Archive for March 8th, 2017

ਭੀਮ ਟਾਂਕ ਕਤਲ ਕੇਸ ਵਿੱਚ ਸ਼ਿਵ ਲਾਲ ਡੋਡਾ ਵਿਰੁੱਧ ਪਹਿਲੀ ਠੋਸ ਗਵਾਹੀ ਭੁਗਤੀ

ਭੀਮ ਟਾਂਕ ਕਤਲ ਕੇਸ ਵਿੱਚ ਸ਼ਿਵ ਲਾਲ ਡੋਡਾ ਵਿਰੁੱਧ ਪਹਿਲੀ ਠੋਸ ਗਵਾਹੀ ਭੁਗਤੀ

March 8, 2017 at 10:32 pm

ਅਬੋਹਰ, 8 ਮਾਰਚ (ਪੋਸਟ ਬਿਊਰੋ)- ਅਬੋਹਰ ਦੇ ਬਹੁ-ਚਰਚਿਤ ਭੀਮ ਟਾਂਕ ਕਤਲ ਕਾਂਡ ਵਿੱਚ ਬੁੱਧਵਾਰ ਨੂੰ ਮੌਕੇ ਉੱਤੇ ਮੌਜੂਦ ਗਵਾਹ ਅਜੇ ਕੁਮਾਰ ਨੇ ਆਪਣੀ ਗਵਾਹੀ ਵਿੱਚ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੂੰ ਦੱਸਿਆ ਕਿ ਭੀਮ ਦੀ ਹੱਤਿਆ ਕਿਸੇ ਅਹਾਤੇ ਵਿੱਚ ਨਹੀਂ, ਸ਼ਿਵ ਲਾਲ ਡੋਡਾ ਦੇ ਰਾਮਸਰਾ ਫਾਰਮ ਹਾਊਸ ਵਿੱਚ ਹੋਈ ਸੀ। […]

Read more ›
ਅਮਰੀਕੀ ਨੇਵੀ ਦੇ ਫੌਜੀਆਂ ਨੇ ਮਹਿਲਾ ਸਾਥੀਆਂ ਦੀਆਂ ਨਗਨ ਫੋਟੋ ਸ਼ੇਅਰ ਕੀਤੀਆਂ

ਅਮਰੀਕੀ ਨੇਵੀ ਦੇ ਫੌਜੀਆਂ ਨੇ ਮਹਿਲਾ ਸਾਥੀਆਂ ਦੀਆਂ ਨਗਨ ਫੋਟੋ ਸ਼ੇਅਰ ਕੀਤੀਆਂ

March 8, 2017 at 10:30 pm

ਵਾਸ਼ਿੰਗਟਨ, 8 ਮਾਰਚ (ਪੋਸਟ ਬਿਊਰੋ)- ਅਮਰੀਕਾ ਦੇ ਕੁਝ ਨੇਵੀ ਸੈਨਿਕਾ ਵੱਲੋਂ ਆਪਣੀਆਂ ਸਾਥੀ ਮਹਿਲਾ ਨੇਵੀ ਸੈਨਿਕਾਂ, ਸਾਬਕਾ ਸਹਿਯੋਗੀਆਂ ਤੇ ਹੋਰ ਮਹਿਲਾਵਾਂ ਦੀਆਂ ਨਗਨ ਤੇ ਅਰਧ ਨਗਨ ਤਸਵੀਰਾਂ ਨੂੰ ਫੇਸਬੁੱਕ ਉੱਤੇ ਪੋਸਟ ਕਰਨ ਦਾ ਖੁਲਾਸਾ ਹੋਣ ਦੇ ਬਾਅਦ ਪਤਾ ਲੱਗਾ ਕਿ ਇਨ੍ਹਾਂ ਨੂੰ 30 ਹਜ਼ਾਰ ਲੋਕਾਂ ਨੇ ਸ਼ੇਅਰ ਕੀਤਾ ਸੀ। ਅਮਰੀਕਾ […]

