Archive for March 14th, 2017

ਭਾਰਤੀ ਔਰਤ ਨੇ ਸੀਨ ਸਪਾਈਸਰ ਉੱਤੇ ਸਵਾਲਾਂ ਦੀ ਝੜੀ ਲਾਈ

ਭਾਰਤੀ ਔਰਤ ਨੇ ਸੀਨ ਸਪਾਈਸਰ ਉੱਤੇ ਸਵਾਲਾਂ ਦੀ ਝੜੀ ਲਾਈ

March 14, 2017 at 9:32 pm

ਵਾਸ਼ਿੰਗਟਨ, 14 ਮਾਰਚ (ਪੋਸਟ ਬਿਊਰੋ)- ਭਾਰਤੀ ਮੂਲ ਦੀ ਇਕ ਅਮਰੀਕੀ ਔਰਤ ਨੇ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨੂੰ ਕਈ ਤਰ੍ਹਾਂ ਦੇ ਅਜੀਬ ਸਵਾਲ ਪੁੱਛੇ ਅਤੇ ਸਪਾਈਸਰ ਉੱਤੇ ਅਮਰੀਕਾ ਨੂੰ ਤਬਾਹ ਕਰ ਦੇਣ ਦਾ ਦੋਸ਼ ਲਾਉਂਦੇ ਹੋਏ ਵਾਰ-ਵਾਰ ਉਨ੍ਹਾਂ ਨੂੰ ਸਵਾਲ ਕੀਤੇ। ਇਸ ਦੇ ਨਾਲ ਹੀ ਔਰਤ ਨੇ ਰਾਸ਼ਟਰਪਤੀ […]

Read more ›
ਪ੍ਰੀਤ ਭਰਾਰਾ ਨੂੰ ਬਰਖਾਸਤ ਕਰਨ ਨੂੰ ਟਰੰਪ ਸਰਕਾਰ ਨੇ ਸਟੈਂਡਰਡ ਓਪਰੇਟਿੰਗ ਪ੍ਰਾਸੀਜ਼ਰ ਦੱਸਿਆ

ਪ੍ਰੀਤ ਭਰਾਰਾ ਨੂੰ ਬਰਖਾਸਤ ਕਰਨ ਨੂੰ ਟਰੰਪ ਸਰਕਾਰ ਨੇ ਸਟੈਂਡਰਡ ਓਪਰੇਟਿੰਗ ਪ੍ਰਾਸੀਜ਼ਰ ਦੱਸਿਆ

March 14, 2017 at 9:32 pm

ਵਾਸ਼ਿੰਗਟਨ, 14 ਮਾਰਚ (ਪੋਸਟ ਬਿਊਰੋ)- ਡੋਨਾਲਡ ਟਰੰਪ ਦੀ ਸਰਕਾਰ ਨੇ ਭਾਰਤੀ ਮੂਲ ਦੇ ਵਕੀਲ ਪ੍ਰੀਤ ਭਰਾਰਾ ਨੂੰ ਬਰਖਾਸਤ ਕੀਤੇ ਜਾਣ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ 45 ਹੋe ਅਟਾਰਨੀ ਜਨਰਲਾਂ ਦੇ ਅਸਤੀਫ਼ੇ ਨੂੰ ਇਕ ‘ਸਟੈਂਡਰਡ ਓਪਰੇਟਿੰਗ ਪ੍ਰੋਸੀਜਰ’ ਆਖਿਆ ਹੈ। ਇਨ੍ਹਾਂ ਸਾਰਿਆਂ ਦੀ ਨਿਯੁਕਤੀ ਬਰਾਕ ਓਬਾਮਾ […]

