Archive for March 15th, 2017

ਪਹਿਲੀ ਸਪਿਨ ਆਫ ਫਿਲਮ ਹੈ ਤਾਪਸੀ ਦੀ ‘ਨਾਮ ਸ਼ਬਾਨਾ’

ਪਹਿਲੀ ਸਪਿਨ ਆਫ ਫਿਲਮ ਹੈ ਤਾਪਸੀ ਦੀ ‘ਨਾਮ ਸ਼ਬਾਨਾ’

March 15, 2017 at 8:37 pm

ਤਾਪਸੀ ਪੰਨੂ ਦੇ ਖਾਤੇ ਵਿੱਚ ਇੱਕ ਹੋਰ ਅਚੀਵਮੈਂਟ ਜੁੜ ਗਿਆ ਹੈ। ਫਿਲਮ ‘ਨਾਮ ਸ਼ਬਾਨਾ’ ਭਾਰਤੀ ਸਿਨੇਮਾ ਦੀ ਪਹਿਲੀ ਸਪਿਨ ਆਫ ਫਿਲਮ ਹੈ। ਹੁਣ ਤੱਕ ਸੀਕਵਲ ਬਣਦੇ ਰਹੇ ਹਨ। ਸਲਮਾਨ ਦੀ ਫਿਲਮ ‘ਦਬੰਗ’ ਦੇ ਪ੍ਰੀਕਵਲ ਦੀ ਕਹਾਣੀ ਕਾਫੀ ਚਿਰ ਤੋਂ ਪਲਾਨ ਹੋ ਰਹੀ ਹੈ, ਜਿਸ ਵਿੱਚ ਚੁਲਬੁਲ ਪਾਂਡੇ ਬਣਨ ਦੀ ਜਰਨੀ […]

Read more ›
ਅੱਜ-ਨਾਮਾ

ਅੱਜ-ਨਾਮਾ

March 15, 2017 at 8:35 pm

ਕਦੀ ਗੱਲ ਮਗਰੋਂ ਸੁੱਝੀ ਗੱਲ ਜਾਂਦੀ, ਕਦੇ ਵੱਲ ਦੇ ਅੰਦਰ ਨਾ ਗੱਲ ਆਵੇ। ਕਦੇ ਲੈਣ ਸਲਾਹ ਹਨ ਲੋਕ ਆਉਂਦੇ, ਕਦੀ ਕਾਂ ਨਹੀਂ ਸਾਧਾਂ ਦੇ ਵੱਲ ਆਵੇ। ਕਦੀ ਭੀੜ ਦੀ ਨਹੀਂ ਕਤਾਰ ਟੁੱਟਦੀ, ਕਦੀ ਇੱਕ ਵੀ ਬੰਦਾ ਨਾ ਚੱਲ ਆਵੇ। ਕਦੇ ਪੁੜੀ ਸਵਾਹ ਦੀ ਕੰਮ ਆਉਂਦੀ, ਕਦੇ ਸਮਝ ਹੀ ਕੋਈ ਨਾ […]

Read more ›

ਹਲਕਾ ਫੁਲਕਾ

March 15, 2017 at 8:34 pm

ਅਧਿਆਪਕ, ”ਚੰਦਰਮਾ ‘ਤੇ ਪਹਿਲਾ ਕਦਮ ਕਿਸ ਨੇ ਰੱਖਿਆ?” ਮਨੋਜ, ”ਨੀਲ ਆਰਮਸਟ੍ਰਾਂਗ ਨੇ।” ਅਧਿਆਪਕ, ”…ਅਤੇ ਦੂਸਰਾ?” ਮਨੋਜ, ”ਦੂਸਰਾ ਵੀ ਉਸੇ ਨੇ ਰੱਖਿਆ ਹੋਵੇਗਾ, ਲੰਗੜੀ ਲੱਤ ਖੇਡਣ ਥੋੜ੍ਹਾ ਗਿਆ ਹੋਵੇਗਾ।” ******** ਜੱਜ, ”ਤੂੰ ਪੁਲਸ ਅਫਸਰ ਦੀ ਜੇਬ ਵਿੱਚ ਮਾਚਿਸ ਦੀ ਬਲਦੀ ਹੋਈ ਤੀਲੀ ਕਿਉਂ ਰੱਖੀ?” ਸੋਨੂੰ, ”ਉਸ ਨੇ ਹੀ ਕਿਹਾ ਸੀ ਕਿ […]

Read more ›

ਪੰਜਾਬੀਆਂ ਦੇ ਫਤਵੇ ਦਾ ਲੇਖਾ ਜੋਖਾ

March 15, 2017 at 8:33 pm

-ਉਜਾਗਰ ਸਿੰਘ ਪੰਜਾਬ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਸਾਫ ਜ਼ਾਹਰ ਹੈ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਨੂੰ ਪ੍ਰਵਾਨ ਕਰ ਕੇ ਠੋਸ ਬਹੁਮਤ ਦੇ ਕੇ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ ਕੀਤੀ ਹੈ। ਪੰਜਾਬ ਦੇ ਹਾਲਾਤ ਅਜਿਹੇ ਬਣ ਗਏ ਸਨ ਕਿ ਦਲੇਰ, ਪੜ੍ਹੇ […]

