Archive for March 13th, 2017

ਸੈਨੇਟ ਵਿੱਚ ਸੇਵਾ ਨਿਭਾਉਣ ਦੇ ਯੋਗ  ਨਹੀਂ ਹੈ ਮੈਰੇਡਿੱਥ : ਪਰੈਤੇ

ਸੈਨੇਟ ਵਿੱਚ ਸੇਵਾ ਨਿਭਾਉਣ ਦੇ ਯੋਗ ਨਹੀਂ ਹੈ ਮੈਰੇਡਿੱਥ : ਪਰੈਤੇ

March 13, 2017 at 9:44 pm

ਓਟਵਾ, 13 ਮਾਰਚ (ਪੋਸਟ ਬਿਊਰੋ) : ਘੱਟ ਉਮਰ ਦੀ ਔਰਤ ਨਾਲ ਜਿਨਸੀ ਸਬੰਧ ਰੱਖਣ ਦੇ ਦੋਸ਼ਾਂ ਤਹਿਤ ਇੱਕ ਹੋਰ ਸੈਨੇਟਰ ਵੱਲੋਂ ਡੌਨ ਮੈਰੇਡਿੱਥ ਤੋਂ ਸੈਨੇਟ ਦੀ ਸੀਟ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਐਤਵਾਰ ਨੂੰ ਜਾਰੀ ਕੀਤੀ ਗਈ ਇੱਕ ਖੁੱਲ੍ਹੀ ਚਿੱਠੀ ਵਿੱਚ ਆਂਦਰੇ ਪਰੈਤੇ ਨੇ ਮੈਰੇਡਿੱਥ ਨੂੰ […]

Read more ›
ਬ੍ਰੈਗਜਿ਼ਟ ਸ਼ੁਰੂ ਕਰਨ ਲਈ ਯੂਕੇ ਦੀ ਸੰਸਦ  ਨੇ ਸਰਕਾਰ ਨੂੰ ਦਿੱਤੀ ਹਰੀ ਝੰਡੀ

ਬ੍ਰੈਗਜਿ਼ਟ ਸ਼ੁਰੂ ਕਰਨ ਲਈ ਯੂਕੇ ਦੀ ਸੰਸਦ ਨੇ ਸਰਕਾਰ ਨੂੰ ਦਿੱਤੀ ਹਰੀ ਝੰਡੀ

March 13, 2017 at 9:38 pm

ਲੰਡਨ, 13 ਮਾਰਚ (ਪੋਸਟ ਬਿਊਰੋ): ਯੂਰਪੀਅਨ ਯੂਨੀਅਨ ਨਾਲੋਂ ਤੋੜ ਵਿਛੋੜਾ ਕਰਨ ਦੇ ਬ੍ਰਿਟੇਨ ਉਸ ਸਮੇਂ ਹੋਰ ਨੇੜੇ ਪਹੁੰਚ ਗਿਆ ਜਦੋਂ ਸੋਮਵਾਰ ਨੂੰ ਪਾਰਲੀਆਮੈਂਟ ਨੇ ਅੜੀ ਛੱਡ ਕੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਬਲਾਕ ਨਾਲੋਂ ਵੱਖ ਹੋਣ ਲਈ ਕਾਰਵਾਈ ਸ਼ੁਰੂ ਕਰਨ ਦੀ ਸ਼ਕਤੀ ਦੇ ਦਿੱਤੀ। ਪਰ ਮੇਅ ਸਰਕਾਰ ਲਈ ਇੱਕ ਹੋਰ […]

