Archive for March 9th, 2017

ਹੁਣ ਆਲੀਆ-ਸਿਧਾਰਥ ਕਰਨਗੇ ਆਸ਼ਕੀ

ਹੁਣ ਆਲੀਆ-ਸਿਧਾਰਥ ਕਰਨਗੇ ਆਸ਼ਕੀ

March 9, 2017 at 10:39 pm

ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਇੱਕ ਵਾਰ ਫਿਰ ਆਲੀਆ ਭੱਟ ਦੇ ਨਾਲ ਸਿਲਵਰ ਸਕਰੀਨ ‘ਤੇ ਆਸ਼ਕੀ ਕਰਦੇ ਨਜ਼ਰ ਆ ਸਕਦੇ ਹਨ। ਬਾਲੀਵੁੱਡ ਨਿਰਦੇਸ਼ਕ ਮੋਹਿਤ ਸੂਰੀ ਫਿਲਮ ‘ਆਸ਼ਕੀ’ ਦਾ ਤੀਜਾ ਐਡੀਸ਼ਨ ਬਣਾਉਣ ਜਾ ਰਹੇ ਹਨ। ਫਿਲਮ ਦਾ ਨਿਰਮਾਣ ਮਹੇਸ਼ ਭੱਟ ਦੇ ਬੈਨਰ ਵਿਸ਼ੇਸ਼ ਫਿਲਮਜ਼ ਦੇ ਤਹਿਤ ਕੀਤਾ ਜਾਵੇਗਾ। ਚਰਚਾ ਹੈ ਕਿ ਇਸ […]

Read more ›
‘ਸਰਕਾਰ 3’ ਵਿੱਚ ਨਾ ਕੋਈ ਹੀਰੋ ਹੈ ਅਤੇ ਨਾ ਕੋਈ ਵਿਲੇਨ : ਰਾਮੂ

‘ਸਰਕਾਰ 3’ ਵਿੱਚ ਨਾ ਕੋਈ ਹੀਰੋ ਹੈ ਅਤੇ ਨਾ ਕੋਈ ਵਿਲੇਨ : ਰਾਮੂ

March 9, 2017 at 10:38 pm

ਅਮਿਤਾਭ ਬੱਚਨ, ਜੈਕੀ ਸ਼ਰਾਫ, ਮਨੋਜ ਵਾਜਪਾਈ, ਯਾਮੀ ਗੌਤਮ, ਅਮਿਤ ਸਾਧ ਅਤੇ ਰੋਨਿਤ ਰਾਏ ਸਟਰਾਰ ‘ਸਰਕਾਰ 3’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਲਾਂਚ ਦੇ ਮੌਕੇ ਸਟਾਰ ਕਾਸਟ ਦੇ ਨਾਲ ਫਿਲਮ ਡਾਇਰੈਕਟਰ ਰਾਮ ਗੋਪਾਲ ਵਰਮਾ ਵੀ ਮੌਜੂਦ ਸਨ। ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਸ ਫਿਲਮ ਵਿੱਚ ਨਾ ਕੋਈ ਹੀਰੋ […]

Read more ›
ਡਾਂਸਰ ਦਾ ਕਿਰਦਾਰ ਕਰਨ ਦੀ ਡਾਂਸ ਤਿਆਰੀ ਵਿੱਚ ਲੱਗਾ ਸਲਮਾਨ

ਡਾਂਸਰ ਦਾ ਕਿਰਦਾਰ ਕਰਨ ਦੀ ਡਾਂਸ ਤਿਆਰੀ ਵਿੱਚ ਲੱਗਾ ਸਲਮਾਨ

March 9, 2017 at 10:36 pm

ਬੜੀ ਜਲਦੀ ਸਲਮਾਨ ਖਾਨ ‘ਟਾਈਗਰ ਜਿੰਦਾ ਹੈ’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ, ਪਰ ਉਹ ਇਨ੍ਹੀਂ ਦਿਨੀਂ ਰੈਮੋ ਡਿਸੂਜਾ ਦੇ ਅੰਧੇਰੀ ਵਾਲੇ ਡਾਂਸ ਸਟੂਡੀਓ ਵਿੱਚ ਰਿਹਰਸਲ ਕਰ ਰਹੇ ਹਨ। ਦੱਸਣਾ ਬਣਦਾ ਹੈ ਕਿ ਰੈਮੋ ਡਿਸੂਜਾ ਇੱਕ ਫਿਲਮ ਬਣਾ ਰਹੇ ਹਨ, ਜਿਨ੍ਹਾਂ ਵਿੱਚ ਸਲਮਾਨ ਇੱਕ 13 ਸਾਲ ਦੀ ਬੱਚੀ ਦੇ ਪਿਤਾ […]

