Archive for March 16th, 2017

ਸੀਰੀਆ ਵਿੱਚ ਸੰਘਰਸ਼ ਦੌਰਾਨ ਹੁਣ ਤੱਕ 800 ਸਿਹਤ ਮੁਲਾਜ਼ਮਾਂ ਦੀ ਮੌਤ

ਸੀਰੀਆ ਵਿੱਚ ਸੰਘਰਸ਼ ਦੌਰਾਨ ਹੁਣ ਤੱਕ 800 ਸਿਹਤ ਮੁਲਾਜ਼ਮਾਂ ਦੀ ਮੌਤ

March 16, 2017 at 4:19 pm

ਪੈਰਿਸ, 16 ਮਾਰਚ (ਪੋਸਟ ਬਿਊਰੋ)- ਸੀਰੀਆ ਵਿੱਚ ਸਾਲ 2011 ਤੋਂ ਮੁੱਖ ਰੂਪ ਤੋਂ ਸਰਕਾਰ ਦੇ ਸਮਰਥਨ ਵਾਲੀ ਫੌਜ ਵੱਲੋਂ ਕੀਤੇ ਅਪਰਾਧਾਂ, ਹਸਪਤਾਲ ਵਿੱਚ ਬੰਬ ਧਮਾਕਿਆਂ, ਗੋਲੀਬਾਰੀ ਅਤੇ ਪੀੜਤ ਕਰਨ ਵਰਗੇ ਯੁੱਧ ਅਪਰਾਧਾਂ ਵਿੱਚ 800 ਤੋਂ ਵੱਧ ਸਿਹਤ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ। ਇੱਕ ਨਿਰਪੱਖ ਸਮਝੀ ਜਾਂਦੀ ਜਾਂਚ ਵਿੱਚ ਦੱਸਿਆ […]

Read more ›
ਸ਼ਸ਼ਾਂਕ ਮਨੋਹਰ ਵੱਲੋਂ ਸੰਸਾਰ ਕ੍ਰਿਕਟ ਕੌਂਸਲ ਦੀ ਚੇਅਰਮੈਨੀ ਛੱਡੀ

ਸ਼ਸ਼ਾਂਕ ਮਨੋਹਰ ਵੱਲੋਂ ਸੰਸਾਰ ਕ੍ਰਿਕਟ ਕੌਂਸਲ ਦੀ ਚੇਅਰਮੈਨੀ ਛੱਡੀ

March 16, 2017 at 4:17 pm

ਦੁਬਈ, 16 ਮਾਰਚ (ਪੋਸਟ ਬਿਊਰੋ)- ਭਾਰਤ ਦੇ ਸ਼ਸ਼ਾਂਕ ਮਨੋਹਰ ਨੇ ਕੁਝ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਵਰਨਣ ਯੋਗ ਹੈ ਕਿ ਸ਼ਸ਼ਾਂਕ ਮਨੋਹਰ (59) ਅੱਠ ਮਹੀਨੇ ਪਹਿਲਾਂ ਇਸ ਅਹੁਦੇ ਉੱਤੇ ਨਿਯੁਕਤ ਹੋਏ ਸਨ। ਇਸ ਅਹੁਦੇ […]

Read more ›
ਸਾਲ 2005 ਵਿੱਚ ਟੈਕਸ ਵਜੋਂ 3.8 ਕਰੋੜ ਡਾਲਰ ਅਦਾ ਕੀਤੇ ਸਨ ਟਰੰਪ ਨੇ

ਸਾਲ 2005 ਵਿੱਚ ਟੈਕਸ ਵਜੋਂ 3.8 ਕਰੋੜ ਡਾਲਰ ਅਦਾ ਕੀਤੇ ਸਨ ਟਰੰਪ ਨੇ

March 16, 2017 at 4:16 pm

ਵਾਸ਼ਿੰਗਟਨ, 16 ਮਾਰਚ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2005 ਵਿੱਚ ਟੈਕਸ ਵਜੋਂ 3.8 ਕਰੋੜ ਡਾਲਰ ਅਦਾ ਕੀਤੇ ਹਨ। ਇਸ ਦੌਰਾਨ ਉਨ੍ਹਾਂ ਨੇ 15 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਸੀ। ਇਕ ਪ੍ਰਸਿੱਧ ਟੀ ਵੀ ਸ਼ੋਅ ਉੱਤੇ ਜਾਣਕਾਰੀ ਲੀਕ ਹੋਣ ਤੋਂ ਰੋਕਣ ਲਈ ਵ੍ਹਾਈਟ ਹਾਊਸ ਨੇ […]

