Archive for March 16th, 2017

ਅੱਜ-ਨਾਮਾ

ਅੱਜ-ਨਾਮਾ

March 16, 2017 at 4:30 pm

ਸੁਣਿਆ ਬਾਦਲ ਦੀ ਜਦੋਂ ਸਰਕਾਰ ਹੈ ਨਾ, ਉੱਡਿਆ ਚੇਲਿਆਂ ਦੇ ਮੂੰਹ ਦਾ ਰੰਗ ਬੇਲੀ। ਖਾਣ-ਪੀਣ ਦਾ ਅਜੇ ਨਹੀਂ ਸਬਰ ਆਇਆ, ਅਗਲਾ ਹਸ਼ਰ ਹੁਣ ਕਰੇ ਪਿਆ ਤੰਗ ਬੇਲੀ। ਮਾਰੇ ਕਈਆਂ ਨੂੰ ਆਪ ਸੀ ਡੰਗ ਪਹਿਲਾਂ, ਉਹ ਵੀ ਕਹਿੰਦੇ ਨੇ, ਦੇਵਾਂਗੇ ਟੰਗ ਬੇਲੀ। ਰਹਿ ਗਈ ਸਿਰਫ ਦਲਾਲਾਂ ਦੀ ਓਟ ਬਾਕੀ, ਉਹ ਹੀ […]

Read more ›

ਹਲਕਾ ਫੁਲਕਾ

March 16, 2017 at 4:29 pm

ਰਮਨ ਦੇ ਘਰ ਉਸ ਦਾ ਵਿਦੇਸ਼ੀ ਦੋਸਤ ਆਇਆ ਅਤੇ ਦਰਵਾਜ਼ੇ Ḕਤੇ ਨਿੰਬੂ-ਮਿਰਚ ਲਟਕੇ ਦੇਖ ਕੇ ਚਕਰਾ ਗਿਆ, ਉਸ ਨੇ ਪੁੱਛਿਆ, ”ਇਹ ਕੀ ਹੈ?” ਰਮਨ, ”ਇਹ ਐਂਟੀ ਵਾਇਰਸ ਹੈ, ਮੇਡ ਇਨ ਇੰਡੀਆ।” ******** ਮੋਹਣ ਦੇ ਸਿਰ Ḕਤੇ ਸੱਟ ਲੱਗ ਗਈ। ਉਹ ਹਸਪਤਾਲ ਗਿਆ, ਨਰਸ ਕਹਿਣ ਲੱਗੀ, ‘ਟਾਂਕੇ ਲੱਗਣਗੇ।’ ਮੋਹਣ ਬੋਲਿਆ, ‘ਕਿੰਨਾ […]

Read more ›

ਹਿੰਦੂ ਵੋਟ ਬੈਂਕ ਦੀ ਗੱਦੀ ਨਸ਼ੀਨੀ ਤੇ ਇਸ ਨਾਲ ਜੁੜੇ ਖਤਰੇ

March 16, 2017 at 4:29 pm

-ਹਰੀਸ਼ ਖਰੇ ਇਕ ਸੌਖਾ ਸਵਾਲ; ਮੋਦੀ ਦਾ ਜਿਹੜਾ ਜਾਦੂ ਪੁਰਾਣੇ ਉਤਰ ਪ੍ਰਦੇਸ਼ ਵਿੱਚ ਪੂਰੇ ਸ਼ਾਹੀ ਢੰਗ ਨਾਲ ਚੱਲਿਆ, ਉਹ ਪੰਜਾਬ, ਗੋਆ ਤੇ ਮਨੀਪੁਰ ਦੇ ਲੋਕਾਂ ਨੂੰ ਖਿੱਚਣ ਵਿੱਚ ਨਾਕਾਮ ਕਿਉਂ ਰਿਹਾ? ਜੇ ਭਾਰਤੀ ਜਨਤਾ ਪਾਰਟੀ ਸੱਚਮੁੱਚ ਹੀ ਨਵੀਂ ਸਰਬ ਭਾਰਤੀ ਪਾਰਟੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕੋ ਇਕ ਸਰਬ […]

