Archive for March 8th, 2017

ਸਾਬਕਾ ਮੰਤਰੀ ਖੁਰਸ਼ੀਦ ਨਾਲ ਆਨਲਾਈਨ ਕੁੱਤੇ ਦੀ ਖਰੀਦ ਵਿੱਚ ਠੱਗੀ

ਸਾਬਕਾ ਮੰਤਰੀ ਖੁਰਸ਼ੀਦ ਨਾਲ ਆਨਲਾਈਨ ਕੁੱਤੇ ਦੀ ਖਰੀਦ ਵਿੱਚ ਠੱਗੀ

March 8, 2017 at 10:55 pm

ਨਵੀਂ ਦਿੱਲੀ, 8 ਮਾਰਚ (ਪੋਸਟ ਬਿਊਰੋ)- ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸਲਮਾਨ ਖੁਰਸ਼ੀਦ ਨਾਲ ਕੁਝ ਲੋਕਾਂ ਨੇ ਇੱਕ ਵੈੱਬਸਾਈਟ ਦੇ ਜ਼ਰੀਏ ਉਨ੍ਹਾਂ ਨੂੰ ਮਾਲਟਾ ਦੇ ਕਤੂਰੇ ਵੇਚਣ ਦੇ ਬਹਾਨੇ ਉਨ੍ਹਾਂ ਤੋਂ 59,000 ਰੁਪਏ ਠੱਗ ਲਏ। ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸੈੱਲ ਨੇ ਖੁਰਸ਼ੀਦ ਦੀ ਸ਼ਿਕਾਇਤ ਉੱਤੇ ਦੋ ਮਾਰਚ […]

Read more ›
ਵੀਜ਼ਾ ਮੁੱਦੇ ਉੱਤੇ ਅਮਰੀਕਾ ਨਾਲ ਭਾਰਤ ਦੀ ਗੱਲਬਾਤ ਜਾਰੀ

ਵੀਜ਼ਾ ਮੁੱਦੇ ਉੱਤੇ ਅਮਰੀਕਾ ਨਾਲ ਭਾਰਤ ਦੀ ਗੱਲਬਾਤ ਜਾਰੀ

March 8, 2017 at 10:53 pm

ਨਵੀਂ ਦਿੱਲੀ, 8 ਮਾਰਚ (ਪੋਸਟ ਬਿਊਰੋ)- ਐਚ-1ਬੀ ਵੀਜ਼ਾ ਪ੍ਰੋਗਰਾਮ ਉੱਤੇ ਦਾਗ ਲਾਉਣ ਦੇ ਰਾਹ ਵਿੱਚ ਡੋਨਾਲਡ ਟਰੰਪ ਸਰਕਾਰ ਦੇ ਕਦਮ ਉੱਤੇ ਭਾਰਤ ਨੇ ਅਮਰੀਕਾ ਕੋਲ ਚਿੰਤਾ ਜ਼ਾਹਰ ਕੀਤੀ ਹੈ। ਇਸ ਸਬੰਧ ‘ਚ ਭਾਰਤ ਸਰਕਾਰ ਅਮਰੀਕੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ। ਭਾਰਤ ਦੇ ਸੂਚਨਾ ਤਕਨੀਕ ਮੰਤਰੀ […]