Read more ›
ਭਾਰਤੀ ਮੂਲ ਦੇ ਕਾਰੋਬਾਰੀ ਨੇ ਆਸਟਰੇਲੀਆ ਵਿੱਚ ਸਥਾਨਕ ਚੋਣ ਜਿੱਤੀ

ਭਾਰਤੀ ਮੂਲ ਦੇ ਕਾਰੋਬਾਰੀ ਨੇ ਆਸਟਰੇਲੀਆ ਵਿੱਚ ਸਥਾਨਕ ਚੋਣ ਜਿੱਤੀ

March 16, 2017 at 4:15 pm

ਮੈਲਬੌਰਨ, 16 ਮਾਰਚ (ਪੋਸਟ ਬਿਊਰੋ)- ਭਾਰਤ ਵਿੱਚ ਪੈਦਾ ਹੋਣ ਵਾਲੇ ਇਕ ਕਾਰੋਬਾਰੀ ਕੈਵਿਨ ਮਾਈਕਲ ਪਿਛਲੇ ਦਿਨੀਂ ਪੱਛਮੀ ਆਸਟਰੇਲੀਆ ਦੀਆਂ ਸਥਾਨਕ ਚੋਣਾਂ ਵਿੱਚ ਜੇਤੂ ਰਹੇ। ਉਨ੍ਹਾਂ ਨੇ ਪਿਲਬਾਰਾ ਸੀਟ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਮਾਈਕਲ ਨੇ ਨੈਸ਼ਨਲਿਸਟ ਪਾਰਟੀ ਦੇ ਬ੍ਰੈਨਡਨ ਗ੍ਰਿਲਸ ਨੂੰ ਹਰਾਇਆ। ਦੋ ਪਾਰਟੀਆਂ ਦੇ ਆਧਾਰ ਉੱਤੇ ਹੋਈਆਂ ਇਨ੍ਹਾਂ ਚੋਣਾਂ […]

Read more ›
ਯੂ ਐੱਨ ਵਿੱਚ ਭਾਰਤ ਵੱਲੋਂ ਪਾਕਿ ਨੂੰ ਜਵਾਬੀ ਮਿਹਣਾ, ਆਪਣੇ ਦੇਸ਼ ਦੀਆਂ ਘੱਟ ਗਿਣਤੀਆਂ ਵੱਲ ਵੇਖੋ

ਯੂ ਐੱਨ ਵਿੱਚ ਭਾਰਤ ਵੱਲੋਂ ਪਾਕਿ ਨੂੰ ਜਵਾਬੀ ਮਿਹਣਾ, ਆਪਣੇ ਦੇਸ਼ ਦੀਆਂ ਘੱਟ ਗਿਣਤੀਆਂ ਵੱਲ ਵੇਖੋ

March 16, 2017 at 4:15 pm

ਜਨੇਵਾ, 16 ਮਾਰਚ (ਪੋਸਟ ਬਿਊਰੋ)- ਜੰਮੂ-ਕਸ਼ਮੀਰ ਮਾਮਲੇ ਵਿੱਚ ਯੂ ਐੱਨ ਮਨੁੱਖੀ ਅਧਿਕਾਰ ਕਮਿਸ਼ਨ (ਯੂ ਐੱਨ ਐੱਚ ਆਰ ਸੀ) ਵਿੱਚ ਪਾਕਿਸਤਾਨ ਵੱਲੋਂ ਲਾਏ ਦੋਸ਼ਾਂ ਦਾ ਭਾਰਤ ਨੇ ਉਸੇ ਦੀ ਜ਼ੁਬਾਨ ਵਿੱਚ ਜਵਾਬ ਦਿੱਤਾ ਹੈ। ਭਾਰਤ ਨੇ ਅੱਤਵਾਦ ਦੀ ਫੈਕਟਰੀ ਬਣੇ ਹੋਏ ਪਾਕਿਸਤਾਨ ਨੂੰ ਨਾ ਸਿਰਫ ਅੱਤਵਾਦ ਬਾਰੇ ਸ਼ੀਸ਼ਾ ਵਿਖਾਇਆ ਸਗੋਂ ਉੱਥੇ […]

