Archive for March 19th, 2017

ਹਲਕਾ ਫੁਲਕਾ

March 19, 2017 at 3:40 pm

ਪਤਨੀ, ”ਜਾਨੂੰ, ਨਵੀਂ ਸਾੜ੍ਹੀ ਚਾਹੀਦੀ ਹੈ।” ਪਤੀ, ”ਮੇਰੇ ਕੋਲ ਬਾਜ਼ਾਰ ਜਾਣ ਦਾ ਸਮਾਂ ਨਹੀਂ ਹੈ।” ਪਤਨਿ, ”ਫਿਰ ਅੰਮਾ ਜਾਨ ਤੋਂ ਮੰਗਵਾ ਦਿਓ ਨਾ।” ਪਤੀ,”ਕੰਬਖਤ ਹਲ ਗੱਲ Ḕਚ ਅੰਮਾ ਜਾਨ ਨੂੰ ਪ੍ਰੇਸ਼ਾਨ ਕਿਉਂ ਕਰਦੀ ਏਂ?” ਪਤਨੀ, ”ਓਹੋ, ਮੈਂ ਅਮੇਜ਼ਨ ਦੀ ਗੱਲ ਕਰ ਰਹੀ ਹਾਂ।” ******** ਮੰਮੀ, ”ਸੋਫਾ ਲੇਟਣ ਲਈ ਨਹੀਂ, ਬੈਠਣ […]

Read more ›
ਪੰਜਾਬ ਦੀਆਂ ਚੋਣਾਂ ਵਿੱਚ ਹਾਰ ਜਾਣ ਵਾਲਿਆਂ ਨੂੰ ਹਕੀਕਤ ਦਾ ਸ਼ੀਸ਼ਾ ਵੇਖਣਾ ਚਾਹੀਦੈ

ਪੰਜਾਬ ਦੀਆਂ ਚੋਣਾਂ ਵਿੱਚ ਹਾਰ ਜਾਣ ਵਾਲਿਆਂ ਨੂੰ ਹਕੀਕਤ ਦਾ ਸ਼ੀਸ਼ਾ ਵੇਖਣਾ ਚਾਹੀਦੈ

March 19, 2017 at 3:39 pm

-ਜਤਿੰਦਰ ਪਨੂੰ ਪੰਜਾਬ ਵਿੱਚ ‘ਆਮ ਆਦਮੀ ਪਾਰਟੀ ਜਿੱਤੀ ਪਈ’ ਸਮਝੀ ਜਾਣ ਮਗਰੋਂ ਉਸ ਦੇ ਹਾਰ ਜਾਣ ਤੇ ਕਾਂਗਰਸ ਦੇ ਜਿੱਤ ਜਾਣ ਤੋਂ ਬਾਅਦ ਦਾ ਇੱਕ ਹਫਤਾ ਸਾਨੂੰ ਬਹੁਤ ਕੁਝ ਸੁਣਨ ਨੂੰ ਮਿਲਿਆ ਹੈ। ਇਸ ਵਿੱਚ ਹਾਸੋਹੀਣੀ ਦੁਹਾਈ ਵੀ ਸ਼ਾਮਲ ਹੈ ਕਿ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਦੇ ਸਾਫਟਵੇਅਰ ਵਿੱਚ ਛੇੜ-ਛਾੜ ਕਰ ਕੇ […]

