Archive for March 17th, 2017

ਅੱਜ-ਨਾਮਾ

ਅੱਜ-ਨਾਮਾ

March 17, 2017 at 2:24 pm

ਉੱਤਰੀ ਕੋਰੀਆ ਨੇ ਦਿੱਤਾ ਫੇਰ ਦਬਕਾ, ਆ ਗਿਆ ਜੋਸ਼ ਦੇ ਵਿੱਚ ਜਾਪਾਨ ਬੇਲੀ। ਕਹਿੰਦਾ ਫੌਜ ਅਮਰੀਕਨ ਨੂੰ ਆਉ ਛੇਤੀ, ਭਖਦਾ ਲੱਗ ਪਿਆ ਲੱਗਣ ਮੈਦਾਨ ਬੇਲੀ। ਉੱਤਰ ਕੋਰੀਆ ਦੇ ਪਿੱਛੇ ਚੀਨ ਓਧਰ, ਹਿਲਜੁਲ ਓਸ ਦੀ ਕਰੇ ਹੈਰਾਨ ਬੇਲੀ। ਦੋਵੇਂ ਬੰਨਿਓਂ ਚੜ੍ਹਤਲ ਦੀ ਗੂੰਜ ਸੁਣ ਕੇ, ਹੋਣਾ ਜਾਪ ਰਿਹਾ ਕੋਈ ਘਮਸਾਨ ਬੇਲੀ। […]

Read more ›
ਬਜ਼ੁਰਗ ਦੀ ਸੰਭਾਲ ਵੇਲੇ ਅਣਮਨੁੱਖੀ ਵਿਹਾਰ ਦੀ ਦੋਸ਼ੀ ਭਾਰਤੀ ਮੂਲ ਦੀ ਔਰਤ ਨੂੰ ਸਜ਼ਾ

ਬਜ਼ੁਰਗ ਦੀ ਸੰਭਾਲ ਵੇਲੇ ਅਣਮਨੁੱਖੀ ਵਿਹਾਰ ਦੀ ਦੋਸ਼ੀ ਭਾਰਤੀ ਮੂਲ ਦੀ ਔਰਤ ਨੂੰ ਸਜ਼ਾ

March 17, 2017 at 2:22 pm

ਆਕਲੈਂਡ, 17 ਮਾਰਚ (ਪੋਸਟ ਬਿਊਰੋ)- ਇੱਕ ਬਜ਼ੁਰਗ ਦੀ ਦੇਖਭਾਲ ਦੀ ਡਿਊਟੀ ਦੌਰਾਨ ਉਸ ਨਾਲ ਅਣਮਨੁੱਖੀ ਵਿਹਾਰ ਕਰਨ ਦੇ ਦੋਸ਼ ਵਿੱਚ ਹੈਮਿਲਟਨ ਦੀ ਜ਼ਿਲ੍ਹਾ ਅਦਾਲਤ ਨੇ ਇੱਕ 23 ਸਾਲਾ ਭਾਰਤੀ ਮੂਲ ਦੀ ਔਰਤ ਸੋਨਾਲੀ ਅੰਨਤਾ ਦਿਓ ਨੂੰ ਸਜ਼ਾ ਸੁਣਾਈ ਹੈ। ਵਰਨਣ ਯੋਗ ਹੈ ਕਿ ਸੋਨਾਲੀ ਹੈਮਿਲਟਨ ਰੈਸਟ ਹੋਮ Ḕਚ ਬਜ਼ੁਰਗਾਂ ਦੀ […]