Read more ›
ਪਾਕਿਸਤਾਨ ਵਿੱਚ 19 ਸਾਲਾਂ ਬਾਅਦ ਜਨ ਗਣਨਾ ਹੋਣ ਲੱਗੀ

ਪਾਕਿਸਤਾਨ ਵਿੱਚ 19 ਸਾਲਾਂ ਬਾਅਦ ਜਨ ਗਣਨਾ ਹੋਣ ਲੱਗੀ

March 14, 2017 at 9:31 pm

ਇਸਲਾਮਾਬਾਦ, 14 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਵਿੱਚ 19 ਸਾਲਾਂ ਬਾਅਦ ਜਨਗਣਨਾ ਹੋਣ ਜਾ ਰਹੀ ਹੈ। ਇਹ ਜਨਗਣਨਾ ਇਸ ਬੁੱਧਵਾਰ ਜਦੋਂ ਸ਼ੁਰੂ ਹੋਵੇਗੀ ਤਾਂ ਇਸ ਕੰਮ ਵਿੱਚ 2 ਲੱਖ ਤੋਂ ਵਧ ਫੌਜੀਆਂ ਦੀ ਮਦਦ ਲਈ ਜਾਵੇਗੀ। ਇਹ ਪਾਕਿਸਤਾਨ ਦੇ ਬਣਨ ਤੋਂ ਹੁਣ ਤੱਕ ਦੀ 6ਵੀਂ ਜਨਗਣਨਾ ਹੋਵੇਗੀ, ਜਿਸ ਨੂੰ ਦੋ ਪੜਾਵਾਂ […]

Read more ›
ਸਧਾਰਨ ਝਗੜੇ ਵਿੱਚ 3 ਜਣਿਆਂ ਦਾ ਕਤਲ, ਛੁਡਾਵਾ ਵੀ ਮਾਰ ਦਿੱਤਾ ਗਿਆ

ਸਧਾਰਨ ਝਗੜੇ ਵਿੱਚ 3 ਜਣਿਆਂ ਦਾ ਕਤਲ, ਛੁਡਾਵਾ ਵੀ ਮਾਰ ਦਿੱਤਾ ਗਿਆ

March 14, 2017 at 9:26 pm

* ਪੁਲਸ ਅਫਸਰ ਦੇ ਕਹੇ ਉੱਤੇ ਕਤਲ ਕੀਤੇ ਜਾਣ ਦਾ ਦੋਸ਼ ਹਿਸਾਰ, 14 ਮਾਰਚ (ਪੋਸਟ ਬਿਊਰੋ)- ਹੋਲੀ ਦੇ ਦਿਨ ਹਿਸਾਰ ਵਿੱਚ ਇੱਕ ਸਧਾਰਨ ਜਿਹੇ ਝਗੜੇ ਦੇ ਦੌਰਾਨ ਤਿੰਨ ਲੋਕਾਂ ਦੀ ਗੋਲੀ ਮਾਰ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਝਗੜੇ ਦੌਰਾਨ ਛੱਡ-ਛੁਡਾਅ ਕਰਨ ਆਏ ਇੱਕ ਫੌਜੀ ਨੂੰ […]

Read more ›
ਅਮਰਨਾਥ ਯਾਤਰਾ ਹੁਣ ਭਾਰਤ ਦੀ ਸਭ ਤੋਂ ਲੰਬੀ ਸੁਰੰਗ ਤੋਂ ਲੰਘੇਗੀ

ਅਮਰਨਾਥ ਯਾਤਰਾ ਹੁਣ ਭਾਰਤ ਦੀ ਸਭ ਤੋਂ ਲੰਬੀ ਸੁਰੰਗ ਤੋਂ ਲੰਘੇਗੀ

March 14, 2017 at 9:25 pm

ਜੰਮੂ, 14 ਮਾਰਚ (ਪੋਸਟ ਬਿਊਰੋ)- ਇਸ ਵਾਰ ਬਾਬਾ ਅਮਰਨਾਥ ਦੀ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਵਾਹਵਾ ਹੈਰਾਨੀ ਅਤੇ ਕਾਫੀ ਮੌਜ ਵਾਲੀ ਹੋਵੇਗੀ। ਉਨ੍ਹਾਂ ਨੂੰ ਬਾਬਾ ਦੇ ਦਰਸ਼ਨ ਕਰਨ ਦੇ ਨਾਲ ਭਾਰਤ ਦੀ ਸਭ ਤੋਂ ਲੰਬੀ ਚਨੈਨੀ-ਮਾਸ਼ਰੀ ਸੁਰੰਗ ਤੋਂ ਵੀ ਲੰਘਣ ਦਾ ਮੌਕਾ ਮਿਲੇਗਾ। ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ ਉੱਤੇ ਚਨੈਨੀ-ਨਾਸ਼ਰੀ […]