Read more ›
ਕਿਹੋ ਜਿਹਾ ਰਹੇਗਾ ਭਵਿੱਖ ਵਿੱਚ ਪੰਜਾਬ ਦਾ ਸਿਆਸੀ ਦ੍ਰਿਸ਼

ਕਿਹੋ ਜਿਹਾ ਰਹੇਗਾ ਭਵਿੱਖ ਵਿੱਚ ਪੰਜਾਬ ਦਾ ਸਿਆਸੀ ਦ੍ਰਿਸ਼

March 19, 2017 at 3:38 pm

-ਬੀ ਕੇ ਚਮ ਹੈਰਾਨੀ ਜਨਕ ਨਤੀਜੇ ਦਿਖਾਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਭਵਿੱਖ ਦਾ ਸਿਆਸੀ ਦ੍ਰਿਸ਼ ਕਿਹੋ ਜਿਹਾ ਰਹਿਣ ਦੀ ਸੰਭਾਵਨਾ ਹੈ? ਇਸ ਦਾ ਜਵਾਬ ਉਦੋਂ ਤੱਕ ਨਹੀਂ ਦਿੱਤਾ ਜਾ ਸਕਦਾ, ਜਦੋਂ ਤੱਕ ਅਸੀਂ ਚੋਣ ਨਤੀਜਿਆਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਾਰਕਾਂ ਦਾ ਵਿਸ਼ਲੇਸ਼ਣ ਨਹੀਂ […]

Read more ›

ਨੰਨ੍ਹੀ ਦੁਨੀਆ ਦੇ ਆਰ-ਪਾਰ

March 19, 2017 at 3:36 pm

-ਪ੍ਰੀਤਮਾ ਦੋਮੇਲ ਛੋਟੇ ਬੱਚੇ ਦੀ ਮਾਨਸਿਕਤਾ ਨੂੰ ਸਮਝਣਾ ਕੋਈ ਮੁਸ਼ਕਲ ਨਹੀਂ। ਸਿਰਫ ਉਸ ਦੀਆਂ ਰੋਜ਼ਮਰਾ ਦੀਆਂ ਹਰਕਤਾਂ ਵੱਲ ਧਿਆਨ ਦੇਣ ਦੀ ਲੋੜ ਹੈ, ਪਰ ਵੱਡੀ ਉਮਰ ਵਾਲੇ ਲੋਕ ਬੱਚਿਆਂ ਵੱਲ ਕਦੇ ਉਚੇਚੇ ਤੌਰ ‘ਤੇ ਧਿਆਨ ਹੀ ਨਹੀਂ ਦਿੰਦੇ ਹਾਂ। ਅਸੀਂ ਸੋਚਦੇ ਹਾਂ ਕਿ ਛੋਟੇ ਬੱਚੇ ਨੂੰ ਨੁਹਾ-ਧੁਆ ਕੇ ਖਿਲਾ-ਪਿਲਾ ਕੇ […]

Read more ›

ਪਹਿਲਾਂ ਵਰਗੀ ਨਹੀਂ ਰਹੀ ਅਯੁੱਧਿਆ ਮੁੱਦੇ ਦੀ ਮਹੱਤਤਾ

March 19, 2017 at 3:36 pm

-ਨੀਲੋਫਰ ਸੋਹਰਾਵਰਦੀ ਕੀ ਅਯੁੱਧਿਆ ਦਾ ਮੁੱਦਾ ਅੱਜ ਵੀ 25 ਸਾਲ ਪਹਿਲਾਂ ਵਾਂਗ ਢੁੱਕਵਾਂ ਹੈ? ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਜੇ ਵੀ ਅਜਿਹੇ ਤੱਤ ਮੌਜੂਦ ਹਨ, ਜੋ ਅਯੁੱਧਿਆ ਮੁੱਦੇ ਨੂੰ ਫਿਰਕੂ ਰੰਗ ਦੇ ਕੇ ਹੰਗਾਮਾ ਕਰਨ ਲਈ ਉਤਾਵਲੇ ਹਨ, ਪਰ ਇਹ ਹੰਗਾਮਾ ਢਾਈ ਦਹਾਕੇ ਪਹਿਲਾਂ ਵਾਂਗ ਹੁਣ […]

