Archive for March 16th, 2017

ਪੰਜਾਬ ਪੁਲਸ ਵਿੱਚ ਵੀ ਵੱਡੇ ਪੱਧਰ ਦੀ ਪਹਿਲੀ ਅਦਲਾ-ਬਦਲੀ

March 16, 2017 at 8:24 pm

* 12 ਜ਼ਿਲ੍ਹਾ ਪੁਲੀਸ ਮੁਖੀਆਂ ਸਮੇਤ 41 ਅਫਸਰ ਬਦਲੇ ਗਏ ਚੰਡੀਗੜ੍ਹ, 16 ਮਾਰਚ, (ਪੋਸਟ ਬਿਊਰੋ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦੇ ਸਾਰ 12 ਜ਼ਿਲਿਆਂ ਦੇ ਪੁਲੀਸ ਮੁਖੀਆਂ ਸਣੇ 41 ਸੀਨੀਅਰ ਪੁਲੀਸ ਅਫਸਰਾਂ ਦੀ ਬਦਲੀ ਕਰ ਦਿੱਤੀ ਗਈ ਹੈ। ਇਸ ਪ੍ਰਕਿਰਿਆ ਵਿੱਚ ਏ ਡੀ ਜੀ […]

Read more ›
ਗੋਆ ਵਿੱਚ ਭਾਜਪਾ ਸਰਕਾਰ ਨੇ ਬਹੁ-ਮੱਤ ਸਾਬਤ ਕਰ ਵਿਖਾਇਆ

ਗੋਆ ਵਿੱਚ ਭਾਜਪਾ ਸਰਕਾਰ ਨੇ ਬਹੁ-ਮੱਤ ਸਾਬਤ ਕਰ ਵਿਖਾਇਆ

March 16, 2017 at 8:23 pm

ਪਣਜੀ, 16 ਮਾਰਚ, (ਪੋਸਟ ਬਿਊਰੋ)- ਗੋਆ ਵਿੱਚ ਅੱਜ ਮੁੱਖ ਮੰਤਰੀ ਮਨੋਹਰ ਪਾਰੀਕਰ ਸਰਕਾਰ ਨੇ 40 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ 22 ਵਿਧਾਇਕਾਂ ਦੀ ਹਮਾਇਤ ਨਾਲ ਬਹੁਮਤ ਸਾਬਤ ਕਰ ਦਿਤਾ। ਵਿਰੋਧੀ ਧਿਰ ਕਾਂਗਰਸ ਵਲੋਂ ਪਾਰੀਕਰ ਸਰਕਾਰ ਵਿਰੁੱਧ ਸਿਰਫ਼ 16 ਵੋਟਾਂ ਭੁਗਤੀਆਂ ਅਤੇ ਪਾਰਟੀ ਦਾ ਇਕ ਵਿਧਾਇਕ ਇਸ ਅਹਿਮ ਮੌਕੇ ਗ਼ੈਰ ਹਾਜ਼ਰ […]

Read more ›
ਫੂਲਕਾ ਤੇ ਖਹਿਰਾ ਨੂੰ ਸਹੁੰ ਚੁੱਕ ਸਮਾਗਮ ਮੌਕੇ ਕੁਰਸੀ ਤੱਕ ਨਹੀਂ ਦਿੱਤੀ ਗਈ

ਫੂਲਕਾ ਤੇ ਖਹਿਰਾ ਨੂੰ ਸਹੁੰ ਚੁੱਕ ਸਮਾਗਮ ਮੌਕੇ ਕੁਰਸੀ ਤੱਕ ਨਹੀਂ ਦਿੱਤੀ ਗਈ

March 16, 2017 at 8:17 pm

* ਪੰਡਾਲ ਦੇ ਪਿੱਛੇ ਲਾਈਨ ਵਿੱਚ ਖੜੇ ਰਹੇ ਫੂਲਕਾ ਤੇ ਖਹਿਰਾ ਚੰਡੀਗੜ੍ਹ, 16 ਮਾਰਚ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਐਚ ਐਸ ਫੂਲਕਾ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੌਰਾਨ ਪੰਜਾਬ ਰਾਜ ਭਵਨ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ […]

