Archive for March 17th, 2017

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਸੀ ਬੀ ਆਈ ਦੇ ਸਾਬਕਾ ਐੱਸ ਪੀ ਵੱਲੋਂ ਗਵਾਹੀ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਸੀ ਬੀ ਆਈ ਦੇ ਸਾਬਕਾ ਐੱਸ ਪੀ ਵੱਲੋਂ ਗਵਾਹੀ

March 17, 2017 at 2:10 pm

ਚੰਡੀਗੜ੍ਹ, 17 ਮਾਰਚ (ਪੋਸਟ ਬਿਊਰੋ)- ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਖਾੜਕੂ ਜਗਤਾਰ ਸਿੰਘ ਤਾਰਾ ਨਾਲ ਜੁੜੇ ਪੈਂਡਿੰਗ ਮੁਕੱਦਮੇ ਵਿੱਚ ਸੀ ਬੀ ਆਈ ਦੇ ਸਾਬਕਾ ਐੱਸ ਪੀ ਸੁਰਿੰਦਰਪਾਲ ਦੇ ਬਿਆਨ ਕੱਲ੍ਹ ਦਰਜ ਕੀਤੇ ਗਏ। ਬੁੜੈਲ ਜੇਲ੍ਹ ਵਿੱਚ ਲੱਗੀ ਵਿਸ਼ੇਸ਼ ਅਦਾਲਤ ਵਿੱਚ ਮਾਮਲੇ ਦੀ ਜਾਂਚ ਟੀਮ […]

Read more ›
ਚੋਣ ਮਾਹਰਾਂ ਦੇ ਮੁਤਾਬਕ ਕਾਂਗਰਸ ਦੀ ਰਣਨੀਤੀ ਆਪ ਪਾਰਟੀ ਨਾਲੋਂ ਬਿਹਤਰ ਰਹੀ

ਚੋਣ ਮਾਹਰਾਂ ਦੇ ਮੁਤਾਬਕ ਕਾਂਗਰਸ ਦੀ ਰਣਨੀਤੀ ਆਪ ਪਾਰਟੀ ਨਾਲੋਂ ਬਿਹਤਰ ਰਹੀ

March 17, 2017 at 2:08 pm

* ਮੌੜ ਬੰਬ ਧਮਾਕੇ ਤੋਂ ਬਾਅਦ ਹਿੰਦੂ ਤੇ ਮਾਡਰੇਟ ਸਿੱਖ ਇੱਕੋ ਪਾਸੇ ਚੱਲੇ ਜਲੰਧਰ, 17 ਮਾਰਚ (ਪੋਸਟ ਬਿਊਰੋ)- ਹੁਣ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਆਪ ਪਾਰਟੀ ਦੇ ਮੁਕਾਬਲੇ ਇਸ ਵਾਰ ਕਾਂਗਰਸ ਪਾਰਟੀ ਦੀ ਰਣਨੀਤੀ ਦਮਦਾਰ ਅਤੇ ਬਿਹਤਰ ਰਹੀ। ਚੋਣ ਮੁਹਿੰਮ ਦੇ ਆਖਰੀ ਪੜਾਅ ਵਿੱਚ ਜਦੋਂ ਪਾਸੇ ਆਮ […]

Read more ›
ਰਜ਼ੀਆ ਸੁਲਤਾਨਾ ਨੇ ਰਾਜ ਮੰਤਰੀ ਵਜੋਂ ਅਹੁਦਾ ਸੰਭਾਲਿਆ

ਰਜ਼ੀਆ ਸੁਲਤਾਨਾ ਨੇ ਰਾਜ ਮੰਤਰੀ ਵਜੋਂ ਅਹੁਦਾ ਸੰਭਾਲਿਆ

March 17, 2017 at 7:11 am

ਚੰਡੀਗੜ੍ਹ, 17 ਮਾਰਚ (ਪੋਸਟ ਬਿਊਰੋ)- ਰਜ਼ੀਆ ਸੁਲਤਾਨਾ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਲੋਕ ਨਿਰਮਾਣ (ਭਵਨ ਤੇ ਮਾਰਗ), ਸਮਾਜਿਕ ਸੁਰੱਖਿਆ ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ (ਸੁਤੰਤਰ ਚਾਰਜ) ਦੇ ਮੰਤਰੀ ਵਜੋਂ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ, ਵਿਧਾਇਕ ਕੁਲਜੀਤ ਸਿੰਘ […]

Read more ›
ਗੁਰਜੀਤ ਸਿੰਘ ਰਾਣਾ ਨੇ ਸਿੰਚਾਈ ਤੇ ੳੂਰਜਾ ਮੰਤਰੀ ਦਾ ਅਹੁਦਾ ਸੰਭਾਲਿਆ

ਗੁਰਜੀਤ ਸਿੰਘ ਰਾਣਾ ਨੇ ਸਿੰਚਾਈ ਤੇ ੳੂਰਜਾ ਮੰਤਰੀ ਦਾ ਅਹੁਦਾ ਸੰਭਾਲਿਆ

March 17, 2017 at 7:08 am

ਚੰਡੀਗੜ੍ਹ, 17 ਮਾਰਚ (ਪੋਸਟ ਬਿਊਰੋ)- ਪੰਜਾਬ ਦੇ ੳੂਰਜਾ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣਾ ਅਹੁਦਾ ਸੰਭਾਲਣ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨਾਲ ਬਿਜਲੀ ਦਰਾਂ ’ਚ ਸੁਧਾਰ ਅਤੇ ਐਸ.ਵਾਈ.ਐਲ ਮੁੱਦੇ ’ਤੇ ਠੋਸ ਰਣਨੀਤੀ ਅਪਣਾਉਣ ਦੇ ਕੀਤੇ ਵਾਅਦੇ ਨੂੰ […]

Read more ›
ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਵਜੋਂ ਅਹੁਦਾ ਸੰਭਾਲਿਆ

ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਵਜੋਂ ਅਹੁਦਾ ਸੰਭਾਲਿਆ

March 17, 2017 at 7:07 am

ਚੰਡੀਗੜ੍ਹ, 17 ਮਾਰਚ (ਪੋਸਟ ਬਿਊਰੋ)- ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਸਰਕਾਰੀ ਦਫਤਰ ਵਿਖੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਸਿੰਜਾਈ ਤੇ ੳੂਰਜਾ ਮੰਤਰੀ ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ, ਰਾਜਾ ਅਮਰਿੰਦਰ ਸਿੰਘ ਵੜਿੰਗ, ਰਮਨਜੀਤ […]

Read more ›