Archive for March 12th, 2017

ਗੋਆ ਵਿੱਚ ਭਾਜਪਾ ਨੇ ਭੰਨ-ਘੜ ਜੋੜ ਕੇ ਬਹੁ-ਸੰਮਤੀ ਦਾ ਜੁਗਾੜ ਕਰ ਲਿਆ

ਗੋਆ ਵਿੱਚ ਭਾਜਪਾ ਨੇ ਭੰਨ-ਘੜ ਜੋੜ ਕੇ ਬਹੁ-ਸੰਮਤੀ ਦਾ ਜੁਗਾੜ ਕਰ ਲਿਆ

March 12, 2017 at 10:23 pm

* ਰੱਖਿਆ ਮੰਤਰੀ ਮਨੋਹਰ ਪਾਰਿਕਰ ਫਿਰ ਗੋਆ ਦੇ ਮੁੱਖ ਮੰਤਰੀ ਹੋਣਗੇ ਪਣਜੀ, 12 ਮਾਰਚ, (ਪੋਸਟ ਬਿਊਰੋ)- ਗੋਆ ਵਿੱਚ ਆਪਣੀ ਸਰਕਾਰ ਹੁੰਦੇ ਹੋਏ ਵੀ ਬਹੁ-ਸੰਮਤੀ ਤੋਂ ਪਛੜ ਗਈ ਭਾਰਤੀ ਜਨਤਾ ਪਾਰਟੀ ਨੇ ਏਧਰ-ਓਧਰ ਦੇ ਦਲਾਂ ਨੂੰ ਜੋੜ ਕੇ ਬਹੁ-ਸੰਮਤੀ ਦਾ ਜੁਗਾੜ ਕਰ ਲਿਆ ਹੈ। ਸਮਝੌਤੇ ਦੀ ਇੱਕ ਮੱਦ ਅਨੁਸਾਰ ਮੌਜੂਦਾ ਮੁੱਖ […]

Read more ›
ਕੈਪਟਨ ਅਮਰਿੰਦਰ ਸਿੰਘ ਵਿਧਾਇਕ ਦਲ ਦੇ ਨੇਤਾ ਬਣੇ, 16 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ

ਕੈਪਟਨ ਅਮਰਿੰਦਰ ਸਿੰਘ ਵਿਧਾਇਕ ਦਲ ਦੇ ਨੇਤਾ ਬਣੇ, 16 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ

March 12, 2017 at 10:23 pm

* ਮੰਤਰੀਆਂ ਦੀ ਚੋਣ ਦਾ ਫੈਸਲਾ ਰਾਹੁਲ ਗਾਂਧੀ ਨਾਲ ਮੀਟਿੰਗ ਵਿੱਚ ਹੋਵੇਗਾ ਚੰਡੀਗੜ੍ਹ, 12 ਮਾਰਚ, (ਪੋਸਟ ਬਿਊਰੋ)- ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਇਸ ਵਾਰੀ ਰਿਕਾਰਡ ਤੋੜ ਫ਼ਰਕ ਨਾਲ ਜਿੱਤ ਕੇ ਵਿਧਾਇਕ ਬਣੇ ਕੈਪਟਨ ਅਮਰਿੰਦਰ ਸਿੰਘ 16 ਮਾਰਚ ਨੂੰ ਸਵੇਰੇ ਦਸ ਵਜੇ ਮੁੱਖ ਮੰਤਰੀ ਵਜੋਂ ਸਹੁੰ […]

