Archive for March 18th, 2017

ਕੈਪਟਨ ਸਰਕਾਰ ‘ਆਪ’ ਦੇ ਏਜੰਡੇ ਨੂੰ ਲਾਗੂ ਕਰਨ ਲਈ ਮਜਬੂਰ ਹੋਈ : ਫੂਲਕਾ  

ਕੈਪਟਨ ਸਰਕਾਰ ‘ਆਪ’ ਦੇ ਏਜੰਡੇ ਨੂੰ ਲਾਗੂ ਕਰਨ ਲਈ ਮਜਬੂਰ ਹੋਈ : ਫੂਲਕਾ  

March 18, 2017 at 2:38 pm

ਚੰਡੀਗੜ੍ਹ, 18 ਮਾਰਚ (ਪੋਸਟਬਿਊਰੋ)- ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਅੱਜ ਕੈਬਿਨੇਟ ਮੀਟਿੰਗ ਵਿਚ ਲਾਲ ਬੱਤੀ ਅਤੇ ਵੀਆਈਪੀ ਕਲਚਰ ਤਿਆਗਣ ਅਤੇ ਕਿਸਾਨਾਂ ਦੀਆਂ ਜਮੀਨਾਂ ਦੀ ਨਿਲਾਮੀਆਂ ਰੋਕਣ ਵਰਗੇ ਫੈਸਲਿਆਂ ਦਾ ਸਵਾਗਤ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਨੇ ਇਸ ਸਿਹਰਾ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੋਚ […]

Read more ›
ਅੱਜ-ਨਾਮਾ

ਅੱਜ-ਨਾਮਾ

March 18, 2017 at 2:02 pm

ਛੋਟਾ ਬਾਦਲ ਸੀ ਬੋਲਦਾ ਪਿਆ ਕਿਧਰੇ, ਕਿਹਾ ਵਰਕਰਾਂ ਨੂੰ, ਹਿੰਮਤ ਕਰੋ ਬੇਲੀ। ਹੋ ਗਈ ਹਾਰ ਤਾਂ ਕੱਖ ਨਹੀਂ ਹੋਣ ਲੱਗਾ, ਕਰ ਲਓ ਏਕਤਾ ਮੂਲ ਨਹੀਂ ਡਰੋ ਬੇਲੀ। ਜਿੱਥੇ ਸੱਦਦੀ ਪਾਰਟੀ, ਪਹੁੰਚ ਜਾਇਓ, ਭੀੜ ਪਹਿਲਾਂ ਤੋਂ ਵੱਧ ਹੁਣ ਭਰੋ ਬੇਲੀ। ਅਗਲੀ ਵਾਰ ਨੂੰ ਆਪਣਾ ਰਾਜ ਆਉਣਾ, ਓਦੋਂ ਤੀਕਰ ਇਸ ਵਕਤ ਨੂੰ […]

Read more ›
ਤਾਲਿਬਾਨ ਦੇ ਡਰ ਕਾਰਨ ਪਾਕਿਸਤਾਨ ਦੀ ਟਾਪ ਮਹਿਲਾ ਖਿਡਾਰਨ ਲੜਕਾ ਬਣ ਗਈ

ਤਾਲਿਬਾਨ ਦੇ ਡਰ ਕਾਰਨ ਪਾਕਿਸਤਾਨ ਦੀ ਟਾਪ ਮਹਿਲਾ ਖਿਡਾਰਨ ਲੜਕਾ ਬਣ ਗਈ

March 18, 2017 at 2:01 pm

ਲੰਡਨ, 18 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੀ ਨੰਬਰ ਇਕ ਮਹਿਲਾ ਸਕਵਾਸ਼ ਖਿਡਾਰਨ ਮਾਰੀਆ ਤੂਰਪਕਾਈ ਜਦੋਂ ਛੋਟੀ ਬੱਚੀ ਸੀ ਤਾਂ ਉਸ ਨੇ ਆਪਣੇ ਸਾਰੇ ਕੱਪੜੇ ਸਾੜ ਦਿੱਤੇ, ਆਪਣੇ ਲੰਮੇ ਵਾਲ ਕੱਟ ਕੇ ਉਸ ਨੇ ਛੋਟੇ ਕਰ ਦਿੱਤਾ। ਫਿਰ ਅਗਲੇ 10 ਸਾਲ ਤੱਕ ਮਾਰੀਆ ਖੁਦ ਨੂੰ ਇਹ ਯਕੀਨ ਦੁਆਉਂਦੀ ਰਹੀ ਸੀ ਕਿ […]