Read more ›
ਆਕਸਫੋਰਡ ਵਿੱਚ ਵਿਦਿਆਰਥੀਆਂ ਦਾ ਵਧੇਰੇ ਜਿਣਸੀ ਸੋਸ਼ਣ ਹੁੰਦੈ

ਆਕਸਫੋਰਡ ਵਿੱਚ ਵਿਦਿਆਰਥੀਆਂ ਦਾ ਵਧੇਰੇ ਜਿਣਸੀ ਸੋਸ਼ਣ ਹੁੰਦੈ

March 8, 2017 at 10:29 pm

ਲੰਡਨ, 8 ਮਾਰਚ (ਪੋਸਟ ਬਿਊਰੋ)- ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦਾ ਨਾਂ ਦੁਨੀਆ ਦੇ ਸਭ ਤੋਂ ਮਸ਼ਹੂਰ ਵਿੱਦਿਅਕ ਅਦਾਰਿਆਂ ਵਿੱਚ ਸ਼ਾਮਲ ਹੈ, ਪਰ ਇਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਇਥੇ ਵਿਦਿਆਰਥੀਆਂ ਦਾ ਜਿਣਸੀ ਸੋਸ਼ਣ ਸਭ ਤੋਂ ਵੱਧ ਹੋ ਰਿਹਾ ਹੈ। ਅਖਬਾਰ ‘ਦਿ ਗਾਰਜੀਅਨ’ ਨੇ ਆਕਸਫੋਰਡ ਸਮੇਤ ਬ੍ਰਿਟੇਨ ਦੀਆਂ 120 […]

Read more ›
ਹਿੰਦ ਮਹਾਂਸਾਗਰ ਦੇ ਦੇਸ਼ਾਂ ਵੱਲੋਂ ਅੱਤਵਾਦ ਵਿਰੁੱਧ ਇੱਕਜੁੱਟਤਾ ਕਰਨ ਦਾ ਹੋਕਾ

ਹਿੰਦ ਮਹਾਂਸਾਗਰ ਦੇ ਦੇਸ਼ਾਂ ਵੱਲੋਂ ਅੱਤਵਾਦ ਵਿਰੁੱਧ ਇੱਕਜੁੱਟਤਾ ਕਰਨ ਦਾ ਹੋਕਾ

March 8, 2017 at 10:27 pm

ਜਕਾਰਤਾ, 8 ਮਾਰਚ (ਪੋਸਟ ਬਿਊਰੋ)- ਭਾਰਤ ਤੇ ਵੀਹ ਹੋਰ ਦੇਸ਼ਾਂ ਨੇ ਕੌਮਾਂਤਰੀ ਅੱਤਵਾਦ ਵਿਰੁੱਧ ਲੜਨ ਦੀ ਦ੍ਰਿੜ੍ਹ ਇੱਛਾ ਦਾ ਪ੍ਰਗਟਾਵਾ ਕਰਦਿਆਂ ਅੱਤਵਾਦ ਬਾਰੇ ਹਰ ਜਾਣਕਾਰੀ ਤੇ ਇਸ ਨਾਲ ਕਾਰਗਾਰ ਤਰੀਕੇ ਨਾਲ ਲੜਨ ਦੇ ਢੰਗ ਤਰੀਕਿਆਂ ਬਾਰੇ ਤਕਨੀਕਾਂ ਸਾਂਝੀਆਂ ਕਰਨ ਪ੍ਰਤੀ ਪ੍ਰਤੀਬੱਧਤਾ ਪ੍ਰਗਟਾਈ ਹੈ। ਹਿੰਦ ਮਹਾਸਾਗਰ ਦੇ ਦੇਸ਼ਾਂ ਦੀ ਸੰਸਥਾ (ਇੰਡੀਅਨ […]

Read more ›
ਆਸਟਰੇਲੀਆ ਵਿੱਚ ਪੰਜਾਬਣ ਦਾ ਕਤਲ, ਪਤੀ ਗ੍ਰਿਫਤਾਰ

ਆਸਟਰੇਲੀਆ ਵਿੱਚ ਪੰਜਾਬਣ ਦਾ ਕਤਲ, ਪਤੀ ਗ੍ਰਿਫਤਾਰ

March 8, 2017 at 10:26 pm

ਸਿਡਨੀ, 8 ਮਾਰਚ (ਪੋਸਟ ਬਿਊਰੋ)- ਆਸਟਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ ਦੇ ਗਲੇਨਵੁੱਡ ਖੇਤਰ ਵਿੱਚ, ਜਿਥੇ ਪੰਜਾਬੀਆਂ ਤੇ ਸਿੱਖਾਂ ਦੀ ਸੰਘਣੀ ਆਬਾਦੀ ਹੈ, ਬੀਤੇ ਦਿਨ ਇਕ ਪੰਜਾਬੀ ਔਰਤ ਹਰਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਹਰਜੀਤ ਕੌਰ ਦੇ ਪਤੀ ਜਗਦੀਸ਼ ਸਿੰਘ ਨੂੰ ਕਤਲ ਦੇ ਸ਼ੱਕ ਹੇਠ ਫੜਿਆ ਹੈ। ਨਿਊ […]

