Archive for March 15th, 2017

ਸੜਕ ਹਾਦਸੇ ‘ਚ ਦੌ ਨੌਜਵਾਨਾਂ ਦੀ ਜਾਨ ਗਈ, ਇਕ ਜਣਾ ਜ਼ਖਮੀ

ਸੜਕ ਹਾਦਸੇ ‘ਚ ਦੌ ਨੌਜਵਾਨਾਂ ਦੀ ਜਾਨ ਗਈ, ਇਕ ਜਣਾ ਜ਼ਖਮੀ

March 15, 2017 at 8:21 pm

ਨੂਰਮਹਿਲ, 15 ਮਾਰਚ (ਪੋਸਟ ਬਿਊਰੋ)- ਨੂਰਮਹਿਲ ਨਕੋਦਰ ਬਾਈਪਾਸ ਵੱਲ ਹੋਏ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਏ ਐਸ ਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਅਣਪਛਾਤੀ ਗੱਡੀ ਦੇ ਡਰਾਈਵਰ ਖਿਲਾਫ ਕੇਸ ਦਰਜ ਕਰ ਲਿਆ ਹੈ।  ਸੁਖਵਿੰਦਰ ਕੁਮਾਰ ਪੁੱਤਰ ਬਿਸ਼ਨ ਦਾਸ […]

Read more ›
ਖੂੰਖਾਰ ਕੁੱਤਿਆਂ ਨੇ ਬਜ਼ੁਰਗ ਕਿਸਾਨ ਨੋਚ-ਨੋਚ ਕੇ ਮਾਰ ਦਿੱਤਾ

ਖੂੰਖਾਰ ਕੁੱਤਿਆਂ ਨੇ ਬਜ਼ੁਰਗ ਕਿਸਾਨ ਨੋਚ-ਨੋਚ ਕੇ ਮਾਰ ਦਿੱਤਾ

March 15, 2017 at 8:20 pm

ਭੈਣੀ ਮੀਆਂ ਖਾਂ, 15 ਮਾਰਚ (ਪੋਸਟ ਬਿਊਰੋ)- ਇਥੋਂ ਨੇੜਲੇ ਪਿੰਡ ਸੱਲੋਪੁਰ ਦੇ ਖੇਤਾਂ ਵਿੱਚ ਕੰਮ ਕਰ ਰਹੇ ਬਜ਼ੁਰਗ ਕਿਸਾਨ ਨੂੰ ਇਲਾਕੇ ਵਿੱਚ ਘੁੰਮਦੇ ਆਵਾਰਾ ਤੇ ਖੂੰਖਾਰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸੱਲੋਪੁਰ ਦਾ ਬਜ਼ੁਰਗ ਕਿਸਾਨ ਜਗਤ ਸਿੰਘ (90) ਪੁੱਤਰ ਚੇਤ ਸਿੰਘ ਬੀਤੀ ਸ਼ਾਮ ਆਪਣੇ […]

Read more ›
ਪੇਸ਼ੀ ਲਈ ਆਣ ਕੇ ਕੋਰਟ ਰੂਮ ਦੇ ਬਾਹਰ ਭੋਲਾ ਅਤੇ ਉਸ ਦੇ ਸਾਥੀ ਝਗੜ ਪਏ

ਪੇਸ਼ੀ ਲਈ ਆਣ ਕੇ ਕੋਰਟ ਰੂਮ ਦੇ ਬਾਹਰ ਭੋਲਾ ਅਤੇ ਉਸ ਦੇ ਸਾਥੀ ਝਗੜ ਪਏ

March 15, 2017 at 8:19 pm

ਪਟਿਆਲਾ, 15 ਮਾਰਚ (ਪੋਸਟ ਬਿਊਰੋ)- ਡਰੱਗਜ਼ ਮਾਮਲੇ ਵਿੱਚ ਸੀ ਬੀ ਆਈ ਦੇ ਸਪੈਸ਼ਲ ਜੱਜ ਦੀ ਅਦਾਲਤ ਵਿੱਚ ਜਗਦੀਸ਼ ਭੋਲਾ, ਕੁਲਬੀਰ ਸਿੰਘ, ਪਲਵਿੰਦਰ ਸਿੰਘ ਪਿੰਦਾ, ਸਤਿੰਦਰ ਢੋਲ, ਸਰਬਜੀਤ ਸਿੰਘ ਸਾਬਾ, ਅਨੂਪ ਸਿੰਘ ਕਾਹਲੋਂ ਤੇ ਰਜਿੰਦਰ ਸਿੰਘ ਮਿੰਟੂ ਨੂੰ ਪੁਲਸ ਨੇ ਪੇਸ਼ ਕੀਤਾ। ਜ਼ਮਾਨਤ ‘ਤੇ ਚੱਲ ਰਹੇ ਦੋਸ਼ੀ ਖੁਦ ਪੇਸ਼ ਹੋਏ। ਕੱਲ੍ਹ […]

