Archive for March 15th, 2017

ਅੰਮ੍ਰਿਤਸਰ ਹਵਾਈ ਅੱਡੇ ਉੱਤੇ ਲਾਵਾਰਸ ਬੈਗ ਮਿਲਣ ਕਾਰਨ ਭਾਜੜ ਮੱਚੀ ਰਹੀ

ਅੰਮ੍ਰਿਤਸਰ ਹਵਾਈ ਅੱਡੇ ਉੱਤੇ ਲਾਵਾਰਸ ਬੈਗ ਮਿਲਣ ਕਾਰਨ ਭਾਜੜ ਮੱਚੀ ਰਹੀ

March 15, 2017 at 9:02 pm

ਰਾਜਾਸਾਂਸੀ, 15 ਮਾਰਚ, (ਪੋਸਟ ਬਿਊਰੋ)- ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਉੱਤੇ ਅੱਜ ਏਥੇ ਤਾਇਨਾਤ ਸੁਰੱਖਿਆ ਬਲਾਂ ਵਿੱਚ ਉਸ ਸਮੇਂ ਭਾਜੜ ਪੈ ਗਈ ਜਦ ਉਨ੍ਹਾਂ ਕਾਰ ਪਾਰਕਿੰਗ ਵਿੱਚ ਇਕ ਲਾਵਾਰਸ ਸੂਟ ਕੇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਤੇ ਉਸ ਬੈਗ ਦਾ ਕੋਈ ਵਾਰਸ ਸਾਹਮਣੇ ਨਹੀਂ ਆਇਆ। ਮਿਲ ਸਕੀ ਜਾਣਕਾਰੀ ਅਨੁਸਾਰ […]

Read more ›
ਗੋਆ ਤੇ ਮਨੀਪੁਰ ਵਿੱਚ ਸਰਕਾਰ ਬਣਾਉਣ ਦਾ ਮੌਕਾ ਨਾ ਮਿਲਣ ਤੋਂ ਕਾਂਗਰਸ ਭੜਕੀ

ਗੋਆ ਤੇ ਮਨੀਪੁਰ ਵਿੱਚ ਸਰਕਾਰ ਬਣਾਉਣ ਦਾ ਮੌਕਾ ਨਾ ਮਿਲਣ ਤੋਂ ਕਾਂਗਰਸ ਭੜਕੀ

March 15, 2017 at 9:01 pm

ਨਵੀਂ ਦਿੱਲੀ, 15 ਮਾਰਚ, (ਪੋਸਟ ਬਿਊਰੋ)- ਗੋਆ ਅਤੇ ਮਣੀਪੁਰ ਵਿਚ ਭਾਜਪਾ ਤੋਂ ਵੱਧ ਸੀਟਾਂ ਜਿੱਤਣ ਦੇ ਬਾਵਜੂਦ ਸਰਕਾਰ ਬਣਾਉਣ ਦਾ ਮੌਕਾ ਨਾ ਦਿੱਤੇ ਜਾਣ ਨੂੰ ਲੈ ਕੇ ਕਾਂਗਰਸ ਦੇ ਮੈਂਬਰਾਂ ਨੇ ਅੱਜ ਰਾਜ ਸਭਾ ਵਿਚ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਵਿਚ ਵਾਰ-ਵਾਰ ਰੁਕਾਵਟ ਪਈ ਤੇ ਚਾਰ ਵਾਰ ਮੁਲਤਵੀ […]

Read more ›
ਸਰਬੱਤ ਖਾਲਸਾ ਵਾਲੇ ਜਥੇਦਾਰਾਂ ਨੇ ਸੱਚਾ ਸੌਦਾ ਡੇਰੇ ਤੋਂ ਵੋਟਾਂ ਮੰਗਣ ਵਾਲੇ ਸਿਆਸੀ ਆਗੂ ਤਲਬ ਕੀਤੇ

ਸਰਬੱਤ ਖਾਲਸਾ ਵਾਲੇ ਜਥੇਦਾਰਾਂ ਨੇ ਸੱਚਾ ਸੌਦਾ ਡੇਰੇ ਤੋਂ ਵੋਟਾਂ ਮੰਗਣ ਵਾਲੇ ਸਿਆਸੀ ਆਗੂ ਤਲਬ ਕੀਤੇ

