Archive for March 14th, 2017

ਹਲਕਾ ਫੁਲਕਾ

March 14, 2017 at 9:41 pm

ਕੁਲਵਿੰਦਰ ਇੱਕ ਸਾਫਟਵੇਅਰ ਕੰਪਨੀ ਵਿੱਚ ਇੰਟਰਵਿਊ ਦੇਣ ਗਿਆ। ਇੰਟਰਵਿਊ ਲੈਣ ਵਾਲੇ ਨੇ ਪੁੱਛਿਆ, ”ਜਾਵਾ ਦੇ ਚਾਰ ਵਰਸ਼ਨ ਦੱਸੋ।” ਕੁਲਵਿੰਦਰ ਬੋਲਿਆ, ”ਮਰ ਜਾਵਾਂ, ਮਿੱਟ ਜਾਵਾਂ, ਲੁੱਟ ਜਾਵਾਂ ਤੇ ਸਦਕੇ ਜਾਵਾਂ।” ਇੰਟਰਵਿਊ ਲੈਣ ਵਾਲਾ, ”ਸ਼ਾਬਾਸ਼! ਹੁਣ ਸਿੱਧਾ ਘਰ ਜਾਵਾਂ ਦਾ ਮਤਲਬ ਵੀ ਯਾਦ ਕਰ ਲਵੀਂ।” ******** ਪੇਪਰ ਵਿੱਚ ਸਵਾਲ ਆਇਆ, ”ਦੁਨੀਆ ਦੇ […]

Read more ›

ਵਿਕਾਸ ਦੀ ਹਨੇਰੀ

March 14, 2017 at 9:40 pm

-ਕੇ ਐੱਲ ਗਰਗ ਬੰਤੂ ਸ਼ਹਿਰੋਂ ਮੁੜਿਆ ਤਾਂ ਪਛਾਣਿਆ ਨ੍ਹੀਂ ਸੀ ਜਾਂਦਾ। ਮੂੰਹ, ਸਿਰ, ਚਾਦਰਾ ਘੱਟੇ ਨਾਲ ਲਥਪਥ। ਲੱਗਦਾ ਸੀ, ਜਿਵੇਂ ਕੋਈ ਮਸਾਣਾਂ ਦਾ ਭੂਤ ਪਿੰਡ ਆ ਵੜਿਆ ਹੋਵੇ। ਆਪਣੇ ਸਾਥੀ ਨੱਥੇ ਨੂੰ ਦੇਖਦਿਆਂ ਹੀ ਬੋਲਿਆ: ”ਹੋਰ ਬਈ ਨੱਥਿਆ, ਕੀ ਹਾਲੇ-ਚਾਲੇ ਨੇ?” ਨੱਥੇ ਨੇ ਹੈਰਾਨ ਹੋ ਕੇ ਉਹਦੇ ਮੂੰਹ ਵੱਲ ਦੇਖਦਿਆਂ […]

Read more ›
ਸੁਪਰ ਹੌਰਨੈੱਟ ਖਰੀਦਣ ਵਾਸਤੇ ਸਰਕਾਰ ਨੇ ਪੁੱਟਿਆ ਅਗਲਾ ਕਦਮ

ਸੁਪਰ ਹੌਰਨੈੱਟ ਖਰੀਦਣ ਵਾਸਤੇ ਸਰਕਾਰ ਨੇ ਪੁੱਟਿਆ ਅਗਲਾ ਕਦਮ

March 14, 2017 at 9:40 pm

ਓਟਵਾ, 14 ਮਾਰਚ (ਪੋਸਟ ਬਿਊਰੋ) : ਲਿਬਰਲ ਸਰਕਾਰ ਨੇ 18 ਸੁਪਰ ਹੌਰਨੈੱਟ ਲੜਾਕੂ ਜਹਾਜ਼ ਖਰੀਦਣ ਵੱਲ ਅਗਲਾ ਕਦਮ ਪੁੱਟ ਲਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਸ ਖਰੀਦ ਨੂੰ ਸਾਲ ਦੇ ਅੰਤ ਤੱਕ ਜਨਤਕ ਕੀਤਾ ਜਾਵੇਗਾ। ਸਰਕਾਰ ਨੇ ਅਮਰੀਕੀ ਸਰਕਾਰ ਨੂੰ ਮੰਗਲਵਾਰ ਨੂੰ ਇੱਕ ਚਿੱਠੀ ਭੇਜ ਕੇ ਦੱਸਿਆ ਹੈ […]