Read more ›
ਅਗਵਾ ਕਰ ਕੇ 20 ਲੱਖ ਰੁਪਏ ਮੰਗਣ ਵਾਲੇ ਚਾਰ ਗ੍ਰਿਫਤਾਰ

ਅਗਵਾ ਕਰ ਕੇ 20 ਲੱਖ ਰੁਪਏ ਮੰਗਣ ਵਾਲੇ ਚਾਰ ਗ੍ਰਿਫਤਾਰ

March 15, 2017 at 8:18 pm

ਹੁਸ਼ਿਆਰਪੁਰ, 15 ਮਾਰਚ (ਪੋਸਟ ਬਿਊਰੋ)- ਗੁਰੂ ਗਰਾਮ (ਗੁੜਗਾਉਂ) ਤੋਂ ਹੁਸ਼ਿਆਰਪੁਰ ਆਏ ਇੱਕ ਨੌਜਵਾਨ ਦਾ ਅਗਵਾ ਕਰ ਕੇ 20 ਲੱਖ ਦੀ ਫਿਰੌਤੀ ਮੰਗਣ ਵਾਲੇ ਚਾਰ ਦੋਸ਼ੀਆਂ ਨੂੰ ਜ਼ਿਲ੍ਹਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਦ ਕਿ ਤਿੰਨ ਜਣੇ ਫਰਾਰ ਹਨ। ਫਰਾਰ ਦੋਸ਼ੀਆਂ ਦੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ। ਐੱਸ ਐੱਸ […]

Read more ›
ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਵਿੱਚ ਰੈਲੀਆਂ ਲਈ ਸਕੂਲ ਬਸਾਂ ਦੀ ਵਰਤੋਂ ਉੱਤੇ ਰੋਕ ਲਾਈ

ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਵਿੱਚ ਰੈਲੀਆਂ ਲਈ ਸਕੂਲ ਬਸਾਂ ਦੀ ਵਰਤੋਂ ਉੱਤੇ ਰੋਕ ਲਾਈ

March 15, 2017 at 8:18 pm

ਚੰਡੀਗੜ੍ਹ, 15 ਮਾਰਚ (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੱਲ੍ਹ ਆਪਣੇ ਇੱਕ ਅਹਿਮ ਫੈਸਲੇ ਨਾਲ ਸਕੂਲ ਬਸਾਂ ਦੀ ਰੈਲੀਆਂ ਲਈ ਵਰਤੋਂ ਕੀਤੇ ਜਾਣ ਉਤੇ ਰੋਕ ਲਾ ਦਿੱਤੀ ਹੈ। ਹਾਈ ਕੋਰਟ ਨੇ ਦੋਵਾਂ ਰਾਜਾਂ ਦੇ ਵਧੀਕ ਮੁੱਖ ਸਕੱਤਰਾਂ (ਗ੍ਰਹਿ) ਨੂੰ ਸਖਤ ਹਦਾਇਤ ਕੀਤੀ ਕਿ ਰੈਲੀਆਂ ਦੌਰਾਨ ਧੱਕੇ ਨਾਲ ਕਿਸੇ […]