Read more ›
ਹਾਫਿਜ਼ ਸਈਦ ਦੇ ਕੇਸ ਦੀ ਸੁਣਵਾਈ ਵਾਲਾ ਅਦਾਲਤੀ ਬੈਂਚ ਬਦਲ ਦਿੱਤਾ ਗਿਆ

ਹਾਫਿਜ਼ ਸਈਦ ਦੇ ਕੇਸ ਦੀ ਸੁਣਵਾਈ ਵਾਲਾ ਅਦਾਲਤੀ ਬੈਂਚ ਬਦਲ ਦਿੱਤਾ ਗਿਆ

March 8, 2017 at 10:25 pm

ਲਾਹੌਰ, 8 ਮਾਰਚ (ਪੋਸਟ ਬਿਊਰੋ)- ਸਾਲ 2008 ਦੇ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਲਾਹੌਰ ਹਾਈ ਕੋਰਟ ਤੋਂ ਝਟਕਾ ਲੱਗਾ ਹੈ। ਹਾਈ ਕੋਰਟ ਦੇ ਮੁੱਖ ਜੱਜ ਨੇ ਸਈਦ ਅਤੇ 4 ਹੋਰਨਾਂ ਵਲੋਂ ਦਾਇਰ ਕੀਤੀ ਪਟੀਸ਼ਨ ਦੀ ਸੁਣਵਾਈ ਕਰਨ ਵਾਲੀ ਬੈਂਚ ਨੂੰ ਬਦਲ ਦਿੱਤਾ ਹੈ। […]

Read more ›
ਕੈਨੇਡਾ ਵਿੱਚ ਇਸਲਾਮੋਫੋਬੀਆ ਨਾਲ ਸਾਨੂੰ ਦਿੱਕਤ ਹੈ : ਟਰੂਡੋ

ਕੈਨੇਡਾ ਵਿੱਚ ਇਸਲਾਮੋਫੋਬੀਆ ਨਾਲ ਸਾਨੂੰ ਦਿੱਕਤ ਹੈ : ਟਰੂਡੋ

March 8, 2017 at 8:56 pm

ਓਟਵਾ, 8 ਮਾਰਚ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਨੂੰ ਇਸ ਗੱਲ ਦਾ ਪੂਰਾ ਹੱਕ ਹੈ ਕਿ ਉਹ ਇਹ ਜਾਨਣ ਕਿ ਕੀ ਇਸਲਾਮੋਫੋਬੀਆ ਦੀ ਨਿਖੇਧੀ ਲਈ ਲਿਆਂਦੇ ਜਾਣ ਵਾਲੇ ਪਾਰਲੀਮਾਨੀ ਮਤੇ ਨਾਲ ਸਿਆਸਤਦਾਨਾਂ ਤੇ ਆਮ ਨਾਗਰਿਕਾਂ ਨੂੰ ਦਿੱਕਤ ਹੈ ਤੇ ਉਹ ਅਸਹਿਜ ਮਹਿਸੂਸ ਕਰਦੇ […]

Read more ›
ਪਹਿਲੀ ਵਾਰੀ ਹਾਊਸ ਆਫ ਕਾਮਨਜ਼ ਪਹੁੰਚੀਆਂ 338 ਮਹਿਲਾਵਾਂ

ਪਹਿਲੀ ਵਾਰੀ ਹਾਊਸ ਆਫ ਕਾਮਨਜ਼ ਪਹੁੰਚੀਆਂ 338 ਮਹਿਲਾਵਾਂ

March 8, 2017 at 8:55 pm

ਐਮਪੀ ਬਣਨ ਦਾ ਤਜਰਬਾ ਹੰਢਾਇਆ ਓਟਵਾ, 8 ਮਾਰਚ (ਪੋਸਟ ਬਿਊਰੋ) : ਬੁੱਧਵਾਰ ਸਵੇਰੇ ਹਾਊਸ ਆਫ ਕਾਮਨਜ਼ ਆਮ ਨਾਲੋਂ ਕੁੱਝ ਵੱਖਰਾ ਲੱਗ ਰਿਹਾ ਸੀ। 70 ਮੂਲਵਾਸੀ ਔਰਤਾਂ ਸਮੇਤ 338 ਮਹਿਲਾਵਾਂ ਇੰਟਰਨੈਸ਼ਨਲ ਵੁਮਨਜ਼ ਡੇਅ ਮੌਕੇ ਇੱਥੇ ਢੁਕੀਆਂ ਸਨ। ਹਰੇਕ ਹਲਕੇ ਤੋਂ ਇੱਕ ਔਰਤ ਨੂੰ ਓਟਵਾ ਦਾ ਦੌਰਾ ਕਰਨ ਲਈ ਚੁਣਿਆ ਗਿਆ ਤੇ […]

Read more ›
ਕੈਨੇਡੀਅਨ ਵਰਕਫੋਰਸ ਵਿੱਚ ਔਰਤਾਂ ਦੀ ਭਾਗੀਦਾਰੀ ਵਧੀ ਪਰ ਭੱਤੇ ਅਜੇ ਵੀ ਪੁਰਸ਼ਾਂ ਨਾਲੋਂ ਘੱਟ!

