Archive for March 14th, 2017

ਮਲਾਈ ਕੋਫਤਾ ਕਰੀ

ਮਲਾਈ ਕੋਫਤਾ ਕਰੀ

March 14, 2017 at 9:57 pm

ਕੋਫਤਾ ਲਈ ਸਮੱਗਰੀ- ਆਲੂ ਛੇ ਉਬਲੇ ਹੋਏ, ਮੈਦਾ ਦੋ ਤੋਂ ਤਿੰਨ ਵੱਡੇ ਚਮਚ, ਮਿਓਨੀਜ਼ ਡੇਢ ਕੱਪ, ਹਰਾ ਧਨੀਆ ਤਿੰਨ ਚਾਰ ਵੱਡੇ ਚਮਚ ਬਰੀਕ ਕੱਟਿਆ ਹੋਇਆ, ਹਰੀ ਮਿਰਚ ਦੋ ਬਰੀਕ ਕੱਟੀਆਂ ਹੋਈਆਂ, ਲਾਲ ਮਿਰਚ ਪਾਊਡਰ ਅੱਧਾ ਛੋਟਾ ਚਮਚ, ਅਦਰਕ ਪੇਸਟ ਅੱਧਾ ਛੋਟਾ ਚਮਚ, ਇੱਕ ਛੋਟਾ ਚਮਚ ਧਨੀਆ ਪਾਊਡਰ, ਅਮਚੂਰ ਪਾਊਡਰ ਅੱਧਾ […]

Read more ›

ਇਹ ਕੋਈ ਕਹਾਣੀ ਨਹੀਂ ਹੈ

March 14, 2017 at 9:54 pm

-ਜਸਬੀਰ ਢੰਡ ਦਰਵਾੜਾ ਖੜਕਿਆ। ਮੱਥਾ ਤਾਂ ਮੇਰਾ ਉਸੇ ਵੇਲੇ ਹੀ ਠਣਕ ਗਿਆ ਸੀ, ਜਦੋਂ ਪਤਨੀ ਨੇ ਦਰਵਾਜ਼ੇ ਵੱਲ ਵਿੰਹਦਿਆਂ ਮੈਨੂੰ ਹੌਲੀ ਜਿਹੀ ਕਿਹਾ ਸੀ, ‘ਟੋਨੀ ਆਇਆ ਹੈ।’ ਮੈਂ ਸੋਚਿਆ ਕਿ ਸੁਵਖਤੇ ਉਸ ਨੂੰ ਮੇਰੇ ਤਾਈ ਕੀ ਕੰਮ ਹੋ ਸਕਦਾ ਹੈ? ਉਪਰੋਂ ਸਕੂਲ ਜਾਣ ਵਾਲੀ ਬੱਸ ਨਿਕਲਣ ਦਾ ਡਰ। ਨੂੰਹ ਨੇ […]

Read more ›

ਜੇ ਮੈਂ ਵੀ ਬਟਨ ਦੱਬ ਦਿਆਂ

March 14, 2017 at 9:52 pm

-ਭੁਪਿੰਦਰ ਫੌਜੀ ਵੋਟਾਂ ਨਜ਼ਦੀਕ ਆ ਰਹੀਆਂ ਸਨ। ਹੁਣ ਕੋਈ ਮਜ਼ਦੂਰ ਲੇਬਰ ਚੌਕ ਵਿੱਚ ਖੜਾ ਨਹੀਂ ਸੀ ਮਿਲਦਾ। ਵੋਟਾਂ ਵਾਲੇ ਇਕੱਠ ਦਿਖਾਉਣ ਲਈ ਉਨ੍ਹਾਂ ਨੂੰ ਰੈਲੀਆਂ ਤੇ ਚੋਣ ਸਭਾਵਾਂ ਵਿੱਚ ਝੰਡੇ ਫੜਾ ਕੇ ਲੈ ਜਾਂਦੇ। ਕਦੇ ਕੋਈ ਪਾਰਟੀ ਤੇ ਕਦੇ ਕੋਈ। ਉਨ੍ਹਾਂ ਦੇ ਠੰਢੇ ਚੁੱਲ੍ਹੇ ਬਲਣ ਲੱਗ ਪਏ। ਵੋਟਾਂ ਵਿੱਚ ਦੋ […]