Read more ›
ਸਪਾਟ ਫਿਕਸਿੰਗ ਦੇ ਦੋਸ਼ ਵਿੱਚ ਪਾਕਿਸਤਾਨ ਦਾ ਗੇਂਦਬਾਜ਼ ਮੁਹੰਮਦ ਇਰਫਾਨ ਸਸਪੈਂਡ

ਸਪਾਟ ਫਿਕਸਿੰਗ ਦੇ ਦੋਸ਼ ਵਿੱਚ ਪਾਕਿਸਤਾਨ ਦਾ ਗੇਂਦਬਾਜ਼ ਮੁਹੰਮਦ ਇਰਫਾਨ ਸਸਪੈਂਡ

March 15, 2017 at 8:16 pm

ਇਸਲਾਮਾਬਾਦ, 15 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਨੇ ਤੇਜ ਗੇਂਦਬਾਜ਼ ਮੁਹੰਮਦ ਇਰਫਾਨ ਨੂੰ ਪੀ ਐਸ ਐਲ ਸਪਾਟ ਫਿਕਸਿੰਗ ਮਾਮਲੇ Ḕਚ ਸਸਪੈਂਡ ਕਰ ਦਿੱਤਾ ਹੈ। ਪੀ ਸੀ ਬੀ ਮੁਹੰਮਦ ਇਰਫਾਨ ਤੋਂ ਪਹਿਲਾਂ ਸ਼ਾਰਜੀਲ ਖਾਨ, ਖਾਲਿਦ ਲਤੀਫ ਅਤੇ ਨਾਸਿਰ ਜਮਸ਼ੇਦ ਨੂੰ ਵੀ ਇਸੇ ਦੋਸ਼ ਦੇ ਕਾਰਨ ਕ੍ਰਿਕਟ ਦੀਆਂ […]

Read more ›
ਨਵਾਜ਼ ਸ਼ਰੀਫ ਨੇ ਇਸਲਾਮ ‘ਚ ਜ਼ਬਰੀ ਧਰਮ ਪਰਿਵਰਤਨ ਨੂੰ ਪਾਪ ਕਿਹਾ

ਨਵਾਜ਼ ਸ਼ਰੀਫ ਨੇ ਇਸਲਾਮ ‘ਚ ਜ਼ਬਰੀ ਧਰਮ ਪਰਿਵਰਤਨ ਨੂੰ ਪਾਪ ਕਿਹਾ

March 15, 2017 at 8:11 pm

ਕਰਾਚੀ, 15 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਜ਼ਬਰਦਸਤੀ ਧਰਮ ਪਰਿਵਰਤਨ ਤੇ ਦੂਜੇ ਧਰਮ ਦੇ ਪੂਜਾ ਸਥਾਨ ਨੂੰ ਢਾਹੁਣਾ ਇਸਲਾਮ ਵਿੱਚ ਪਾਪ ਹੈ। ਉਨ੍ਹਾਂ ਨੇ ਕੱਲ੍ਹ ਕਿਹਾ ਕਿ ਪਾਕਿਸਤਾਨ ‘ਚ ਇਸ ਤਰ੍ਹਾਂ ਕਰਨਾ ਅਪਰਾਧ ਹੈ। ਪ੍ਰਧਾਨ ਮੰਤਰੀ ਨੇ ਹੋਲੀ ਦੇ ਮੌਕੇ ਹਿੰਦੂ ਭਾਈਚਾਰੇ […]

Read more ›
ਅਮਰੀਕਾ ਦੀ ਸੈਨੇਟ ਨੇ ਸਿਹਤ ਵਿਭਾਗ ਦੇ ਮੁੱਖ ਅਹੁਦੇ ਉੱਤੇ ਸੀਮਾ ਵਰਮਾ ਦੀ ਪੁਸ਼ਟੀ ਕੀਤੀ

ਅਮਰੀਕਾ ਦੀ ਸੈਨੇਟ ਨੇ ਸਿਹਤ ਵਿਭਾਗ ਦੇ ਮੁੱਖ ਅਹੁਦੇ ਉੱਤੇ ਸੀਮਾ ਵਰਮਾ ਦੀ ਪੁਸ਼ਟੀ ਕੀਤੀ

March 15, 2017 at 8:09 pm

ਵਾਸ਼ਿੰਗਟਨ, 15 ਮਾਰਚ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਵਿੱਚ ਸਿਹਤ ਵਿਭਾਗ ਦੇ ਮੁੱਖ ਅਹੁਦੇ ਲਈ ਸੈਨੇਟ ਨੇ ਭਾਰਤੀ-ਅਮਰੀਕੀ ਮੂਲ ਦੀ ਸੀਮਾ ਵਰਮਾ ਦੀ ਪੁਸ਼ਟੀ ਕਰ ਦਿੱਤੀ ਹੈ ਤੇ ਹੁਣ ਉਹ ਮਹੱਤਵ ਪੂਰਨ ਭੂਮਿਕਾ ਅਦਾ ਕਰਨਗੇ ਅਤੇ ਓਬਾਮਾ ਕੇਅਰ ਨੂੰ ਰੱਦ ਕਰਕੇ ਉਸ ਦੀ ਥਾਂ ਨਵੀਂ ਨੀਤੀ ਲਾਗੂ […]