Read more ›
ਇੱਕ ਸਮਰੱਥ ਅਭਿਨੇਤਰੀ ਸਰੁਗਣ ਮਹਿਤਾ

ਇੱਕ ਸਮਰੱਥ ਅਭਿਨੇਤਰੀ ਸਰੁਗਣ ਮਹਿਤਾ

March 9, 2017 at 10:35 pm

ਬੜੇ ਚਿਰਾਂ ਮਗਰੋਂ ਪੰਜਾਬੀ ਸਿਨੇਮੇ ਨੂੰ ਸਰਗੁਣ ਮਹਿਤਾ ਵਰਗੀ ਹੀਰੋਇਨ ਮਿਲੀ ਹੈ। ਉਹ ਆਪਣੀ ਦੇਖਣੀ-ਪਾਖਣੀ, ਕੱਦ-ਕਾਠ, ਨੱਚਣ, ਡਾਇਲਾਗ ਡਿਲਿਵਿਰੀ ਨਾਲ ਹਰ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ। ਪੰਜਾਬੀ ਫਿਲਮ ‘ਅੰਗਰੇਜ਼’ ਵਿੱਚ ਜਦੋਂ ਉਹ ਸਕਰੀਨ ਦੇ ਪਹਿਲੇ ਹੀ ਦ੍ਰਿਸ਼ ਵਿੱਚ ‘ਮੈਂ ਧੰਨ ਕੁਰ ਹਾਂ’ ਕਹਿ ਕੇ ਆਪਣੇ ਆਪ ਨੂੰ […]

Read more ›
ਅੱਜ-ਨਾਮਾ

ਅੱਜ-ਨਾਮਾ

March 9, 2017 at 10:32 pm

ਜਿਹੜੇ ਪਰਸੋਂ ਨਤੀਜੇ ਨੇ ਆਉਣ ਵਾਲੇ, ਟੀ ਵੀ ਵਾਲਿਆਂ ਦਿੱਤੇ ਉਹ ਦੱਸ ਬੇਲੀ। ਕੀਤਾ ਹਿੱਕ ਨੂੰ ਠੋਕ ਕੇ ਇੰਜ ਦਾਅਵਾ, ਜਿੱਦਾਂ ਵੋਟਰ ਸੀ ਉਨ੍ਹਾਂ ਦੇ ਵੱਸ ਬੇਲੀ। ਗਿਣਤੀ ਇੱਕ ਦੀ ਦੂਜੇ ਤੋਂ ਉਲਟ ਹੋਵੇ, ਲੋਕੀਂ ਵੇਖਣ ਤਾਂ ਦੇਣ ਫਿਰ ਹੱਸ ਬੇਲੀ। ਧਿਰ ਕਿਸੇ ਨੂੰ ਪਏ ਉਹ ਰਾਜ ਸੌਂਪਣ, ਫਸੀ ਕਿਸੇ […]

Read more ›

ਹਲਕਾ ਫੁਲਕਾ

March 9, 2017 at 10:31 pm

ਦੋ ਜਣੇ ਲੜ ਪਏ। ਜੱਜ ਨੇ ਇੱਕ ਜਣੇ ਨੂੰ ਥੱਪੜ ਮਾਰਨ ਦੀ ਸਜ਼ਾ ਇੱਕ ਹਜ਼ਾਰ ਰੁਪਏ ਸੁਣਾਈ। ਉਸ ਅੜਬੰਗ ਬੰਦੇ ਨੇ ਪੁੱਛਿਆ, ”ਜੱਜ ਸਾਹਿਬ, ਦੂਜਾ ਥੱਪੜ ਵੀ ਮਾਰ ਲਵਾਂ?” ਜੱਜ, ”ਕਿਉਂ?” ਕਹਿਣ ਲੱਗਾ, ”ਮੇਰੇ ਕੋਲ ਖੁੱਲ੍ਹੇ ਪੈਸੇ ਨਹੀਂ, ਦੋ ਹਜ਼ਾਰ ਰੁਪਏ ਦਾ ਨੋਟ ਹੈ।” ******** ਇੱਕ ਵਾਰ ਪਤੀ-ਪਤਨੀ ਪਾਰਕ ਵਿੱਚ […]