Read more ›
ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ, 22 ਅਪਰੈਲ ਨੂੰ ਵੋਟਾਂ ਪੈਣਗੀਆਂ

ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ, 22 ਅਪਰੈਲ ਨੂੰ ਵੋਟਾਂ ਪੈਣਗੀਆਂ

March 14, 2017 at 9:23 pm

ਨਵੀਂ ਦਿੱਲੀ, 14 ਮਾਰਚ (ਪੋਸਟ ਬਿਊਰੋ)- ਰਾਜਧਨੀ ਦਿੱਲੀ ਵਿੱਚ ਐੱਮ ਸੀ ਡੀ (ਦਿੱਲੀ ਨਗਰ ਨਿਗਮ) ਦੇ ਲਈ ਅਪਰੈਸਲ ਵਿੱਚ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਨੇ ਐੱਮ ਸੀ ਡੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਦੇ ਨਾਲ ਦੱਸਿਆ ਕਿ 22 ਅਪ੍ਰੈਲ ਨੂੰ ਨਗਰ […]

Read more ›
ਫੌਜੀ ਜਵਾਨ ਦੀ ਵੀਡੀਓ ਵਾਇਰਲ:  ਸ਼ਹੀਦ ਹੋ ਜਾਵਾਂ ਤਾਂ ਕਿਸੇ ਲੀਡਰ ਨੂੰ ਲਾਸ਼ ਨੂੰ ਹੱਥ ਨਾ ਲਾਉਣ ਦਿਓ

ਫੌਜੀ ਜਵਾਨ ਦੀ ਵੀਡੀਓ ਵਾਇਰਲ:  ਸ਼ਹੀਦ ਹੋ ਜਾਵਾਂ ਤਾਂ ਕਿਸੇ ਲੀਡਰ ਨੂੰ ਲਾਸ਼ ਨੂੰ ਹੱਥ ਨਾ ਲਾਉਣ ਦਿਓ

March 14, 2017 at 9:22 pm

ਕੋਲਹਾਪੁਰ, 14 ਮਾਰਚ (ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਸਹਿਯੋਗੀ ਸ਼ਿਵ ਸੈਨਾ ਦੇ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਮੈਂਬਰ (ਐਮ ਐਲ ਸੀ) ਪ੍ਰਸ਼ਾਂਤ ਪਰੀਚਾਰਕ ਨੇ ਇਕ ਚੋਣ ਰੈਲੀ ਦੌਰਾਨ ਇੱਕ ਵਿਵਾਦ ਪੂਰਨ ਟਿੱਪਣੀ ਕਰਕੇ ਵਿਵਾਦ ਪੈਦਾ ਕਰ ਦਿੱਤਾ ਸੀ, ਜਿਸ ਉੱਤੇ ਪੱਛਮੀ ਬੰਗਾਲ ਦੀ ਫੌਜ ਰੇਜੀਮੈਂਟ ਵਿੱਚ ਲਾਂਸ ਨਾਇਕ ਦੇ ਅਹੁਦੇ ਉੱਤੇ ਤਾਇਨਾਤ […]