Read more ›

ਆਖਿਰ ਪਰਚਾ ਬੋਲ ਪਿਆ

March 16, 2017 at 4:27 pm

-ਤਜਿੰਦਰ ਸਿੰਘ ਐਤਕੀਂ ਪਹਿਲੀ ਵਾਰ ਮੇਰੀ ਪੇਪਰ ਮਾਰਕਿੰਗ ‘ਤੇ ਡਿਊਟੀ ਲੱਗੀ ਸੀ। ਪੇਪਰ ਮਾਰਕਿੰਗ ਸੈਂਟਰ ਵਿੱਚ ਜਦੋਂ ਮੈਂ ਥੈਲੀ ਲੈਣ ਪੁੱਜਿਆ ਤਾਂ ਪ੍ਰਬੰਧ ਬੜਾ ਵਧੀਆ ਜਾਪਿਆ। ਅਧਿਆਪਕਾਂ ਦੇ ਬੈਠਣ ਲਈ ਚੰਗਾ ਪ੍ਰਬੰਧ ਕੀਤਾ ਗਿਆ ਸੀ। ਮੈਂ ਵੀ ਬੜੇ ਚਾਈਂ-ਚਾਈਂ ਥੈਲੀ ਲਈ। ਸੀਟ ‘ਤੇ ਜਾ ਕੇ ਬੈਠਣ ਸਾਰ ਮੈਂ ਪ੍ਰਸ਼ਨ ਪੱਤਰ […]

Read more ›

ਮਸ਼ੀਨੀ ਸੁਖ ਸਾਧਨਾਂ ਤੋਂ ਉਪਜਿਆ ਮਨੁੱਖੀ ਨਿਘਾਰ

March 16, 2017 at 4:26 pm

-ਡਾæ ਸੀ ਪੀ ਕੰਬੋਜ ਰੋਬੋਟ ਇੱਕ ਤਰ੍ਹਾਂ ਦਾ ਮਸ਼ੀਨੀ ਜਾਂ ਯੰਤਰਿਕ ਮਨੁੱਖ ਹੈ। ਇਹ ਮਨੁੱਖ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਉਨ੍ਹਾਂ ਥਾਵਾਂ ਜਾਂ ਹਾਲਾਤ ਵਿੱਚ ਕੰਮ ਕਰ ਸਕਦਾ ਹੈ, ਜਿੱਥੇ ਮਨੁੱਖ ਵੱਲੋਂ ਕੰਮ ਕਰਨਾ ਸੰਭਵ ਨਹੀਂ। ਰੋਬੋਟ ਤਕਨੀਕ ਕਾਫੀ ਅੱਗੇ ਨਿਕਲ ਚੁੱਕੀ ਹੈ। ਹੁਣ ਵਿਕਸਿਤ ਦੇਸ਼ਾਂ ਵਿੱਚ ਇਕੱਲੇਪਣ ਨੂੰ […]

Read more ›
ਆਸਟਰੇਲੀਆ ਤੋਂ ਆਏ ਦੋ ਬੱਚਿਆਂ ਦੇ ਪਾਸਪੋਰਟ ਛੇਤੀ ਨਵੇਂ ਸਿਰੇ ਤੋਂ ਤਿਆਰ ਕਰਨ ਦਾ ਹੁਕਮ