Read more ›
ਭਾਰਤੀ ਮੂਲ ਦੇ ਅਮਰੀਕੀ ਐੱਮ ਪੀ ਨੇ ਨਸਲੀ ਹਮਲਿਆਂ ਨੂੰ ਸੜਕੀ ਹਾਦਸੇ ਵਰਗੇ ਆਖਿਆ

ਭਾਰਤੀ ਮੂਲ ਦੇ ਅਮਰੀਕੀ ਐੱਮ ਪੀ ਨੇ ਨਸਲੀ ਹਮਲਿਆਂ ਨੂੰ ਸੜਕੀ ਹਾਦਸੇ ਵਰਗੇ ਆਖਿਆ

March 16, 2017 at 4:14 pm

ਵਾਸ਼ਿੰਗਟਨ, 16 ਮਾਰਚ (ਪੋਸਟ ਬਿਊਰੋ)- ਭਾਰਤੀ ਮੂਲ ਦੇ ਸੀਨੀਅਰ ਅਮਰੀਕੀ ਪਾਰਲੀਮੈਂਟ ਮੈਂਬਰ ਅਮੀ ਬੇਰਾ ਨੇ ਭਾਰਤ ਨਾਲ ਅਮਰੀਕਾ ਦੇ ਸਬੰਧਾਂ ਉੱਤੇ ਮਹੱਤਵ ਪੂਰਨ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਚਾਨਕ ਹੋਣ ਵਾਲੇ ਨਸਲਵਾਦੀ ਅਪਰਾਧਾਂ ਨਾਲ ਅਮਰੀਕਾ ਅਤੇ ਭਾਰਤ ਦੇ ਸਬੰਧਾਂ ਉੱਤੇ ਸਵਾਲ ਨਾ ਉਠਾਏ ਜਾਣ। ਇਹ ਅਪਰਾਧ ਸੜਕ ਉੱਤੇ ਹੋਣ […]

Read more ›
16 ਸਾਲਾਂ ਦੀ ਇੰਡੀਅਨ ਆਈਡਲ ਬੱਚੀ ਦੇ ਖਿਲਾਫ 46 ਫਤਵੇ

16 ਸਾਲਾਂ ਦੀ ਇੰਡੀਅਨ ਆਈਡਲ ਬੱਚੀ ਦੇ ਖਿਲਾਫ 46 ਫਤਵੇ

March 16, 2017 at 4:13 pm

ਨਵੀਂ ਦਿੱਲੀ, 16 ਮਾਰਚ (ਪੋਸਟ ਬਿਊਰੋ)- ਆਸਾਮ ਦੇ ਕੱਟੜਪੰਥੀਆਂ ਨੇ 16 ਸਾਲ ਦੀ ਗਾਇਕਾ ਕੁੜੀ ਦੇ ਖਿਲਾਫ 46 ਫਤਵੇ ਜਾਰੀ ਕੀਤੇ ਹਨ ਅਤੇ ਉਨ੍ਹਾਂ ਦਾ ਮਕਸਦ ਉਸ ਕੁੜੀ ਦੀ ਗਾਇਕੀ ਰੋਕਣਾ ਹੈ। ਇਹ ਫਤਵਾ 16 ਸਾਲਾਂ ਦੀ ਨਾਹਿਦ ਆਫਰੀਨ ਖਿਲਾਫ ਜਾਰੀ ਕੀਤਾ ਗਿਆ ਹੈ। ਆਫਰੀਨ ਇੰਡੀਅਨ ਆਈਡਨ ਫੇਮ ਹੈ ਅਤੇ […]

Read more ›
ਉਪ ਚੋਣਾਂ ਤੋਂ ਪਹਿਲਾਂ ਮਹਿਬੂਬਾ ਨੇ ‘ਅਫਸਪਾ’ ਕਾਨੂੰਨ ਹਟਾਉਣ ਦੀ ਮੰਗ ਚੁੱਕ ਦਿੱਤੀ