Read more ›
ਪੰਜਾਬ ਵਿੱਚ ਕਾਂਗਰਸ ਦੇ ਜਿੱਤਣ ਦਾ ਇਕ ਸਮਾਜੀ ਪੱਖ

ਪੰਜਾਬ ਵਿੱਚ ਕਾਂਗਰਸ ਦੇ ਜਿੱਤਣ ਦਾ ਇਕ ਸਮਾਜੀ ਪੱਖ

March 15, 2017 at 8:32 pm

-ਤਰਲੋਚਨ ਸਿੰਘ ਪੰਜਾਬ ਵਿੱਚ ਕਾਂਗਰਸ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੇ ਅਕਾਲੀ-ਭਾਜਪਾ ਗਠਜੋੜ ਪੂਰੀ ਤਰ੍ਹਾਂ ਹਾਰ ਗਿਆ ਹੈ; ਸਿਰਫ 18 ਐੱਮ ਐੱਲ ਏ ਇਸ ਗਠਜੋੜ ਦੇ ਜਿੱਤੇ ਹਨ, ਪਰ ਇੱਕ ਅਚੰਭਾ ਸਭ ਨੂੰ ਲੱਗਾ, ਉਹ ਹੈ ਆਮ ਆਦਮੀ ਪਾਰਟੀ ਦੀ ਹਾਰ। ਮੈਂ ਬੜੀ ਦੇਰ ਤੋਂ ਪੰਜਾਬ ਦੀ ਸਿਆਸਤ ਤੋਂ […]

Read more ›

ਰਜ਼ੀਆ ਸੁਲਤਾਨ ਦਾ ਮਕਬਰਾ

March 15, 2017 at 8:31 pm

-ਇਕਬਾਲ ਸਿੰਘ ਹਮਜਾਪੁਰ ਕਪਿਲ ਮੁਨੀ ਦੇ ਨਾਂ ਉੱਤੇ ਵਸੇ ਹਰਿਆਣਾ ਦੇ ਸ਼ਹਿਰ ਕੈਥਲ ਦਾ ਵਿਸ਼ੇਸ਼ ਧਾਰਮਿਕ ਮਹੱਤਵ ਹੈ। ਮਹਾਂਭਾਰਤ ਨਾਲ ਜੁੜੇ ਸਭ ਤੋਂ ਵੱਧ ਤੀਰਥ ਸਥਾਨ ਇਸ ਸ਼ਹਿਰ ਦੇ ਆਲੇ-ਦੁਆਲੇ ਸਥਿਤ ਹਨ। ਧਰਮ ਦੇ ਨਾਲ ਨਾਲ ਕੈਥਲ ਇਤਿਹਾਸਕ ਘਟਨਾਵਾਂ ਕਾਰਨ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ। ਇੱਕ ਸਮੇਂ ਇਹ […]

Read more ›
ਘਰੇਲੂ ਕਲੇਸ਼ ਕਾਰਨ ਔਰਤ ਨੇ ਤਿੰਨ ਬੱਚੇ ਪਾਣੀ ਦੀ ਟੈਂਕੀ Ḕਚ ਸੁੱਟ ਕੇ ਮਾਰ ਦਿੱਤੇ

ਘਰੇਲੂ ਕਲੇਸ਼ ਕਾਰਨ ਔਰਤ ਨੇ ਤਿੰਨ ਬੱਚੇ ਪਾਣੀ ਦੀ ਟੈਂਕੀ Ḕਚ ਸੁੱਟ ਕੇ ਮਾਰ ਦਿੱਤੇ

March 15, 2017 at 8:30 pm

ਕੁਰੂਕਸ਼ੇਤਰ, 15 ਮਾਰਚ (ਪੋਸਟ ਬਿਊਰੋ)- ਘਰੇਲੂ ਕਲੇਸ਼ ਤੋਂ ਤੰਗ ਆਈ ਹੋਈ ਇਕ ਔਰਤ ਨੇ ਪਾਣੀ ਦੀ ਟੈਂਕੀ ‘ਚ ਡੁਬੋ ਕੇ ਆਪਣੇ ਤਿੰਨ ਬੱਚਿਆਂ ਦੀ ਹੱਤਿਆ ਕਰ ਦਿੱਤੀ। ਵਾਰਦਾਤ ਤੋਂ ਬਾਅਦ ਦੋਸ਼ੀ ਔਰਤ ਨੇ ਵੀ ਖੁਦਕੁਸ਼ੀ ਲਈ ਅੱਠ ਫੁੱਟ ਦੀ ਡੂੰਘੀ ਟੈਂਕੀ ‘ਚ ਛਾਲ ਮਾਰ ਦਿੱਤੀ, ਪਰ ਮੌਕੇ ‘ਤੇ ਪੁੱਜੀ ਪੁਲਸ […]