Read more ›
ਨਿੱਸਨ ਵਾਪਿਸ ਮੰਗਵਾ ਰਹੀ ਹੈ 54,000 ਕਾਰਾਂ

ਨਿੱਸਨ ਵਾਪਿਸ ਮੰਗਵਾ ਰਹੀ ਹੈ 54,000 ਕਾਰਾਂ

March 13, 2017 at 9:37 pm

ਨਿਊ ਯਾਰਕ, 13 ਮਾਰਚ (ਪੋਸਟ ਬਿਊਰੋ) : ਨਿੱਸਨ ਵੱਲੋਂ 54000 ਕਾਰਾਂ ਵਾਪਿਸ ਮੰਗਵਾਈਆਂ ਜਾ ਰਹੀਆਂ ਹਨ। ਇਨ੍ਹਾਂ ਕਾਰਾਂ ਵਿੱਚ ਕਰਟੇਨ ਤੇ ਏਅਰ ਬੈਗਜ਼ ਸਬੰਧੀ ਦਿੱਕਤ ਪਾਈ ਗਈ ਹੈ। ਜਦੋਂ ਕੋਈ ਜੋ਼ਰ ਨਾਲ ਕਾਰ ਦਾ ਦਰਵਾਜ਼ਾ ਬੰਦ ਕਰਦਾ ਹੈ ਤਾਂ ਏਅਰ ਬੈਗਜ਼ ਆਪਣੇ ਆਪ ਖੁੱਲ੍ਹ ਜਾਂਦੇ ਹਨ। ਨਿੱਸਨ ਨਾਰਥ ਅਮੈਰਿਕਾ ਦਾ […]

Read more ›
ਸਲਮਾਨ ਖਾਨ ਦੀ ‘ਟਾਈਗਰ ਜਿੰਦਾ ਹੈ’ ਵਿੱਚ ਪਰੇਸ਼ ਰਾਵਲ ਹੋਣਗੇ

ਸਲਮਾਨ ਖਾਨ ਦੀ ‘ਟਾਈਗਰ ਜਿੰਦਾ ਹੈ’ ਵਿੱਚ ਪਰੇਸ਼ ਰਾਵਲ ਹੋਣਗੇ

March 13, 2017 at 8:52 pm

ਫਿਲਮ ਜਗਤ ਦੇ ਬਿਹਤਰੀਨ ਅਭਿਨੇਤਾਵਾਂ ਵਿੱਚ ਸ਼ੁਮਾਰ ਪਰੇਸ਼ ਰਾਵਲ ਜਲਦ ਹੀ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਟਾਈਗਰ ਜਿੰਦਾ ਹੈ’ ਵਿੱਚ ਨਜ਼ਰ ਆਉਣਗੇ। ਰਾਵਲ ਜਲਦ ਹੀ ਯਸ਼ਰਾਜ ਬੈਨਰ ਜੀ ਇਸ ਫਿਲਮ ਦਾ ਹਿੱਸਾ ਬਣਨ ਵਾਲੇ ਹਨ। ਡਾਇਰੈਕਟਰ ਜ਼ਫਰ ਦਾ ਕਹਿਣਾ ਹੈ, ”ਮੈਂ ਹਮੇਸ਼ਾ ਉਨ੍ਹਾਂ ਦੀ ਐਕਟਿੰਗ ਦਾ ਪ੍ਰਸ਼ੰਸਕ ਰਿਹਾ ਹਾਂ। […]