March 15, 2017 at 9:00 pm

ਅੰਮ੍ਰਿਤਸਰ, 15 ਮਾਰਚ, (ਪੋਸਟ ਬਿਊਰੋ)- ਸਰਬੱਤ ਖਾਲਸਾ ਵਿੱਚ ਨਿਯੁਕਤ ਕੀਤੇ ਜਥੇਦਾਰਾਂ ਨੇ ਡੇਰਾ ਸਿਰਸਾ ਤੋਂ ਚੋਣਾਂ ਲਈ ਸਮਰਥਨ ਮੰਗਣ ਵਾਲੇ ਸਿੱਖ ਸਿਆਸੀ ਆਗੂਆਂ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰਦੇ ਹੋਏ ਲਗਪਗ 40 ਆਗੂਆਂ ਨੂੰ 30 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰ ਲਿਆ ਹੈ। ਓਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ […]

Read more ›
ਨਵੀਂ ਸਰਕਾਰ ਬਣਨ ਵੇਲੇ ਦੋ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਾਂ ਵੱਲੋਂ ਅਸਤੀਫ਼ਾ

ਨਵੀਂ ਸਰਕਾਰ ਬਣਨ ਵੇਲੇ ਦੋ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਾਂ ਵੱਲੋਂ ਅਸਤੀਫ਼ਾ

March 15, 2017 at 8:58 pm

ਪਟਿਆਲਾ, 15 ਮਾਰਚ, (ਪੋਸਟ ਬਿਊਰੋ)- ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਅਸਤੀਫ਼ਾ ਅੱਜ ਉਨ੍ਹਾਂ ਨੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਨੂੰ ਸੌਂਪਿਆ ਅਤੇ ਇਸ ਦੀ ਪੁਸ਼ਟੀ ਖੁਦ ਡਾ. ਜਸਪਾਲ ਸਿੰਘ ਨੇ ਕੀਤੀ ਹੈ। ਅਸਤੀਫ਼ਾ ਭਾਵੇਂ ਉਨ੍ਹਾਂ ਕੱਲ੍ਹ ਸ਼ਾਮੀਂ […]

Read more ›
ਕੇਜਰੀਵਾਲ ਨੇ ਪੰਜਾਬ ਚੋਣਾਂ ਵਿੱਚ ਹਾਰ ਕਬੂਲਣ ਵੇਲੇ ਮਸ਼ੀਨਾਂ ਨਾਲ ਛੇੜ-ਛਾੜ ਦਾ ਦੋਸ਼ ਲਾਇਆ

ਕੇਜਰੀਵਾਲ ਨੇ ਪੰਜਾਬ ਚੋਣਾਂ ਵਿੱਚ ਹਾਰ ਕਬੂਲਣ ਵੇਲੇ ਮਸ਼ੀਨਾਂ ਨਾਲ ਛੇੜ-ਛਾੜ ਦਾ ਦੋਸ਼ ਲਾਇਆ

March 15, 2017 at 8:55 pm

* ਮਾਇਆਵਤੀ ਮਸ਼ੀਨਾਂ ਦੀ ਛੇੜ-ਛਾੜ ਵਿਰੁੱਧ ਅਦਾਲਤ ਜਾਵੇਗੀ ਨਵੀਂ ਦਿੱਲੀ, 15 ਮਾਰਚ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਦੀ ਜ਼ਿੰਮੇਵਾਰੀ ਅਪਣੇ ਸਿਰ ਲੈਂਦੇ ਹੋਏ ਕਿਹਾ ਹੈ ਕਿ ਸਾਨੂੰ ਪੰਜਾਬ ਵਿਚ ਵੱਡੀ ਜਿੱਤ ਦੀ ਆਸ ਸੀ, ਪਰ ਨਤੀਜੇ ਹੈਰਾਨੀ […]