Read more ›
ਪੰਜਾਬੀ ਪੋਸਟ ਵਿਸ਼ੇਸ਼: ਕੰਜ਼ਰਵੇਟਿਵ ਲੀਡਰਸਿ਼ੱਪ ਚੋਣ ਵਿੱਚ ਪੰਜਾਬੀ ਕਮਿਊਨਿਟੀ ਦਾ ਰੋਲ ਅਤੇ ਸੰਭਾਵਨਾਵਾਂ

ਪੰਜਾਬੀ ਪੋਸਟ ਵਿਸ਼ੇਸ਼: ਕੰਜ਼ਰਵੇਟਿਵ ਲੀਡਰਸਿ਼ੱਪ ਚੋਣ ਵਿੱਚ ਪੰਜਾਬੀ ਕਮਿਊਨਿਟੀ ਦਾ ਰੋਲ ਅਤੇ ਸੰਭਾਵਨਾਵਾਂ

March 14, 2017 at 9:51 pm

ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ੱਪ ਚੋਣ 27 ਮਈ ਨੂੰ ਹੋਣ ਜਾ ਰਹੀ ਹੈ। ਪਾਰਟੀ ਦੇ ਮਹਾਂਦਿੱਗਜਾਂ ਸਟੀਫਨ ਹਾਰਪਰ ਅਤੇ ਜੇਸਨ ਕੈਨੀ ਦੇਫੈਡਰਲ ਸਿਆਸਤ ਤੋਂ ਲਾਂਭੇ ਹੋ ਜਾਣ ਤੋਂ ਬਾਅਦ ਟੋਰੀ ਪਾਰਟੀ ਦਾ ਚਿਹਰਾ ਮੁਹਰਾ ਬੇਸ਼ੱਕ ਪਹਿਲਾਂ ਵਰਗਾ ਨਹੀਂ ਹੈ ਲੇਕਿਨ ਐਨਾ ਵੀ ਨਹੀਂ ਬਦਲਿਆ ਕਿ ਇਸਦੀ ਲੀਡਰਸਿ਼ੱਪ ਕਮਾਨ ਸੰਭਾਲਣ ਲਈ ਸੰਭਾਵੀ […]

Read more ›

ਝੂਠਾ

March 14, 2017 at 9:51 pm

-ਰਘਬੀਰ ਸਿੰਘ ਮਹਿਮੀ ‘ਚਾਚਾ! ਤੂੰ ਤਾਂ ਬੜਾ ਝੂਠ ਬੋਲਦਾ ਹੈਂ। ਤੂੰ ਕਹਿੰਦਾ ਸੀ ਕਿ ਤੇਰੇ ਦੋਵੇਂ ਪੁੱਤ ਵਿਦੇਸ਼ ਰਹਿੰਦੇ ਹਨ, ਪਰ ਮੈਨੂੰ ਤੇਰਾ ਛੋਟਾ ਪੁੱਤ ਗੀਤਾ ਹੁਣੇ ਬਾਜ਼ਾਰ ਵਿੱਚ ਮਿਲਿਆ ਸੀ ਤੇ ਉਸ ਦੱਸਿਆ ਕਿ ਉਹ ਗੋਪਾਲ ਨਗਰ ਤੇ ਤੇਰਾ ਵੱਡਾ ਪੁੱਤ ਹਾਲ ਬਾਜ਼ਾਰ ਵਿੱਚ ਰਹਿੰਦਾ ਹੈ। ਦੋਵੇਂ ਇਸੇ ਸ਼ਹਿਰ […]