ਉਪ ਚੋਣਾਂ ਤੋਂ ਪਹਿਲਾਂ ਮਹਿਬੂਬਾ ਨੇ ‘ਅਫਸਪਾ’ ਕਾਨੂੰਨ ਹਟਾਉਣ ਦੀ ਮੰਗ ਚੁੱਕ ਦਿੱਤੀ

March 16, 2017 at 4:12 pm

ਨਵੀਂ ਦਿੱਲੀ, 16 ਮਾਰਚ (ਪੋਸਟ ਬਿਊਰੋ)- ਜੰਮੂ ਕਸ਼ਮੀਰ ਵਿੱਚ ਪਾਰਲੀਮੈਂਟ ਉਪ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੱਲ੍ਹ ਹਥਿਆਰਬੰਦ ਫੋਰਸਾਂ ਨੂੰ ਵਿਸ਼ੇਸ਼ ਤਾਕਤਾਂ ਦੇਣ ਵਾਲੇ ਕਾਨੂੰਨ (ਅਫਸਪਾ) ਨੂੰ ਕੁਝ ਖੇਤਰਾਂ ਵਿੱਚੋਂ ਹਟਾਉਣ ਅਤੇ ਇਸ ਦਾ ਅਸਰ ਦੇਖਣ ਦਾ ਮੁੱਦਾ ਚੁੱਕਿਆ। ਮਹਿਬੂਬਾ, ਜਿਨ੍ਹਾਂ ਨੇ ਅੱਤਵਾਦੀਆਂ ਖਿਲਾਫ ਸਖਤ ਰੁਖ਼ ਧਾਰਨ […]

Read more ›
ਸਰਕਾਰ ਨੂੰ 2.87 ਤੋਂ 3.77 ਰੁਪਏ ਦੀ ਪੈਂਦੀ ਹੈ ਇਕ ਕਰੰਸੀ ਨੋਟ ਦੀ ਛਪਾਈ

ਸਰਕਾਰ ਨੂੰ 2.87 ਤੋਂ 3.77 ਰੁਪਏ ਦੀ ਪੈਂਦੀ ਹੈ ਇਕ ਕਰੰਸੀ ਨੋਟ ਦੀ ਛਪਾਈ

March 16, 2017 at 4:11 pm

ਨਵੀਂ ਦਿੱਲੀ, 16 ਮਾਰਚ (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਕੱਲ੍ਹ ਕਿਹਾ ਕਿ ਪੰਜ ਸੌ ਅਤੇ ਦੋ ਹਜ਼ਾਰ ਰੁਪਏ ਦਾ ਇਕ ਨੋਟ ਛਾਪਣ ਦੀ ਕੀਮਤ 2.87 ਤੋਂ 3.77 ਰੁਪਏ ਤੱਕ ਪੈਂਦੀ ਹੈ, ਪਰ ਸਰਕਾਰ ਨੇ ਪੁਰਾਣੇ ਨੋਟ ਬਦਲਣ ਲਈ ਲੱਗਣ ਵਾਲੀ ਕੁੱਲ ਰਾਸ਼ੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਕੇਂਦਰੀ ਰਾਜ ਮੰਤਰੀ […]

Read more ›
ਕੁਪਵਾੜਾ ਵਿੱਚ ਮੁਕਾਬਲੇ ਦੌਰਾਨ ਤਿੰਨ ਅੱਤਵਾਦੀ ਹਲਾਕ

ਕੁਪਵਾੜਾ ਵਿੱਚ ਮੁਕਾਬਲੇ ਦੌਰਾਨ ਤਿੰਨ ਅੱਤਵਾਦੀ ਹਲਾਕ

March 16, 2017 at 4:09 pm

* ਫਾਇਰਿੰਗ ਵਿੱਚ ਨਾਬਾਲਗ ਲੜਕੀ ਦੀ ਮੌਤ, ਭਰਾ ਜ਼ਖਮੀ ਸ੍ਰੀਨਗਰ, 16 ਮਾਰਚ (ਪੋਸਟ ਬਿਊਰੋ)- ਉਤਰੀ ਕਸ਼ਮੀਰ ਦੇ ਜ਼ਿਲੇ ਕੁਪਵਾੜਾ ਵਿੱਚ ਕੱਲ੍ਹ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਇੱਕ ਮੁਕਾਬਲੇ ਦੌਰਾਨ ਤਿੰਨ ਅੱਤਵਾਦੀ ਤੇ ਇਕ ਨਾਬਾਲਗ ਲੜਕੀ ਮਾਰੀ ਗਈ। ਪੁਲਸ ਦੇ ਇੱਕ ਅਫਸਰ ਦੇ ਮੁਤਾਬਕ ਇਸ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ […]

Read more ›