ਕੈਨੇਡੀਅਨ ਵਰਕਫੋਰਸ ਵਿੱਚ ਔਰਤਾਂ ਦੀ ਭਾਗੀਦਾਰੀ ਵਧੀ ਪਰ ਭੱਤੇ ਅਜੇ ਵੀ ਪੁਰਸ਼ਾਂ ਨਾਲੋਂ ਘੱਟ!

March 8, 2017 at 8:30 pm

ਓਟਵਾ, 8 ਮਾਰਚ (ਪੋਸਟ ਬਿਊਰੋ) : ਕੈਨੇਡੀਅਨ ਵਰਕਫੋਰਸ ਵਿੱਚ ਔਰਤਾਂ ਦੀ ਭਾਗੀਦਾਰੀ ਭਾਵੇਂ ਪਹਿਲਾਂ ਨਾਲੋਂ ਕਾਫੀ ਵੱਧ ਗਈ ਹੈ ਪਰ ਅਜੇ ਵੀ ਆਪਣੇ ਪੁਰਸ਼ ਸਹਿਯੋਗੀਆਂ ਦੇ ਮੁਕਾਬਲੇ ਔਰਤਾਂ ਨੂੰ ਘੱਟ ਭੱਤੇ ਦਿੱਤੇ ਜਾਂਦੇ ਹਨ। ਸਟੈਟੇਸਟਿਕਸ ਕੈਨੇਡਾ ਵੱਲੋਂ ਕੰਮ ਵਾਲੀ ਥਾਂ ਤੇ ਭੱਤਿਆਂ ਵਿੱਚ ਬਰਾਬਰੀ ਬਾਰੇ ਕਰਵਾਏ ਗਏ ਸਰਵੇਖਣ ਤੋਂ ਇਹ […]

Read more ›
ਫੈਡਰਲ ਸਰਕਾਰ ਕੈਨੇਡਾ ਦੀ ਕ੍ਰਿਮੀਨਲ ਕੋਡ ਬੁੱਕ ਵਿੱਚੋਂ ਸਮਾਂ ਵਿਹਾਅ ਚੁੱਕੇ ਕਾਨੂੰਨ ਹਟਾਉਣ ਦੀ ਤਿਆਰੀ ’ਚ

ਫੈਡਰਲ ਸਰਕਾਰ ਕੈਨੇਡਾ ਦੀ ਕ੍ਰਿਮੀਨਲ ਕੋਡ ਬੁੱਕ ਵਿੱਚੋਂ ਸਮਾਂ ਵਿਹਾਅ ਚੁੱਕੇ ਕਾਨੂੰਨ ਹਟਾਉਣ ਦੀ ਤਿਆਰੀ ’ਚ

March 8, 2017 at 5:05 am

ਓਟਵਾ, 8 ਮਾਰਚ (ਪੋਸਟ ਬਿਊਰੋ) : ਫੈਡਰਲ ਸਰਕਾਰ ਕੈਨੇਡਾ ਦੀ ਕ੍ਰਿਮੀਨਲ ਕੋਡ ਬੁੱਕ ਵਿੱਚੋਂ ਪੁਰਾਣੇ ਤੇ ਸਮਾਂ ਵਿਹਾਅ ਚੁੱਕੇ ਤਥਾ ਕਥਿਤ ਜੌਂਬੀ ਲਾਅਜ਼ ਨੂੰ ਹਟਾਉਣ ਦੀ ਤਿਆਰੀ ਕਰ ਰਹੀ ਹੈ। ਕ੍ਰਿਮੀਨਲ ਜੱਜਾਂ ਤੇ ਮਾਹਿਰਾਂ ਵੱਲੋਂ ਨਿਆਂ ਮੰਤਰੀ ਜੋਡੀ ਵਿਲਸਨ ਰੇਅਬੋਲਡ ਤੋਂ ਇਨ੍ਹਾਂ ਕੋਡਜ਼ ਵਿੱਚ ਸੁਧਾਰ ਕੀਤੇ ਜਾਣ ਦੀ ਮੰਗ ਕੀਤੀ […]

Read more ›