Read more ›
ਐਕਸਪੈਰੀਮੈਂਟ ਪਸੰਦ ਹਨ : ਇਲੀਆਨਾ ਡਿਕਰੂਜ

ਐਕਸਪੈਰੀਮੈਂਟ ਪਸੰਦ ਹਨ : ਇਲੀਆਨਾ ਡਿਕਰੂਜ

March 14, 2017 at 9:50 pm

ਸਾਲ 2006 ਵਿੱਚ ਤੇਲਗੂ ਰੋਮਾਂਟਿਕ-ਡਰਾਮਾ ਫਿਲਮ ‘ਦੇਵਦਾਸੂ’ ਨਾਲ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਖੂਬਸੂਰਤ ਤੇ ਪ੍ਰਤਿਭਾਸ਼ਾਲੀ ਅਦਾਕਾਰਾ ਇਲੀਆਨਾ ਡਿਕਰੂਜ ਨੇ ਉਸ ਤੋਂ ਬਾਅਦ ਸਾਊਥ ‘ਚ ਕਈ ਫਿਲਮਾਂ ਕੀਤੀਆਂ, ਜਿਨ੍ਹਾਂ ਵਿੱਚ ‘ਜਲਸਾ’, ‘ਪੋਕਿਰੀ’ ਅਤੇ ‘ਕਿੱਕ’ ਸ਼ਾਮਲ ਹਨ। ਉਥੇ ਸਫਲਤਾ ਹਾਸਲ ਕਰਨ ਪਿੱਛੋਂ ਉਸ ਨੇ ਬਾਲੀਵੁੱਡ ਵਿੱਚ ਫਿਲਮ ‘ਬਰਫੀ’ ਨਾਲ ਡੈਬਿਊ ਕੀਤਾ। […]

Read more ›
ਪੇਸ਼ੈਂਸ ਜ਼ਰੂਰੀ ਹੈ : ਕਿਆਰਾ ਅਡਵਾਨੀ

ਪੇਸ਼ੈਂਸ ਜ਼ਰੂਰੀ ਹੈ : ਕਿਆਰਾ ਅਡਵਾਨੀ

March 14, 2017 at 9:49 pm

ਕਿਆਰਾ ਅਡਵਾਨੀ ਨੇ 2014 ਵਿੱਚ ਆਈ ਫਿਲਮ ‘ਫਗਲੀ’ ਨਾਲ ਡੈਬਿਊ ਕੀਤਾ ਸੀ। ਇਸ ਫਿਲਮ ਵਿੱਚ ਉਸ ਦੇ ਕੰਮ ਦੀ ਸਿਫਤ ਵੀ ਹੋਈ ਸੀ। ਇਸ ਤੋਂ ਦੋ ਸਾਲ ਪਿੱਛੋਂ ਉਹ ਬਾਇਓਪਿਕ ‘ਐੱਮ ਐੱਸ ਧੋਨੀ: ਦਿ ਅਨਟੋਲਡ ਸਟੋਰੀ’ ਵਿੱਚ ਸਾਕਸ਼ੀ ਸਿੰਘ ਧੋਨੀ ਦੇ ਕਿਰਦਾਰ ਵਿੱਚ ਨਜ਼ਰ ਆਈ। ਇਹ ਫਿਲਮ ਕਾਫੀ ਹਿੱਟ ਰਹੀ […]