Read more ›
ਮਹਿਲਾਵਾਂ ਨੂੰ ‘ਕੂਹਣੀ ਮਾਰ’ ਤਕਨੀਕ ਸਿਖਾ ਰਹੀ ਹੈ ਤਾਪਸੀ ਪੰਨੂ

ਮਹਿਲਾਵਾਂ ਨੂੰ ‘ਕੂਹਣੀ ਮਾਰ’ ਤਕਨੀਕ ਸਿਖਾ ਰਹੀ ਹੈ ਤਾਪਸੀ ਪੰਨੂ

March 13, 2017 at 8:48 pm

ਅਕਸ਼ੈ ਕੁਮਾਰ ਨੇ ਟਵਿੱਟਰ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਤਾਪਸੀ ਪੰਨੂ ਦੱਸ ਰਹੀ ਹੈ ਕਿ ਜੇ ਕੋਈ ਪੁਰਸ਼ ਮਹਿਲਾ ‘ਤੇ ਹਮਲਾ ਕਰਦਾ ਹੈ ਤਾਂ ਉਨ੍ਹਾਂ ਨੂੰ ਕਿਵੇਂ ਇਸ ਦਾ ਕਰਾਰਾ ਜਵਾਬ ਦੇਣਾ ਚਾਹੀਦਾ ਹੈ। ਵੀਡੀਓ ਵਿੱਚ ਤਾਪਸੀ ਕਹਿ ਰਹੀ ਹੈ, ‘ਛੇੜਖਾਨੀ ਦੀ ਘਟਨਾ ਉੱਤੇ ਚੁੱਪ ਨਾ ਰਹੋ, […]

Read more ›
ਮੇਰੀ ਹਰ ਫਿਲਮ ਹਿੱਟ ਨਹੀਂ ਹੋ ਸਕਦੀ : ਕੰਗਨਾ

ਮੇਰੀ ਹਰ ਫਿਲਮ ਹਿੱਟ ਨਹੀਂ ਹੋ ਸਕਦੀ : ਕੰਗਨਾ

March 13, 2017 at 8:43 pm

ਅਦਾਕਾਰਾ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਉਸ ਦੀ ਹਰ ਫਿਲਮ ਹਿੱਟ ਨਹੀਂ ਹੋ ਸਕਦੀ। ਕੰਗਨਾ ਰਣੌਤ ਦੀ ਹਾਲ ਹੀ ਦੇ ਸਮੇਂ ਵਿੱਚ ਹਰ ਫਿਲਮ ਸਫਲ ਹੋਈ ਹੈ। ਕੰਗਨਾ ਦੀ ਫਿਲਮ ‘ਰੰਗੂਨ’ ਬਾਕਸ ਆਫਿਸ ‘ਤੇ ਨਕਾਰ ਦਿੱਤੀ ਗਈ ਹੈ। ਕੰਗਨਾ ਰਣੌਤ ਬਿਲਕੁਲ ਬੜਬੋਲੀ ਹੈ। ਉਸ ਨੂੰ ਕਿਸੇ ਵੀ ਚੀਜ਼ ਨਾਲ […]

Read more ›
ਅਨੁਸ਼ਕਾ ਨੇ ਦੱਸਿਆ ਆਪਣੀ ਸਫਲਤਾ ਦਾ ਰਾਜ਼

ਅਨੁਸ਼ਕਾ ਨੇ ਦੱਸਿਆ ਆਪਣੀ ਸਫਲਤਾ ਦਾ ਰਾਜ਼

March 13, 2017 at 8:41 pm

ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਨੌਂ ਸਾਲ ਦੇ ਲੰਮੇ ਕਰੀਅਰ ਵਿੱਚ ਇੱਕ ਅਦਾਕਰਾ ਤੇ ਇੱਕ ਨਿਰਮਾਤਾ ਦੇ ਤੌਰ ‘ਤੇ ਸਫਲ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਹ ਸਫਲਤਾ ਇਸ ਲਈ ਹੈ ਕਿਉਂਕਿ ਉਹ ਫਿਲਮਾਂ ਦੀ ਚੋਣ ਬਹੁਤ ਹੀ ਸੋਚ ਸਮਝ ਕੇ ਕਰਦੀ ਹੈ। ਅਦਾਕਾਰਾ ਨੇ ਸਾਲ 2008 ਵਿੱਚ ਫਿਲਮ […]