Read more ›
ਪੰਜਾਬ ਚੋਣਾਂ ਸੰਪਨ ਹੋਣ ਉੱਤੇ ਪੰਜਾਬੀ ਬਰਾਡਕਾਸਟਰ ਐਸੋਸੀਏਸ਼ਨ ਵੱਲੋਂ ਮੁਬਾਰਕਾਂ

ਪੰਜਾਬ ਚੋਣਾਂ ਸੰਪਨ ਹੋਣ ਉੱਤੇ ਪੰਜਾਬੀ ਬਰਾਡਕਾਸਟਰ ਐਸੋਸੀਏਸ਼ਨ ਵੱਲੋਂ ਮੁਬਾਰਕਾਂ

March 12, 2017 at 10:21 pm

ਬਰੈਂਪਟਨ, ਪੋਸਟ ਬਿਉਰੋ: ਪੰਜਾਬ ਚੋਣਾਂ ਦੇ ਸਫ਼ਲਤਾ ਨਾਲ ਸੰਪਨ ਹੋਣ ੳੱਤੇ ਪੰਜਾਬੀ ਬਰਾਡਕਾਸਟਰ ਐਸੋਸੀਏਸ਼ਨ ਟੋਰਾਂਟੋ ਕੈਨੇਡਾ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਕੋਆਰਡੀਨੇਟਰ ਹਰਜਿੰਦਰ ਸਿੰਘ ਗਿੱਲ ਨੇ ਇੱਕ ਬਿਆਨ ਰਾਹੀਂ ਆਖਿਆ ਹੈ ਕਿ ਪੰਜਾਬ ਦੀਆਂ ਚੋਣਾਂ ਵਿੱਚ ਕੈਨੇਡਾ ਵੱਸਦੇ ਪੰਜਾਬੀਆਂ ਦੀ ਵਿਸ਼ੇਸ਼ ਰੁਚੀ ਰਹੀ ਹੈ ਜਿਸ ਵਿੱਚ […]

Read more ›
ਕਲਮ ਦੇ ਧਨੀ ਹਰਦਿਆਲ ਸਿੰਘ ਚੀਮਾ (ਵਹਿਣੀਵਾਲ) ਦੇ ਗੀਤ ਸੰਗ੍ਰਹਿ ਦੀਆਂ ਪੁਸਤਕਾਂ ਨਾਰਵੇ `ਚ ਰਿਲੀਜ਼

ਕਲਮ ਦੇ ਧਨੀ ਹਰਦਿਆਲ ਸਿੰਘ ਚੀਮਾ (ਵਹਿਣੀਵਾਲ) ਦੇ ਗੀਤ ਸੰਗ੍ਰਹਿ ਦੀਆਂ ਪੁਸਤਕਾਂ ਨਾਰਵੇ `ਚ ਰਿਲੀਜ਼

March 12, 2017 at 10:09 pm

ੳਸਲੋ (ਰੁਪਿੰਦਰ ਢਿੱਲੋ ਮੋਗਾ) ਕਲਮ ਦੇ ਧਨੀ ਸ੍ਰ ਹਰਦਿਆਲ ਸਿੰਘ ਚੀਮਾ (ਵਹਿਣੀਵਾਲ) ਜੋ ਪਹਿਲਾ ਵੀ ਪਾਠਕਾਂ ਦੀ ਕਚਹਿਰੀ ਵਿੱਚ ਕਈ ਗੀਤ ਸੰਗ੍ਰਹਿ ਅਤੇ ਆਪਣੀਆਂ ਲਿਖਤਾਂ ਝੋਲੀ ਪਾ ਚੁੱਕੇ ਹਨ ਅਤੇ ਸਾਹਿਤਕ ਦੁਨੀਆ ਚ ਜਾਣਿਆ ਪਹਿਚਾਣਿਆ ਨਾਮ ਹੈ। ਉਨ੍ਹਾਂ ਦੀਆ ਗੀਤ ਸੰਗ੍ਰਹਿ ਨਾਲ ਸਿੰਗਾਰੀਆਂ ਪੁਸਤਕਾਂ ਨੂੰ ਅੱਜ ਨਾਰਵੇ ਚ ਰਿਲੀਜ ਕੀਤਾ […]

Read more ›
ਪਬਲਿਕ ਸਕੂਲਾਂ ਵਿੱਚ ਨਮਾਜ਼ ਅਦਾ ਕਰਨ ਖਿਲਾਫ ਮਿਸੀਸਾਗਾ ਵਿੱਚ ਲੋਕਾਂ ਨੇ ਕੱਢਿਆ ਰੋਹ ਮਾਰਚ