Read more ›

ਸੰਸਦ ਤੋਂ ਲੈ ਕੇ ਪੰਚਾਇਤ ਪੱਧਰ ਤੱਕ ਸਸਤੀਆਂ ਚੋਣਾਂ ਲੜਨਾ ਆਸਾਨ ਨਹੀਂ

March 9, 2017 at 10:30 pm

-ਪ੍ਰਿਣਾਲ ਪਾਂਡੇ ਚੋਣਾਂ ਦੀਆਂ ਤਿਆਰੀਆਂ, ਧਰਨਿਆਂ-ਮੁਜ਼ਾਹਰਿਆਂ, ਕਤਲਾਂ, ਬਲਾਤਕਾਰਾਂ ਤੇ ਸ਼ੇਅਰ ਬਾਜ਼ਾਰ ‘ਚ ਚੱਲ ਰਹੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਕਾਰਨ ਲਗਾਤਾਰ ਰਿੜਕੇ ਜਾ ਰਹੇ ਸਾਡੇ ਲੋਕਤੰਤਰ ਦੇ ਸਮੁੰਦਰ ਦੀ ਸਤ੍ਹਾ ਕਦੇ ਸ਼ਾਂਤ-ਸਥਿਰ ਦਿਖਾਈ ਨਹੀਂ ਦਿੰਦੀ, ਪਰ ਸਤ੍ਹਾ ‘ਤੇ ਉਠਦੀਆਂ ਝੱਗਦਾਰ ਤੈਂਦਾਕਾਰ ਤਰੰਗਾਂ ਤੇ ਛੋਟੀਆਂ-ਵੱਡੀਆਂ ਮੱਛੀਆਂ ਦੇ ਭੁੱਖੇ ਸਮੂਹਾਂ ਦਰਮਿਆਨ ਹੋ ਰਹੀ […]

Read more ›

ਸੁਸ਼ਾਸਨ, ਦੁੱਧ ਪਾਊਡਰ ਅਤੇ ਵੋਟਾਂ ਦੀ ਰਾਜਨੀਤੀ

March 9, 2017 at 10:29 pm

-ਲਕਸ਼ਮੀ ਕਾਂਤਾ ਚਾਵਲਾ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਚਾਰ ਫਰਵਰੀ ਨੂੰ ਵੋਟਾਂ ਪਈਆਂ। ਜਿਨ੍ਹਾਂ ਨੇ ਚੋਣਾਂ ਵਿੱਚ ਹਿੱਸਾ ਲਿਆ ਅਤੇ ਜਿਨ੍ਹਾਂ ਦੀ ਪਾਰਟੀ ਦੀ ਸਾਖ ਦਾਅ Ḕਤੇ ਲੱਗੀ ਹੈ, ਉਨ੍ਹਾਂ ਲਈ 11 ਮਾਰਚ ਦੀ ਉਡੀਕ ਕਰਨੀ ਵਧੇਰੇ ਮੁਸ਼ਕਲ ਸੀ। ਉਤਰ ਪ੍ਰਦੇਸ਼ ਵਿੱਚ ਵੀ ਚੋਣਾਂ ਦਾ ਦੌਰ ਚੱਲ ਪਿਆ। ਨੇਤਾਵਾਂ […]

Read more ›

ਸਾਧੂ ਰਾਮ ਦਾ ਨਵਾਂ ਸਾਈਕਲ

March 9, 2017 at 10:28 pm

-ਮਲਕੀਤ ਸਿੰਘ ‘ਮਛਾਣਾ’ ਸਕੂਲ ਪੜ੍ਹਨ ਵੇਲੇ ਸਾਡੀ ਢਾਣੀ ਵਿੱਚ ਮੇਰੇ ਤੋਂ ਇਲਾਵਾ ਕਾਲਾ, ਬਿੰਦਰੀ, ਭਿੰਦਰ ਤੇ ਸਾਧੂ ਰਾਮ ਸ਼ਾਮਲ ਸੀ। ਉਦੋਂ ਜ਼ਿੰਦਗੀ ਬੜੀ ਸਾਦੀ ਸੀ। ਬੱਚੇ ਗਰਮੀ ਵਿੱਚ ਗਲ ਖੱਦਰ ਦਾ ਕੁੜਤਾ ਅਤੇ ਤੇੜ ਨਿੱਕਰ ਪਾ ਕੇ ਆਪਣੇ ਆਪ ਹੀ ਸਕੂਲ ਜਾਂਦੇ ਸੀ। ਸਕੂਲ ਛੱਡਣ ਜਾਂ ਲੈਣ ਕੋਈ ਨਹੀਂ ਸੀ […]

Read more ›
ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦਾ ਪੁਰਾਤਨ ਰੰਗ

ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦਾ ਪੁਰਾਤਨ ਰੰਗ

March 9, 2017 at 10:27 pm

-ਡਾæ ਗੁਰਦੇਵ ਸਿੰਘ ਸਿੱਧੂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੋਲੀ ਦੇ ਤਿਉਹਾਰ ਦੀਆਂ ਰੋਮਾਂਚਕ ਬਿਰਤੀਆਂ ਦੀ ਥਾਂ ਸੂਰਮਗਤੀ ਵਾਲੀਆਂ ਭਾਵਨਾਵਾਂ ਉਜਾਗਰ ਕਰਨ ਲਈ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਨ੍ਹਾ ਵੱਲੋਂ ਮਨਾਏ ਪਹਿਲੇ ਹੋਲੇ ਮਹੱਲੇ ਦੇ ਮਨਾਏ ਜਾਣ ਦੇ ਸਮੇਂ ਇਸ ਉਤਸਵ ਦਾ ਕੇਂਦਰੀ ਸਥਾਨ […]

Read more ›