Archive for March 19th, 2017

ਪੰਜਾਬੀ ਪੋਸਟ ਵਿਸ਼ੇਸ਼: ਬਰੈਂਪਟਨ ਵਿੱਚ ਯੂਨੀਵਰਸਿਟੀ ਬਾਰੇ ਕੁੱਝ ਰੋਚਕ ਤੱਥ

ਪੰਜਾਬੀ ਪੋਸਟ ਵਿਸ਼ੇਸ਼: ਬਰੈਂਪਟਨ ਵਿੱਚ ਯੂਨੀਵਰਸਿਟੀ ਬਾਰੇ ਕੁੱਝ ਰੋਚਕ ਤੱਥ

March 19, 2017 at 8:34 pm

ਬਰੈਂਪਟਨ ਵਿੱਚ ਯੂਨੀਵਰਸਿਟੀ ਦਾ ਬਣਨਾ ਇੱਕ ਵੱਡੀ ਲੋੜ ਦੇ ਪੂਰਾ ਹੋਣ ਵੱਲ ਅਹਿਮ ਕਦਮ ਹੈ। ਜਿਸ ਚੀਜ਼ ਨੂੰ ਅੱਜ ਤੋਂ ਇੱਕ ਦਹਾਕਾ ਪਹਿਲਾਂ ਬਣ ਕੇ ਤਿਆਰ ਹੋ ਜਾਣਾ ਚਾਹੀਦਾ ਸੀ, ਉਸ ਬਾਰੇ ਜਿਸ ਕਿਸਮ ਨਾਲ ਵੱਖੋ ਵੱਖਰੇ ਸਿਆਸੀ ਪਲੇਅਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ, ਉਹ ਦਿਲਚਸਪ ਵੀ ਹਨ ਅਤੇ […]

Read more ›
ਮੰਤਰੀ ਜੌਨ ਡੁਕਲੋ ਦਾ ਬੱਜਟ ਮਸ਼ਵਰੇ ਲਈ ਬਰੈਂਪਟਨ ਦੌਰਾ ਸਫ਼ਲ ਰਿਹਾ- ਕਮਲ ਖੈਹਰਾ

ਮੰਤਰੀ ਜੌਨ ਡੁਕਲੋ ਦਾ ਬੱਜਟ ਮਸ਼ਵਰੇ ਲਈ ਬਰੈਂਪਟਨ ਦੌਰਾ ਸਫ਼ਲ ਰਿਹਾ- ਕਮਲ ਖੈਹਰਾ

March 19, 2017 at 8:30 pm

ਬਰੈਂਪਟਨ: ਬੀਤੇ ਦਿਨੀਂ ਉਂਟੇਰੀਓ, ਪਰਿਵਾਰਾਂ, ਬੱਚਿਆਂ ਅਤੇ ਸਮਾਜਿਕ ਵਿਕਾਸ ਬਾਰੇ ਮੰਤਰੀ ਜੌਨ ਈਵਾ ਡੁਕਲੋ ਵੱਲੋਂਅਗਲੇ ਹਫ਼ਤੇ ਪੇਸ਼ ਕੀਤੇ ਜਾਣ ਵਾਲੇ ਬੱਜਟ ਬਾਰੇ ਮਸ਼ਵਰਾ ਕਰਨਲ ਲਈ ਕੀਤੇ ਬਰੈਂਪਟਨ ਦੇ ਦੌਰੇ ਉੱਤੇ ਐਮ ਪੀ ਕਮਲ ਖੈਹਰਾ ਨੇ ਤੱਸਲੀ ਦਾ ਪ੍ਰਗਟਾਵਾ ਕੀਤਾ ਹੈ। ਬਰੈਂਪਟਨ ਵੈਸਟ ਤੋਂ ਐਮ ਪੀ ਬੀਬੀ ਖੈਹਰਾ ਜੋ ਕਿ ਨੈਸ਼ਨਲ […]