Read more ›
ਸੜਕ ਹਾਦਸੇ ਵਿੱਚ ਤਿੰਨ ਨੌਜਵਾਨ ਮਾਰੇ ਗਏ, ਖਬਰ ਸੁਣੀ ਤਾਂ ਇੱਕ ਦੀ ਨਾਨੀ ਦੀ ਮੌਤ

ਸੜਕ ਹਾਦਸੇ ਵਿੱਚ ਤਿੰਨ ਨੌਜਵਾਨ ਮਾਰੇ ਗਏ, ਖਬਰ ਸੁਣੀ ਤਾਂ ਇੱਕ ਦੀ ਨਾਨੀ ਦੀ ਮੌਤ

March 14, 2017 at 9:21 pm

ਅਬੋਹਰ, 14 ਮਾਰਚ (ਪੋਸਟ ਬਿਊਰੋ)- ਪਿਛਲੇ ਦਿਨੀਂ ਵਾਪਰੇ ਸੜਕ ਹਾਦਸਿਆਂ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋ ਗਏ। ਇਨ੍ਹਾਂ ਹਾਦਸਿਆਂ ਵਿਚ ਮਾਰੇ ਗਏ ਇਕ ਨੌਜਵਾਨ ਦੀ ਨਾਨੀ ਨੇ ਦੋਹਤੇ ਦੀ ਮੌਤ ਦੀ ਖਬਰ ਸੁਣਦੇ ਸਾਰ ਦਮ ਤੋੜ ਦਿੱਤਾ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ […]

Read more ›
ਨੌਂ ਵਿੱਚੋਂ ਸੱਤ ਵਿਧਾਨ ਸਭਾ ਹਲਕਿਆਂ ਵਿੱਚ ਜਿੱਤਿਆ ਗੁਰਜੀਤ ਸਿੰਘ ਔਜਲਾ

ਨੌਂ ਵਿੱਚੋਂ ਸੱਤ ਵਿਧਾਨ ਸਭਾ ਹਲਕਿਆਂ ਵਿੱਚ ਜਿੱਤਿਆ ਗੁਰਜੀਤ ਸਿੰਘ ਔਜਲਾ

March 14, 2017 at 9:20 pm

ਅੰਮ੍ਰਿਤਸਰ, 14 ਮਾਰਚ (ਪੋਸਟ ਬਿਊਰੋ)- ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਸਾਬਕਾ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਨਾਲੋਂ ਇਸ ਵਾਰੀ ਇੱਕ ਲੱਖ ਤੋਂ ਵੱਧ ਵੋਟਾਂ ਹੀ ਜ਼ਿਆਦਾ ਪ੍ਰਾਪਤ ਨਹੀਂ ਕੀਤੀਆਂ, ਸਗੋਂ ਇਸ ਪਾਰਲੀਮੈਂਟਰੀ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ […]

Read more ›
ਹਰਸਿਮਰਤ ਕੌਰ ਬਾਦਲ ਨੇ ਕਿਹਾ:  ਅਸੀਂ ਹੁਣ ਸੰਗਤ ਦਰਸ਼ਨ ਦੀ ਥਾਂ ਵਰਕਰਾਂ ਤੇ ਜਥੇਦਾਰਾਂ ਦੇ ਦਰਸ਼ਨ ਕਰਿਆ ਕਰਾਂਗੇ

ਹਰਸਿਮਰਤ ਕੌਰ ਬਾਦਲ ਨੇ ਕਿਹਾ: ਅਸੀਂ ਹੁਣ ਸੰਗਤ ਦਰਸ਼ਨ ਦੀ ਥਾਂ ਵਰਕਰਾਂ ਤੇ ਜਥੇਦਾਰਾਂ ਦੇ ਦਰਸ਼ਨ ਕਰਿਆ ਕਰਾਂਗੇ

March 14, 2017 at 9:19 pm

ਬੁਢਲਾਡਾ, 14 ਮਾਰਚ (ਪੋਸਟ ਬਿਊਰੋ)- ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਚੋਣਾਂ ਹਾਰ ਜਾਣ ਦੇ ਬਾਅਦ ਹੁਣ ਅਸੀਂ ਸੰਗਤ ਦਰਸ਼ਨ ਕਰਨ ਦੀ ਬਜਾਏ ਆਪਣੇ ਵਰਕਰਾਂ ਅਤੇ ਜਥੇਦਾਰਾਂ ਦੇ ਦਰਸ਼ਨ ਕਰਨ ਦੇ ਲਈ ਆਇਆ ਕਰਾਂਗੇ। ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ-ਭਾਜਪਾ ਗਠਜੋੜ ਦੇ ਦਸ ਸਾਲਾਂ […]

Read more ›