Read more ›
ਨੋਟਬੰਦੀ ਕੀਤੇ ਜਾਣ ਨਾਲ ਅਰਬਪਤੀਆਂ ਦੀ ਹਾਲਤ ਪਤਲੀ ਹੋਈ

ਨੋਟਬੰਦੀ ਕੀਤੇ ਜਾਣ ਨਾਲ ਅਰਬਪਤੀਆਂ ਦੀ ਹਾਲਤ ਪਤਲੀ ਹੋਈ

March 8, 2017 at 10:51 pm

ਨਵੀਂ ਦਿੱਲੀ, 8 ਮਾਰਚ (ਪੋਸਟ ਬਿਊਰੋ)- ਭਾਰਤ ਸਰਕਾਰ ਵੱਲੋਂ ਪਿਛਲੇ ਸਾਲ ਨਵੰਬਰ ‘ਚ ਕੀਤੀ ਗਈ ਨੋਟਬੰਦੀ ਦੇ ਫੈਸਲੇ ਦਾ ਅਸਰ ਅਰਬਪਤੀਆਂ ‘ਤੇ ਵੀ ਹੋਇਆ ਹੈ। ਸਰਕਾਰ ਦੇ ਇਸ ਫੈਸਲੇ ਨਾਲ 11 ਅਰਬਪਤੀ ਅੱਤ ਅਮੀਰ ਲੋਕਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਨ। ਤਾਜ਼ਾ ਸਟੱਡੀ ਦੇ ਮੁਤਾਬਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ […]

Read more ›
ਚੰਗਾ ਹੈ ਕੈਨੇਡਾ ਦੇ ਮੁਰਦਾ ਕਨੂੰਨਾਂ ਦਾ ਭੋਗ ਪਾਉਣਾ

ਚੰਗਾ ਹੈ ਕੈਨੇਡਾ ਦੇ ਮੁਰਦਾ ਕਨੂੰਨਾਂ ਦਾ ਭੋਗ ਪਾਉਣਾ

March 8, 2017 at 10:49 pm

ਫੈਡਰਲ ਸਰਕਾਰ ਵੱਲੋਂ ਕੈਨੇਡਾ ਦੇ ਕ੍ਰਿਮੀਨਲ ਕੋਡ ਵਿੱਚ ਦਰਜ਼ ਉਹਨਾਂ ਕਨੂੰਨਾਂ ਨੂੰ ਕੱਢਣ ਭਾਵ ਖਤਮ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ ਜਿਹਨਾਂ ਦਾ ਅੱਜ ਦੇ ਜ਼ਮਾਨੇ ਵਿੱਚ ਕੋਈ ਤਰਕ ਨਹੀਂ ਰਹਿ ਗਿਆ ਹੈ। ਆਪਣੀ ਤਰਕ ਸੰਗਤਾਂ ਗੁਆ ਚੁੱਕਣ ਅਤੇ ਸਮਾਂ ਵਿਹਾ ਚੁੱਕੇ ਹੋਣ ਕਾਰਣ ਇਹਨਾਂ ਕਨੂੰਨਾਂ ਨੂੰ zombie ਕਨੂੰਨ […]

Read more ›
ਮੁਕਾਬਲੇ ਵਿੱਚ ਮਾਰੇ ਅੱਤਵਾਦੀ ਦੇ ਬਾਪ ਨੇ ਪੁੱਤਰ ਦੀ ਲਾਸ਼ ਲੈਣ ਤੋਂ ਨਾਂਹ ਕੀਤੀ

ਮੁਕਾਬਲੇ ਵਿੱਚ ਮਾਰੇ ਅੱਤਵਾਦੀ ਦੇ ਬਾਪ ਨੇ ਪੁੱਤਰ ਦੀ ਲਾਸ਼ ਲੈਣ ਤੋਂ ਨਾਂਹ ਕੀਤੀ

March 8, 2017 at 10:49 pm

ਲਖਨਊ, 8 ਮਾਰਚ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਠਾਕੁਰਗੰਜ ਵਿੱਚ ਮੰਗਲਵਾਰ ਨੂੰ ਪੁਲਸ ਨਾਲ ਮੁਕਾਬਲੇ ਵਿੱਚ ਮਾਰੇ ਗਏ ਅੱਤਵਾਦੀ ਸੈਫਉੱਲਾ ਦੇ ਪਿਤਾ ਨੇ ਉਸ ਦੀ ਲਾਸ਼ ਲੈਣ ਤੋਂ ਮਨ੍ਹਾਂ ਕਰ ਦਿੱਤਾ ਹੈ। ਆਪਣੇ ਪੁੱਤਰ ਨੂੰ ਗੱਦਾਰ ਕਰਾਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਇਕ ਦੇਸ਼ ਧਰੋਹੀ […]