Read more ›
ਅੱਜ-ਨਾਮਾ

ਅੱਜ-ਨਾਮਾ

March 14, 2017 at 9:38 pm

ਬਹੁੜੀ ਪਾਈ ਬਲੋਚਾਂ ਈ ਫੇਰ ਸੁਣਿਆ, ਤੰਗ ਪਾਕਿ ਕਰਦਾ, ਨਾਲੇ ਚੀਨ ਮੀਆਂ। ਫੌਜ, ਪੁਲਸ ਹੈ ਪਾਕਿ ਦੇ ਵਿੱਚ ਜਿਹੜੀ, ਉਹ ਹੈ ਜਬਰ ਦੀ ਬਣੀ ਮਸ਼ੀਨ ਮੀਆਂ। ਬਾਹਲਾ ਕੀਤਾ ਬਲੋਚਾਂ ਦਾ ਜੀਣ ਔਖਾ, ਸੂਬੇ ਵਿੱਚ ਹਨ ਲੋਕ ਗਮਗੀਨ ਮੀਆਂ। ਹੁੰਦਾ ਸਾਲਾਂ ਤੋਂ ਪਿਆ ਈ ਜਬਰ ਭਾਵੇਂ, ਮੰਨਦੇ ਅਜੇ ਬਲੋਚ ਨਹੀਂ ਈਨ […]

Read more ›

ਗੀਤ ਹਿਜਰ ਦਾ

March 14, 2017 at 9:37 pm

-ਡਾ. ਸੁਰਜੀਤ ਕੁੰਜਾਹੀ ਰਸਤੇ ਚਿੱਕੜ, ਘੁੱਪ ਹਨੇਰਾ, ਦੂਰ ਸੱਜਣ ਦੀ ਥਾਂ, ਮਾਰੂ ਅੱਗੋਂ, ਵਗਣ ਹਵਾਵਾਂ, ਦੱਸ ਮੈਂ ਕਿੱਧਰ ਜਾਂ। ਇਕ ਨਾ ਮੈਨੂੰ ਵੱਲ ਕਹਿਣ ਦਾ, ਦੂਜਾ ਬੋਲ ਨਾ ਸੱਕਾਂ ਜਿੱਧਰ-ਜਿੱਧਰ ਕੜਕੇ ਬਿਜਲੀ, ਮੁੜ ਕੇ ਉਧਰ ਤੱਕਾਂ। ਸਾਂਅ-ਸਾਂਅ ਕਰਦੀਆਂ ਸੂਲ ਚੁਭੋਵਣ, ਬਰਫੀਲੀਆਂ ਹਵਾਵਾਂ ਹੇਰਵੇ, ਤਾਂਘਾਂ, ਸੱਲ ਹਿਜਰ ਦੇ, ਕੀ-ਕੀ ਸਾਂਭ ਕੇ […]

Read more ›

ਵਾਦੀ ਉਦਾਸ ਹੈ

March 14, 2017 at 9:37 pm

-ਕੁਲਵਿੰਦਰ ਸਿੰਘ ਬਿੱਟੂ ਕਿੰਨਾ ਮਾਣ ਕਰਦੀ ਸੀ ਮੈਂ ਆਪਣੇ ਆਪ Ḕਤੇ ਕਿ ਕੁਦਰਤ ਨੇ ਮੈਨੂੰ ਵਿਸ਼ੇਸ਼ ਦੇ ਆਧਾਰ ‘ਤੇ ਸਿਰਜਿਆ ਹੈ। ਮੇਰੇ ਸੋਹਣੇ ਸੁਨੱਖੇ ਨੈਣ ਨਕਸ਼ਾਂ ਦੀ ਝਾਤ ਪਾਉਣ ਲਈ ਹਰ ਪ੍ਰਾਣੀ ਮੇਰੇ ਵੱਲ ਭੱਜਿਆ ਆਉਂਦਾ। ਦੁਲਹਨ ਵਾਂਗ ਸਜੀ ਦਾ ਮੁਖੜਾ ਹੋਰ ਖਿੜ ਜਾਂਦਾ ਜਦੋਂ ਮੇਰੇ ਪਿਆਰੇ ਮੇਰੇ ਗੋਦ ਵਿੱਚ […]

Read more ›

ਗ਼ਜ਼ਲ

March 14, 2017 at 9:36 pm

-ਜੰਗ ਬਹਾਦਰ ਸਿੰਘ ਘੁੰਮਣ ਕਦੋਂ ਤਕ ਤੁਰਾਂਗੇ ਕਿਨਾਰੇ ਕਿਨਾਰੇ। ਕਿ ਲਹਿਰਾਂ ਦੇ ਹੁੰਦੇ ਪਏ ਨੇ ਇਸ਼ਾਰੇ। ਤੁਸੀਂ ਉਸ ਤਰਫ਼ ਹੋ ਅਸੀਂ ਇਸ ਤਰਫ਼ ਹਾਂ ਕਦੇ ਸਾਂਝ ਦੇ ਆਪਾਂ ਪੁਲ਼ ਨਾ ਉਸਾਰੇ। ਜਿਨ੍ਹਾਂ ਹੱਲ ਹੋ ਕੇ ਅਸਾਂ ਪਾਰ ਲਾਉਣਾ ਕਦੇ ਬੈਠ ਆਪਾਂ ਨਾ ਮਸਲੇ ਵਿਚਾਰੇ। ਅਸੀਂ ਤਾਂ ਸਮੇਂ ਦੇ ਰਹੇ ਹਾਂ […]