Read more ›
ਫਰਕ ਨਹੀਂ ਪੈਂਦਾ : ਪ੍ਰਿਅੰਕਾ ਬੋਸ

ਫਰਕ ਨਹੀਂ ਪੈਂਦਾ : ਪ੍ਰਿਅੰਕਾ ਬੋਸ

March 14, 2017 at 9:45 pm

ਪ੍ਰਿਅੰਕਾ ਬੋਸ ਦੀ ਫਿਲਮ ‘ਲਾਇਨ’ ਭਾਰਤ ਵਿੱਚ ਬੀਤੇ ਹਫਤੇ ਰਿਲੀਜ਼ ਹੋਈ ਹੈ। ਫਿਲਮ ਵਿੱਚ ਦੇਵ ਪਟੇਲ, ਨਿਕੋਲ ਕਿਡਮੈਨ ਅਤੇ ਰੂਨੀ ਮਾਰਾ ਹਨ। ਅਭਿਨੇਤਰੀ ਨੇ ਸਨੀ ਪਵਾਰ ਦੇ ਕਿਰਦਾਰ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਪ੍ਰਿਅੰਕਾ ਬੋਸ ਨਾ ਹੋਈ ਗੱਲਬਾਤ ਦੇ ਕੁਝ ਅੰਸ਼ : * ਤੁਹਾਨੂੰ […]

Read more ›
ਵਿਚਾਰਾਂ ਦੀ ਆਜ਼ਾਦੀ ਦੀ ਪ੍ਰਤੀਕ ਗੁਰਮਿਹਰ ਕੌਰ

ਵਿਚਾਰਾਂ ਦੀ ਆਜ਼ਾਦੀ ਦੀ ਪ੍ਰਤੀਕ ਗੁਰਮਿਹਰ ਕੌਰ

March 14, 2017 at 9:43 pm

-ਨਰਿੰਦਰਜੀਤ ਸਿੰਘ ਬਰਾੜ (ਡਾ.) ਗੁਰਮਿਹਰ ਕੌਰ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀ ਕੀਤਾ, ਭਾਰਤੀ ਕੱਟੜਪੰਥੀਆਂ ਨੇ 20 ਸਾਲ ਦੀ ਬੱਚੀ ਨੂੰ ਭਾਰਤ ਦਾ ਦੁਸ਼ਮਣ ਕਰਾਰ ਦੇ ਦਿੱਤਾ। ਕੱਟੜਪੰਥੀ ਕਿੰਨੀ ਜਲਦੀ ਭੁੱਲ ਗਏ ਕਿ ਗੁਰਮਿਹਰ ਕੌਰ ਦੇ ਪਿਤਾ ਮਨਦੀਪ ਸਿੰਘ ਨੇ ਕਸ਼ਮੀਰ ਵਿੱਚ ਭਾਰਤ ਲਈ ਜਾਨ ਕੁਰਬਾਨ ਕਰ ਦਿੱਤੀ ਸੀ। ਓਦੋਂ […]

Read more ›

ਧਰਤੀ ਹੋਰੁ ਪਰੈ ਹੋਰੁ ਹੋਰੁ!

March 14, 2017 at 9:41 pm

-ਡਾ. ਕੁਲਦੀਪ ਸਿੰਘ ਧੀਰ ਕਿਸੇ ਦੂਜੀ, ਤੀਜੀ, ਚੌਥੀ ਜਾਂ ਪੰਜਵੀਂ ਧਰਤੀ ਦੀ ਗੱਲ ਵਿਗਿਆਨੀ ਪੈਂਟੀਅਮ ਟੂ, ਥਰੀ, ਫੋਰ, ਫਾਈਵ ਵਾਂਗ ਕਰਨ ਜੋਗੇ ਹੋ ਗਏ ਹਨ। ਏਲੀਅਨਜ਼ ਵੀ ਹੁਣ ਸਿਰਫ਼ ਮਿਥ ਨਹੀਂ ਰਹਿ ਗਏ। ਏਲੀਅਨ ਅਤੇ ਹੋਰ ਧਰਤੀਆਂ ਬਾਰੇ ਗੱਲ ਹੁਣ ‘ਜੇ’ ਨਾਲ ਜੁੜ ਕੇ ਕਰਨ ਦੀ ਥਾਂ ‘ਕਦੋਂ’, ‘ਕਿਵੇਂ’, ‘ਕੌਣ’ […]

Read more ›