Read more ›
ਭਾਰਤੀ ਮੂਲ ਦੇ ਪਰਵਾਰ ਦੀ ਧੀ ਨੂੰ ਅਮਰੀਕਾ ਦਾ ਸਰਵੁੱਚ ਸਾਇੰਸ ਐਵਾਰਡ

ਭਾਰਤੀ ਮੂਲ ਦੇ ਪਰਵਾਰ ਦੀ ਧੀ ਨੂੰ ਅਮਰੀਕਾ ਦਾ ਸਰਵੁੱਚ ਸਾਇੰਸ ਐਵਾਰਡ

March 17, 2017 at 2:21 pm

ਵਾਸ਼ਿੰਗਟਨ, 17 ਮਾਰਚ (ਪੋਸਟ ਬਿਊਰੋ)- ਭਾਰਤੀ ਮੂਲ ਦੀ ਅਮਰੀਕੀ ਲੜਕੀ ਇੰਦਰਾਣੀ ਦਾਸ ਨੇ ਅਮਰੀਕਾ ਦਾ ਸਰਬ ਉਚ ਵਿਗਿਆਨ ਪੁਰਸਕਾਰ ਜਿੱਤਿਆ ਹੈ। ਇੰਦਰਾਣੀ ਨੂੰ ਦਿਮਾਗੀ ਸੱਟ ਅਤੇ ਬਿਮਾਰੀ ਦੇ ਇਲਾਜ ਨਾਲ ਜੁੜੀ ਖੋਜ ਲਈ ਰੀਜੇਨੇਰਨ ਸਾਇੰਸ ਟੇਲੈਂਟ ਸਰਚ ਵਿੱਚ 2.50 ਲੱਖ ਡਾਲਰ ਦਾ ਪਹਿਲਾ ਐਵਾਰਡ ਮਿਲਿਆ ਹੈ। ਇਸ ਮੁਕਾਬਲੇ ‘ਚ ਭਾਰਤੀ […]

Read more ›
ਪਾਕਿ ਦੇ ਨਾਲ ਚੀਨ ਆਪਣਾ ਫੌਜੀ ਸਹਿਯੋਗ ਹੋਰ ਵਧਾਏਗਾ

ਪਾਕਿ ਦੇ ਨਾਲ ਚੀਨ ਆਪਣਾ ਫੌਜੀ ਸਹਿਯੋਗ ਹੋਰ ਵਧਾਏਗਾ

March 17, 2017 at 2:19 pm

ਬੀਜਿੰਗ, 17 ਮਾਰਚ (ਪੋਸਟ ਬਿਊਰੋ)- ਚੀਨ ਦੇ ਅਧਿਕਾਰਕ ਮੀਡੀਆ ਅਨੁਸਾਰ ਚੀਨ ਆਪਣੇ ਦੋਸਤ ਪਾਕਿਸਤਾਨ ਨਾਲ ਮਿਲ ਕੇ ਬੈਲਿਸਟਿਕ ਮਿਜ਼ਾਈਲ, ਕਰੂਜ਼ ਮਿਜ਼ਾਈਲ ਅਤੇ ਬਹੁ-ਉਦੇਸ਼ੀ ਲੜਾਕੂ ਜਹਾਜ਼ਾਂ ਦੇ ਉਤਪਾਦਨ ਵਿੱਚ ਫੌਜੀ ਸਹਿਯੋਗ ਹੋਰ ਵਧਾਏਗਾ। ਇਹ ਖ਼ਬਰ ਉਸ ਸਮੇਂ ਆਈ ਹੈ, ਜਦੋਂ ਪਾਕਿਸਤਾਨ ਦੇ ਨਵੇਂ ਫੌਜ ਮੁਖੀ ਨੇ ਚੀਨ ਦੇ ਸਰਵ ਉੱਚ ਅਧਿਕਾਰੀ […]

Read more ›
ਹਰਿਆਣਾ ਕਾਂਗਰਸ ਦਾ ਹੁੱਡਾ ਧੜਾ ਐਸ ਵਾਈ ਐਲ ਨਹਿਰ ਦੇ ਲਈ ਮੋਦੀ ਨੂੰ ਮਿਲੇਗਾ

ਹਰਿਆਣਾ ਕਾਂਗਰਸ ਦਾ ਹੁੱਡਾ ਧੜਾ ਐਸ ਵਾਈ ਐਲ ਨਹਿਰ ਦੇ ਲਈ ਮੋਦੀ ਨੂੰ ਮਿਲੇਗਾ

March 17, 2017 at 2:18 pm

ਚੰਡੀਗੜ੍ਹ, 17 ਮਾਰਚ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹੁੰ ਚੁੱਕ ਸਮਾਗਮ ਤੋਂ ਮੁੜਦੇ ਸਾਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸਤਲੁਜ ਜਮਨਾ ਲਿੰਕ (ਐਸ ਵਾਈ ਐਲ) ਨਹਿਰ ਦੇ ਪਾਣੀ ਬਾਰੇ ਸਾਫ ਗੱਲ ਕਹਿ ਦਿੱਤੀ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ […]