Read more ›
ਉੱਤਰੀ ਅਲਬਰਟਾ ਵਿੱਚ ਸਿਨਕਰੂਡ ਆਇਲਸੈਂਡਜ਼ ਫੈਸਿਲਿਟੀ ਵਿੱਚ ਧਮਾਕੇ ਮਗਰੋਂ ਲੱਗੀ ਅੱਗ

ਉੱਤਰੀ ਅਲਬਰਟਾ ਵਿੱਚ ਸਿਨਕਰੂਡ ਆਇਲਸੈਂਡਜ਼ ਫੈਸਿਲਿਟੀ ਵਿੱਚ ਧਮਾਕੇ ਮਗਰੋਂ ਲੱਗੀ ਅੱਗ

March 14, 2017 at 9:36 pm

ਫੋਰਟ ਮੈਕਮਰੀ, 14 ਮਾਰਚ (ਪੋਸਟ ਬਿਊਰੋ) : ਸਿਨਕਰੂਡ ਕੈਨੇਡਾ ਦੀ ਉੱਤਰੀ ਅਲਬਰਟਾ ਸਥਿਤ ਆਇਲਸੈਂਡਜ਼ ਸਾਈਟ ਉੱਤੇ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਇੱਕ ਵਰਕਰ ਜ਼ਖ਼ਮੀ ਹੋ ਗਿਆ। ਅਮਲਾ ਮੈਂਬਰਾਂ ਨੂੰ ਅੱਗ ਉੱਤੇ ਕਾਬੂ ਪਾਉਣ ਲਈ ਵੀ ਕਾਫੀ ਮਸ਼ੱਕਤ ਕਰਨੀ ਪੈ ਰਹੀ ਹੈ। ਸਿਨਕਰੂਡ ਕੈਨੇਡਾ ਦੇ ਬੁਲਾਰੇ ਵਿੱਲ ਗਿਬਸਨ ਦਾ ਕਹਿਣਾ […]

Read more ›
ਖਰਾਬ ਮੌਸਮ ਕਾਰਨ 30 ਵਾਹਨ ਆਪਸ ਵਿੱਚ  ਟਕਰਾਏ, ਜ਼ਹਿਰੀਲਾ ਰਸਾਇਣ ਰਿਸਿਆ

ਖਰਾਬ ਮੌਸਮ ਕਾਰਨ 30 ਵਾਹਨ ਆਪਸ ਵਿੱਚ ਟਕਰਾਏ, ਜ਼ਹਿਰੀਲਾ ਰਸਾਇਣ ਰਿਸਿਆ

March 14, 2017 at 9:35 pm

ਓਨਟਾਰੀਓ, 14 ਮਾਰਚ (ਪੋਸਟ ਬਿਊਰੋ) : ਖਰਾਬ ਮੌਸਮ ਕਾਰਨ ਕਿੰਗਸਟਨ, ਓਨਟਾਰੀਓ ਨੇੜੇ 30 ਵਾਹਨਾਂ ਦੇ ਆਪਸ ਵਿੱਚ ਟਕਰਾਉਣ ਤੋਂ ਬਾਅਦ ਮੰਗਲਵਾਰ ਨੂੰ ਜ਼ਹਿਰੀਲੇ ਰਸਾਇਣ ਦੇ ਰਿਸਾਅ ਕਾਰਨ ਦਰਜਨਾਂ ਲੋਕਾਂ ਨੂੰ ਸ਼ੁੱਧੀਕਰਨ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ। ਗੈਨੋਨੋਕ ਪੁਲਿਸ ਸਰਵਿਸ ਅਨੁਸਾਰ ਹਾਈਵੇਅ 401 ਉੱਤੇ ਹਾਦਸੇ ਦਾ ਸਿ਼ਕਾਰ ਹੋਏ ਇੱਕ ਟਰੱਕ ਵਿੱਚ […]

Read more ›
ਪੰਜਾਬ ਮਾਡਲ ਅਪਣਾ ਕੇ ਮੁੜ ਉਭਰ ਸਕਦੀ ਹੈ ਕਾਂਗਰਸ

ਪੰਜਾਬ ਮਾਡਲ ਅਪਣਾ ਕੇ ਮੁੜ ਉਭਰ ਸਕਦੀ ਹੈ ਕਾਂਗਰਸ

March 14, 2017 at 9:35 pm

-ਜਗਤਾਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ਼ ਪਟਿਆਲਾ ਹਲਕੇ ਤੋਂ ਹੀ ਚੋਣ ਜਿੱਤੇ ਹਨ, ਬਲਕਿ ਉਨ੍ਹਾਂ ਨੇ 52,407 ਵੋਟਾਂ ਦੇ ਵੱਡੇ ਫ਼ਰਕ ਨਾਲ ਇਹ ਚੋਣ ਜਿੱਤ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇਹ ਵੀ ਸੱਚ ਹੈ ਕਿ ਕਾਂਗਰਸ ਨਾ ਸਿਰਫ਼ ਵੱਡੀ ਜਿੱਤ ਨਾਲ ਮੁੜ ਸੱਤਾ ਵਿੱਚ […]

Read more ›