Read more ›
ਅਨਿਲ ਅਗਰਵਾਲ ਨੇ ਐਂਗਲੋ ਅਮਰੀਕਨ ਦੇ 240 ਕਰੋੜ ਡਾਲਰ ਦੇ ਸ਼ੇਅਰ ਖਰੀਦੇ

ਅਨਿਲ ਅਗਰਵਾਲ ਨੇ ਐਂਗਲੋ ਅਮਰੀਕਨ ਦੇ 240 ਕਰੋੜ ਡਾਲਰ ਦੇ ਸ਼ੇਅਰ ਖਰੀਦੇ

March 18, 2017 at 1:58 pm

ਲੰਡਨ, 18 ਮਾਰਚ (ਪੋਸਟ ਬਿਊਰੋ)- ਮਾਈਨਿੰਗ ਖੇਤਰ ਦੇ ਸਨਅਤਕਾਰ ਅਨਿਲ ਅਗਰਵਾਲ ਨੇ ਕੱਲ੍ਹ ਹੈਰਾਨ ਕਰਨ ਵਾਲਾ ਸੌਦਾ ਕੀਤਾ। ਉਨ੍ਹਾਂ ਨੇ ਦੱਖਣੀ ਅਫਰੀਕਾ ਦੀ ਐਂਗਲੋ ਅਮਰੀਕਨ ਪੀ ਐਲ ਸੀ ਵਿੱਚ 240 ਕਰੋੜ ਡਾਲਰਦੇ ਸ਼ੇਅਰ ਖਰੀਦੇ ਹਨ। ਇਸ ਨਾਲ ਅਨਿਲ ਅਗਰਵਾਲ ਦੀ ਹੀਰਿਆ ਦੇ ਮਾਈਨਿੰਗ ਕਾਰੋਬਾਰ ਵਿੱਚ ਪਕੜ ਮਜ਼ਬੂਤ ਕਰਨ ਵਿੱਚ ਮਦਦ […]

Read more ›
ਫੌਜੀ ਅਦਾਲਤਾਂ ਦਾ ਕਾਨੂੰਨ ਪਾਸ ਕਰਨ ਤੋਂ ਮੀਆਂ ਰੱਬਾਨੀ ਭਾਵਕ ਹੋ ਗਿਆ

ਫੌਜੀ ਅਦਾਲਤਾਂ ਦਾ ਕਾਨੂੰਨ ਪਾਸ ਕਰਨ ਤੋਂ ਮੀਆਂ ਰੱਬਾਨੀ ਭਾਵਕ ਹੋ ਗਿਆ

March 18, 2017 at 1:57 pm

ਇਸਲਾਮਾਬਾਦ, 18 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਸੈਨੇਟ ਦੇ ਮੁਖੀ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੀਨੀਅਰ ਨੇਤਾ ਮੀਆਂ ਰਜ਼ਾ ਰੱਬਾਨੀ ਨੇ ਹੋਰ ਦੋ ਸਾਲ ਲਈ ਫੌਜੀ ਅਦਾਲਤਾਂ ਬਹਾਲ ਕਰਨ ਦੇ ਨਵਾਜ਼ ਸ਼ਰੀਫ ਸਰਕਾਰ ਦੇ ਫੈਸਲੇ ਦੀ ਸਖਤ ਆਲੋਚਨਾ ਕੀਤੀ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਸਣੇ ਸਿਆਸੀ ਦਲਾਂ ਨੇ ਫੌਜੀ ਅਦਾਲਤਾਂ ਦੇ ਕਾਰਜਕਾਲ […]