Read more ›
ਬ੍ਰਿਟੇਨ ਦੀ ਜਾਸੂਸੀ ਸੰਸਥਾ ਉੱਤੇ ਡੋਨਾਲਡ ਟਰੰਪ ਦੀ ਜਾਸੂਸੀ ਕਰਨ ਦਾ ਦੋਸ਼

ਬ੍ਰਿਟੇਨ ਦੀ ਜਾਸੂਸੀ ਸੰਸਥਾ ਉੱਤੇ ਡੋਨਾਲਡ ਟਰੰਪ ਦੀ ਜਾਸੂਸੀ ਕਰਨ ਦਾ ਦੋਸ਼

March 19, 2017 at 3:34 pm

ਵਾਸ਼ਿੰਗਟਨ, 19 ਮਾਰਚ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਦੇ ਬੁਲਾਰੇ ਨੇ ਕਿਹਾ ਹੈ ਕਿ ਬ੍ਰਿਟੇਨ ਦੇ ਖ਼ਿਲਾਫ਼ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਾਸੂਸੀ ਕਰਨ ਦੇ ਦੋਸ਼ ਉੱਤੇ ਮਾਫ਼ੀ ਨਹੀਂ ਮੰਗੀ ਗਈ। ਬ੍ਰਿਟਿਸ਼ ਖੁਫੀਆ ਸੰਸਥਾ ਉੱਤੇ ਅਮਰੀਕੀ ਰਾਸ਼ਟਰਪਤੀ ਦੀ ਜਾਸੂਸੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਸੇਆਨ ਸਪਾਈਸਰ ਨੇ […]

Read more ›
ਪਾਕਿਸਤਾਨ ਦੀ ਜਨ ਗਣਨਾ ਵਿੱਚ ਸਿੱਖ ਭਾਈਚਾਰੇ ਨੂੰ ਲਾਂਭੇ ਰੱਖਿਆ ਜਾਣ ਤੋਂ ਰੋਸ

ਪਾਕਿਸਤਾਨ ਦੀ ਜਨ ਗਣਨਾ ਵਿੱਚ ਸਿੱਖ ਭਾਈਚਾਰੇ ਨੂੰ ਲਾਂਭੇ ਰੱਖਿਆ ਜਾਣ ਤੋਂ ਰੋਸ

March 19, 2017 at 3:34 pm

ਪੇਸ਼ਾਵਰ, 19 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੀ ਕੌਮੀ ਜਨ ਗਣਨਾ ਦੇ ਪ੍ਰੋਗਰਾਮ ਵਿਚ ਸਿੱਖ ਭਾਈਚਾਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ। ਬੀਤੇ ਪੇਸ਼ਾਵਰ ਵਿਚ ਸਿੱਖ ਭਾਈਚਾਰੇ ਦੇ ਆਗੂਆਂ ਨੇ ਸਰਕਾਰ ਦੇ ਇਸ ਫੈਸਲੇ ਤੋਂ ਨਿਰਾਸ਼ਾ ਪ੍ਰਗਟਾਈ ਹੈ। ਸਿੱਖ ਆਗੂਆਂ ਦਾ ਕਹਿਣਾ ਹੈ ਕਿ 19 ਸਾਲ ਪਿੱਛੋਂ ਦੇਸ਼ ਵਿਚ ਹੋਈ ਜਨ ਗਣਨਾ […]

Read more ›
ਮਾਰੂਤੀ ਝਗੜਾ ਕੇਸ ਵਿੱਚ 13 ਮਜ਼ਦੂਰਾਂ ਨੂੰ ਉਮਰ ਕੈਦ

ਮਾਰੂਤੀ ਝਗੜਾ ਕੇਸ ਵਿੱਚ 13 ਮਜ਼ਦੂਰਾਂ ਨੂੰ ਉਮਰ ਕੈਦ

March 19, 2017 at 3:33 pm

ਗੁਰੂਗਰਾਮ, 19 ਮਾਰਚ (ਪੋਸਟ ਬਿਊਰੋ)- ਬਹੁ ਚਰਚਿਤ ਮਾਰੂਤੀ ਕਾਂਡ ਵਿੱਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਆਰ ਪੀ ਗੋਇਲ ਦੀ ਅਦਾਲਤ ਨੇ ਬੀਤੇ ਦਿਨੀਂ ਸਜ਼ਾ ਸੁਣਾ ਦਿੱਤੀ ਹੈ। ਇਸ ਮਾਮਲੇ ਵਿੱਚ ਦੋਸ਼ੀ ਠਹਿਰਾਏ 31 ਮਜ਼ਦੂਰਾਂ ਵਿੱਚੋਂ 13 ਨੂੰ ਉਮਰ ਕੈਦ, ਚਾਰ ਨੂੰ ਪੰਜ-ਪੰਜ ਸਾਲ ਅਤੇ 14 ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ […]