Read more ›
ਅਦਾਲਤੀ ਰੋਕਾਂ ਪੈਣ ਦੇ ਬਾਵਜੂਦ ਟਰੰਪ ਪਾਬੰਦੀਆਂ ਲਾਉਣ ਦੀ ਜਿ਼ਦ ਉੱਤੇ ਕਾਇਮ

ਅਦਾਲਤੀ ਰੋਕਾਂ ਪੈਣ ਦੇ ਬਾਵਜੂਦ ਟਰੰਪ ਪਾਬੰਦੀਆਂ ਲਾਉਣ ਦੀ ਜਿ਼ਦ ਉੱਤੇ ਕਾਇਮ

March 16, 2017 at 8:13 pm

ਨੈਸ਼ਵਿਲ, 16 ਮਾਰਚ, (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਅਦਾਲਤ ਦੇ ਉਸ ਫੈਸਲੇ ਦੇ ਖ਼ਿਲਾਫ ਵੀ ਲੜਨ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਅਦਾਲਤ ਨੇ ਉਨ੍ਹਾਂ ਵੱਲੋਂ ਸ਼ਰਣਾਰਥੀਆਂ ਅਤੇ ਛੇ ਬਹੁ-ਗਿਣਤੀ ਮੁਸਲਿਮ ਆਬਾਦੀ ਵਾਲੇ ਦੇਸ਼ਾਂ ਦੇ ਨਾਗਰਿਕਾਂ ਉੱਤੇ ਲਾਈ ਯਾਤਰਾ ਪਾਬੰਦੀ ਉੱਤੇ ਰੋਕ ਲਾ ਦਿੱਤੀ ਸੀ। ਟਰੰਪ […]

Read more ›
ਮਨਪ੍ਰੀਤ ਸਿੰਘ ਬਾਦਲ ਨੇ ਪੁਲਸ ਦੀ ਸੁਰੱਖਿਆ ਤੇ ਕਾਰ ਲੈਣੋਂ ਨਾਂਹ ਕੀਤੀ

ਮਨਪ੍ਰੀਤ ਸਿੰਘ ਬਾਦਲ ਨੇ ਪੁਲਸ ਦੀ ਸੁਰੱਖਿਆ ਤੇ ਕਾਰ ਲੈਣੋਂ ਨਾਂਹ ਕੀਤੀ

March 16, 2017 at 8:12 pm

* ‘ਆਪ’ ਪਾਰਟੀ ਦੇ ਨੇਤਾ ਹਾਲੇ ਤੱਕ ਫੈਸਲਾ ਹੀ ਨਹੀਂ ਲੈ ਸਕੇ ਚੰਡੀਗੜ੍ਹ, 16 ਮਾਰਚ, (ਪੋਸਟ ਬਿਊਰੋ)- ਪੰਜਾਬ ਦੇ ਨਵੇਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਰਾਜ ਦੇ ਇਹੋ ਜਿਹੇ ਪਹਿਲੇ ਵਜ਼ੀਰ ਬਣ ਗਏ ਹਨ, ਜਿਨ੍ਹਾਂ ਨੇ ਪੁਲੀਸ ਸੁਰੱਖਿਆ ਲੈਣੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਨੇ ਕੈਬਨਿਟ ਮੰਤਰੀ ਤੇ ਵਿਧਾਇਕ […]

Read more ›
ਵਿਭਾਗਾਂ ਦੀ ਵੰਡ:  ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਨਵੇਂ ਖਜ਼ਾਨਾ ਮੰਤਰੀ ਬਣੇ

ਵਿਭਾਗਾਂ ਦੀ ਵੰਡ: ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਨਵੇਂ ਖਜ਼ਾਨਾ ਮੰਤਰੀ ਬਣੇ

March 16, 2017 at 8:11 pm

* ਨਵਜੋਤ ਸਿੱਧੂ ਨੂੰ ਲੋਕਲ ਬਾਡੀਜ਼ ਦਾ ਮਹਿਕਮਾ ਦਿੱਤਾ ਗਿਆ ਚੰਡੀਗੜ੍ਹ, 16 ਮਾਰਚ, (ਪੋਸਟ ਬਿਊਰੋ)- ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਅਤੇ ਸਿਫਾਰਸ਼ ਉੱਤੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਨੇ ਅੱਜ ਨਵੇਂ ਮੰਤਰੀਆਂ ਨੂੰ ਵਿਭਾਗ ਅਲਾਟ ਕਰ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਆਪ […]

Read more ›
ਅਮਰਿੰਦਰ ਸਿੰਘ ਨੇ ਸਾਦਾ, ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ ਦੀ ਵਾਗ ਸੰਭਾਲੀ

ਅਮਰਿੰਦਰ ਸਿੰਘ ਨੇ ਸਾਦਾ, ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ ਦੀ ਵਾਗ ਸੰਭਾਲੀ

March 16, 2017 at 8:10 pm

* ਨਵਜੋਤ ਸਿੱਧੂ, ਮਨਪ੍ਰੀਤ ਬਾਦਲ ਸਮੇਤ ਨੌਂ ਮੰਤਰੀ ਬਣਾਏ ਗਏ * ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਐਲਾਨ ਚੰਡੀਗੜ੍ਹ, 16 ਮਾਰਚ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜ਼ੋਰਦਾਰ ਜਿੱਤ ਪ੍ਰਾਪਤ ਕਰਨ ਦੇ ਲਈ ਕਾਂਗਰਸ ਪਾਰਟੀ ਦੀ ਅਗਵਾਈ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ […]