Read more ›
ਅੱਜ-ਨਾਮਾ

ਅੱਜ-ਨਾਮਾ

March 13, 2017 at 8:32 pm

ਟਿਕਟ ਲੈਣ ਲਈ ਲੱਗਿਆ ਜ਼ੋਰ ਸੀਗਾ, ਚੋਣ ਜਿੱਤਣ ਲਈ ਲੱਗਿਆ ਫੇਰ ਬੇਲੀ। ਨਜ਼ਰ ਚੋਣ ਕਮਿਸ਼ਨ ਦੀ ਬਹੁਤ ਸੀ ਗੀ, ਗੱਡੀਆਂ ਫੋਲੀਆਂ ਥਾਂਓਂ ਥਾਂ ਘੇਰ ਬੇਲੀ। ਮਾਇਆ ਵੰਡੀਦੀ ਫੇਰ ਵੀ ਆਮ ਡਿੱਠੀ, ਕੀਤੀ ਕਿਸੇ ਵੀ ਆਗੂ ਨਹੀਂ ਦੇਰ ਬੇਲੀ। ਜੇਕਰ ਜਿੱਤ ਲਈ ਸੀਟ ਤਾਂ ਨਵਾਂ ਝੇੜਾ, ਵਜ਼ੀਰੀ ਲੈਣ ਲਈ ਚੱਲੇ ਨੇ […]

Read more ›

ਹਲਕਾ ਫੁਲਕਾ

March 13, 2017 at 8:30 pm

ਅੱਖਾਂ ਦਾ ਰੋਗੀ, ”ਡਾਕਟਰ ਸਾਹਿਬ ਮੈਂ ਐਨਕ ਲਗਾ ਕੇ ਪੜ੍ਹ ਵੀ ਸਕਾਂਗਾ?” ਡਾਕਟਰ, ”ਹਾਂ ਹਾਂ, ਕਿਉਂ ਨਹੀਂ।” ਰੋਗੀ, ”ਓਹ ਫਿਰ ਤਾਂ ਬਹੁਤ ਚੰਗਾ ਰਹੇਗਾ। ਹੁਣ ਤੱਕ ਮੈਨੂੰ ਪੜ੍ਹਨਾ ਵੀ ਨਹੀਂ ਆਉਂਦਾ ਸੀ।” ******** ਪੰਕਜ ਸ਼ਰਮਾ, ”ਕਹੋ ਅੱਜ ਦੀ ਤਾਜ਼ਾ ਖਬਰ ਕੀ ਹੈ?” ਨੀਰਜ ਸ਼ਰਮਾ, ”ਤਾਜ਼ਾ ਖਬਰ ਇਹ ਹੈ ਕਿ ਅਕਾਲੀ […]

Read more ›

ਯੂਨੀਫਾਰਮ ਸਿਵਲ ਕੋਡ ਦਾ ਏਜੰਡਾ ਅੱਗੇ ਵਧਾਉਣਾ ਕਿੰਨਾ ਕੁ ਜਾਇਜ਼

March 13, 2017 at 8:29 pm

-ਕ੍ਰਿਸ਼ਨ ਝਾਅ ਵਰਗ ਵਾਂਗ ਲਿੰਗ (ਜੈਂਡਰ) ਦਾ ਸਭਿਆਚਾਰਕ ਅਰਥ ਔਰਤਾਂ ਤੇ ਮਰਦਾਂ ਵੱਲੋਂ ਸਮਾਜ ਦੇ ਬੁਨਿਆਦੀ ਪੱਧਰ ‘ਤੇ ਖੁਦ ਨੂੰ ਹਾਸਲ ਹੈਸੀਅਤ ਅਨੁਸਾਰ ਘੜਿਆ ਜਾਂਦਾ ਹੈ ਤੇ ਇਹ ਅਰਥ ਆਪਣੇ ਆਪ ‘ਚ ਘੋਰ ਸਿਆਸੀ ਹੁੰਦਾ ਹੈ। ਸਮਾਜ ਵਿੱਚ ਕਿਵੇਂ ਘੁਲਣਾ-ਮਿਲਣਾ ਜਾਂ ਦੂਜਿਆਂ ਦਾ ਵਿਰੋਧ ਕਿਵੇਂ ਕਰਨਾ ਹੈ, ਇਸ ਸੰਬੰਧ ਵਿੱਚ […]

Read more ›