Read more ›
ਰੇਸਿੰਗ ਚੈਂਪੀਅਨ ਤੇ ਪਤਨੀ ਕਾਰ ਵਿੱਚ ਜ਼ਿੰਦਾ ਸੜ ਗਏ

ਰੇਸਿੰਗ ਚੈਂਪੀਅਨ ਤੇ ਪਤਨੀ ਕਾਰ ਵਿੱਚ ਜ਼ਿੰਦਾ ਸੜ ਗਏ

March 19, 2017 at 3:32 pm

ਚੇਨਈ, 19 ਮਾਰਚ (ਪੋਸਟ ਬਿਊਰੋ)- ਸਾਬਕਾ ਰਾਸ਼ਟਰੀ ਰੇਸਿੰਗ ਚੈਂਪੀਅਨ ਅਸ਼ਵਿਨ ਸੁੰਦਰ ਅਤੇ ਉਨ੍ਹਾਂ ਦੀ ਪਤਨੀ ਨਿਵੇਦਿਤਾ ਦਾ ਇੱਕ ਕਾਰ ਹਾਦਸੇ ਵਿੱਚ ਦਿਹਾਂਤ ਹੋ ਗਿਆ। ਇੱਕ ਰੁੱਖ ਨਾਲ ਟਕਰਾ ਕੇ ਉਨ੍ਹਾਂ ਦੀ ਬੇਕਾਬੂ ਹੋਈ ਕਾਰ ਵਿੱਚ ਅੱਗ ਲੱਗ ਗਈ ਸੀ। 31 ਸਾਲਾ ਅਸ਼ਵਿਨ ਤੇ ਉਨ੍ਹਾਂ ਦੀ ਪਤਨੀ ਕਾਰ ਵਿੱਚ ਹੀ ਫਸੇ […]

Read more ›
ਚੀਫ ਜਸਟਿਸ ਨੇ ਕਿਹਾ: ਭਾਰਤ ਵਿੱਚ ਜਿੰਨਾ ਵੱਡਾ ਅਪਰਾਧੀ, ਓਨਾ ਕਾਨੂੰਨ ਦੀ ਪਕੜ ਤੋਂ ਦੂਰ

ਚੀਫ ਜਸਟਿਸ ਨੇ ਕਿਹਾ: ਭਾਰਤ ਵਿੱਚ ਜਿੰਨਾ ਵੱਡਾ ਅਪਰਾਧੀ, ਓਨਾ ਕਾਨੂੰਨ ਦੀ ਪਕੜ ਤੋਂ ਦੂਰ

March 19, 2017 at 3:32 pm

ਨਵੀਂ ਦਿੱਲੀ, 19 ਮਾਰਚ (ਪੋਸਟ ਬਿਊਰੋ)- ਭਾਰਤ ਦੇ ਚੀਫ ਜਸਟਿਸ ਜੇ ਐੱਸ ਖੈਹਰ ਨੇ ਕੱਲ੍ਹ ਆਪਣੇ ਭਾਸ਼ਣ ਵਿੱਚ ਭਾਰਤ ਦੀ ਨਿਆਂ ਪ੍ਰਣਾਲੀ Ḕਤੇ ਸਵਾਲ ਕਰਦੇ ਹੋਏ ਕਿਹਾ ਕਿ ਸਾਡਾ ਦੇਸ਼ ਵੀ ਅਜੀਬ ਹੈ ਜਿੱਥੇ ਜਿੰਨਾ ਵੱਡਾ ਅਪਰਾਧੀ ਹੈ, ਓਨਾ ਕਾਨੂੰਨ ਦੀ ਪਕੜ ਤੋਂ ਦੂਰ ਹੈ। ਉਨ੍ਹਾਂ ਦੀ ਇਸ ਟਿੱਪਣੀ ਉੱਤੇ […]

Read more ›