Read more ›
ਸੋਸ਼ਲ ਮੀਡੀਆ ਉੱਤੇ ਗਲਤ ਸਮੱਗਰੀ ਬਾਰੇ ਜਰਮਨ ਸਰਕਾਰ ਸਖਤ ਹੋਣ ਲੱਗੀ

ਸੋਸ਼ਲ ਮੀਡੀਆ ਉੱਤੇ ਗਲਤ ਸਮੱਗਰੀ ਬਾਰੇ ਜਰਮਨ ਸਰਕਾਰ ਸਖਤ ਹੋਣ ਲੱਗੀ

March 15, 2017 at 8:08 pm

ਬਰਲਿਨ, 15 ਮਾਰਚ (ਪੋਸਟ ਬਿਊਰੋ)- ਸੋਸ਼ਲ ਮੀਡੀਆ ਉੱਤੇ ਕੂੜ ਪ੍ਰਚਾਰ ਤੇ ਝੂਠੀ ਖ਼ਬਰ ਚਲਾਉਣ ਵਾਲਿਆਂ ਦੇ ਖ਼ਿਲਾਫ਼ ਜਰਮਨੀ ਦੀ ਸਰਕਾਰ ਸਖ਼ਤੀ ਕਰਨ ਲੱਗੀ ਹੈ। ਸੋਸ਼ਲ ਮੀਡੀਆ ਦੇ ਜਿਨ੍ਹਾਂ ਪਲੇਟਫਾਰਮਜ਼ ਤੋਂ ਫਰਜ਼ੀ ਖ਼ਬਰਾਂ, ਨਫ਼ਰਤ ਫੈਲਾਉਣ ਵਾਲਾ ਕੰਟੈਂਟ ਤੇ ਭੜਕਾਊ ਸਮੱਗਰੀ ਪਾਈ ਜਾਵੇਗੀ, ਉਨ੍ਹਾਂ ਨੂੰ ਤਿੰਨ ਅਰਬ ਤੋਂ ਵੱਧ ਦਾ ਆਰਥਿਕ ਜੁਰਮਾਨਾ […]

Read more ›
ਅਫਗਾਨ ਲੋਕਾਂ ਨੂੰ ਲੰਘਾਉਣ ਲਈ ਸਿੱਖਾਂ ਦੇ ਪਾਸਪੋਰਟ ਦੀ ਵਰਤੋਂ ਹੋਣ ਦਾ ਭੇਦ ਖੁੱਲ੍ਹਾ

ਅਫਗਾਨ ਲੋਕਾਂ ਨੂੰ ਲੰਘਾਉਣ ਲਈ ਸਿੱਖਾਂ ਦੇ ਪਾਸਪੋਰਟ ਦੀ ਵਰਤੋਂ ਹੋਣ ਦਾ ਭੇਦ ਖੁੱਲ੍ਹਾ

March 15, 2017 at 8:06 pm

ਲੰਡਨ, 15 ਮਾਰਚ (ਪੋਸਟ ਬਿਊਰੋ)- ਬ੍ਰਿਟਿਸ਼ ਪੁਲਸ ਨੇ ਇਕ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ, ਜਿਹੜਾ ਸਿੱਖਾਂ ਦੇ ਪਾਸਪੋਰਟ ਦੀ ਵਰਤੋਂ ਕਰਕੇ ਕਈ ਅਫਗਾਨੀ ਨਾਗਰਿਕਾਂ ਨੂੰ ਬਰਤਾਨੀਆ ਲਿਆ ਰਿਹਾ ਸੀ। ਸਥਾਨਕ ਪੁਲਸ ਨੇ ਦੱਸਿਆ ਕਿ ਸੈਂਕੜੇ ਅਫਗਾਨੀ ਸ਼ਰਨਾਰਥੀ ਬ੍ਰਿਟਿਸ਼ ਸਿੱਖਾਂ ਦੇ ਪਾਸਪੋਰਟ ਦੀ ਵਰਤੋਂ ਕਰ ਕੇ ਕਿਸੇ ਤਰ੍ਹਾਂ ਯੂ ਕੇ […]

Read more ›