Read more ›
ਐੱਚ ਐੱਸ ਫੂਲਕਾ ਆਪ ਪਾਰਟੀ ਵਿਧਾਇਕ ਦਲ ਦੇ ਨੇਤਾ ਚੁਣੇ ਗਏ

ਐੱਚ ਐੱਸ ਫੂਲਕਾ ਆਪ ਪਾਰਟੀ ਵਿਧਾਇਕ ਦਲ ਦੇ ਨੇਤਾ ਚੁਣੇ ਗਏ

March 15, 2017 at 8:54 pm

* ਸੁਖਪਾਲ ਸਿੰਘ ਖਹਿਰਾ ਚੀਫ ਵ੍ਹਿਪ ਬਣਾਏ ਗਏ ਨਵੀਂ ਦਿੱਲੀ, 15 ਮਾਰਚ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਵਿਖੇ ਹੋਈ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਵਿੱਚ ਅੱਜ ਸੀਨੀਅਰ ਵਕੀਲ ਐਚ ਐਸ ਫੂਲਕਾ ਨੂੰ ਪੰਜਾਬ ਦੇ ‘ਆਪ’ ਪਾਰਟੀ ਵਿਧਾਇਕ ਦਲ […]

Read more ›
ਪਹਿਲੀ ਫਿਲਮ ਦੀ ਸ਼ੂਟਿੰਗ ਕੈਨੇਡਾ ਵਿੱਚ ਹੀ ਕਰਾਂਗੀ : ਜੋਨਿਤਾ

ਪਹਿਲੀ ਫਿਲਮ ਦੀ ਸ਼ੂਟਿੰਗ ਕੈਨੇਡਾ ਵਿੱਚ ਹੀ ਕਰਾਂਗੀ : ਜੋਨਿਤਾ

March 15, 2017 at 8:45 pm

‘ਐ ਦਿਲ ਹੈ ਮੁਸ਼ਕਿਲ’ ਦਾ ‘ਬ੍ਰੇਕਅਪ ਸਾਂਗ’, ‘ਦੰਗਲ’ ਦਾ ‘ਗਿਲਹਰੀਆਂ’ ਵਰਗੇ ਕਈ ਹਿੱਟ ਗਾਣੇ ਗਾਇਕਾ ਜੋਨਿਤਾ ਗਾਂਧੀ ਦੇ ਖਾਤੇ ਵਿੱਚ ਪਿਛਲੇ ਸਾਲ ਆਏ। ਕੁਝ ਹੀ ਸਮਾਂ ਪਹਿਲਾਂ ਭਾਰਤੀ ਮੂਲ ਦੇ ਕੈਨੇਡੀਅਨ ਫਿਲਮ ਨਿਰਦੇਸ਼ਕ, ਸਿਧਾਰਥ ਆਚਾਰੀਆ ਨੇ ਉਸ ਨੂੰ ਫਿਲਮ ਆਫਰ ਕੀਤੀ। ਫਿਲਮ ਦੀ ਕਹਾਣੀ ਵੀ ਜੋਨਿਤਾ ਦੀ ਜ਼ਿੰਦਗੀ ਨਾਲ ਮੇਲ […]

Read more ›
ਮੈਨੂੰ ਚੁਣੌਤੀਪੂਰਨ ਸਕ੍ਰਿਪਟ ਦਾ ਇੰਤਜ਼ਾਰ ਸੀ : ਰਾਣੀ ਮੁਖਰਜੀ

ਮੈਨੂੰ ਚੁਣੌਤੀਪੂਰਨ ਸਕ੍ਰਿਪਟ ਦਾ ਇੰਤਜ਼ਾਰ ਸੀ : ਰਾਣੀ ਮੁਖਰਜੀ

March 15, 2017 at 8:43 pm

ਰਾਣੀ ਮੁਖਰਜੀ ਜਲਦ ਹੀ ਸਿਨੇਮਾ ਦੇ ਪਰਦੇ ‘ਤੇ ਫਿਲਮ ‘ਹਿਚਕੀ’ ਵਿੱਚ ਦਿਖਾਈ ਦੇਵੇਗੀ। ਤਮਾਮ ਮੁਸ਼ਕਲਾਂ ਦੇ ਬਾਵਜੂਦ ਸੁਫਨੇ ਪੂਰੇ ਕਰਨ ਦੀ ਇੱਕ ਕਹਾਣੀ ਹੈ। ਇਸ ਫਿਲਮ ਬਾਰੇ ਰਾਣੀ ਦਾ ਕਹਿਣਾ ਹੈ ਕਿ ਮੈਂ ਕਾਫੀ ਸਮੇਂ ਤੋਂ ਅਜਿਹੀ ਕਹਾਣੀ ਦੀ ਤਲਾਸ਼ ਵਿੱਚ ਸੀ, ਜੋ ਮੈਨੂੰ ਉਤਸ਼ਾਹਤ ਤਾਂ ਕਰੇ ਹੀ, ਲੇਕਿਨ ਜਿਸ […]