Read more ›
ਦਾੜ੍ਹੀ ਵਧਾਉਣ ਕਾਰਨ ਪਤੀ ਨੂੰ ਜੇਲ ਭੇਜਿਆ

ਦਾੜ੍ਹੀ ਵਧਾਉਣ ਕਾਰਨ ਪਤੀ ਨੂੰ ਜੇਲ ਭੇਜਿਆ

March 18, 2017 at 1:55 pm

ਗਾਜ਼ੀਆਬਾਦ, 18 ਮਾਰਚ (ਪੋਸਟ ਬਿਊਰੋ)- ਖਬਰ ਹੈਰਾਨੀ ਵਾਲੀ ਹੈ, ਪਰ ਇਹ ਸੱਚੀ ਹੈ ਕਿ ਇੱਕ ਵਿਚਾਰਾ ਪਤੀ ਪੈਂਟ-ਸ਼ਰਟ ਦੀ ਜਗ੍ਹਾ ਕੁੜਤਾ ਪਜਾਮਾ ਪਹਿਨ ਕੇ ਤੇ ਦਾੜ੍ਹੀ ਰੱਖ ਕੇ ਸਹੁਰੇ ਗਿਆ ਤਾਂ ਪਤਨੀ ਨੇ ਨਾ ਕੇਵਲ ਉਸ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ, ਸਗੋਂ ਉਸ ਨੂੰ ਜੇਲ ਵੀ ਭਿਜਵਾ ਦਿੱਤਾ। […]

Read more ›
ਖੁਦ ਨੂੰ ਜੈਲਲਿਤਾ ਦਾ ਮੁਤਬੰਨਾ ਬੇਟਾ ਦੱਸਣ ਵਾਲੇ ਨੂੰ ਅਦਾਲਤ ਨੇ ਝਾੜ ਪਾਈ

ਖੁਦ ਨੂੰ ਜੈਲਲਿਤਾ ਦਾ ਮੁਤਬੰਨਾ ਬੇਟਾ ਦੱਸਣ ਵਾਲੇ ਨੂੰ ਅਦਾਲਤ ਨੇ ਝਾੜ ਪਾਈ

March 18, 2017 at 1:54 pm

ਚੇਨਈ, 18 ਮਾਰਚ (ਪੋਸਟ ਬਿਊਰੋ)- ਆਪਣੇ ਆਪ ਨੂੰ ਤਾਮਿਲ ਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦਾ ਗੋਦ ਲਿਆ (ਮੁਤਬੰਨਾ) ਬੇਟਾ ਦੱਸਣ ਵਾਲਾ ਇਕ ਵਿਅਕਤੀ ਕੱਲ੍ਹ ਹਾਈ ਕੋਰਟ ਦੀ ਨਾਰਾਜ਼ਗੀ ਦਾ ਸ਼ਿਕਾਰ ਹੋ ਗਿਆ। ਹਾਈ ਕੋਰਟ ਦੇ ਜਸਟਿਸ ਆਰ ਮਹਾਦੇਵਨ ਨੇ ਗੁੱਸੇ ਭਰੇ ਲਹਿਜ਼ੇ ਵਿੱਚ ਕਿਹਾ ਕਿ ਮੈਂ ਇਸ ਆਦਮੀ ਨੂੰ […]

Read more ›
ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰਾਂ ਨੂੰ ਵੋਟਿੰਗ ਮਸ਼ੀਨਾਂ ਉੱਤੇ ਪੂਰਾ ਭਰੋਸਾ

ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰਾਂ ਨੂੰ ਵੋਟਿੰਗ ਮਸ਼ੀਨਾਂ ਉੱਤੇ ਪੂਰਾ ਭਰੋਸਾ

March 18, 2017 at 1:52 pm

ਨਵੀਂ ਦਿੱਲੀ, 18 ਮਾਰਚ (ਪੋਸਟ ਬਿਊਰੋ)- ਕੁਝ ਸਿਆਸੀ ਪਾਰਟੀਆਂ ਵੱਲੋਂ ਵੋਟਿੰਗ ਮਸ਼ੀਨਾਂ (ਈ ਵੀ ਐਮ) ਦੀ ਭਰੋਸੇਯੋਗਤਾ ਉੱਤੇ ਸਵਾਲ ਖੜੇ ਕੀਤੇ ਜਾਣ ਪਿੱਛੋਂ ਚੋਣ ਕਮਿਸ਼ਨ ਦੇ ਸਾਬਕਾ ਮੁਖੀਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਮਸ਼ੀਨਾਂ ਨਾਲ ਛੇੜਛਾੜ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਈ ਵੀ ਐਮ ਨੇ ਪਿਛਲੇ […]