Read more ›
ਅਮਰੀਕਾ ਵਿੱਚ ਅਸਥਿਰਤਾ ਦਰਮਿਆਨ ਟਰੂਡੋ  ਸਰਕਾਰ ਇਸ ਹਫਤੇ ਕਰੇਗੀ ਬਜਟ ਪੇਸ਼

ਅਮਰੀਕਾ ਵਿੱਚ ਅਸਥਿਰਤਾ ਦਰਮਿਆਨ ਟਰੂਡੋ ਸਰਕਾਰ ਇਸ ਹਫਤੇ ਕਰੇਗੀ ਬਜਟ ਪੇਸ਼

March 19, 2017 at 8:25 pm

ਓਟਵਾ, 19 ਮਾਰਚ (ਪੋਸਟ ਬਿਊਰੋ) : ਅਮਰੀਕਾ ਵਿੱਚ ਆਰਥਿਕ ਅਸਥਿਰਤਾ ਦੇ ਚੱਲਦਿਆਂ ਟਰੂਡੋ ਸਰਕਾਰ ਇਸ ਹਫਤੇ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ। ਪਰ ਗੁਆਂਢੀ ਮੁਲਕ ਵਿਚਲੇ ਹਾਲਾਤ ਕਾਰਨ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਆਪਣੇ ਕਈ ਫੈਸਲਿਆਂ ਵਿੱਚ ਤਬਦੀਲੀਆਂ ਕਰਨੀਆਂ ਪੈ ਸਕਦੀਆਂ ਹਨ। ਹਾਲ ਦੀ ਘੜੀ ਤਾਂ ਅਮਰੀਕੀ ਅਰਥਚਾਰੇ […]

Read more ›
ਮਾਂਟਰੀਅਲ ਨੇੜੇ ਦੋ ਜਹਾਜ਼ ਆਪਸ ਵਿੱਚ ਟਕਰਾਏ, ਇੱਕ ਪਾਇਲਟ ਦੀ ਮੌਤ, ਇੱਕ ਜ਼ਖ਼ਮੀ

ਮਾਂਟਰੀਅਲ ਨੇੜੇ ਦੋ ਜਹਾਜ਼ ਆਪਸ ਵਿੱਚ ਟਕਰਾਏ, ਇੱਕ ਪਾਇਲਟ ਦੀ ਮੌਤ, ਇੱਕ ਜ਼ਖ਼ਮੀ

March 19, 2017 at 8:24 pm

ਸੇਂਟ ਬਰੂਨੋ, ਕਿਊਬਿਕ, 19 ਮਾਰਚ (ਪੋਸਟ ਬਿਊਰੋ) : ਸ਼ੁੱਕਰਵਾਰ ਨੂੰ ਦੋ ਨਿੱਕੇ ਜਹਾਜ਼ ਕਿਊਬਿਕ ਦੇ ਇੱਕ ਭੀੜ ਭਾੜ ਵਾਲੇ ਸ਼ਾਪਿੰਗ ਮਾਲ ਉੱਤੇ ਟਕਰਾ ਗਏ। ਇਸ ਹਾਦਸੇ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ ਤੇ ਦੋ […]

Read more ›
ਅਲਬਰਟਾ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ  ਨੇ ਜੇਸਨ ਕੇਨੀ ਨੂੰ ਚੁਣਿਆ ਆਪਣਾ ਆਗੂ

ਅਲਬਰਟਾ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਜੇਸਨ ਕੇਨੀ ਨੂੰ ਚੁਣਿਆ ਆਪਣਾ ਆਗੂ

March 19, 2017 at 8:22 pm

ਕੈਲਗਰੀ, 19 ਮਾਰਚ (ਪੋਸਟ ਬਿਊਰੋ) : ਸਾਬਕਾ ਐਮਪੀ ਜੇਸਨ ਕੇਨੀ ਨੇ ਆਖਿਰਕਾਰ ਅਲਬਰਟਾ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਜਿੱਤ ਲਈ ਹੈ। ਆਪਣੀ ਜਿੱਤ ਤੋਂ ਬਾਅਦ ਕੇਨੀ ਨੇ ਆਖਿਆ ਕਿ ਉਹ ਪਾਰਟੀ ਵਿੱਚ ਪਈਆਂ ਵੰਡੀਆਂ ਨੂੰ ਖ਼ਤਮ ਕਰਕੇ ਹੀ ਰਹਿਣਗੇ ਤੇ ਕੰਜ਼ਰਵੇਟਿਵ ਲਹਿਰ ਨੂੰ ਮੁੜ ਸੁਰਜੀਤ ਕਰਨਗੇ। ਕੇਨੀ ਨੇ ਆਖਿਆ […]

