨ ਫਾਇਰ ਕਰ ਕੇ ਆਪਣੇ ਵੱਡੇ ਭਰਾ ਦੀ ਹੱਤਿਆ ਕਰ ਦਿੱਤੀ। ਵਾਰਦਾਤ ਦੇ ਬਾਅਦ ਦੋਸ਼ੀ ਫਰਾਰ ਹੋ ਗਿਆ। ਥਾਣਾ ਨਥਾਣਾ ਪੁਲਸ ਨੇ ਉਸ ਦੇ ਖਿਲਾਫ ਕਤਲ […]

Read more ›
ਬੀ ਐੱਸ ਐੱਫ ਅਧਿਕਾਰੀ ਬਣ ਕੇ ਭਰਤੀ ਦੇ ਨਾਂਅ ਉੱਤੇ 33 ਲੱਖ ਦੀ ਠੱਗੀ ਮਾਰ ਲਈ

ਬੀ ਐੱਸ ਐੱਫ ਅਧਿਕਾਰੀ ਬਣ ਕੇ ਭਰਤੀ ਦੇ ਨਾਂਅ ਉੱਤੇ 33 ਲੱਖ ਦੀ ਠੱਗੀ ਮਾਰ ਲਈ

March 19, 2017 at 3:29 pm

ਬਟਾਲਾ (ਗੁਰਦਾਸਪੁਰ), 19 ਮਾਰਚ (ਪੋਸਟ ਬਿਊਰੋ)- ਰੇਲਵੇ ਪੁਲਸ ਵਿੱਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਇੱਕ ਮਹਿਲਾ ਨੇ ਬੀ ਐੱਸ ਐੱਫ ਅਧਿਕਾਰੀ ਬਣ ਕੇ 33 ਲੱਖ 71 ਹਜ਼ਾਰ ਰੁਪਏ ਦੀ ਠੱਗੀ ਕਰ ਲਈ। ਪੁਲਸ ਨੇ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਠੱਗੀ ਵਿੱਚ ਉਸ ਦੇ ਨਾਲ ਸ਼ਾਮਲ ਉਸ ਦਾ […]

Read more ›
ਸ਼ਹੀਦ ਭਗਤ ਸਿੰਘ ਸ਼ਤਾਬਦੀ ਘਪਲਾ: ਸਾਬਕਾ ਡਵੀਜ਼ਨ ਕਮਿਸ਼ਨਰ ਸਵਰਨ ਸਿੰਘ, ਪਤਨੀ, ਪੰਜ ਹੋਰਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ

ਸ਼ਹੀਦ ਭਗਤ ਸਿੰਘ ਸ਼ਤਾਬਦੀ ਘਪਲਾ: ਸਾਬਕਾ ਡਵੀਜ਼ਨ ਕਮਿਸ਼ਨਰ ਸਵਰਨ ਸਿੰਘ, ਪਤਨੀ, ਪੰਜ ਹੋਰਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ

March 19, 2017 at 3:28 pm

ਜਲੰਧਰ, 19 ਮਾਰਚ (ਪੋਸਟ ਬਿਊਰੋ)- ਸ਼ਹੀਦ ਭਗਤ ਸਿੰਘ ਦੇ ਜਨਮ ਸ਼ਤਾਬਦੀ ਸਮਾਰੋਹ ਦੌਰਾਨ ਹੋਏ 1.43 ਕਰੋੜ ਰੁਪਏ ਦੇ ਘਪਲੇ ਵਿੱਚ ਫਸੇ ਸਾਬਕਾ ਆਈ ਏ ਐਸ ਅਧਿਕਾਰੀ ਸਵਰਨ ਸਿੰਘ, ਉਨ੍ਹਾਂ ਦੀ ਪਤਨੀ ਅਮਰਜੀਤ ਕੌਰ ਤੇ ਫਰੀਦਾਬਾਦ ਦੀ ਜੀ ਐੱਮ ਇੰਟਰਟੇਨਰ ਕੰਪਨੀ ਦੇ ਪਾਰਟਨਰ ਸੰਜੇ ਗਹਿਰਾ, ਵਿਕਾਸ ਗਹਿਰਾ ਅਤੇ ਚੰਡੀਗੜ੍ਹ ਦੀ ਸਟੇਜ […]

Read more ›