Read more ›
ਹਾਰਵਰਡ ਦੇ ਭਾਰਤੀ ਵਿਦਿਆਰਥੀ ਨੇ ਮੋਦੀ ਨੂੰ ਮੋੜਵਾਂ ਜਵਾਬ ਦਿੱਤਾ

ਹਾਰਵਰਡ ਦੇ ਭਾਰਤੀ ਵਿਦਿਆਰਥੀ ਨੇ ਮੋਦੀ ਨੂੰ ਮੋੜਵਾਂ ਜਵਾਬ ਦਿੱਤਾ

March 8, 2017 at 10:48 pm

ਨਵੀਂ ਦਿੱਲੀ, 8 ਮਾਰਚ (ਪੋਸਟ ਬਿਊਰੋ)- ਹਾਰਵਰਡ ਯੂਨੀਵਰਸਿਟੀ ਦੇ ਇਕ ਭਾਰਤੀ ਵਿਦਿਆਰਥੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਅਰਥ ਸ਼ਾਸਤਰੀਆਂ ਅਤੇ ਉਚ ਦਰਜੇ ਦੇ ਵਿੱਦਿਅਕ ਅਦਾਰਿਆਂ ਦਾ ਮਜ਼ਾਕ ਉਡਾਏ ਜਾਣ ਨਾਲ ਭਾਰਤ ਬਾਕੀ ਦੁਨੀਆ ਤੋਂ ‘ਅਲੱਗ-ਥਲੱਗḔ ਹੋ ਜਾਵੇਗਾ। ਵਰਨਣ ਯੋਗ ਹੈ ਕਿ […]

Read more ›
ਸੰਸਾਰ ਪੱਧਰ ਦੇ ਛੇ ਰੇਲਵੇ ਸਟੇਸ਼ਨ ਬਣਾਉਣ ਵਿੱਚ ਅੰਮ੍ਰਿਤਸਰ ਦਾ ਨਾਂਅ ਵੀ ਸ਼ਾਮਲ

ਸੰਸਾਰ ਪੱਧਰ ਦੇ ਛੇ ਰੇਲਵੇ ਸਟੇਸ਼ਨ ਬਣਾਉਣ ਵਿੱਚ ਅੰਮ੍ਰਿਤਸਰ ਦਾ ਨਾਂਅ ਵੀ ਸ਼ਾਮਲ

March 8, 2017 at 10:43 pm

ਅੰਮ੍ਰਿਤਸਰ, 8 ਮਾਰਚ (ਪੋਸਟ ਬਿਊਰੋ)- ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇਸ਼ ਦੇ ਉਨ੍ਹਾਂ ਛੇ ਰੇਲਵੇ ਸਟੇਸ਼ਨਾਂ ‘ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੂੰ ਰੇਲ ਮੰਤਰਾਲੇ ਵੱਲੋਂ ਵਿਸ਼ਵ ਪੱਧਰ ਦਾ ਬਣਾਇਆ ਜਾਵੇਗਾ ਤੇ ਜਲਦ ਹੀ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਜਿਨ੍ਹਾਂ ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰ ਦਾ ਬਣਾਇਆ ਜਾਵੇਗਾ ਉਨ੍ਹਾਂ ‘ਚ ਅੰਮ੍ਰਿਤਸਰ […]

Read more ›
ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦੀ ਬਹਿਸ ਮੁਕੰਮਲ, ਫੈਸਲਾ 27 ਨੂੰ

ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦੀ ਬਹਿਸ ਮੁਕੰਮਲ, ਫੈਸਲਾ 27 ਨੂੰ