Read more ›
ਜੈਕੀ ਦੀ ਚਾਹਤ ਸੱਲੂ

ਜੈਕੀ ਦੀ ਚਾਹਤ ਸੱਲੂ

March 19, 2017 at 3:46 pm

ਜੈਕਲੀਨ ਫਰਨਾਂਡੀਜ ਦੇ ਕਰੀਅਰ ਨੂੰ ਸਹੀ ਕਿੱਕ ਤਿੰਨ ਸਾਲ ਪਹਿਲਾਂ ਸਲਮਾਨ ਖਾਨ ਦੇ ਨਾਲ ਫਿਲਮ ‘ਕਿੱਕ’ ਵਿੱਚ ਕੰਮ ਕਰਨ ਤੋਂ ਮਿਲੀ ਸੀ। ਲਿਹਾਜਾ ਹੁਣ ਉਹ ਜਾਹਰ ਤੌਰ ਇਸਦੀ ਦੂਸਰੀ ਇੰਸਟਾਲਮੈਂਟ ਦਾ ਹਿੱਸਾ ਬਣਨ ਦੇ ਲਈ ਨਿਰਮਾਤਾਵਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਇੱਕ ਸੂਤਰ ਦਾ ਕਹਿਣਾ ਹੈ ਕਿ ਇਥੇ […]

Read more ›
ਜਦ ਸਲਮਾਨ ਖਾਨ ਨੇ ਮਾਰ ਦਿੱਤਾ ਸੁਭਾਸ਼ ਘਈ ਨੂੰ ਥੱਪੜ

ਜਦ ਸਲਮਾਨ ਖਾਨ ਨੇ ਮਾਰ ਦਿੱਤਾ ਸੁਭਾਸ਼ ਘਈ ਨੂੰ ਥੱਪੜ

March 19, 2017 at 3:44 pm

ਸਲਮਾਨ ਖਾਨ ਇੱਕ ਵਾਰ ਇੰਨਾ ਗੁੱਸਾ ਵਿੱਚ ਆਏ ਕਿ ਉਨ੍ਹਾਂ ਨੇ ਫਿਲਮਕਾਰ ਸੁਭਾਸ਼ ਘਈ ਨੂੰ ਥੱਪੜ ਮਾਰ ਦਿੱਤਾ ਸੀ। ਇਹ ਸਾਲ 2001 ਦੀ ਗੱਲ ਹੈ। ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਸਲਮਾਨ ਨੇ ਘਈ ‘ਤੇ ਹੱਥ ਉਠਾ ਦਿੱਤਾ। ਸਲਮਾਨ ਤੋਂ 2002 ਵਿੱਚ ਇੱਕ ਇੰਟਰਵਿਊ ਦੌਰਾਨ ਪੁੱਛਿਆ […]