Read more ›
ਨੂਰ ਮਹਿਲ ਦੇ ਆਸ਼ੂਤੋਸ਼ ਬਾਬਾ ਕੇਸ ਵਿੱਚ ਹਾਈ ਕੋਰਟ ਤੋਂ ਪੰਜਾਬ ਸਰਕਾਰ ਨੂੰ ਫਟਕਾਰ ਪਈ

ਨੂਰ ਮਹਿਲ ਦੇ ਆਸ਼ੂਤੋਸ਼ ਬਾਬਾ ਕੇਸ ਵਿੱਚ ਹਾਈ ਕੋਰਟ ਤੋਂ ਪੰਜਾਬ ਸਰਕਾਰ ਨੂੰ ਫਟਕਾਰ ਪਈ

March 18, 2017 at 1:51 pm

ਚੰਡੀਗੜ੍ਹ, 18 ਮਾਰਚ (ਪੋਸਟ ਬਿਊਰੋ)- ਨੂਰ ਮਹਿਲ ਦੇ ਦਿਵਿਆ ਜੋਯਤੀ ਜਾਗ੍ਰਤੀ ਸੰਸਥਾਨ ਦੇ ਮੋਢੀ ਬਾਬਾ ਆਸ਼ੂਤੋਸ਼ ਦੇ ਸਰੀਰ ਦਾ ਅੰਤਿਮ ਸਸਕਾਰ ਕਰਨ ਦੇ ਹੁਕਮਾਂ ਉੱਤੇ ਅਪੀਲ ਬਾਰੇ ਪੰਜਾਬ ਸਰਕਾਰ ਨੇ ਪੱਖ ਰੱਖਣ ਲਈ ਤੀਸਰੀ ਵਾਰ ਸਮਾਂ ਮੰਗਿਆ ਹੈ। ਪੰਜਾਬ ਸਰਕਾਰ ਦੇ ਇਸ ਰੁਖ ਉੱਤੇ ਹਾਈ ਕੋਰਟ ਨੇ ਇਤਰਾਜ਼ ਕਰਦੇ ਹੋਦੇ […]

Read more ›
ਲੋਕ ਸੰਪਰਕ ਵਿਭਾਗ ਦੇ ਡਿਪਟੀ ਤੇ ਜਾਇੰਟ ਡਾਇਰੈਕਟਰ ਦੀਆਂ ਪੋਸਟਾਂ ਤੋਂ ਵਿਵਾਦ ਛਿੜਿਆ

ਲੋਕ ਸੰਪਰਕ ਵਿਭਾਗ ਦੇ ਡਿਪਟੀ ਤੇ ਜਾਇੰਟ ਡਾਇਰੈਕਟਰ ਦੀਆਂ ਪੋਸਟਾਂ ਤੋਂ ਵਿਵਾਦ ਛਿੜਿਆ

March 18, 2017 at 1:50 pm

ਪਟਿਆਲਾ, 18 ਮਾਰਚ (ਪੋਸਟ ਬਿਊਰੋ)- ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਅਤੇ ਜਾਇੰਟ ਡਾਇਰੈਕਟਰਾਂ ਦੀਆਂ ਅਸਾਮੀਆਂ ਪੂਰੀ ਕਰਨ ਦੇ ਮਾਮਲੇ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ ਪੀ ਐਸ ਸੀ) ਵਿਵਾਦ ਵਿੱਚ ਘਿਰ ਗਿਆ ਹੈ। ਕਮਿਸ਼ਨ ਦੀ ਵੈਬਸਾਈਟ Ḕਤੇ ਪਾਈ ਸੂਚੀ ਵਿੱਚ ਯੋਗ ਪਾਏ ਉਮੀਦਵਾਰਾਂ ਵਿੱਚੋਂ ਦੋ ਜਣਿਆਂ […]

Read more ›