ਪਬਲਿਕ ਸਕੂਲਾਂ ਵਿੱਚ ਨਮਾਜ਼ ਅਦਾ ਕਰਨ ਖਿਲਾਫ ਮਿਸੀਸਾਗਾ ਵਿੱਚ ਲੋਕਾਂ ਨੇ ਕੱਢਿਆ ਰੋਹ ਮਾਰਚ

March 12, 2017 at 10:04 pm

ਮਿਸੀਸਾਗਾ, 12 ਮਾਰਚ (ਪੋਸਟ ਬਿਊਰੋ) : ਪਬਲਿਕ ਸਕੂਲਾਂ ਵਿੱਚ ਨਮਾਜ਼ ਅਦਾ ਕਰਨ ਤੇ ਹੋਰ ਧਾਰਮਿਕ ਮਾਨਤਾਵਾਂ ਦਾ ਪਾਲਣ ਕਰਨ ਦੇ ਵਿਰੋਧ ਵਿੱਚ ਸ਼ਨਿੱਚਰਵਾਰ ਨੂੰ ਇੱਥੇ 200 ਦੇ ਲੱਗਭਗ ਲੋਕਾਂ ਨੇ ਮਿਸੀਸਾਗਾ ਸੈਲੀਬ੍ਰੇਸ਼ਨ ਸਕੁਏਅਰ ਤੋਂ ਲੈ ਕੇ ਪੀਲ ਬੋਰਡ ਆਫ ਐਜੂਕੇਸ਼ਨ ਤੱਕ ਮਾਰਚ ਕੀਤਾ। ਇਹ ਇੱਕ ਤਰ੍ਹਾਂ ਦਾ ਰੋਸ ਮਾਰਚ ਸੀ […]

Read more ›
ਇਥੋਪੀਆ ਵਿੱਚ ਜ਼ਮੀਨ ਖਿਸਕਣ ਕਾਰਨ  46 ਹਲਾਕ, ਦਰਜਨਾਂ ਲਾਪਤਾ

ਇਥੋਪੀਆ ਵਿੱਚ ਜ਼ਮੀਨ ਖਿਸਕਣ ਕਾਰਨ 46 ਹਲਾਕ, ਦਰਜਨਾਂ ਲਾਪਤਾ

March 12, 2017 at 10:03 pm

ਐਡਿਸ ਅਬਾਬਾ, ਇਥੋਪੀਆ, 12 ਮਾਰਚ (ਪੋਸਟ ਬਿਊਰੋ) : ਇਥੋਪੀਆ ਦੀ ਰਾਜਧਾਨੀ ਵਿੱਚ ਕੂੜਾ ਸੁੱਟਣ ਵਾਲੀ ਥਾਂ ਉੱਤੇ ਜ਼ਮੀਨ ਖਿਸਕਣ ਕਾਰਨ 46 ਵਿਅਕਤੀ ਮਾਰੇ ਗਏ ਜਦਕਿ ਦਰਜਨਾਂ ਹੋਰ ਲਾਪਤਾ ਹੋ ਗਏ। ਇਹ ਜਾਣਕਾਰੀ ਸਥਾਨਕ ਵਾਸੀਆਂ ਨੇ ਦਿੱਤੀ। ਅਧਿਕਾਰੀਆਂ ਵੱਲੋਂ ਉਸ ਥਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ ਜਿਸ ਕੂੜੇ ਵਾਲੀ ਥਾਂ […]

Read more ›
ਨਕਸਲੀ ਹਮਲੇ ਵਿੱਚ ਸੀ ਆਰ ਪੀ ਦੇ 12 ਜਵਾਨ ਮਾਰੇ ਗਏ

ਨਕਸਲੀ ਹਮਲੇ ਵਿੱਚ ਸੀ ਆਰ ਪੀ ਦੇ 12 ਜਵਾਨ ਮਾਰੇ ਗਏ

March 12, 2017 at 10:01 pm

ਰਾਏਪੁਰ (ਛੱਤੀਸਗੜ੍ਹ), 11 ਮਾਰਚ, (ਪੋਸਟ ਬਿਊਰੋ)- ਛੱਤੀਸਗੜ੍ਹ ਰਾਜ ਦੇ ਨਕਸਲ ਪ੍ਰਭਾਵਿਤ ਸੁਕਮਾ ਜਿਲ੍ਹੇ ਵਿੱਚ ਨਕਸਲੀਆਂ ਵੱਲੋਂ ਅਚਾਨਕ ਕੀਤੇ ਗਏ ਇੱਕ ਹਮਲੇ ਵਿੱਚ ਅੱਜ ਸੀ ਆਰ ਪੀ ਐਫ ਦੇ 12 ਜਵਾਨ ਮਾਰੇ ਗਏ ਅਤੇ 3 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਨਕਸਲੀ ਸਮੱਸਿਆ ਤੋਂ ਬੁਰੀ ਤਰ੍ਹਾਂ […]

Read more ›
ਭਾਰਤੀ ਮੂਲ ਦਾ ਬਹੁ ਚਰਚਿਤ ਅਟਾਰਨੀ ਪ੍ਰੀਤ ਭਰਾਰਾ ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਬਰਖਾਸਤ

ਭਾਰਤੀ ਮੂਲ ਦਾ ਬਹੁ ਚਰਚਿਤ ਅਟਾਰਨੀ ਪ੍ਰੀਤ ਭਰਾਰਾ ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਬਰਖਾਸਤ

March 12, 2017 at 10:00 pm

ਨਿਊਯਾਰਕ, 13 ਮਾਰਚ, (ਪੋਸਟ ਬਿਊਰੋ)- ਭਾਰਤੀ ਮੂਲ ਦੇ ਬਹੁ-ਚਰਚਿਤ ਅਮਰੀਕੀ ਅਟਾਰਨੀ ਪ੍ਰੀਤ ਭਰਾਰਾ ਨੂੰ ਡੋਨਾਲਡ ਟਰੰਪ ਦੀ ਸਰਕਾਰ ਨੇ ਬਰਖਾਸਤ ਕਰ ਦਿੱਤਾ ਹੈ। ਪ੍ਰੀਤ ਭਰਾਰਾ ਨੇ ਓਬਾਮਾ ਪ੍ਰਸ਼ਾਸਨ ਵੱਲੋਂ ਨਿਯੁਕਤ ਕੀਤੇ ਗਏ 46 ਅਟਾਰਨੀਆਂ ਤੋਂ ਅਸਤੀਫੇ ਮੰਗਣ ਦੇ ਟਰੰਪ ਸਰਕਾਰ ਦੇ ਆਦੇਸ਼ ਤੋਂ ਬਾਅਦ ਅਹੁਦਾ ਛੱਡਣ ਤੋਂ ਨਾਂਹ ਕਰ ਦਿੱਤੀ […]

Read more ›
ਮਾਇਆਵਤੀ ਨੂੰ ਗਾਲ੍ਹਾਂ ਕੱਢਣ ਵਾਲੇ ਦੀ ਪਤਨੀ ਭਾਜਪਾ ਟਿਕਟ ਉੱਤੇ ਚੋਣ ਜਿੱਤੀ

ਮਾਇਆਵਤੀ ਨੂੰ ਗਾਲ੍ਹਾਂ ਕੱਢਣ ਵਾਲੇ ਦੀ ਪਤਨੀ ਭਾਜਪਾ ਟਿਕਟ ਉੱਤੇ ਚੋਣ ਜਿੱਤੀ

March 12, 2017 at 9:58 pm

* ਭਾਜਪਾ ਨੇ ਆਪਣਾ ਲੀਡਰ ਪਾਰਟੀ ਵਿੱਚ ਬਹਾਲ ਕੀਤਾ ਲਖਨਊ, 12 ਮਾਰਚ (ਪੋਸਟ ਬਿਊਰੋ)- ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੂੰ ਗਾਲ੍ਹਾਂ ਕੱਢਣ ਉੱਤੇ ਭਾਰਤੀ ਜਨਤਾ ਪਾਰਟੀ ਵਿੱਚੋਂ ਕੱਢੇ ਗਏ ਦਇਆ ਸ਼ੰਕਰ ਨੂੰ ਭਾਜਾਪ ਨੇ ਫਿਰ ਲੈ ਲਿਆ ਹੈ। ਦਇਆ ਸ਼ੰਕਰ ਨੂੰ ਵਾਪਸ ਲੈਣ ਦਾ ਫੈਸਲਾ ਉੱਤਰ ਪ੍ਰਦੇਸ਼ ਭਾਜਪਾ ਦੇ […]

Read more ›
ਮਾਇਆਵਤੀ ਨੇ ਯੂ ਪੀ ਵਿੱਚ ਵੋਟਿੰਗ ਮਸ਼ੀਨਾਂ ਵਿੱਚ ਗੜਬੜ ਦਾ ਦੋਸ਼ ਲਾ ਦਿੱਤਾ

ਮਾਇਆਵਤੀ ਨੇ ਯੂ ਪੀ ਵਿੱਚ ਵੋਟਿੰਗ ਮਸ਼ੀਨਾਂ ਵਿੱਚ ਗੜਬੜ ਦਾ ਦੋਸ਼ ਲਾ ਦਿੱਤਾ

March 12, 2017 at 9:48 pm

ਲਖਨਊ, 12 ਮਾਰਚ (ਪੋਸਟ ਬਿਊਰੋ)- ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਦੋਸ਼ ਲਾਇਆ ਹੈ ਕਿ ਉੱਤਰ ਪ੍ਰਦੇਸ਼ ਵਿੱਚ ਵੋਟਿੰਗ ਮਸ਼ੀਨਾਂ ਵਿੱਚ ਗੜਬੜ ਕੀਤੀ ਗਈ ਸੀ। ਮਾਇਆਵਤੀ ਨੇ ਲਖਨਊ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਭਾਜਪਾ ਦੇ ਸਭ ਕੌਮੀ ਆਗੂਆਂ ਨੂੰ […]

Read more ›