Read more ›
ਮੁੰਬਈ ਨੇੜੇ ਸਮੁੰਦਰ ਦੀਆਂ ਲਹਿਰਾਂ ਉੱਤੇ ਤਰਦਾ ਹੋਟਲ ਬਣ ਗਿਆ

ਮੁੰਬਈ ਨੇੜੇ ਸਮੁੰਦਰ ਦੀਆਂ ਲਹਿਰਾਂ ਉੱਤੇ ਤਰਦਾ ਹੋਟਲ ਬਣ ਗਿਆ

March 15, 2017 at 8:29 pm

ਮੁੰਬਈ, 15 ਮਾਰਚ (ਪੋਸਟ ਬਿਊਰੋ)- ਮਹਾਨਗਰ ਨੂੰ ਹੁਣ ਪਹਿਲਾ ਤਰਦਾ ਹੋਇਆ ਹੋਟਲ ‘ਏ, ਬੀ ਸੇਲੇਸਟੀਅਲ’ ਮਿਲਿਆ ਹੈ, ਜਿੱਥੇ ਲੋਕ ਬਾਂਦਰਾ-ਵਰਲੀ ਸਮੁੰਦਰ ਲਿੰਕ ਨੂੰ ਦੇਖਦੇ ਹੋਏ ਆਰਾਮ ਦੀ ਸ਼ਾਮ ਬਿਤਾ ਸਕਦੇ ਹੋ। ਮਹਾਰਾਸ਼ਟਰ ਸੈਰ-ਸਪਾਟਾ ਵਿਕਾਸ ਨਿਗਮ (ਐਮ ਟੀ ਡੀ ਸੀ) ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਨਵਾਂ ਹੋਟਲ ਬਾਂਦਰਾ-ਵਰਲੀ […]

Read more ›
ਦਿੱਲੀ ਹਾਈ ਕੋਰਟ ਨੇ ਬੋਲੀ ਰੱਦ ਕਰ ਕੇ ਨਵੀਨ ਜਿੰਦਲ ਨੂੰ ਝਟਕਾ ਦਿੱਤਾ

ਦਿੱਲੀ ਹਾਈ ਕੋਰਟ ਨੇ ਬੋਲੀ ਰੱਦ ਕਰ ਕੇ ਨਵੀਨ ਜਿੰਦਲ ਨੂੰ ਝਟਕਾ ਦਿੱਤਾ

March 15, 2017 at 8:26 pm

ਨਵੀਂ ਦਿੱਲੀ, 15 ਮਾਰਚ (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਨੇ ਜਿੰਦਲ ਪਾਵਰ ਲਿਮਟਿਡ ਦੀਆਂ ਛੱਤੀਸਗੜ੍ਹ ਦੀਆਂ ਤਿੰਨ ਕੋਲਾ ਖਾਣਾਂ ਲਈ ਬੋਲੀਆਂ ਨੂੰ ਰੱਦ ਕਰਨ ਦੇ ਸਰਕਾਰ ਦਾ ਫੈਸਲਾ ਸਹੀ ਠਹਿਰਾਇਆ ਹੈ। ਸਰਕਾਰ ਨੇ ਇਸ ਦੇ ਲਈ ਟੈਂਡਰ ਪ੍ਰਕਿਰਿਆ ਰੱਦ ਕਰ ਦਿੱਤੀ ਸੀ। ਜਸਟਿਸ ਬੀ ਡੀ ਅਹਿਮਦ ਅਤੇ ਜਸਟਿਸ ਸੰਜੀਵ ਸਚਦੇਵ […]

Read more ›
ਸਕੂਲ ਨੇ ਕਿਹਾ: ਮੋਦੀ ਦੀ ਪੜ੍ਹਾਈ ਦੇ ਸਾਲ ਦਾ ਰਿਕਾਰਡ ਹੈ ਨਹੀਂ

ਸਕੂਲ ਨੇ ਕਿਹਾ: ਮੋਦੀ ਦੀ ਪੜ੍ਹਾਈ ਦੇ ਸਾਲ ਦਾ ਰਿਕਾਰਡ ਹੈ ਨਹੀਂ

March 15, 2017 at 8:24 pm

ਨਵੀਂ ਦਿੱਲੀ, 15 ਮਾਰਚ (ਪੋਸਟ ਬਿਊਰੋ)- ਭਾਰਤ ਦੇ ਪ੍ਰ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਦੇ ਸੰਬੰਧ ਵਿੱਚ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਉਨ੍ਹਾਂ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ (ਐੱਸ ਓ ਐੱਲ) ਤੋਂ ਪੜ੍ਹਾਈ ਕੀਤੀ ਦੱਸੀ ਗਈ ਹੈ, ਪਰ ਐੱਸ ਓ ਐੱਲ ਦਾ ਕਹਿਣਾ ਹੈ […]

Read more ›