Read more ›
ਚੋਣ ਕਮਿਸ਼ਨ ਦਾ ਦਾਅਵਾ: ਵੋਟਿੰਗ ਮਸ਼ੀਨਾਂ ਨਾਲ ਛੇੜ-ਛਾੜ ਨਹੀਂ ਹੋ ਸਕਦੀ

ਚੋਣ ਕਮਿਸ਼ਨ ਦਾ ਦਾਅਵਾ: ਵੋਟਿੰਗ ਮਸ਼ੀਨਾਂ ਨਾਲ ਛੇੜ-ਛਾੜ ਨਹੀਂ ਹੋ ਸਕਦੀ

March 17, 2017 at 2:16 pm

ਨਵੀਂ ਦਿੱਲੀ, 17 ਮਾਰਚ (ਪੋਸਟ ਬਿਊਰੋ)- ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਬਾਰੇ ਉਠਾਏ ਸਵਾਲਾਂ ਨੂੰ ਰੱਦ ਕਰਦਿਆਂ ਭਾਰਤ ਦੇ ਚੋਣ ਕਮਿਸ਼ਨ ਨੇ ਕਿਹਾ ਕਿ ਇਹ ਮਸ਼ੀਨਾਂ ਛੇੜ-ਛਾੜ ਤੋਂ ਮੁਕਤ ਹਨ। ਚੋਣ ਕਮਿਸ਼ਨ ਨੇ ਸਖਤ ਸ਼ਬਦਾਂ ਵਾਲੇ […]

Read more ›
ਬੀਮਾਰੀ ਹੋਵੇ ਤਾਂ ਕਿਸੇ ਨੂੰ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ : ਅਮਿਤਾਭ

ਬੀਮਾਰੀ ਹੋਵੇ ਤਾਂ ਕਿਸੇ ਨੂੰ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ : ਅਮਿਤਾਭ

March 17, 2017 at 2:15 pm

ਮੁੰਬਈ, 17 ਮਾਰਚ (ਪੋਸਟ ਬਿਊਰੋ)- ਫਿਲਮ ਸਟਾਰ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਔਰਤਾਂ ਨੂੰ ਬ੍ਰੈਸਟ ਕੈਂਸਰ ਬਾਰੇ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ ਅਤੇ ਉਸ ਨੂੰ ਹੋਰ ਕਿਸੇ ਰੋਗ ਵਜੋਂ ਨਹੀਂ ਲੈਣਾ ਚਾਹੀਦਾ। ਅਮਿਤਾਬ ਬੱਚਨ ਨੇ ਕੱਲ੍ਹ ‘ਏ ਬੀ ਸੀ ਆਫ ਬ੍ਰੈਸਟ ਹੈਲਥ’ ਨਾਂਅ ਦਾ ਮੋਬਾਇਲ ਐਪ ਲਾਂਚ ਕਰਦੇ ਸਮੇਂ ਕਿਹਾ […]