ਆਸਟਰੇਲੀਆ ਤੋਂ ਆਏ ਦੋ ਬੱਚਿਆਂ ਦੇ ਪਾਸਪੋਰਟ ਛੇਤੀ ਨਵੇਂ ਸਿਰੇ ਤੋਂ ਤਿਆਰ ਕਰਨ ਦਾ ਹੁਕਮ

March 16, 2017 at 4:26 pm

* ਬੱਚਿਆਂ ਨੂੰ ਲੁਕਾਉਣ ਵਾਲੇ ਪਿਤਾ ਦੀ ਗ੍ਰਿਫਤਾਰੀ ਉਤੇ ਰੋਕ ਹਾਈ ਕੋਰਟ ਨੇ ਹਟਾਈ ਚੰਡੀਗੜ੍ਹ, 16 ਮਾਰਚ (ਪੋਸਟ ਬਿਊਰੋ)- ਆਸਟਰੇਲੀਆ ਦੇ ਨਾਗਰਿਕ ਦੋ ਬੱਚਿਆਂ ਦੇ ਨਵੇਂ ਸਿਰੇ ਤੋਂ ਪਾਸਪੋਰਟ ਛੇਤੀ ਤਿਆਰ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਸਮੇਤ ਸੰਬੰਧਤ ਅਥਾਰਟੀ ਨੂੰ ਹੁਕਮ ਦੇ ਦਿੱਤੇ ਹਨ। ਇਨ੍ਹਾਂ […]

Read more ›
ਅਕਾਲੀ-ਭਾਜਪਾ ਨੂੰ ਅਸੈਂਬਲੀ ਚੋਣਾਂ ਵਿੱਚ ਜਲੰਧਰ ਦੇ 60 ਵਿੱਚੋਂ 68 ਵਾਰਡਾਂ ਵਿੱਚ ਹਾਰ ਮਿਲੀ

ਅਕਾਲੀ-ਭਾਜਪਾ ਨੂੰ ਅਸੈਂਬਲੀ ਚੋਣਾਂ ਵਿੱਚ ਜਲੰਧਰ ਦੇ 60 ਵਿੱਚੋਂ 68 ਵਾਰਡਾਂ ਵਿੱਚ ਹਾਰ ਮਿਲੀ

March 16, 2017 at 4:24 pm

ਜਲੰਧਰ, 16 ਮਾਰਚ (ਪੋਸਟ ਬਿਊਰੋ)- ਵਿਧਾਨ ਸਭਾ ਚੋਣਾਂ ਦੀ ਵੋਟਿੰਗ ਦੇ ਨਤੀਜੇ ਸਭ ਦੇ ਸਾਹਮਣੇ ਹਨ। ਸ਼ਹਿਰ ਦੇ 60 ਵਾਰਡਾਂ ਵਿੱਚ ਵੋਟਿੰਗ ਦੌਰਾਨ ਦੋ ਨੂੰ ਛੱਡ ਕੇ ਲਗਭਗ ਹਰ ਵਾਰਡ ਵਿੱਚ ਕਾਂਗਰਸ ਨੂੰ ਵੋਟ ਪਏ। ਅਕਾਲੀ-ਭਾਜਪਾ ਦੇ ਕੌਂਸਲਰ ਹੀ ਨਹੀਂ, ਮੇਅਰ ਦੇ ਵਾਰਡ ਵਿੱਚ ਵੀ ਲੋਕਾਂ ਨੇ ਕਾਂਗਰਸ ਉੱਤੇ ਭਰੋਸਾ […]

Read more ›
ਹਾਈ ਕੋਰਟ ਨੇ ਕਿਹਾ: ਚਲਾ ਨਹੀਂ ਸਕਦੇ ਤਾਂ ਪੰਜਾਬ ਯੂਨੀਵਰਸਿਟੀ ਬੰਦ ਕਰ ਦਿਓ

ਹਾਈ ਕੋਰਟ ਨੇ ਕਿਹਾ: ਚਲਾ ਨਹੀਂ ਸਕਦੇ ਤਾਂ ਪੰਜਾਬ ਯੂਨੀਵਰਸਿਟੀ ਬੰਦ ਕਰ ਦਿਓ

March 16, 2017 at 4:23 pm

ਚੰਡੀਗੜ੍ਹ, 16 ਮਾਰਚ (ਪੋਸਟ ਬਿਊਰੋ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਐੱਸ ਐੱਸ ਸਾਰੋਂ ਨੇ ਬੀਤੇ ਦਿਨ ਪੰਜਾਬ ਯੂਨੀਵਰਸਿਟੀ (ਪੀ ਯੂ) ਨੂੰ ਫੰਡ ਜਾਰੀ ਨਾ ਕਰਨ ਉੱਤੇ ਸਖਤ ਰੁਖ਼ ਧਾਰਨ ਕਰਦੇ ਹੋਏ ਸਖਤ ਟਿੱਪਣੀ ਕੀਤੀ। ਉਨ੍ਹਾਂ ਨੇ ਸੁਣਵਾਈ ਦੌਰਾਨ ਕਿਹਾ ਕਿ ਜਦ ਹਾਈ ਕੋਰਟ ਅਤੇ ਕੇਂਦਰ ਸਰਕਾਰ ਚਾਹੁੰਦੀ ਹੈ […]