Read more ›
‘ਸ਼ੋਅਲੇ’ ਦਾ ਇੱਕ ਸੀਨ ਸ਼ੂਟ ਕਰਨ ਵਿੱਚ ਸਾਨੂੰ ਤਿੰਨ ਸਾਲ ਲੱਗੇ ਸਨ : ਅਮਿਤਾਭ

‘ਸ਼ੋਅਲੇ’ ਦਾ ਇੱਕ ਸੀਨ ਸ਼ੂਟ ਕਰਨ ਵਿੱਚ ਸਾਨੂੰ ਤਿੰਨ ਸਾਲ ਲੱਗੇ ਸਨ : ਅਮਿਤਾਭ

March 19, 2017 at 3:43 pm

ਕਲਟ ਫਿਲਮ ‘ਸ਼ੋਅਲੇ’ ਦੇ ਡਾਇਰੈਕਟਰ ਰਮੇਸ਼ ਸਿੱਪੀ ਨੇ ਮੁੰਬਈ ਯੂਨੀਵਰਸਿਟੀ ਕੈਂਪਸ ਵਿੱਚ ਸਿਨੇਮਾ ਅਤੇ ਮਨੋਰੰਜਨ ਦੀ ਇੱਕ ਅਕੈਡਮੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਅਮਿਤਾਭ ਬੱਚਨ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਮੁੰਬਈ ਯੂਨੀਵਰਸਿਟੀ ਅਤੇ ਰਮੇਸ਼ ਸਿੱਪੀ ਨੂੰ ਵਧਾਈ ਦਿੱਤੀ। ਇਸ ਦੌਰਾਨ ਅਮਿਤਾਭ ਨੇ ਰਮੇਸ਼ ਸਿੱਪੀ ਨਾਲ […]

Read more ›
ਹੁਣ ਵਰੁਣ ਧਵਨ ਬਣੇਗਾ ਡਾਇਰੈਕਟਰ

ਹੁਣ ਵਰੁਣ ਧਵਨ ਬਣੇਗਾ ਡਾਇਰੈਕਟਰ

March 19, 2017 at 3:42 pm

ਵਰੁਣ ਧਵਨ ਨੇ ਆਪਣੀ ਐਕਟਿੰਗ ਦਾ ਜਲਵਾ ਖੂਬ ਦਿਖਾਇਆ ਹੈ। ਹੁਣ ਉਹ ਚਾਹੁੰਦਾ ਹੈ ਕਿ ਡਾਇਰੈਕਟਰ ਬਣ ਕੇ ਆਪਣੇ ਫੈਨਸ ਦੇ ਦਿਲਾਂ ਉੱਤੇ ਰਾਜ ਕਰੇ। ਵਰੁਣ ਦੇ ਦਿਮਾਗ ਵਿੱਚ ਕੁਝ ਡਿਫਰੈਂਟ ਆਈਡੀਆਜ਼ ਹਨ, ਜਿਨ੍ਹਾਂ ਉੱਤੇ ਉਹ ਕੰਮ ਕਰਨਾ ਚਾਹੁੰਦੇ ਹੈ। ਉਸ ਨੇ ਦੱਸਿਆ, ‘ਮੈਂ ਕੋਈ ਡਾਰਕ ਸਬਜੈਕਟ ਐਕਸਪਲੋਰ ਕਰਨਾ ਚਾਹੁੰਦਾ […]

Read more ›
ਅੱਜ-ਨਾਮਾ

ਅੱਜ-ਨਾਮਾ

March 19, 2017 at 3:41 pm

ਕੀਤੀ ਮੀਟਿੰਗ ਸਰਕਾਰ ਪੰਜਾਬ ਦੀ ਨੇ, ਹੋ ਗਏ ਫੈਸਲੇ ਕਈ ਅਲੋਕਾਰ ਮੀਆਂ। ਲਾਏ ਖੂੰਜੇ ਇੰਚਾਰਜ ਕਈ ਹਲਕਿਆਂ ਦੇ, ਕਰਦੇ ਫਿਰਨ ਜਿਹੜੇ ਚੋਖੀ ਮਾਰ ਮੀਆਂ। ਜਾਅਲੀ ਬੱਸਾਂ ਦਾ ਰੁਕਣ ਫਲੀਟ ਲੱਗਾ, ਬੱਝੀ ਹੁੰਦੀ ਸੀ ਜਿਨ੍ਹਾਂ ਦੀ ਡਾਰ ਮੀਆਂ। ਜਿਹੜੀ ਧਾੜ ਦਾ ਬੜਾ ਸੀ ਰੋਅਬ ਭਾਈ, ਹੁਣ ਉਹ ਲੱਭਦੀ ਆਰ ਨਾ ਪਾਰ […]

Read more ›