March 8, 2017 at 10:38 pm

ਮੋਹਾਲੀ, 8 ਮਾਰਚ (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਦੋਸ਼ੀਆਂ ਤੇ ਅਧਿਕਾਰੀਆਂ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਕੱਲ੍ਹ ਮੁਹਾਲੀ ਦੇ ਵਧੀਕ ਜ਼ਿਲਾ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ‘ਚ ਹੋਈ। ਸਰਕਾਰੀ ਧਿਰ ਵਲੋਂ ਪੇਸ਼ ਹੋਏ ਵਕੀਲ ਵਿਜੇ ਸਿੰਗਲਾ […]

Read more ›
ਨੋਟਬੰਦੀ ਦੌਰਾਨ ਪੰਜ ਲੱਖ ਰੁਪਏ ਜਮ੍ਹਾ ਕਰਵਾਉਣ ਵਾਲੇ 200 ਲੋਕਾਂ ਨੂੰ ਨੋਟਿਸ ਜਾਰੀ

ਨੋਟਬੰਦੀ ਦੌਰਾਨ ਪੰਜ ਲੱਖ ਰੁਪਏ ਜਮ੍ਹਾ ਕਰਵਾਉਣ ਵਾਲੇ 200 ਲੋਕਾਂ ਨੂੰ ਨੋਟਿਸ ਜਾਰੀ

March 8, 2017 at 10:36 pm

ਨਵਾਂ ਸ਼ਹਿਰ, 8 ਮਾਰਚ (ਪੋਸਟ ਬਿਊਰੋ)- ਭਾਰਤ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਦੌਰਾਨ ਬੈਂਕਾਂ ਵਿੱਚ 10 ਲੱਖ ਤੋਂ ਵੱਧ ਜਮ੍ਹਾ ਕਰਵਾਉਣ ਵਾਲਿਆਂ ਨੂੰ ਇਨਕਮ ਟੈਕਸ ਵਿਭਾਗ ਨੇ ਪਹਿਲੇ ਫੇਜ਼ ਵਿੱਚ ਨੋਟਿਸ ਭੇਜੇ ਸਨ। ਹੁਣ ਦੂਸਰੇ ਫੇਜ ਵਿੱਚ ਪੰਜ ਲੱਖ ਤੋਂ ਵੱਧ ਰਕਮ ਜਮ੍ਹਾ ਕਰਾਉਣ ਵਾਲਿਆਂ ਨੂੰ ਨੋਟਿਸ ਭੇਜੇ ਜਾ ਰਹੇ […]

Read more ›
ਹਰਿਆਣਾ ਨਾਲੋਂ ਧੀਆਂ ਦੇ ਮਾਮਲੇ ਵਿੱਚ ਪੰਜਾਬ ਅੱਗੇ

ਹਰਿਆਣਾ ਨਾਲੋਂ ਧੀਆਂ ਦੇ ਮਾਮਲੇ ਵਿੱਚ ਪੰਜਾਬ ਅੱਗੇ

March 8, 2017 at 10:34 pm

ਚੰਡੀਗੜ੍ਹ, 8 ਮਾਰਚ (ਪੋਸਟ ਬਿਊਰੋ)- ਨੈਸ਼ਨਲ ਫੈਮਿਲੀ ਹੈਲਥ ਸਰਵੇ (ਐੱਨ ਐੱਫ ਐੱਚ ਐੱਸ) ਦੀ ਸਾਲ 2015-16 ਦੀ ਰਿਪੋਰਟ ਵਿੱਚ ਭਰੂਣ ਹੱਤਿਆ ਦਾ ਦਾਗ ਆਪਣੇ ਸਿਰ ਝੱਲ ਰਹੇ ਪੰਜਾਬ ਦੇ 1000 ਲੜਕਿਆਂ ਦੇ ਮੁਕਾਬਲੇ 860 ਲੜਕੀਆਂ ਦੀ ਜਨਮ ਦਰ ਨੇ ਇਸ ਨੂੰ ਧੋ ਦਿੱਤਾ ਹੈ। ਸਾਲ 2005 ਵਿੱਚ ਇਹ ਦਰ 734 […]

Read more ›