Read more ›
ਨਾਂਹ-ਪੱਖੀ ਗੱਲਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ : ਹੁਮਾ ਕੁਰੈਸ਼ੀ

ਨਾਂਹ-ਪੱਖੀ ਗੱਲਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ : ਹੁਮਾ ਕੁਰੈਸ਼ੀ

March 16, 2017 at 4:36 pm

ਬਾਲੀਵੁੱਡ ਦੀ ਮੰਨੀ ਪ੍ਰਮੰਨੀ ਅਭਿਨੇਤਰੀ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ ਨਾਂਹ ਪੱਖੀ ਗੱਲਾਂ ਤੋਂ ਲੋਕਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਹੁਮਾ ਦੀ ਫਿਲਮ ‘ਜੌਲੀ ਜੌਲੀ ਐੱਲ ਐੱਲ ਬੀ 2’ ਹੁਣੇ ਹੀ ਰਿਲੀਜ਼ ਹੋਈ ਹੈ। ਫਿਲਮ ਬਾਕਸ ਆਫਿਸ ‘ਤੇ ਸੁਪਰਹਿੱਟ ਸਾਬਤ ਹੋਈ ਹੈ। ਹੁਮਾ ਕੁਰੈਸ਼ੀ ਨੇ ਹਾਲ ਹੀ ਵਿੱਚ ਇੱਕ […]

Read more ›
ਓਮੰਗ ਦੀ ‘ਫਾਈਵ’ ਵਿੱਚ ਵਰੁਣ ਧਵਨ

ਓਮੰਗ ਦੀ ‘ਫਾਈਵ’ ਵਿੱਚ ਵਰੁਣ ਧਵਨ

March 16, 2017 at 4:35 pm

ਵਰੁਣ ਧਵਨ ਨੇ 2010 ਵਿੱਚ ਰਿਲੀਜ ਕਰਣ ਜੌਹਰ ਦੀ ‘ਮਾਈ ਨੇਮ ਇਜ਼ ਖਾਨ’ ਵਿੱਚ ਬਤੌਰ ਸਹਾਇਕ ਆਪਣਾ ਕਰੀਅਰ ਸ਼ੁਰੂ ਕੀਤਾ। ਉਸ ਦੇ ਪਿੱਛੋ ਕਰਣ ਜੌਹਰ ਨੇ ਵਰੁਣ ਧਵਨ, ਆਲੀਆ ਭੱਟ ਤੇ ਸਿਧਾਰਥ ਮਲਹੋਤਰਾ ਨੂੰ ਲੈ ਕੇ ‘ਸਟੂਡੈਂਟ ਆਫ ਦੀ ਈਅਰ’ ਬਣਾਈ। ਇਹ ਫਿਲਮ 2012 ਵਿੱਚ ਰਿਲੀਜ਼ ਹੋਈ ਅਤੇ ਜਬਰਦਸਤ ਹਿੱਟ […]

Read more ›
ਉਰਵਸ਼ੀ ਅਤੇ ਅਮੀਸ਼ਾ ਦਾ ਮਿਸ਼ਨ ਸੈਲਫੀ

ਉਰਵਸ਼ੀ ਅਤੇ ਅਮੀਸ਼ਾ ਦਾ ਮਿਸ਼ਨ ਸੈਲਫੀ

March 16, 2017 at 4:34 pm

ਅਮੀਸ਼ਾ ਪਟੇਲ ਦਾ ਨਾਂਅ ਆਉਂਦੇ ਹੀ ‘ਗਦਰ’ ਜਾਂ ‘ਕਹੋ ਨਾ ਪਿਆਰ ਹੈ’ ਫਿਲਮਾਂ ਜ਼ਿਹਨ ਵਿੱਚ ਆਉਂਦੀਆਂ ਹਨ। ਵਿਕਰਮ ਭੱਟ ਦੀ ਮੁਹੱਬਤ ਵਿੱਚ ਗ੍ਰਿਫਤਾਰ ਹੋਣ ਦੇ ਬਾਅਦ ਅਮੀਸ਼ਾ ਦੇ ਕਰੀਅਰ ਵਿੱਚ ਬ੍ਰੇਕ ਲੱਗ ਗਈ। ਕੁਝ ਕੁ ਫਿਲਮਾਂ ਆਈਆਂ, ਪਰ ਪ੍ਰਭਾਵ ਨਹੀਂ ਛੱਡ ਸਕੀਆਂ। ਖੁਦ ਵੀ ਉਸ ਨੇ ਕੁਝ ਫਿਲਮਾਂ ਬਣਾਉਣ ਦੀ […]

Read more ›