Read more ›
ਜਾਟ ਭਾਈਚਾਰੇ ਤੇ ਸਰਕਾਰ ਦਾ ਸਮਝੌਤਾ ਹੋਣ ਪਿੱਛੋਂ ਅੰਦੋਲਨ ਖਤਮ ਹੋਣ ਦਾ ਦਾਅਵਾ

ਜਾਟ ਭਾਈਚਾਰੇ ਤੇ ਸਰਕਾਰ ਦਾ ਸਮਝੌਤਾ ਹੋਣ ਪਿੱਛੋਂ ਅੰਦੋਲਨ ਖਤਮ ਹੋਣ ਦਾ ਦਾਅਵਾ

March 17, 2017 at 2:14 pm

ਨਵੀਂ ਦਿੱਲੀ, 17 ਮਾਰਚ (ਪੋਸਟ ਬਿਊਰੋ)- ਰਿਜ਼ਰਵੇਸ਼ਨ ਅਤੇ ਆਪਣੀਆਂ ਹੋਰ ਮੰਗਾਂ ਲਈ ਅਣਮਿੱਥੇ ਸਮੇਂ ਲਈ ਧਰਨੇ ਉੱਤੇ ਬੈਠੇ ਜਾਟ ਭਾਈਚਾਰੇ ਦੇ ਲੋਕਾਂ ਦੇ ਅੱਗੇ ਹਰਿਆਣਾ ਸਰਕਾਰ ਹੁਣ ਕੁਝ ਝੁਕ ਗਈ ਤੇ ਸਰਕਾਰ ਨੇ ਜਾਟਾਂ ਦੀਆਂ ਤਕਰੀਬਨ ਸਾਰੀਆਂ ਮੰਗਾਂ ਮੰਨ ਲਈਆਂ ਹਨ। ਅੱਜ ਸ਼ੁੱਕਰਵਾਰ ਨੂੰ ਦਿੱਲੀ ਦੇ ਹਰਿਆਣਾ ਭਵਨ ਵਿੱਚ ਪ੍ਰੈੱਸ […]

Read more ›
ਵਾਈਸ ਚਾਂਸਲਰ ਬਣਨ ਪਿੱਛੋਂ ਵਿਵਾਦਾਂ ਵਿੱਚ ਹੀ ਰਹੇ ਪ੍ਰੋæ ਅਜਾਇਬ ਸਿੰਘ ਬਰਾੜ

ਵਾਈਸ ਚਾਂਸਲਰ ਬਣਨ ਪਿੱਛੋਂ ਵਿਵਾਦਾਂ ਵਿੱਚ ਹੀ ਰਹੇ ਪ੍ਰੋæ ਅਜਾਇਬ ਸਿੰਘ ਬਰਾੜ

March 17, 2017 at 2:13 pm

* ਜਲੰਧਰ ਦੇ ਕਾਲਜ ਦੀ ਜ਼ਮੀਨ ਦੇ ਕੇਸ ਨਾਲ ਵੀ ਚਰਚਾ ਵਿੱਚ ਰਹੇ ਅੰਮ੍ਰਿਤਸਰ, 17 ਮਾਰਚ (ਪੋਸਟ ਬਿਊਰੋ)- 2009 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਣ ਵਾਲੇ ਪ੍ਰੋæ ਅਜਾਇਬ ਸਿੰਘ ਬਰਾੜ ਇਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਹਮੇਸ਼ਾ ਵਿਵਾਦਾਂ ਵਿੱਚ ਘਿਰੇ ਰਹੇ ਸਨ। ਜੀ ਐਨ […]

Read more ›
ਕਰੋੜਾਂ ਦੇ ਘਪਲੇ ਬਾਰੇ ਇਨਫੋਰਸਮੈਂਟ ਨੇ ਕੋਰਟ ਵਿੱਚ ਚਾਰਜ ਸ਼ੀਟ ਦਾਖਲ ਕੀਤੀ

ਕਰੋੜਾਂ ਦੇ ਘਪਲੇ ਬਾਰੇ ਇਨਫੋਰਸਮੈਂਟ ਨੇ ਕੋਰਟ ਵਿੱਚ ਚਾਰਜ ਸ਼ੀਟ ਦਾਖਲ ਕੀਤੀ

March 17, 2017 at 2:11 pm

ਜਲੰਧਰ, 17 ਮਾਰਚ (ਪੋਸਟ ਬਿਊਰੋ)- ਕਈ ਸਾਲ ਪਹਿਲਾਂ ਕਮਿਸ਼ਨਰ ਜਲੰਧਰ ਡਵੀਜ਼ਨ ਦੇ ਦਫਤਰ ਦੇ ਕਲਰਕ ਤੇ ਹੋਰ ਲੋਕਾਂ ਦੀ ਮਿਲਭੁਗਤ ਨਾਲ ਹੋਏ ਕਰੋੜਾਂ ਦੇ ਐਮਬੋਸਿੰਗ ਘਪਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਕੱਲ੍ਹ ਸਪੈਸ਼ਲ ਕੋਰਟ ਵਿੱਚ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ  ਹੈ। ਵਰਨਣ ਯੋਗ ਹੈ ਕਿ ਸਾਲ 1998 ਵਿੱਚ ਕਮਿਸ਼ਨਰ […]

Read more ›