Read more ›
ਅਕਾਲੀਆਂ ਦਾ ਇਕ ਵਿਧਾਇਕ ਪੰਜਵੀਂ ਪਾਸ, ਕਾਂਗਰਸ ਦੇ ਛੇ ਜਣੇ ਅੱਠਵੀਂ ਪਾਸ

ਅਕਾਲੀਆਂ ਦਾ ਇਕ ਵਿਧਾਇਕ ਪੰਜਵੀਂ ਪਾਸ, ਕਾਂਗਰਸ ਦੇ ਛੇ ਜਣੇ ਅੱਠਵੀਂ ਪਾਸ

March 16, 2017 at 4:22 pm

ਲੁਧਿਆਣਾ, 16 ਮਾਰਚ (ਪੋਸਟ ਬਿਊਰੋ)- ਪੰਜਾਬ ਦੀ 14ਵੀਂ ਵਿਧਾਨ ਸਭਾ ਲਈ ਚੁਣੇ ਗਏ ਸਭ ਤੋਂ ਵੱਧ ਪੜ੍ਹੇ ਲਿਖੇ ਵਿਧਾਇਕਾਂ ਵਿੱਚੋਂ ਵੱਡੀ ਗਿਣਤੀ ਕਾਂਗਰਸ ਵਾਲਿਆਂ ਦੀ ਹੈ, ਜਿਨ੍ਹਾਂ ਵਿੱਚੋਂ ਇਕੋ-ਇਕ ਪੀ ਐਚ ਡੀ ਵਿਧਾਇਕ ਵੀ ਕਾਂਗਰਸ ਦਾ ਹੈ, ਜਦ ਕਿ ਅਕਾਲੀ ਦਲ ਦਾ ਇਕ ਵਿਧਾਇਕ ਪੰਜਵੀਂ ਪਾਸ ਅਤੇ ਕਾਂਗਰਸ ਦੇ ਛੇ […]

Read more ›
ਯੂ ਪੀ ਚੋਣਾਂ ਵਿੱਚ ਜਿੱਤ ਲਈ ਪਾਕਿ ਦੀ ਸਕੂਲ ਪੜ੍ਹਦੀ ਕੁੜੀ ਨੇ ਮੋਦੀ ਨੂੰ ਵਧਾਈ ਭੇਜੀ

ਯੂ ਪੀ ਚੋਣਾਂ ਵਿੱਚ ਜਿੱਤ ਲਈ ਪਾਕਿ ਦੀ ਸਕੂਲ ਪੜ੍ਹਦੀ ਕੁੜੀ ਨੇ ਮੋਦੀ ਨੂੰ ਵਧਾਈ ਭੇਜੀ

March 16, 2017 at 4:20 pm

ਇਸਲਾਮਾਬਾਦ, 16 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੀ ਇੱਕ 11 ਸਾਲਾ ਬੱਚੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਤੋਂ ਜਿੱਤਣ ‘ਤੇ ਵਧਾਈ ਦਿੱਤੀ ਹੈ। ਪੰਜਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਅਕੀਦਤ ਨਵੀਦ ਨੇ ਮੋਦੀ ਨੂੰ ਲਿਖੀ ਚਿੱਠੀ ਵਿੱਚ ਵਧਾਈ ਦੇਣ ਤੋਂ ਇਲਾਵਾ ਭਾਰਤ-ਪਾਕਿਸਤਾਨ ਵਿਚਾਲੇ […]

Read more ›