Read more ›
ਇੱਕ ਵਾਰ ਫਿਰ ਵੱਡੇ ਭਰਾ ਦਾ ਕਿਰਦਾਰ ਨਿਭਾਉਣਗੇ ਸ਼ਾਹਰੁਖ ਖਾਨ

ਇੱਕ ਵਾਰ ਫਿਰ ਵੱਡੇ ਭਰਾ ਦਾ ਕਿਰਦਾਰ ਨਿਭਾਉਣਗੇ ਸ਼ਾਹਰੁਖ ਖਾਨ

March 15, 2017 at 8:41 pm

ਇੰਡਸਟਰੀ ਵਿੱਚ ਚਰਚਾ ਹੈ ਕਿ ਕਰਣ ਜੌਹਰ ਇੱਕ ਫਿਲਮ ਵਿੱਚ ਰਣਬੀਰ ਕਪੂਰ ਅਤੇ ਸ਼ਾਹਰੁਖ ਖਾਨ ਨੂੰ ਇਕੱਠੇ ਲੈਣ ਦੀ ਸੋਚ ਰਹੇ ਹਨ, ਦੋਵੇਂ ਭਰਾ ਦਾ ਕਿਰਦਾਰ ਨਿਭਾਉਣਗੇ। ਸ਼ਾਹਰੁਖ ਖਾਨ ਅਤੇ ਰਣਬੀਰ ਕਪੂਰ ‘ਐ ਦਿਲ ਹੈ ਮੁਸ਼ਕਿਲ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਕਰਣ ਜੌਹਰ ਦੀ ਇਸ ਫਿਲਮ ਵਿੱਚ ਰਣਬੀਰ ਕਪੂਰ […]

Read more ›
ਪਾਕਿਸਤਾਨ ਵਿੱਚ ਵੀ ਰਿਲੀਜ਼ ਹੋਵੇਗੀ ਸੋਨਾਕਸ਼ੀ ਸਿਨਹਾ ਦੀ ‘ਨੂਰ’

ਪਾਕਿਸਤਾਨ ਵਿੱਚ ਵੀ ਰਿਲੀਜ਼ ਹੋਵੇਗੀ ਸੋਨਾਕਸ਼ੀ ਸਿਨਹਾ ਦੀ ‘ਨੂਰ’

March 15, 2017 at 8:39 pm

ਸੋਨਾਕਸ਼ੀ ਸਿਨਹਾ ਦੀ ਫਿਲਮ ‘ਨੂਰ’ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਸਨਹਿਲ ਸਿੱਪੀ ਦੇ ਡਾਇਰੈਕਸ਼ਨ ਵਿੱਚ ਬਣੀ ਇਹ ਫਿਲਮ ਪਾਕਿਸਤਾਨੀ ਲੇਖਿਕਾ ਸਬਾ ਇਮਤਿਆਜ਼ ਦੇ ਨਾਵਲ ‘ਕਰਾਚੀ, ਯੂ ਆਰ ਕਿਲਿੰਗ ਮੀ’ ‘ਤੇ ਆਧਾਰਤ ਹੈ। ਇਸ ਫਿਲਮ ਦੇ ਪ੍ਰੋਡਿਊਸਰ ਭੂਸ਼ਣ ਕੁਮਾਰ ਨੇ ਕਿਹਾ ਹੈ ਕਿ ਇਹ ਫਿਲਮ ਪਾਕਿਸਤਾਨ ਵਿੱਚ ਵੀ ਰਿਲੀਜ਼ ਹੋਵੇਗੀ। […]

Read more ›