Archive for March 16th, 2017

ਕੈਪਟਨ ਅਮਰਿੰਦਰ ਨੇ ਪ੍ਰਾਰਥਨਾਵਾਂ ਤੇ ਭਜਨਾਂ ਦੇ ਜਾਪ ਦੌਰਾਨ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ

ਕੈਪਟਨ ਅਮਰਿੰਦਰ ਨੇ ਪ੍ਰਾਰਥਨਾਵਾਂ ਤੇ ਭਜਨਾਂ ਦੇ ਜਾਪ ਦੌਰਾਨ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ

March 16, 2017 at 7:19 am

ਚੰਡੀਗੜ੍ਹ, 16 ਮਾਰਚ (ਪੋਸਟ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਧਰਮਾਂ ਦੀਆਂ ਪ੍ਰਾਰਥਨਾਵਾਂ ਵਿਚਾਲੇ ਵੀਰਵਾਰ ਨੂੰ ਇਥੇ ਪੰਜਾਬ ਸਕਤਰੇਤ ‘ਚ ਆਪਣੇ ਨਵੇਂ ਦਫਤਰ ਦਾ ਚਾਰਜ ਸੰਭਾਲ ਲਿਆ। ਇਸ ਦੌਰਾਨ ਜਿਵੇਂ ਹੀ ਉਹ ਆਪਣੇ ਨਵੇਂ ਗਠਿਤ ਮੰਤਰੀ ਮੰਡਲ ਦੇ ਕਈ ਸਾਥੀਆਂ, ਵਿਧਾਇਕਾਂ ਤੇ ਨਜ਼ਦੀਕੀ ਸਹਿਯੋਗੀਆਂ ਦੇ ਦਲ ਨਾਲ ਪੰਜਾਬ […]

Read more ›
ਐਨ ਆਰ ਆਈ ਦੂਜਾ ਵਿਆਹ ਕਰਵਾਉਣ ਲੱਗਾ, ਪਹਿਲੀ ਪਤਨੀ ਨੇ ਹੰਗਾਮਾ ਜਾ ਕੀਤਾ

ਐਨ ਆਰ ਆਈ ਦੂਜਾ ਵਿਆਹ ਕਰਵਾਉਣ ਲੱਗਾ, ਪਹਿਲੀ ਪਤਨੀ ਨੇ ਹੰਗਾਮਾ ਜਾ ਕੀਤਾ

March 16, 2017 at 7:14 am

ਆਦਮਪੁਰ, 16 ਮਾਰਚ (ਪੋਸਟ ਬਿਊਰੋ)- ਵਿਦੇਸ਼ ਤੋਂ ਆਏ ਇੱਕ ਪੰਜਾਬੀ ਨੇ ਕੱਲ੍ਹ ਦੂਜਾ ਵਿਆਹ ਕਰਵਾਉਣਾ ਸੀ ਤੇ ਇਸ ਮੌਕੇ ਉਸ ਦੀ ਪਹਿਲੀ ਪਤਨੀ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਹੰਗਾਮਾ ਕਰ ਦਿੱਤਾ। ਕੱਲ੍ਹ ਸਵੇਰੇ 11 ਵਜੇ ਕਰੀਬ ਮੇਨ ਰੋਡ ਉੱਤੇ ਰਾਮਗੜ੍ਹੀਆ ਗੁਰਦੁਆਰਾ ਵਿਖੇ ਪਰਵਾਸੀ ਪੰਜਾਬੀ ਦਾ ਦੂਜਾ ਵਿਆਹ ਰੁਕਵਾਉਣ ਆਈ […]

Read more ›
ਐਕਵਾਇਰ ਜ਼ਮੀਨ ਦੇ ਪੈਸੇ ਨਾ ਮਿਲੇ ਤਾਂ ਸ਼ਤਾਬਦੀ ਐਕਸਪ੍ਰੈਸ ਗੱਡੀ ਕੁਰਕ ਕਰਵਾ ਲਈ

ਐਕਵਾਇਰ ਜ਼ਮੀਨ ਦੇ ਪੈਸੇ ਨਾ ਮਿਲੇ ਤਾਂ ਸ਼ਤਾਬਦੀ ਐਕਸਪ੍ਰੈਸ ਗੱਡੀ ਕੁਰਕ ਕਰਵਾ ਲਈ

March 16, 2017 at 7:11 am

ਲੁਧਿਆਣਾ, 16 ਮਾਰਚ (ਪੋਸਟ ਬਿਊਰੋ)- ਰੇਲਵੇ ਵਿਭਾਗ ਵੱਲੋਂ ਐਕਵਾਇਰ ਕੀਤੀ ਗਈ ਜ਼ਮੀਨ ਦੇ ਇਕ ਕਰੋੜ ਪੰਜ ਲੱਖ ਰੁਪਏ ਅਦਾਇਗੀ ਨਾ ਕੀਤੇ ਜਾਣ ਦੇ ਕੇਸ ਵਿੱਚ ਕੱਲ੍ਹ ਅਦਾਲਤੀ ਮੁਲਾਜ਼ਮਾਂ ਨੇ ਸ਼ਤਾਬਦੀ ਐਕਸਪ੍ਰੈਸ ਗੱਡੀ ਤੇ ਸਟੇਸ਼ਨ ਸੁਪਰੀਡੈਂਟ ਦੇ ਦਫਤਰ ਦੀ ਕੁਰਕੀ ਕਰ ਦਿੱਤੀ, ਪਰ ਅਦਾਲਤੀ ਹੁਕਮਾਂ ਹੇਠ ਸ਼ਤਾਬਦੀ ਐਕਸਪ੍ਰੈਸ ਗੱਡੀ ਨੂੰ ਰੇਲਵੇ […]

Read more ›